Ang 201 to 300Guru Granth Sahib Ji

Guru Granth Sahib Ang 260 – ਗੁਰੂ ਗ੍ਰੰਥ ਸਾਹਿਬ ਅੰਗ ੨੬੦

Guru Granth Sahib Ang 260

Guru Granth Sahib Ang 260

Guru Granth Sahib Ang 260


Guru Granth Sahib Ang 260

ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥੪੬॥

Naanak Har Har Guramukh Jo Kehathaa ||46||

Har, Har, and rises above all social classes and status symbols. ||46||

ਗਉੜੀ ਬ.ਅ. (ਮਃ ੫) (੪੬):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧
Raag Gauri Guru Arjan Dev


Guru Granth Sahib Ang 260

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥

Ho Ho Karath Bihaaneeaa Saakath Mugadhh Ajaan ||

Acting in egotism, selfishness and conceit, the foolish, ignorant, faithless cynic wastes his life.

ਗਉੜੀ ਬ.ਅ. (ਮਃ ੫) ਸ. ੪੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧
Raag Gauri Guru Arjan Dev


ੜੜਕਿ ਮੁਏ ਜਿਉ ਤ੍ਰਿਖਾਵੰਤ ਨਾਨਕ ਕਿਰਤਿ ਕਮਾਨ ॥੧॥

Rrarrak Mueae Jio Thrikhaavanth Naanak Kirath Kamaan ||1||

He dies in agony, like one dying of thirst; O Nanak, this is because of the deeds he has done. ||1||

ਗਉੜੀ ਬ.ਅ. (ਮਃ ੫) ਸ. ੪੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੨
Raag Gauri Guru Arjan Dev


Guru Granth Sahib Ang 260

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ੜਾੜਾ ੜਾੜਿ ਮਿਟੈ ਸੰਗਿ ਸਾਧੂ ॥

Rraarraa Rraarr Mittai Sang Saadhhoo ||

RARRA: Conflict is eliminated in the Saadh Sangat, the Company of the Holy;

ਗਉੜੀ ਬ.ਅ. (ਮਃ ੫) (੪੭):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੨
Raag Gauri Guru Arjan Dev


ਕਰਮ ਧਰਮ ਤਤੁ ਨਾਮ ਅਰਾਧੂ ॥

Karam Dhharam Thath Naam Araadhhoo ||

Meditate in adoration on the Naam, the Name of the Lord, the essence of karma and Dharma.

ਗਉੜੀ ਬ.ਅ. (ਮਃ ੫) (੪੭):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੩
Raag Gauri Guru Arjan Dev


Guru Granth Sahib Ang 260

ਰੂੜੋ ਜਿਹ ਬਸਿਓ ਰਿਦ ਮਾਹੀ ॥

Roorro Jih Basiou Ridh Maahee ||

When the Beautiful Lord abides within the heart,

ਗਉੜੀ ਬ.ਅ. (ਮਃ ੫) (੪੭):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੩
Raag Gauri Guru Arjan Dev


ਉਆ ਕੀ ੜਾੜਿ ਮਿਟਤ ਬਿਨਸਾਹੀ ॥

Ouaa Kee Rraarr Mittath Binasaahee ||

Conflict is erased and ended.

ਗਉੜੀ ਬ.ਅ. (ਮਃ ੫) (੪੭):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੩
Raag Gauri Guru Arjan Dev


Guru Granth Sahib Ang 260

ੜਾੜਿ ਕਰਤ ਸਾਕਤ ਗਾਵਾਰਾ ॥

Rraarr Karath Saakath Gaavaaraa ||

The foolish, faithless cynic picks arguments

ਗਉੜੀ ਬ.ਅ. (ਮਃ ੫) (੪੭):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੪
Raag Gauri Guru Arjan Dev


ਜੇਹ ਹੀਐ ਅਹੰਬੁਧਿ ਬਿਕਾਰਾ ॥

Jaeh Heeai Ahanbudhh Bikaaraa ||

His heart is filled with corruption and egotistical intellect.

ਗਉੜੀ ਬ.ਅ. (ਮਃ ੫) (੪੭):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੪
Raag Gauri Guru Arjan Dev


Guru Granth Sahib Ang 260

ੜਾੜਾ ਗੁਰਮੁਖਿ ੜਾੜਿ ਮਿਟਾਈ ॥

Rraarraa Guramukh Rraarr Mittaaee ||

RARRA: For the Gurmukh, conflict is eliminated in an instant,

ਗਉੜੀ ਬ.ਅ. (ਮਃ ੫) (੪੭):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੪
Raag Gauri Guru Arjan Dev


ਨਿਮਖ ਮਾਹਿ ਨਾਨਕ ਸਮਝਾਈ ॥੪੭॥

Nimakh Maahi Naanak Samajhaaee ||47||

O Nanak, through the Teachings. ||47||

ਗਉੜੀ ਬ.ਅ. (ਮਃ ੫) (੪੭):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੫
Raag Gauri Guru Arjan Dev


Guru Granth Sahib Ang 260

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥

Saadhhoo Kee Man Outt Gahu Oukath Siaanap Thiaag ||

O mind, grasp the Support of the Holy Saint; give up your clever arguments.

ਗਉੜੀ ਬ.ਅ. (ਮਃ ੫) ਸ. ੪੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੫
Raag Gauri Guru Arjan Dev


ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥੧॥

Gur Dheekhiaa Jih Man Basai Naanak Masathak Bhaag ||1||

One who has the Guru’s Teachings within his mind, O Nanak, has good destiny inscribed upon his forehead. ||1||

ਗਉੜੀ ਬ.ਅ. (ਮਃ ੫) ਸ. ੪੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੫
Raag Gauri Guru Arjan Dev


Guru Granth Sahib Ang 260

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਸਸਾ ਸਰਨਿ ਪਰੇ ਅਬ ਹਾਰੇ ॥

Sasaa Saran Parae Ab Haarae ||

SASSA: I have now entered Your Sanctuary, Lord;

ਗਉੜੀ ਬ.ਅ. (ਮਃ ੫) (੪੮):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੬
Raag Gauri Guru Arjan Dev


ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥

Saasathr Simrith Baedh Pookaarae ||

I am so tired of reciting the Shaastras, the Simritees and the Vedas.

ਗਉੜੀ ਬ.ਅ. (ਮਃ ੫) (੪੮):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੬
Raag Gauri Guru Arjan Dev


Guru Granth Sahib Ang 260

ਸੋਧਤ ਸੋਧਤ ਸੋਧਿ ਬੀਚਾਰਾ ॥

Sodhhath Sodhhath Sodhh Beechaaraa ||

I searched and searched and searched, and now I have come to realize,

ਗਉੜੀ ਬ.ਅ. (ਮਃ ੫) (੪੮):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੭
Raag Gauri Guru Arjan Dev


ਬਿਨੁ ਹਰਿ ਭਜਨ ਨਹੀ ਛੁਟਕਾਰਾ ॥

Bin Har Bhajan Nehee Shhuttakaaraa ||

That without meditating on the Lord, there is no emancipation.

ਗਉੜੀ ਬ.ਅ. (ਮਃ ੫) (੪੮):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੭
Raag Gauri Guru Arjan Dev


Guru Granth Sahib Ang 260

ਸਾਸਿ ਸਾਸਿ ਹਮ ਭੂਲਨਹਾਰੇ ॥

Saas Saas Ham Bhoolanehaarae ||

With each and every breath, I make mistakes.

ਗਉੜੀ ਬ.ਅ. (ਮਃ ੫) (੪੮):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੭
Raag Gauri Guru Arjan Dev


ਤੁਮ ਸਮਰਥ ਅਗਨਤ ਅਪਾਰੇ ॥

Thum Samarathh Aganath Apaarae ||

You are All-powerful, endless and infinite.

ਗਉੜੀ ਬ.ਅ. (ਮਃ ੫) (੪੮):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੮
Raag Gauri Guru Arjan Dev


Guru Granth Sahib Ang 260

ਸਰਨਿ ਪਰੇ ਕੀ ਰਾਖੁ ਦਇਆਲਾ ॥

Saran Parae Kee Raakh Dhaeiaalaa ||

I seek Your Sanctuary – please save me, Merciful Lord!

ਗਉੜੀ ਬ.ਅ. (ਮਃ ੫) (੪੮):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੮
Raag Gauri Guru Arjan Dev


ਨਾਨਕ ਤੁਮਰੇ ਬਾਲ ਗੁਪਾਲਾ ॥੪੮॥

Naanak Thumarae Baal Gupaalaa ||48||

Nanak is Your child, O Lord of the World. ||48||

ਗਉੜੀ ਬ.ਅ. (ਮਃ ੫) (੪੮):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੮
Raag Gauri Guru Arjan Dev


Guru Granth Sahib Ang 260

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਖੁਦੀ ਮਿਟੀ ਤਬ ਸੁਖ ਭਏ ਮਨ ਤਨ ਭਏ ਅਰੋਗ ॥

Mittee Thab Sukh Bheae Man Than Bheae Arog ||

When selfishness and conceit are erased, peace comes, and the mind and body are healed.

ਗਉੜੀ ਬ.ਅ. (ਮਃ ੫) ਸ. ੪੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੯
Raag Gauri Guru Arjan Dev


ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥੧॥

Naanak Dhrisattee Aaeiaa Ousathath Karanai Jog ||1||

O Nanak, then He comes to be seen – the One who is worthy of praise. ||1||

ਗਉੜੀ ਬ.ਅ. (ਮਃ ੫) ਸ. ੪੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੯
Raag Gauri Guru Arjan Dev


Guru Granth Sahib Ang 260

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਖਖਾ ਖਰਾ ਸਰਾਹਉ ਤਾਹੂ ॥

Khakhaa Kharaa Saraaho Thaahoo ||

KHAKHA: Praise and extol Him on High,

ਗਉੜੀ ਬ.ਅ. (ਮਃ ੫) (੪੯):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੦
Raag Gauri Guru Arjan Dev


ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥

Jo Khin Mehi Oonae Subhar Bharaahoo ||

Who fills the empty to over-flowing in an instant.

ਗਉੜੀ ਬ.ਅ. (ਮਃ ੫) (੪੯):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੦
Raag Gauri Guru Arjan Dev


Guru Granth Sahib Ang 260

ਖਰਾ ਨਿਮਾਨਾ ਹੋਤ ਪਰਾਨੀ ॥

Kharaa Nimaanaa Hoth Paraanee ||

When the mortal being becomes totally humble,

ਗਉੜੀ ਬ.ਅ. (ਮਃ ੫) (੪੯):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੦
Raag Gauri Guru Arjan Dev


ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥

Anadhin Jaapai Prabh Nirabaanee ||

Then he meditates night and day on God, the Detached Lord of Nirvaanaa.

ਗਉੜੀ ਬ.ਅ. (ਮਃ ੫) (੪੯):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev


ਭਾਵੈ ਖਸਮ ਤ ਉਆ ਸੁਖੁ ਦੇਤਾ ॥

Bhaavai Khasam Th Ouaa Sukh Dhaethaa ||

If it pleases the Will of our Lord and Master, then He blesses us with peace.

ਗਉੜੀ ਬ.ਅ. (ਮਃ ੫) (੪੯):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev


ਪਾਰਬ੍ਰਹਮੁ ਐਸੋ ਆਗਨਤਾ ॥

Paarabreham Aiso Aaganathaa ||

Such is the Infinite, Supreme Lord God.

ਗਉੜੀ ਬ.ਅ. (ਮਃ ੫) (੪੯):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev


Guru Granth Sahib Ang 260

ਅਸੰਖ ਖਤੇ ਖਿਨ ਬਖਸਨਹਾਰਾ ॥

Asankh Khathae Khin Bakhasanehaaraa ||

He forgives countless sins in an instant.

ਗਉੜੀ ਬ.ਅ. (ਮਃ ੫) (੪੯):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੧
Raag Gauri Guru Arjan Dev


ਨਾਨਕ ਸਾਹਿਬ ਸਦਾ ਦਇਆਰਾ ॥੪੯॥

Naanak Saahib Sadhaa Dhaeiaaraa ||49||

O Nanak, our Lord and Master is merciful forever. ||49||

ਗਉੜੀ ਬ.ਅ. (ਮਃ ੫) (੪੯):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੨
Raag Gauri Guru Arjan Dev


Guru Granth Sahib Ang 260

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥

Sath Keho Sun Man Maerae Saran Parahu Har Raae ||

I speak the Truth – listen, O my mind: take to the Sanctuary of the Sovereign Lord King.

ਗਉੜੀ ਬ.ਅ. (ਮਃ ੫) ਸ. ੫੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੨
Raag Gauri Guru Arjan Dev


ਉਕਤਿ ਸਿਆਨਪ ਸਗਲ ਤਿਆਗਿ ਨਾਨਕ ਲਏ ਸਮਾਇ ॥੧॥

Oukath Siaanap Sagal Thiaag Naanak Leae Samaae ||1||

Give up all your clever tricks, O Nanak, and He shall absorb you into Himself. ||1||

ਗਉੜੀ ਬ.ਅ. (ਮਃ ੫) ਸ. ੫੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੩
Raag Gauri Guru Arjan Dev


Guru Granth Sahib Ang 260

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਸਸਾ ਸਿਆਨਪ ਛਾਡੁ ਇਆਨਾ ॥

Sasaa Siaanap Shhaadd Eiaanaa ||

SASSA: Give up your clever tricks, you ignorant fool!

ਗਉੜੀ ਬ.ਅ. (ਮਃ ੫) (੫੦):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੩
Raag Gauri Guru Arjan Dev


ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥

Hikamath Hukam N Prabh Patheeaanaa ||

God is not pleased with clever tricks and commands.

ਗਉੜੀ ਬ.ਅ. (ਮਃ ੫) (੫੦):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੪
Raag Gauri Guru Arjan Dev


Guru Granth Sahib Ang 260

ਸਹਸ ਭਾਤਿ ਕਰਹਿ ਚਤੁਰਾਈ ॥

Sehas Bhaath Karehi Chathuraaee ||

You may practice a thousand forms of cleverness,

ਗਉੜੀ ਬ.ਅ. (ਮਃ ੫) (੫੦):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੪
Raag Gauri Guru Arjan Dev


ਸੰਗਿ ਤੁਹਾਰੈ ਏਕ ਨ ਜਾਈ ॥

Sang Thuhaarai Eaek N Jaaee ||

But not even one will go along with you in the end.

ਗਉੜੀ ਬ.ਅ. (ਮਃ ੫) (੫੦):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੪
Raag Gauri Guru Arjan Dev


Guru Granth Sahib Ang 260

ਸੋਊ ਸੋਊ ਜਪਿ ਦਿਨ ਰਾਤੀ ॥

Sooo Sooo Jap Dhin Raathee ||

Meditate on that Lord, that Lord, day and night.

ਗਉੜੀ ਬ.ਅ. (ਮਃ ੫) (੫੦):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev


ਰੇ ਜੀਅ ਚਲੈ ਤੁਹਾਰੈ ਸਾਥੀ ॥

Rae Jeea Chalai Thuhaarai Saathhee ||

O soul, He alone shall go along with you.

ਗਉੜੀ ਬ.ਅ. (ਮਃ ੫) (੫੦):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev


Guru Granth Sahib Ang 260

ਸਾਧ ਸੇਵਾ ਲਾਵੈ ਜਿਹ ਆਪੈ ॥

Saadhh Saevaa Laavai Jih Aapai ||

Those whom the Lord Himself commits to the service of the Holy,

ਗਉੜੀ ਬ.ਅ. (ਮਃ ੫) (੫੦):੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev


ਨਾਨਕ ਤਾ ਕਉ ਦੂਖੁ ਨ ਬਿਆਪੈ ॥੫੦॥

Naanak Thaa Ko Dhookh N Biaapai ||50||

O Nanak, are not afflicted by suffering. ||50||

ਗਉੜੀ ਬ.ਅ. (ਮਃ ੫) (੫੦):੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੫
Raag Gauri Guru Arjan Dev


Guru Granth Sahib Ang 260

ਸਲੋਕੁ ॥

Salok ||

Shalok:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥

Har Har Mukh Thae Bolanaa Man Voothai Sukh Hoe ||

Chanting the Name of the Lord, Har, Har, and keeping it in your mind, you shall find peace.

ਗਉੜੀ ਬ.ਅ. (ਮਃ ੫) ਸ. ੫੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੬
Raag Gauri Guru Arjan Dev


ਨਾਨਕ ਸਭ ਮਹਿ ਰਵਿ ਰਹਿਆ ਥਾਨ ਥਨੰਤਰਿ ਸੋਇ ॥੧॥

Naanak Sabh Mehi Rav Rehiaa Thhaan Thhananthar Soe ||1||

O Nanak, the Lord is pervading everywhere; He is contained in all spaces and interspaces. ||1||

ਗਉੜੀ ਬ.ਅ. (ਮਃ ੫) ਸ. ੫੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੬
Raag Gauri Guru Arjan Dev


Guru Granth Sahib Ang 260

ਪਉੜੀ ॥

Pourree ||

Pauree:

ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੦

ਹੇਰਉ ਘਟਿ ਘਟਿ ਸਗਲ ਕੈ ਪੂਰਿ ਰਹੇ ਭਗਵਾਨ ॥

Haero Ghatt Ghatt Sagal Kai Poor Rehae Bhagavaan ||

Behold! The Lord God is totally pervading each and every heart.

ਗਉੜੀ ਬ.ਅ. (ਮਃ ੫) (੫੧):੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੭
Raag Gauri Guru Arjan Dev


ਹੋਵਤ ਆਏ ਸਦ ਸਦੀਵ ਦੁਖ ਭੰਜਨ ਗੁਰ ਗਿਆਨ ॥

Hovath Aaeae Sadh Sadheev Dhukh Bhanjan Gur Giaan ||

Forever and ever, the Guru’s wisdom has been the Destroyer of pain.

ਗਉੜੀ ਬ.ਅ. (ਮਃ ੫) (੫੧):੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੮
Raag Gauri Guru Arjan Dev


Guru Granth Sahib Ang 260

ਹਉ ਛੁਟਕੈ ਹੋਇ ਅਨੰਦੁ ਤਿਹ ਹਉ ਨਾਹੀ ਤਹ ਆਪਿ ॥

Ho Shhuttakai Hoe Anandh Thih Ho Naahee Theh Aap ||

Quieting the ego, ecstasy is obtained. Where the ego does not exist, God Himself is there.

ਗਉੜੀ ਬ.ਅ. (ਮਃ ੫) (੫੧):੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੮
Raag Gauri Guru Arjan Dev


ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥

Hathae Dhookh Janameh Maran Santhasang Parathaap ||

The pain of birth and death is removed, by the power of the Society of the Saints.

ਗਉੜੀ ਬ.ਅ. (ਮਃ ੫) (੫੧):੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev


Guru Granth Sahib Ang 260

ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥

Hith Kar Naam Dhrirrai Dhaeiaalaa ||

He becomes kind to those who lovingly enshrine the Name of the Merciful Lord within their hearts,

ਗਉੜੀ ਬ.ਅ. (ਮਃ ੫) (੫੧):੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev


ਸੰਤਹ ਸੰਗਿ ਹੋਤ ਕਿਰਪਾਲਾ ॥

Santheh Sang Hoth Kirapaalaa ||

In the Society of the Saints.

ਗਉੜੀ ਬ.ਅ. (ਮਃ ੫) (੫੧):੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੦ ਪੰ. ੧੯
Raag Gauri Guru Arjan Dev


Guru Granth Sahib Ang 260

Leave a Reply

Your email address will not be published. Required fields are marked *