Guru Granth Sahib Ang 262 – ਗੁਰੂ ਗ੍ਰੰਥ ਸਾਹਿਬ ਅੰਗ ੨੬੨
Guru Granth Sahib Ang 262
Guru Granth Sahib Ang 262
ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥੫੫॥
Naanak Dheejai Naam Dhaan Raakho Heeai Paroe ||55||
Nanak: grant me the Gift of Your Name, Lord, that I may string it and keep it within my heart. ||55||
ਗਉੜੀ ਬ.ਅ. (ਮਃ ੫) (੫੫):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧
Raag Gauri Guru Arjan Dev
Guru Granth Sahib Ang 262
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੨
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥
Guradhaev Maathaa Guradhaev Pithaa Guradhaev Suaamee Paramaesuraa ||
The Divine Guru is our mother, the Divine Guru is our father; the Divine Guru is our Lord and Master, the Transcendent Lord.
ਗਉੜੀ ਬ.ਅ. (ਮਃ ੫) ਸ. ੫੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧
Raag Gauri Guru Arjan Dev
Guru Granth Sahib Ang 262
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥
Guradhaev Sakhaa Agiaan Bhanjan Guradhaev Bandhhip Sehodharaa ||
The Divine Guru is my companion, the Destroyer of ignorance; the Divine Guru is my relative and brother.
ਗਉੜੀ ਬ.ਅ. (ਮਃ ੫) ਸ. ੫੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੨
Raag Gauri Guru Arjan Dev
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥
Guradhaev Dhaathaa Har Naam Oupadhaesai Guradhaev Manth Nirodhharaa ||
The Divine Guru is the Giver, the Teacher of the Lord’s Name. The Divine Guru is the Mantra which never fails.
ਗਉੜੀ ਬ.ਅ. (ਮਃ ੫) ਸ. ੫੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੨
Raag Gauri Guru Arjan Dev
Guru Granth Sahib Ang 262
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥
Guradhaev Saanth Sath Budhh Moorath Guradhaev Paaras Paras Paraa ||
The Divine Guru is the image of peace, truth and wisdom. The Divine Guru is the Philosopher’s Stone – touching it, one is transformed.
ਗਉੜੀ ਬ.ਅ. (ਮਃ ੫) ਸ. ੫੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੩
Raag Gauri Guru Arjan Dev
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥
Guradhaev Theerathh Anmrith Sarovar Gur Giaan Majan Aparanparaa ||
The Divine Guru is the sacred shrine of pilgrimage, and the pool of divine nectar; bathing in the Guru’s wisdom, one experiences the Infinite.
ਗਉੜੀ ਬ.ਅ. (ਮਃ ੫) ਸ. ੫੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੩
Raag Gauri Guru Arjan Dev
Guru Granth Sahib Ang 262
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥
Guradhaev Karathaa Sabh Paap Harathaa Guradhaev Pathith Pavith Karaa ||
The Divine Guru is the Creator, and the Destroyer of all sins; the Divine Guru is the Purifier of sinners.
ਗਉੜੀ ਬ.ਅ. (ਮਃ ੫) ਸ. ੫੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੪
Raag Gauri Guru Arjan Dev
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥
Guradhaev Aadh Jugaadh Jug Jug Guradhaev Manth Har Jap Oudhharaa ||
The Divine Guru existed in the very beginning, throughout the ages, in each and every age. The Divine Guru is the Mantra of the Lord’s Name; chanting it, one is saved.
ਗਉੜੀ ਬ.ਅ. (ਮਃ ੫) ਸ. ੫੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੫
Raag Gauri Guru Arjan Dev
Guru Granth Sahib Ang 262
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥
Guradhaev Sangath Prabh Mael Kar Kirapaa Ham Moorr Paapee Jith Lag Tharaa ||
O God, please be merciful to me, that I may be with the Divine Guru; I am a foolish sinner, but holding onto Him, I will be carried across.
ਗਉੜੀ ਬ.ਅ. (ਮਃ ੫) ਸ. ੫੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੫
Raag Gauri Guru Arjan Dev
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥੧॥
Guradhaev Sathigur Paarabreham Paramaesar Guradhaev Naanak Har Namasakaraa ||1||
The Divine Guru is the True Guru, the Supreme Lord God, the Transcendent Lord; Nanak bows in humble reverence to the Lord, the Divine Guru. ||1||
ਗਉੜੀ ਬ.ਅ. (ਮਃ ੫) ਸ. ੫੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੬
Raag Gauri Guru Arjan Dev
Guru Granth Sahib Ang 262
ਏਹੁ ਸਲੋਕੁ ਆਦਿ ਅੰਤਿ ਪੜਣਾ ॥
Eaehu Salok Aadh Anth Parranaa ||
Read this Shalok at the beginning, and at the end. ||
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੨
Raag Gauri Guru Arjan Dev
Guru Granth Sahib Ang 262
ਗਉੜੀ ਸੁਖਮਨੀ ਮਃ ੫ ॥
Gourree Sukhamanee Ma 5 ||
Gauree Sukhmani, Fifth Mehl,
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੨
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੨
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੨
ਆਦਿ ਗੁਰਏ ਨਮਹ ॥
Aadh Gureae Nameh ||
I bow to the Primal Guru.
ਗਉੜੀ ਸੁਖਮਨੀ (ਮਃ ੫) (੧) ਸ. ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੯
Raag Gauri Sukhmanee Guru Arjan Dev
ਜੁਗਾਦਿ ਗੁਰਏ ਨਮਹ ॥
Jugaadh Gureae Nameh ||
I bow to the Guru of the ages.
ਗਉੜੀ ਸੁਖਮਨੀ (ਮਃ ੫) (੧) ਸ. ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੯
Raag Gauri Guru Arjan Dev
Guru Granth Sahib Ang 262
ਸਤਿਗੁਰਏ ਨਮਹ ॥
Sathigureae Nameh ||
I bow to the True Guru.
ਗਉੜੀ ਸੁਖਮਨੀ (ਮਃ ੫) (੧) ਸ. ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੯
Raag Gauri Sukhmanee Guru Arjan Dev
ਸ੍ਰੀ ਗੁਰਦੇਵਏ ਨਮਹ ॥੧॥
Sree Guradhaeveae Nameh ||1||
I bow to the Great, Divine Guru. ||1||
ਗਉੜੀ ਸੁਖਮਨੀ (ਮਃ ੫) (੧) ਸ. ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੯
Raag Gauri Sukhmanee Guru Arjan Dev
Guru Granth Sahib Ang 262
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੨
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥
Simaro Simar Simar Sukh Paavo ||
Meditate, meditate, meditate in remembrance of Him, and find peace.
ਗਉੜੀ ਸੁਖਮਨੀ (ਮਃ ੫) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੦
Raag Gauri Sukhmanee Guru Arjan Dev
ਕਲਿ ਕਲੇਸ ਤਨ ਮਾਹਿ ਮਿਟਾਵਉ ॥
Kal Kalaes Than Maahi Mittaavo ||
Worry and anguish shall be dispelled from your body.
ਗਉੜੀ ਸੁਖਮਨੀ (ਮਃ ੫) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੦
Raag Gauri Sukhmanee Guru Arjan Dev
Guru Granth Sahib Ang 262
ਸਿਮਰਉ ਜਾਸੁ ਬਿਸੁੰਭਰ ਏਕੈ ॥
Simaro Jaas Bisunbhar Eaekai ||
Remember in praise the One who pervades the whole Universe.
ਗਉੜੀ ਸੁਖਮਨੀ (ਮਃ ੫) (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੦
Raag Gauri Sukhmanee Guru Arjan Dev
ਨਾਮੁ ਜਪਤ ਅਗਨਤ ਅਨੇਕੈ ॥
Naam Japath Aganath Anaekai ||
His Name is chanted by countless people, in so many ways.
ਗਉੜੀ ਸੁਖਮਨੀ (ਮਃ ੫) (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੧
Raag Gauri Sukhmanee Guru Arjan Dev
Guru Granth Sahib Ang 262
ਬੇਦ ਪੁਰਾਨ ਸਿੰਮ੍ਰਿਤਿ ਸੁਧਾਖ੍ਯ੍ਯਰ ॥
Baedh Puraan Sinmrith Sudhhaakhyar ||
The Vedas, the Puraanas and the Simritees, the purest of utterances,
ਗਉੜੀ ਸੁਖਮਨੀ (ਮਃ ੫) (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੧
Raag Gauri Sukhmanee Guru Arjan Dev
ਕੀਨੇ ਰਾਮ ਨਾਮ ਇਕ ਆਖ੍ਯ੍ਯਰ ॥
Keenae Raam Naam Eik Aakhyar ||
Were created from the One Word of the Name of the Lord.
ਗਉੜੀ ਸੁਖਮਨੀ (ਮਃ ੫) (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੧
Raag Gauri Sukhmanee Guru Arjan Dev
Guru Granth Sahib Ang 262
ਕਿਨਕਾ ਏਕ ਜਿਸੁ ਜੀਅ ਬਸਾਵੈ ॥
Kinakaa Eaek Jis Jeea Basaavai ||
That one, in whose soul the One Lord dwells
ਗਉੜੀ ਸੁਖਮਨੀ (ਮਃ ੫) (੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੨
Raag Gauri Sukhmanee Guru Arjan Dev
ਤਾ ਕੀ ਮਹਿਮਾ ਗਨੀ ਨ ਆਵੈ ॥
Thaa Kee Mehimaa Ganee N Aavai ||
The praises of his glory cannot be recounted.
ਗਉੜੀ ਸੁਖਮਨੀ (ਮਃ ੫) (੧) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੨
Raag Gauri Sukhmanee Guru Arjan Dev
Guru Granth Sahib Ang 262
ਕਾਂਖੀ ਏਕੈ ਦਰਸ ਤੁਹਾਰੋ ॥
Kaankhee Eaekai Dharas Thuhaaro ||
Those who yearn only for the blessing of Your Darshan
ਗਉੜੀ ਸੁਖਮਨੀ (ਮਃ ੫) (੧) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੨
Raag Gauri Sukhmanee Guru Arjan Dev
ਨਾਨਕ ਉਨ ਸੰਗਿ ਮੋਹਿ ਉਧਾਰੋ ॥੧॥
Naanak Oun Sang Mohi Oudhhaaro ||1||
– Nanak: save me along with them! ||1||
ਗਉੜੀ ਸੁਖਮਨੀ (ਮਃ ੫) (੧) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੨
Raag Gauri Sukhmanee Guru Arjan Dev
Guru Granth Sahib Ang 262
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥
Sukhamanee Sukh Anmrith Prabh Naam ||
Sukhmani: Peace of Mind, the Nectar of the Name of God.
ਗਉੜੀ ਸੁਖਮਨੀ (ਮਃ ੫) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੩
Raag Gauri Sukhmanee Guru Arjan Dev
ਭਗਤ ਜਨਾ ਕੈ ਮਨਿ ਬਿਸ੍ਰਾਮ ॥ ਰਹਾਉ ॥
Bhagath Janaa Kai Man Bisraam || Rehaao ||
The minds of the devotees abide in a joyful peace. ||Pause||
ਗਉੜੀ ਸੁਖਮਨੀ (ਮਃ ੫) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੩
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਗਰਭਿ ਨ ਬਸੈ ॥
Prabh Kai Simaran Garabh N Basai ||
Remembering God, one does not have to enter into the womb again.
ਗਉੜੀ ਸੁਖਮਨੀ (ਮਃ ੫) (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੩
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਦੂਖੁ ਜਮੁ ਨਸੈ ॥
Prabh Kai Simaran Dhookh Jam Nasai ||
Remembering God, the pain of death is dispelled.
ਗਉੜੀ ਸੁਖਮਨੀ (ਮਃ ੫) (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੪
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਕਾਲੁ ਪਰਹਰੈ ॥
Prabh Kai Simaran Kaal Pareharai ||
Remembering God, death is eliminated.
ਗਉੜੀ ਸੁਖਮਨੀ (ਮਃ ੫) (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੪
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਦੁਸਮਨੁ ਟਰੈ ॥
Prabh Kai Simaran Dhusaman Ttarai ||
Remembering God, one’s enemies are repelled.
ਗਉੜੀ ਸੁਖਮਨੀ (ਮਃ ੫) (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੪
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥
Prabh Simarath Kashh Bighan N Laagai ||
Remembering God, no obstacles are met.
ਗਉੜੀ ਸੁਖਮਨੀ (ਮਃ ੫) (੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੫
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਅਨਦਿਨੁ ਜਾਗੈ ॥
Prabh Kai Simaran Anadhin Jaagai ||
Remembering God, one remains awake and aware, night and day.
ਗਉੜੀ ਸੁਖਮਨੀ (ਮਃ ੫) (੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੫
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਭਉ ਨ ਬਿਆਪੈ ॥
Prabh Kai Simaran Bho N Biaapai ||
Remembering God, one is not touched by fear.
ਗਉੜੀ ਸੁਖਮਨੀ (ਮਃ ੫) (੧) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੫
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਦੁਖੁ ਨ ਸੰਤਾਪੈ ॥
Prabh Kai Simaran Dhukh N Santhaapai ||
Remembering God, one does not suffer sorrow.
ਗਉੜੀ ਸੁਖਮਨੀ (ਮਃ ੫) (੧) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੬
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥
Prabh Kaa Simaran Saadhh Kai Sang ||
The meditative remembrance of God is in the Company of the Holy.
ਗਉੜੀ ਸੁਖਮਨੀ (ਮਃ ੫) (੧) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੬
Raag Gauri Sukhmanee Guru Arjan Dev
ਸਰਬ ਨਿਧਾਨ ਨਾਨਕ ਹਰਿ ਰੰਗਿ ॥੨॥
Sarab Nidhhaan Naanak Har Rang ||2||
All treasures, O Nanak, are in the Love of the Lord. ||2||
ਗਉੜੀ ਸੁਖਮਨੀ (ਮਃ ੫) (੧) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੬
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
Prabh Kai Simaran Ridhh Sidhh No Nidhh ||
In the remembrance of God are wealth, miraculous spiritual powers and the nine treasures.
ਗਉੜੀ ਸੁਖਮਨੀ (ਮਃ ੫) (੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੭
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
Prabh Kai Simaran Giaan Dhhiaan Thath Budhh ||
In the remembrance of God are knowledge, meditation and the essence of wisdom.
ਗਉੜੀ ਸੁਖਮਨੀ (ਮਃ ੫) (੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੭
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਜਪ ਤਪ ਪੂਜਾ ॥
Prabh Kai Simaran Jap Thap Poojaa ||
In the remembrance of God are chanting, intense meditation and devotional worship.
ਗਉੜੀ ਸੁਖਮਨੀ (ਮਃ ੫) (੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੮
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਬਿਨਸੈ ਦੂਜਾ ॥
Prabh Kai Simaran Binasai Dhoojaa ||
In the remembrance of God, duality is removed.
ਗਉੜੀ ਸੁਖਮਨੀ (ਮਃ ੫) (੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੮
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ ॥
Prabh Kai Simaran Theerathh Eisanaanee ||
In the remembrance of God are purifying baths at sacred shrines of pilgrimage.
ਗਉੜੀ ਸੁਖਮਨੀ (ਮਃ ੫) (੧) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੮
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਦਰਗਹ ਮਾਨੀ ॥
Prabh Kai Simaran Dharageh Maanee ||
In the remembrance of God, one attains honor in the Court of the Lord.
ਗਉੜੀ ਸੁਖਮਨੀ (ਮਃ ੫) (੧) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੯
Raag Gauri Sukhmanee Guru Arjan Dev
Guru Granth Sahib Ang 262
ਪ੍ਰਭ ਕੈ ਸਿਮਰਨਿ ਹੋਇ ਸੁ ਭਲਾ ॥
Prabh Kai Simaran Hoe S Bhalaa ||
In the remembrance of God, one becomes good.
ਗਉੜੀ ਸੁਖਮਨੀ (ਮਃ ੫) (੧) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੯
Raag Gauri Sukhmanee Guru Arjan Dev
ਪ੍ਰਭ ਕੈ ਸਿਮਰਨਿ ਸੁਫਲ ਫਲਾ ॥
Prabh Kai Simaran Sufal Falaa ||
In the remembrance of God, one flowers in fruition.
ਗਉੜੀ ਸੁਖਮਨੀ (ਮਃ ੫) (੧) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੯
Raag Gauri Sukhmanee Guru Arjan Dev
Guru Granth Sahib Ang 262
ਸੇ ਸਿਮਰਹਿ ਜਿਨ ਆਪਿ ਸਿਮਰਾਏ ॥
Sae Simarehi Jin Aap Simaraaeae ||
They alone remember Him in meditation, whom He inspires to meditate.
ਗਉੜੀ ਸੁਖਮਨੀ (ਮਃ ੫) (੧) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੨ ਪੰ. ੧੯
Raag Gauri Sukhmanee Guru Arjan Dev
Guru Granth Sahib Ang 262