Guru Granth Sahib Ang 271 – ਗੁਰੂ ਗ੍ਰੰਥ ਸਾਹਿਬ ਅੰਗ ੨੭੧
Guru Granth Sahib Ang 271
Guru Granth Sahib Ang 271
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥
Prabh Kirapaa Thae Hoe Pragaas ||
By God’s Grace, enlightenment comes.
ਗਉੜੀ ਸੁਖਮਨੀ (ਮਃ ੫) (੬) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧
Raag Gauri Sukhmanee Guru Arjan Dev
ਪ੍ਰਭੂ ਦਇਆ ਤੇ ਕਮਲ ਬਿਗਾਸੁ ॥
Prabhoo Dhaeiaa Thae Kamal Bigaas ||
By God’s Kind Mercy, the heart-lotus blossoms forth.
ਗਉੜੀ ਸੁਖਮਨੀ (ਮਃ ੫) (੬) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧
Raag Gauri SukhmaneeGuru Arjan Dev
Guru Granth Sahib Ang 271
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥
Prabh Suprasann Basai Man Soe ||
When God is totally pleased, He comes to dwell in the mind.
ਗਉੜੀ ਸੁਖਮਨੀ (ਮਃ ੫) (੬) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧
Raag Gauri SukhmaneeGuru Arjan Dev
ਪ੍ਰਭ ਦਇਆ ਤੇ ਮਤਿ ਊਤਮ ਹੋਇ ॥
Prabh Dhaeiaa Thae Math Ootham Hoe ||
By God’s Kind Mercy, the intellect is exalted.
ਗਉੜੀ ਸੁਖਮਨੀ (ਮਃ ੫) (੬) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧
Raag Gauri SukhmaneeGuru Arjan Dev
Guru Granth Sahib Ang 271
ਸਰਬ ਨਿਧਾਨ ਪ੍ਰਭ ਤੇਰੀ ਮਇਆ ॥
Sarab Nidhhaan Prabh Thaeree Maeiaa ||
All treasures, O Lord, come by Your Kind Mercy.
ਗਉੜੀ ਸੁਖਮਨੀ (ਮਃ ੫) (੬) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੨
Raag Gauri SukhmaneeGuru Arjan Dev
ਆਪਹੁ ਕਛੂ ਨ ਕਿਨਹੂ ਲਇਆ ॥
Aapahu Kashhoo N Kinehoo Laeiaa ||
No one obtains anything by himself.
ਗਉੜੀ ਸੁਖਮਨੀ (ਮਃ ੫) (੬) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੨
Raag Gauri SukhmaneeGuru Arjan Dev
Guru Granth Sahib Ang 271
ਜਿਤੁ ਜਿਤੁ ਲਾਵਹੁ ਤਿਤੁ ਲਗਹਿ ਹਰਿ ਨਾਥ ॥
Jith Jith Laavahu Thith Lagehi Har Naathh ||
As You have delegated, so do we apply ourselves, O Lord and Master.
ਗਉੜੀ ਸੁਖਮਨੀ (ਮਃ ੫) (੬) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੨
Raag Gauri SukhmaneeGuru Arjan Dev
ਨਾਨਕ ਇਨ ਕੈ ਕਛੂ ਨ ਹਾਥ ॥੮॥੬॥
Naanak Ein Kai Kashhoo N Haathh ||8||6||
O Nanak, nothing is in our hands. ||8||6||
ਗਉੜੀ ਸੁਖਮਨੀ (ਮਃ ੫) (੬) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੩
Raag Gauri SukhmaneeGuru Arjan Dev
Guru Granth Sahib Ang 271
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੧
ਅਗਮ ਅਗਾਧਿ ਪਾਰਬ੍ਰਹਮੁ ਸੋਇ ॥
Agam Agaadhh Paarabreham Soe ||
Unapproachable and Unfathomable is the Supreme Lord God;
ਗਉੜੀ ਸੁਖਮਨੀ (ਮਃ ੫) (੭) ਸ. ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੩
Raag Gauri SukhmaneeGuru Arjan Dev
ਜੋ ਜੋ ਕਹੈ ਸੁ ਮੁਕਤਾ ਹੋਇ ॥
Jo Jo Kehai S Mukathaa Hoe ||
Whoever speaks of Him shall be liberated.
ਗਉੜੀ ਸੁਖਮਨੀ (ਮਃ ੫) (੭) ਸ. ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੪
Raag Gauri SukhmaneeGuru Arjan Dev
ਸੁਨਿ ਮੀਤਾ ਨਾਨਕੁ ਬਿਨਵੰਤਾ ॥
Sun Meethaa Naanak Binavanthaa ||
Listen, O friends, Nanak prays,
ਗਉੜੀ ਸੁਖਮਨੀ (ਮਃ ੫) (੭) ਸ. ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੪
Raag Gauri SukhmaneeGuru Arjan Dev
ਸਾਧ ਜਨਾ ਕੀ ਅਚਰਜ ਕਥਾ ॥੧॥
Saadhh Janaa Kee Acharaj Kathhaa ||1||
To the wonderful story of the Holy. ||1||
ਗਉੜੀ ਸੁਖਮਨੀ (ਮਃ ੫) (੭) ਸ. ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੪
Raag Gauri SukhmaneeGuru Arjan Dev
Guru Granth Sahib Ang 271
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੧
ਸਾਧ ਕੈ ਸੰਗਿ ਮੁਖ ਊਜਲ ਹੋਤ ॥
Saadhh Kai Sang Mukh Oojal Hoth ||
In the Company of the Holy, one’s face becomes radiant.
ਗਉੜੀ ਸੁਖਮਨੀ (ਮਃ ੫) (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੫
Raag Gauri SukhmaneeGuru Arjan Dev
ਸਾਧਸੰਗਿ ਮਲੁ ਸਗਲੀ ਖੋਤ ॥
Saadhhasang Mal Sagalee Khoth ||
In the Company of the Holy, all filth is removed.
ਗਉੜੀ ਸੁਖਮਨੀ (ਮਃ ੫) (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੫
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਮਿਟੈ ਅਭਿਮਾਨੁ ॥
Saadhh Kai Sang Mittai Abhimaan ||
In the Company of the Holy, egotism is eliminated.
ਗਉੜੀ ਸੁਖਮਨੀ (ਮਃ ੫) (੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੫
Raag Gauri SukhmaneeGuru Arjan Dev
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥
Saadhh Kai Sang Pragattai Sugiaan ||
In the Company of the Holy, spiritual wisdom is revealed.
ਗਉੜੀ ਸੁਖਮਨੀ (ਮਃ ੫) (੭) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੬
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥
Saadhh Kai Sang Bujhai Prabh Naeraa ||
In the Company of the Holy, God is understood to be near at hand.
ਗਉੜੀ ਸੁਖਮਨੀ (ਮਃ ੫) (੭) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੬
Raag Gauri SukhmaneeGuru Arjan Dev
ਸਾਧਸੰਗਿ ਸਭੁ ਹੋਤ ਨਿਬੇਰਾ ॥
Saadhhasang Sabh Hoth Nibaeraa ||
In the Company of the Holy, all conflicts are settled.
ਗਉੜੀ ਸੁਖਮਨੀ (ਮਃ ੫) (੭) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੬
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਪਾਏ ਨਾਮ ਰਤਨੁ ॥
Saadhh Kai Sang Paaeae Naam Rathan ||
In the Company of the Holy, one obtains the jewel of the Naam.
ਗਉੜੀ ਸੁਖਮਨੀ (ਮਃ ੫) (੭) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੬
Raag Gauri SukhmaneeGuru Arjan Dev
ਸਾਧ ਕੈ ਸੰਗਿ ਏਕ ਊਪਰਿ ਜਤਨੁ ॥
Saadhh Kai Sang Eaek Oopar Jathan ||
In the Company of the Holy, one’s efforts are directed toward the One Lord.
ਗਉੜੀ ਸੁਖਮਨੀ (ਮਃ ੫) (੭) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੭
Raag Gauri SukhmaneeGuru Arjan Dev
Guru Granth Sahib Ang 271
ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥
Saadhh Kee Mehimaa Baranai Koun Praanee ||
What mortal can speak of the Glorious Praises of the Holy?
ਗਉੜੀ ਸੁਖਮਨੀ (ਮਃ ੫) (੭) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੭
Raag Gauri SukhmaneeGuru Arjan Dev
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥
Naanak Saadhh Kee Sobhaa Prabh Maahi Samaanee ||1||
O Nanak, the glory of the Holy people merges into God. ||1||
ਗਉੜੀ ਸੁਖਮਨੀ (ਮਃ ੫) (੭) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੭
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਅਗੋਚਰੁ ਮਿਲੈ ॥
Saadhh Kai Sang Agochar Milai ||
In the Company of the Holy, one meets the Incomprehensible Lord.
ਗਉੜੀ ਸੁਖਮਨੀ (ਮਃ ੫) (੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੮
Raag Gauri SukhmaneeGuru Arjan Dev
ਸਾਧ ਕੈ ਸੰਗਿ ਸਦਾ ਪਰਫੁਲੈ ॥
Saadhh Kai Sang Sadhaa Parafulai ||
In the Company of the Holy, one flourishes forever.
ਗਉੜੀ ਸੁਖਮਨੀ (ਮਃ ੫) (੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੮
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥
Saadhh Kai Sang Aavehi Bas Panchaa ||
In the Company of the Holy, the five passions are brought to rest.
ਗਉੜੀ ਸੁਖਮਨੀ (ਮਃ ੫) (੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੮
Raag Gauri SukhmaneeGuru Arjan Dev
ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥
Saadhhasang Anmrith Ras Bhunchaa ||
In the Company of the Holy, one enjoys the essence of ambrosia.
ਗਉੜੀ ਸੁਖਮਨੀ (ਮਃ ੫) (੭) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੯
Raag Gauri SukhmaneeGuru Arjan Dev
Guru Granth Sahib Ang 271
ਸਾਧਸੰਗਿ ਹੋਇ ਸਭ ਕੀ ਰੇਨ ॥
Saadhhasang Hoe Sabh Kee Raen ||
In the Company of the Holy, one becomes the dust of all.
ਗਉੜੀ ਸੁਖਮਨੀ (ਮਃ ੫) (੭) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੯
Raag Gauri SukhmaneeGuru Arjan Dev
ਸਾਧ ਕੈ ਸੰਗਿ ਮਨੋਹਰ ਬੈਨ ॥
Saadhh Kai Sang Manohar Bain ||
In the Company of the Holy, one’s speech is enticing.
ਗਉੜੀ ਸੁਖਮਨੀ (ਮਃ ੫) (੭) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੯
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਨ ਕਤਹੂੰ ਧਾਵੈ ॥
Saadhh Kai Sang N Kathehoon Dhhaavai ||
In the Company of the Holy, the mind does not wander.
ਗਉੜੀ ਸੁਖਮਨੀ (ਮਃ ੫) (੭) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੦
Raag Gauri SukhmaneeGuru Arjan Dev
ਸਾਧਸੰਗਿ ਅਸਥਿਤਿ ਮਨੁ ਪਾਵੈ ॥
Saadhhasang Asathhith Man Paavai ||
In the Company of the Holy, the mind becomes stable.
ਗਉੜੀ ਸੁਖਮਨੀ (ਮਃ ੫) (੭) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੦
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਮਾਇਆ ਤੇ ਭਿੰਨ ॥
Saadhh Kai Sang Maaeiaa Thae Bhinn ||
In the Company of the Holy, one is rid of Maya.
ਗਉੜੀ ਸੁਖਮਨੀ (ਮਃ ੫) (੭) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੦
Raag Gauri SukhmaneeGuru Arjan Dev
ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥
Saadhhasang Naanak Prabh Suprasann ||2||
In the Company of the Holy, O Nanak, God is totally pleased. ||2||
ਗਉੜੀ ਸੁਖਮਨੀ (ਮਃ ੫) (੭) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੧
Raag Gauri SukhmaneeGuru Arjan Dev
Guru Granth Sahib Ang 271
ਸਾਧਸੰਗਿ ਦੁਸਮਨ ਸਭਿ ਮੀਤ ॥
Saadhhasang Dhusaman Sabh Meeth ||
In the Company of the Holy, all one’s enemies become friends.
ਗਉੜੀ ਸੁਖਮਨੀ (ਮਃ ੫) (੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੧
Raag Gauri SukhmaneeGuru Arjan Dev
ਸਾਧੂ ਕੈ ਸੰਗਿ ਮਹਾ ਪੁਨੀਤ ॥
Saadhhoo Kai Sang Mehaa Puneeth ||
In the Company of the Holy, there is great purity.
ਗਉੜੀ ਸੁਖਮਨੀ (ਮਃ ੫) (੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੧
Raag Gauri SukhmaneeGuru Arjan Dev
Guru Granth Sahib Ang 271
ਸਾਧਸੰਗਿ ਕਿਸ ਸਿਉ ਨਹੀ ਬੈਰੁ ॥
Saadhhasang Kis Sio Nehee Bair ||
In the Company of the Holy, no one is hated.
ਗਉੜੀ ਸੁਖਮਨੀ (ਮਃ ੫) (੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੨
Raag Gauri SukhmaneeGuru Arjan Dev
ਸਾਧ ਕੈ ਸੰਗਿ ਨ ਬੀਗਾ ਪੈਰੁ ॥
Saadhh Kai Sang N Beegaa Pair ||
In the Company of the Holy, one’s feet do not wander.
ਗਉੜੀ ਸੁਖਮਨੀ (ਮਃ ੫) (੭) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੨
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਨਾਹੀ ਕੋ ਮੰਦਾ ॥
Saadhh Kai Sang Naahee Ko Mandhaa ||
In the Company of the Holy, no one seems evil.
ਗਉੜੀ ਸੁਖਮਨੀ (ਮਃ ੫) (੭) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੨
Raag Gauri SukhmaneeGuru Arjan Dev
ਸਾਧਸੰਗਿ ਜਾਨੇ ਪਰਮਾਨੰਦਾ ॥
Saadhhasang Jaanae Paramaanandhaa ||
In the Company of the Holy, supreme bliss is known.
ਗਉੜੀ ਸੁਖਮਨੀ (ਮਃ ੫) (੭) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੨
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਨਾਹੀ ਹਉ ਤਾਪੁ ॥
Saadhh Kai Sang Naahee Ho Thaap ||
In the Company of the Holy, the fever of ego departs.
ਗਉੜੀ ਸੁਖਮਨੀ (ਮਃ ੫) (੭) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੩
Raag Gauri SukhmaneeGuru Arjan Dev
ਸਾਧ ਕੈ ਸੰਗਿ ਤਜੈ ਸਭੁ ਆਪੁ ॥
Saadhh Kai Sang Thajai Sabh Aap ||
In the Company of the Holy, one renounces all selfishness.
ਗਉੜੀ ਸੁਖਮਨੀ (ਮਃ ੫) (੭) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੩
Raag Gauri SukhmaneeGuru Arjan Dev
Guru Granth Sahib Ang 271
ਆਪੇ ਜਾਨੈ ਸਾਧ ਬਡਾਈ ॥
Aapae Jaanai Saadhh Baddaaee ||
He Himself knows the greatness of the Holy.
ਗਉੜੀ ਸੁਖਮਨੀ (ਮਃ ੫) (੭) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੩
Raag Gauri SukhmaneeGuru Arjan Dev
ਨਾਨਕ ਸਾਧ ਪ੍ਰਭੂ ਬਨਿ ਆਈ ॥੩॥
Naanak Saadhh Prabhoo Ban Aaee ||3||
O Nanak, the Holy are at one with God. ||3||
ਗਉੜੀ ਸੁਖਮਨੀ (ਮਃ ੫) (੭) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੪
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਨ ਕਬਹੂ ਧਾਵੈ ॥
Saadhh Kai Sang N Kabehoo Dhhaavai ||
In the Company of the Holy, the mind never wanders.
ਗਉੜੀ ਸੁਖਮਨੀ (ਮਃ ੫) (੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੪
Raag Gauri SukhmaneeGuru Arjan Dev
ਸਾਧ ਕੈ ਸੰਗਿ ਸਦਾ ਸੁਖੁ ਪਾਵੈ ॥
Saadhh Kai Sang Sadhaa Sukh Paavai ||
In the Company of the Holy, one obtains everlasting peace.
ਗਉੜੀ ਸੁਖਮਨੀ (ਮਃ ੫) (੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੪
Raag Gauri SukhmaneeGuru Arjan Dev
Guru Granth Sahib Ang 271
ਸਾਧਸੰਗਿ ਬਸਤੁ ਅਗੋਚਰ ਲਹੈ ॥
Saadhhasang Basath Agochar Lehai ||
In the Company of the Holy, one grasps the Incomprehensible.
ਗਉੜੀ ਸੁਖਮਨੀ (ਮਃ ੫) (੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੪
Raag Gauri SukhmaneeGuru Arjan Dev
ਸਾਧੂ ਕੈ ਸੰਗਿ ਅਜਰੁ ਸਹੈ ॥
Saadhhoo Kai Sang Ajar Sehai ||
In the Company of the Holy, one can endure the unendurable.
ਗਉੜੀ ਸੁਖਮਨੀ (ਮਃ ੫) (੭) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੫
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਬਸੈ ਥਾਨਿ ਊਚੈ ॥
Saadhh Kai Sang Basai Thhaan Oochai ||
In the Company of the Holy, one abides in the loftiest place.
ਗਉੜੀ ਸੁਖਮਨੀ (ਮਃ ੫) (੭) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੫
Raag Gauri SukhmaneeGuru Arjan Dev
ਸਾਧੂ ਕੈ ਸੰਗਿ ਮਹਲਿ ਪਹੂਚੈ ॥
Saadhhoo Kai Sang Mehal Pehoochai ||
In the Company of the Holy, one attains the Mansion of the Lord’s Presence.
ਗਉੜੀ ਸੁਖਮਨੀ (ਮਃ ੫) (੭) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੫
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ ॥
Saadhh Kai Sang Dhrirrai Sabh Dhharam ||
In the Company of the Holy, one’s Dharmic faith is firmly established.
ਗਉੜੀ ਸੁਖਮਨੀ (ਮਃ ੫) (੭) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੬
Raag Gauri SukhmaneeGuru Arjan Dev
ਸਾਧ ਕੈ ਸੰਗਿ ਕੇਵਲ ਪਾਰਬ੍ਰਹਮ ॥
Saadhh Kai Sang Kaeval Paarabreham ||
In the Company of the Holy, one dwells with the Supreme Lord God.
ਗਉੜੀ ਸੁਖਮਨੀ (ਮਃ ੫) (੭) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੬
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥
Saadhh Kai Sang Paaeae Naam Nidhhaan ||
In the Company of the Holy, one obtains the treasure of the Naam.
ਗਉੜੀ ਸੁਖਮਨੀ (ਮਃ ੫) (੭) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੬
Raag Gauri SukhmaneeGuru Arjan Dev
ਨਾਨਕ ਸਾਧੂ ਕੈ ਕੁਰਬਾਨ ॥੪॥
Naanak Saadhhoo Kai Kurabaan ||4||
O Nanak, I am a sacrifice to the Holy. ||4||
ਗਉੜੀ ਸੁਖਮਨੀ (ਮਃ ੫) (੭) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੬
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਸਭ ਕੁਲ ਉਧਾਰੈ ॥
Saadhh Kai Sang Sabh Kul Oudhhaarai ||
In the Company of the Holy, all one’s family is saved.
ਗਉੜੀ ਸੁਖਮਨੀ (ਮਃ ੫) (੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੭
Raag Gauri SukhmaneeGuru Arjan Dev
ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥
Saadhhasang Saajan Meeth Kuttanb Nisathaarai ||
In the Company of the Holy, one’s friends, acquaintances and relatives are redeemed.
ਗਉੜੀ ਸੁਖਮਨੀ (ਮਃ ੫) (੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੭
Raag Gauri SukhmaneeGuru Arjan Dev
Guru Granth Sahib Ang 271
ਸਾਧੂ ਕੈ ਸੰਗਿ ਸੋ ਧਨੁ ਪਾਵੈ ॥
Saadhhoo Kai Sang So Dhhan Paavai ||
In the Company of the Holy, that wealth is obtained.
ਗਉੜੀ ਸੁਖਮਨੀ (ਮਃ ੫) (੭) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੭
Raag Gauri SukhmaneeGuru Arjan Dev
ਜਿਸੁ ਧਨ ਤੇ ਸਭੁ ਕੋ ਵਰਸਾਵੈ ॥
Jis Dhhan Thae Sabh Ko Varasaavai ||
Everyone benefits from that wealth.
ਗਉੜੀ ਸੁਖਮਨੀ (ਮਃ ੫) (੭) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੮
Raag Gauri SukhmaneeGuru Arjan Dev
Guru Granth Sahib Ang 271
ਸਾਧਸੰਗਿ ਧਰਮ ਰਾਇ ਕਰੇ ਸੇਵਾ ॥
Saadhhasang Dhharam Raae Karae Saevaa ||
In the Company of the Holy, the Lord of Dharma serves.
ਗਉੜੀ ਸੁਖਮਨੀ (ਮਃ ੫) (੭) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੮
Raag Gauri SukhmaneeGuru Arjan Dev
ਸਾਧ ਕੈ ਸੰਗਿ ਸੋਭਾ ਸੁਰਦੇਵਾ ॥
Saadhh Kai Sang Sobhaa Suradhaevaa ||
In the Company of the Holy, the divine, angelic beings sing God’s Praises.
ਗਉੜੀ ਸੁਖਮਨੀ (ਮਃ ੫) (੭) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੮
Raag Gauri SukhmaneeGuru Arjan Dev
Guru Granth Sahib Ang 271
ਸਾਧੂ ਕੈ ਸੰਗਿ ਪਾਪ ਪਲਾਇਨ ॥
Saadhhoo Kai Sang Paap Palaaein ||
In the Company of the Holy, one’s sins fly away.
ਗਉੜੀ ਸੁਖਮਨੀ (ਮਃ ੫) (੭) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੯
Raag Gauri SukhmaneeGuru Arjan Dev
ਸਾਧਸੰਗਿ ਅੰਮ੍ਰਿਤ ਗੁਨ ਗਾਇਨ ॥
Saadhhasang Anmrith Gun Gaaein ||
In the Company of the Holy, one sings the Ambrosial Glories.
ਗਉੜੀ ਸੁਖਮਨੀ (ਮਃ ੫) (੭) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੯
Raag Gauri SukhmaneeGuru Arjan Dev
Guru Granth Sahib Ang 271
ਸਾਧ ਕੈ ਸੰਗਿ ਸ੍ਰਬ ਥਾਨ ਗੰਮਿ ॥
Saadhh Kai Sang Srab Thhaan Ganm ||
In the Company of the Holy, all places are within reach.
ਗਉੜੀ ਸੁਖਮਨੀ (ਮਃ ੫) (੭) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੧ ਪੰ. ੧੯
Raag Gauri SukhmaneeGuru Arjan Dev