Guru Granth Sahib Ang 267 – ਗੁਰੂ ਗ੍ਰੰਥ ਸਾਹਿਬ ਅੰਗ ੨੬੭
Guru Granth Sahib Ang 267
Guru Granth Sahib Ang 267
ਮੁਖਿ ਅਪਿਆਉ ਬੈਠ ਕਉ ਦੈਨ ॥
Mukh Apiaao Baith Ko Dhain ||
Are there to feed you as you rest.
ਗਉੜੀ ਸੁਖਮਨੀ (ਮਃ ੫) (੪) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧
Raag Gauri Sukhmanee Guru Arjan Dev
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥
Eihu Niragun Gun Kashhoo N Boojhai ||
This worthless person has not appreciated in the least, all the good deeds done for him.
ਗਉੜੀ ਸੁਖਮਨੀ (ਮਃ ੫) (੪) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧
Raag Gauri Sukhmanee Guru Arjan Dev
ਬਖਸਿ ਲੇਹੁ ਤਉ ਨਾਨਕ ਸੀਝੈ ॥੧॥
Bakhas Laehu Tho Naanak Seejhai ||1||
If you bless him with forgiveness, O Nanak, only then will he be saved. ||1||
ਗਉੜੀ ਸੁਖਮਨੀ (ਮਃ ੫) (੪) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧
Raag Gauri Sukhmanee Guru Arjan Dev
Guru Granth Sahib Ang 267
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥
Jih Prasaadh Dhhar Oopar Sukh Basehi ||
By His Grace, you abide in comfort upon the earth.
ਗਉੜੀ ਸੁਖਮਨੀ (ਮਃ ੫) (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧
Raag Gauri Sukhmanee Guru Arjan Dev
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥
Suth Bhraath Meeth Banithaa Sang Hasehi ||
With your children, siblings, friends and spouse, you laugh.
ਗਉੜੀ ਸੁਖਮਨੀ (ਮਃ ੫) (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੨
Raag Gauri Sukhmanee Guru Arjan Dev
Guru Granth Sahib Ang 267
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥
Jih Prasaadh Peevehi Seethal Jalaa ||
By His Grace, you drink in cool water.
ਗਉੜੀ ਸੁਖਮਨੀ (ਮਃ ੫) (੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੨
Raag Gauri Sukhmanee Guru Arjan Dev
ਸੁਖਦਾਈ ਪਵਨੁ ਪਾਵਕੁ ਅਮੁਲਾ ॥
Sukhadhaaee Pavan Paavak Amulaa ||
You have peaceful breezes and priceless fire.
ਗਉੜੀ ਸੁਖਮਨੀ (ਮਃ ੫) (੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੩
Raag Gauri Sukhmanee Guru Arjan Dev
Guru Granth Sahib Ang 267
ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥
Jih Prasaadh Bhogehi Sabh Rasaa ||
By His Grace, you enjoy all sorts of pleasures.
ਗਉੜੀ ਸੁਖਮਨੀ (ਮਃ ੫) (੪) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੩
Raag Gauri Sukhmanee Guru Arjan Dev
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥
Sagal Samagree Sang Saathh Basaa ||
You are provided with all the necessities of life.
ਗਉੜੀ ਸੁਖਮਨੀ (ਮਃ ੫) (੪) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੩
Raag Gauri Sukhmanee Guru Arjan Dev
Guru Granth Sahib Ang 267
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥
Dheenae Hasath Paav Karan Naethr Rasanaa ||
He gave you hands, feet, ears, eyes and tongue,
ਗਉੜੀ ਸੁਖਮਨੀ (ਮਃ ੫) (੪) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੪
Raag Gauri Sukhmanee Guru Arjan Dev
ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥
Thisehi Thiaag Avar Sang Rachanaa ||
And yet, you forsake Him and attach yourself to others.
ਗਉੜੀ ਸੁਖਮਨੀ (ਮਃ ੫) (੪) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੪
Raag Gauri Sukhmanee Guru Arjan Dev
Guru Granth Sahib Ang 267
ਐਸੇ ਦੋਖ ਮੂੜ ਅੰਧ ਬਿਆਪੇ ॥
Aisae Dhokh Moorr Andhh Biaapae ||
Such sinful mistakes cling to the blind fools;
ਗਉੜੀ ਸੁਖਮਨੀ (ਮਃ ੫) (੪) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੪
Raag Gauri Sukhmanee Guru Arjan Dev
ਨਾਨਕ ਕਾਢਿ ਲੇਹੁ ਪ੍ਰਭ ਆਪੇ ॥੨॥
Naanak Kaadt Laehu Prabh Aapae ||2||
Nanak: uplift and save them, God! ||2||
ਗਉੜੀ ਸੁਖਮਨੀ (ਮਃ ੫) (੪) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੫
Raag Gauri Sukhmanee Guru Arjan Dev
Guru Granth Sahib Ang 267
ਆਦਿ ਅੰਤਿ ਜੋ ਰਾਖਨਹਾਰੁ ॥
Aadh Anth Jo Raakhanehaar ||
From beginning to end, He is our Protector,
ਗਉੜੀ ਸੁਖਮਨੀ (ਮਃ ੫) (੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੫
Raag Gauri Sukhmanee Guru Arjan Dev
ਤਿਸ ਸਿਉ ਪ੍ਰੀਤਿ ਨ ਕਰੈ ਗਵਾਰੁ ॥
This Sio Preeth N Karai Gavaar ||
And yet, the ignorant do not give their love to Him.
ਗਉੜੀ ਸੁਖਮਨੀ (ਮਃ ੫) (੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੫
Raag Gauri Sukhmanee Guru Arjan Dev
Guru Granth Sahib Ang 267
ਜਾ ਕੀ ਸੇਵਾ ਨਵ ਨਿਧਿ ਪਾਵੈ ॥
Jaa Kee Saevaa Nav Nidhh Paavai ||
Serving Him, the nine treasures are obtained,
ਗਉੜੀ ਸੁਖਮਨੀ (ਮਃ ੫) (੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੫
Raag Gauri Sukhmanee Guru Arjan Dev
ਤਾ ਸਿਉ ਮੂੜਾ ਮਨੁ ਨਹੀ ਲਾਵੈ ॥
Thaa Sio Moorraa Man Nehee Laavai ||
And yet, the foolish do not link their minds with Him.
ਗਉੜੀ ਸੁਖਮਨੀ (ਮਃ ੫) (੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੬
Raag Gauri Sukhmanee Guru Arjan Dev
Guru Granth Sahib Ang 267
ਜੋ ਠਾਕੁਰੁ ਸਦ ਸਦਾ ਹਜੂਰੇ ॥
Jo Thaakur Sadh Sadhaa Hajoorae ||
Our Lord and Master is Ever-present, forever and ever,
ਗਉੜੀ ਸੁਖਮਨੀ (ਮਃ ੫) (੪) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੬
Raag Gauri Sukhmanee Guru Arjan Dev
ਤਾ ਕਉ ਅੰਧਾ ਜਾਨਤ ਦੂਰੇ ॥
Thaa Ko Andhhaa Jaanath Dhoorae ||
And yet, the spiritually blind believe that He is far away.
ਗਉੜੀ ਸੁਖਮਨੀ (ਮਃ ੫) (੪) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੬
Raag Gauri Sukhmanee Guru Arjan Dev
Guru Granth Sahib Ang 267
ਜਾ ਕੀ ਟਹਲ ਪਾਵੈ ਦਰਗਹ ਮਾਨੁ ॥
Jaa Kee Ttehal Paavai Dharageh Maan ||
In His service, one obtains honor in the Court of the Lord,
ਗਉੜੀ ਸੁਖਮਨੀ (ਮਃ ੫) (੪) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੭
Raag Gauri Sukhmanee Guru Arjan Dev
ਤਿਸਹਿ ਬਿਸਾਰੈ ਮੁਗਧੁ ਅਜਾਨੁ ॥
Thisehi Bisaarai Mugadhh Ajaan ||
And yet, the ignorant fool forgets Him.
ਗਉੜੀ ਸੁਖਮਨੀ (ਮਃ ੫) (੪) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੭
Raag Gauri Sukhmanee Guru Arjan Dev
Guru Granth Sahib Ang 267
ਸਦਾ ਸਦਾ ਇਹੁ ਭੂਲਨਹਾਰੁ ॥
Sadhaa Sadhaa Eihu Bhoolanehaar ||
Forever and ever, this person makes mistakes;
ਗਉੜੀ ਸੁਖਮਨੀ (ਮਃ ੫) (੪) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੭
Raag Gauri Sukhmanee Guru Arjan Dev
ਨਾਨਕ ਰਾਖਨਹਾਰੁ ਅਪਾਰੁ ॥੩॥
Naanak Raakhanehaar Apaar ||3||
O Nanak, the Infinite Lord is our Saving Grace. ||3||
ਗਉੜੀ ਸੁਖਮਨੀ (ਮਃ ੫) (੪) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੭
Raag Gauri Sukhmanee Guru Arjan Dev
Guru Granth Sahib Ang 267
ਰਤਨੁ ਤਿਆਗਿ ਕਉਡੀ ਸੰਗਿ ਰਚੈ ॥
Rathan Thiaag Kouddee Sang Rachai ||
Forsaking the jewel, they are engrossed with a shell.
ਗਉੜੀ ਸੁਖਮਨੀ (ਮਃ ੫) (੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੮
Raag Gauri Sukhmanee Guru Arjan Dev
ਸਾਚੁ ਛੋਡਿ ਝੂਠ ਸੰਗਿ ਮਚੈ ॥
Saach Shhodd Jhooth Sang Machai ||
They renounce Truth and embrace falsehood.
ਗਉੜੀ ਸੁਖਮਨੀ (ਮਃ ੫) (੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੮
Raag Gauri Sukhmanee Guru Arjan Dev
Guru Granth Sahib Ang 267
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥
Jo Shhaddanaa S Asathhir Kar Maanai ||
That which passes away, they believe to be permanent.
ਗਉੜੀ ਸੁਖਮਨੀ (ਮਃ ੫) (੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੮
Raag Gauri Sukhmanee Guru Arjan Dev
ਜੋ ਹੋਵਨੁ ਸੋ ਦੂਰਿ ਪਰਾਨੈ ॥
Jo Hovan So Dhoor Paraanai ||
That which is immanent, they believe to be far off.
ਗਉੜੀ ਸੁਖਮਨੀ (ਮਃ ੫) (੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੯
Raag Gauri Sukhmanee Guru Arjan Dev
Guru Granth Sahib Ang 267
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥
Shhodd Jaae This Kaa Sram Karai ||
They struggle for what they must eventually leave.
ਗਉੜੀ ਸੁਖਮਨੀ (ਮਃ ੫) (੪) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੯
Raag Gauri Sukhmanee Guru Arjan Dev
ਸੰਗਿ ਸਹਾਈ ਤਿਸੁ ਪਰਹਰੈ ॥
Sang Sehaaee This Pareharai ||
They turn away from the Lord, their Help and Support, who is always with them.
ਗਉੜੀ ਸੁਖਮਨੀ (ਮਃ ੫) (੪) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੯
Raag Gauri Sukhmanee Guru Arjan Dev
Guru Granth Sahib Ang 267
ਚੰਦਨ ਲੇਪੁ ਉਤਾਰੈ ਧੋਇ ॥
Chandhan Laep Outhaarai Dhhoe ||
They wash off the sandalwood paste;
ਗਉੜੀ ਸੁਖਮਨੀ (ਮਃ ੫) (੪) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੦
Raag Gauri Sukhmanee Guru Arjan Dev
ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥
Garadhhab Preeth Bhasam Sang Hoe ||
Like donkeys, they are in love with the mud.
ਗਉੜੀ ਸੁਖਮਨੀ (ਮਃ ੫) (੪) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੦
Raag Gauri Sukhmanee Guru Arjan Dev
Guru Granth Sahib Ang 267
ਅੰਧ ਕੂਪ ਮਹਿ ਪਤਿਤ ਬਿਕਰਾਲ ॥
Andhh Koop Mehi Pathith Bikaraal ||
They have fallen into the deep, dark pit.
ਗਉੜੀ ਸੁਖਮਨੀ (ਮਃ ੫) (੪) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੦
Raag Gauri Sukhmanee Guru Arjan Dev
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥੪॥
Naanak Kaadt Laehu Prabh Dhaeiaal ||4||
Nanak: lift them up and save them, O Merciful Lord God! ||4||
ਗਉੜੀ ਸੁਖਮਨੀ (ਮਃ ੫) (੪) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੦
Raag Gauri Sukhmanee Guru Arjan Dev
Guru Granth Sahib Ang 267
ਕਰਤੂਤਿ ਪਸੂ ਕੀ ਮਾਨਸ ਜਾਤਿ ॥
Karathooth Pasoo Kee Maanas Jaath ||
They belong to the human species, but they act like animals.
ਗਉੜੀ ਸੁਖਮਨੀ (ਮਃ ੫) (੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੧
Raag Gauri Sukhmanee Guru Arjan Dev
ਲੋਕ ਪਚਾਰਾ ਕਰੈ ਦਿਨੁ ਰਾਤਿ ॥
Lok Pachaaraa Karai Dhin Raath ||
They curse others day and night.
ਗਉੜੀ ਸੁਖਮਨੀ (ਮਃ ੫) (੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੧
Raag Gauri Sukhmanee Guru Arjan Dev
Guru Granth Sahib Ang 267
ਬਾਹਰਿ ਭੇਖ ਅੰਤਰਿ ਮਲੁ ਮਾਇਆ ॥
Baahar Bhaekh Anthar Mal Maaeiaa ||
Outwardly, they wear religious robes, but within is the filth of Maya.
ਗਉੜੀ ਸੁਖਮਨੀ (ਮਃ ੫) (੪) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੧
Raag Gauri Sukhmanee Guru Arjan Dev
ਛਪਸਿ ਨਾਹਿ ਕਛੁ ਕਰੈ ਛਪਾਇਆ ॥
Shhapas Naahi Kashh Karai Shhapaaeiaa ||
They cannot conceal this, no matter how hard they try.
ਗਉੜੀ ਸੁਖਮਨੀ (ਮਃ ੫) (੪) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੨
Raag Gauri Sukhmanee Guru Arjan Dev
Guru Granth Sahib Ang 267
ਬਾਹਰਿ ਗਿਆਨ ਧਿਆਨ ਇਸਨਾਨ ॥
Baahar Giaan Dhhiaan Eisanaan ||
Outwardly, they display knowledge, meditation and purification,
ਗਉੜੀ ਸੁਖਮਨੀ (ਮਃ ੫) (੪) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੨
Raag Gauri Sukhmanee Guru Arjan Dev
ਅੰਤਰਿ ਬਿਆਪੈ ਲੋਭੁ ਸੁਆਨੁ ॥
Anthar Biaapai Lobh Suaan ||
But within clings the dog of greed.
ਗਉੜੀ ਸੁਖਮਨੀ (ਮਃ ੫) (੪) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੩
Raag Gauri Sukhmanee Guru Arjan Dev
Guru Granth Sahib Ang 267
ਅੰਤਰਿ ਅਗਨਿ ਬਾਹਰਿ ਤਨੁ ਸੁਆਹ ॥
Anthar Agan Baahar Than Suaah ||
The fire of desire rages within; outwardly they apply ashes to their bodies.
ਗਉੜੀ ਸੁਖਮਨੀ (ਮਃ ੫) (੪) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੩
Raag Gauri Sukhmanee Guru Arjan Dev
ਗਲਿ ਪਾਥਰ ਕੈਸੇ ਤਰੈ ਅਥਾਹ ॥
Gal Paathhar Kaisae Tharai Athhaah ||
There is a stone around their neck – how can they cross the unfathomable ocean?
ਗਉੜੀ ਸੁਖਮਨੀ (ਮਃ ੫) (੪) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੩
Raag Gauri Sukhmanee Guru Arjan Dev
Guru Granth Sahib Ang 267
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥
Jaa Kai Anthar Basai Prabh Aap ||
Those, within whom God Himself abides
ਗਉੜੀ ਸੁਖਮਨੀ (ਮਃ ੫) (੪) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੩
Raag Gauri Sukhmanee Guru Arjan Dev
ਨਾਨਕ ਤੇ ਜਨ ਸਹਜਿ ਸਮਾਤਿ ॥੫॥
Naanak Thae Jan Sehaj Samaath ||5||
– O Nanak, those humble beings are intuitively absorbed in the Lord. ||5||
ਗਉੜੀ ਸੁਖਮਨੀ (ਮਃ ੫) (੪) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੪
Raag Gauri Sukhmanee Guru Arjan Dev
Guru Granth Sahib Ang 267
ਸੁਨਿ ਅੰਧਾ ਕੈਸੇ ਮਾਰਗੁ ਪਾਵੈ ॥
Sun Andhhaa Kaisae Maarag Paavai ||
By listening, how can the blind find the path?
ਗਉੜੀ ਸੁਖਮਨੀ (ਮਃ ੫) (੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੪
Raag Gauri Sukhmanee Guru Arjan Dev
ਕਰੁ ਗਹਿ ਲੇਹੁ ਓੜਿ ਨਿਬਹਾਵੈ ॥
Kar Gehi Laehu Ourr Nibehaavai ||
Take hold of his hand, and then he can reach his destination.
ਗਉੜੀ ਸੁਖਮਨੀ (ਮਃ ੫) (੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੪
Raag Gauri Sukhmanee Guru Arjan Dev
Guru Granth Sahib Ang 267
ਕਹਾ ਬੁਝਾਰਤਿ ਬੂਝੈ ਡੋਰਾ ॥
Kehaa Bujhaarath Boojhai Ddoraa ||
How can a riddle be understood by the deaf?
ਗਉੜੀ ਸੁਖਮਨੀ (ਮਃ ੫) (੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੫
Raag Gauri Sukhmanee Guru Arjan Dev
ਨਿਸਿ ਕਹੀਐ ਤਉ ਸਮਝੈ ਭੋਰਾ ॥
Nis Keheeai Tho Samajhai Bhoraa ||
Say ‘night’, and he thinks you said ‘day’.
ਗਉੜੀ ਸੁਖਮਨੀ (ਮਃ ੫) (੪) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੫
Raag Gauri Sukhmanee Guru Arjan Dev
Guru Granth Sahib Ang 267
ਕਹਾ ਬਿਸਨਪਦ ਗਾਵੈ ਗੁੰਗ ॥
Kehaa Bisanapadh Gaavai Gung ||
How can the mute sing the Songs of the Lord?
ਗਉੜੀ ਸੁਖਮਨੀ (ਮਃ ੫) (੪) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੫
Raag Gauri Sukhmanee Guru Arjan Dev
ਜਤਨ ਕਰੈ ਤਉ ਭੀ ਸੁਰ ਭੰਗ ॥
Jathan Karai Tho Bhee Sur Bhang ||
He may try, but his voice will fail him.
ਗਉੜੀ ਸੁਖਮਨੀ (ਮਃ ੫) (੪) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੬
Raag Gauri Sukhmanee Guru Arjan Dev
Guru Granth Sahib Ang 267
ਕਹ ਪਿੰਗੁਲ ਪਰਬਤ ਪਰ ਭਵਨ ॥
Keh Pingul Parabath Par Bhavan ||
How can the cripple climb up the mountain?
ਗਉੜੀ ਸੁਖਮਨੀ (ਮਃ ੫) (੪) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੬
Raag Gauri Sukhmanee Guru Arjan Dev
ਨਹੀ ਹੋਤ ਊਹਾ ਉਸੁ ਗਵਨ ॥
Nehee Hoth Oohaa Ous Gavan ||
He simply cannot go there.
ਗਉੜੀ ਸੁਖਮਨੀ (ਮਃ ੫) (੪) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੬
Raag Gauri Sukhmanee Guru Arjan Dev
Guru Granth Sahib Ang 267
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥
Karathaar Karunaa Mai Dheen Baenathee Karai ||
O Creator, Lord of Mercy – Your humble servant prays;
ਗਉੜੀ ਸੁਖਮਨੀ (ਮਃ ੫) (੪) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੭
Raag Gauri Sukhmanee Guru Arjan Dev
ਨਾਨਕ ਤੁਮਰੀ ਕਿਰਪਾ ਤਰੈ ॥੬॥
Naanak Thumaree Kirapaa Tharai ||6||
Nanak: by Your Grace, please save me. ||6||
ਗਉੜੀ ਸੁਖਮਨੀ (ਮਃ ੫) (੪) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੭
Raag Gauri Sukhmanee Guru Arjan Dev
Guru Granth Sahib Ang 267
ਸੰਗਿ ਸਹਾਈ ਸੁ ਆਵੈ ਨ ਚੀਤਿ ॥
Sang Sehaaee S Aavai N Cheeth ||
The Lord, our Help and Support, is always with us, but the mortal does not remember Him.
ਗਉੜੀ ਸੁਖਮਨੀ (ਮਃ ੫) (੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੭
Raag Gauri Sukhmanee Guru Arjan Dev
ਜੋ ਬੈਰਾਈ ਤਾ ਸਿਉ ਪ੍ਰੀਤਿ ॥
Jo Bairaaee Thaa Sio Preeth ||
He shows love to his enemies.
ਗਉੜੀ ਸੁਖਮਨੀ (ਮਃ ੫) (੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੮
Raag Gauri Sukhmanee Guru Arjan Dev
Guru Granth Sahib Ang 267
ਬਲੂਆ ਕੇ ਗ੍ਰਿਹ ਭੀਤਰਿ ਬਸੈ ॥
Balooaa Kae Grih Bheethar Basai ||
He lives in a castle of sand.
ਗਉੜੀ ਸੁਖਮਨੀ (ਮਃ ੫) (੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੮
Raag Gauri Sukhmanee Guru Arjan Dev
ਅਨਦ ਕੇਲ ਮਾਇਆ ਰੰਗਿ ਰਸੈ ॥
Anadh Kael Maaeiaa Rang Rasai ||
He enjoys the games of pleasure and the tastes of Maya.
ਗਉੜੀ ਸੁਖਮਨੀ (ਮਃ ੫) (੪) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੮
Raag Gauri Sukhmanee Guru Arjan Dev
Guru Granth Sahib Ang 267
ਦ੍ਰਿੜੁ ਕਰਿ ਮਾਨੈ ਮਨਹਿ ਪ੍ਰਤੀਤਿ ॥
Dhrirr Kar Maanai Manehi Pratheeth ||
He believes them to be permanent – this is the belief of his mind.
ਗਉੜੀ ਸੁਖਮਨੀ (ਮਃ ੫) (੪) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੮
Raag Gauri Sukhmanee Guru Arjan Dev
ਕਾਲੁ ਨ ਆਵੈ ਮੂੜੇ ਚੀਤਿ ॥
Kaal N Aavai Moorrae Cheeth ||
Death does not even come to mind for the fool.
ਗਉੜੀ ਸੁਖਮਨੀ (ਮਃ ੫) (੪) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੯
Raag Gauri Sukhmanee Guru Arjan Dev
Guru Granth Sahib Ang 267
ਬੈਰ ਬਿਰੋਧ ਕਾਮ ਕ੍ਰੋਧ ਮੋਹ ॥
Bair Birodhh Kaam Krodhh Moh ||
Hate, conflict, sexual desire, anger, emotional attachment,
ਗਉੜੀ ਸੁਖਮਨੀ (ਮਃ ੫) (੪) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੯
Raag Gauri Sukhmanee Guru Arjan Dev
ਝੂਠ ਬਿਕਾਰ ਮਹਾ ਲੋਭ ਧ੍ਰੋਹ ॥
Jhooth Bikaar Mehaa Lobh Dhhroh ||
Falsehood, corruption, immense greed and deceit:
ਗਉੜੀ ਸੁਖਮਨੀ (ਮਃ ੫) (੪) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੭ ਪੰ. ੧੯
Raag Gauri Sukhmanee Guru Arjan Dev
Guru Granth Sahib Ang 267