Guru Granth Sahib Ang 257 – ਗੁਰੂ ਗ੍ਰੰਥ ਸਾਹਿਬ ਅੰਗ ੨੫੭
Guru Granth Sahib Ang 257
Guru Granth Sahib Ang 257
ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥
Thraas Mittai Jam Panthh Kee Jaas Basai Man Naao ||
One whose heart is filled with the Name shall have no fear on the path of death.
ਗਉੜੀ ਬ.ਅ. (ਮਃ ੫) (੩੨):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧
Raag Gauri Guru Arjan Dev
ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥
Gath Paavehi Math Hoe Pragaas Mehalee Paavehi Thaao ||
He shall obtain salvation, and his intellect shall be enlightened; he will find his place in the Mansion of the Lord’s Presence.
ਗਉੜੀ ਬ.ਅ. (ਮਃ ੫) (੩੨):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧
Raag Gauri Guru Arjan Dev
Guru Granth Sahib Ang 257
ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥
Thaahoo Sang N Dhhan Chalai Grih Joban Neh Raaj ||
Neither wealth, nor household, nor youth, nor power shall go along with you.
ਗਉੜੀ ਬ.ਅ. (ਮਃ ੫) (੩੨):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੨
Raag Gauri Guru Arjan Dev
ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥
Santhasang Simarath Rehahu Eihai Thuhaarai Kaaj ||
In the Society of the Saints, meditate in remembrance on the Lord. This alone shall be of use to you.
ਗਉੜੀ ਬ.ਅ. (ਮਃ ੫) (੩੨):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੨
Raag Gauri Guru Arjan Dev
Guru Granth Sahib Ang 257
ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥
Thaathaa Kashhoo N Hoee Hai Jo Thaap Nivaarai Aap ||
There will be no burning at all, when He Himself takes away your fever.
ਗਉੜੀ ਬ.ਅ. (ਮਃ ੫) (੩੨):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੩
Raag Gauri Guru Arjan Dev
ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥
Prathipaalai Naanak Hamehi Aapehi Maaee Baap ||32||
O Nanak, the Lord Himself cherishes us; He is our Mother and Father. ||32||
ਗਉੜੀ ਬ.ਅ. (ਮਃ ੫) (੩੨):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੩
Raag Gauri Guru Arjan Dev
Guru Granth Sahib Ang 257
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥
Thhaakae Bahu Bidhh Ghaalathae Thripath N Thrisanaa Laathh ||
They have grown weary, struggling in all sorts of ways; but they are not satisfied, and their thirst is not quenched.
ਗਉੜੀ ਬ.ਅ. (ਮਃ ੫) ਸ. ੩੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੪
Raag Gauri Guru Arjan Dev
ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥
Sanch Sanch Saakath Mooeae Naanak Maaeiaa N Saathh ||1||
Gathering in and hoarding what they can, the faithless cynics die, O Nanak, but the wealth of Maya does not go with them in the end. ||1||
ਗਉੜੀ ਬ.ਅ. (ਮਃ ੫) ਸ. ੩੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੪
Raag Gauri Guru Arjan Dev
Guru Granth Sahib Ang 257
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥
Thhathhaa Thhir Kooo Nehee Kaae Pasaarahu Paav ||
T’HAT’HA: Nothing is permanent – why do you stretch out your feet?
ਗਉੜੀ ਬ.ਅ. (ਮਃ ੫) (੩੩):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੫
Raag Gauri Guru Arjan Dev
ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥
Anik Banch Bal Shhal Karahu Maaeiaa Eaek Oupaav ||
You commit so many fraudulent and deceitful actions as you chase after Maya.
ਗਉੜੀ ਬ.ਅ. (ਮਃ ੫) (੩੩):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੫
Raag Gauri Guru Arjan Dev
Guru Granth Sahib Ang 257
ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥
Thhailee Sanchahu Sram Karahu Thhaak Parahu Gaavaar ||
You work to fill up your bag, you fool, and then you fall down exhausted.
ਗਉੜੀ ਬ.ਅ. (ਮਃ ੫) (੩੩):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੬
Raag Gauri Guru Arjan Dev
ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥
Man Kai Kaam N Aavee Anthae Aousar Baar ||
But this shall be of no use to you at all at that very last instant.
ਗਉੜੀ ਬ.ਅ. (ਮਃ ੫) (੩੩):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੬
Raag Gauri Guru Arjan Dev
Guru Granth Sahib Ang 257
ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥
Thhith Paavahu Gobidh Bhajahu Santheh Kee Sikh Laehu ||
You shall find stability only by vibrating upon the Lord of the Universe, and accepting the Teachings of the Saints.
ਗਉੜੀ ਬ.ਅ. (ਮਃ ੫) (੩੩):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੭
Raag Gauri Guru Arjan Dev
ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥
Preeth Karahu Sadh Eaek Sio Eiaa Saachaa Asanaehu ||
Embrace love for the One Lord forever – this is true love!
ਗਉੜੀ ਬ.ਅ. (ਮਃ ੫) (੩੩):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੭
Raag Gauri Guru Arjan Dev
Guru Granth Sahib Ang 257
ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥
Kaaran Karan Karaavano Sabh Bidhh Eaekai Haathh ||
He is the Doer, the Cause of causes. All ways and means are in His Hands alone.
ਗਉੜੀ ਬ.ਅ. (ਮਃ ੫) (੩੩):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੮
Raag Gauri Guru Arjan Dev
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥
Jith Jith Laavahu Thith Thith Lagehi Naanak Janth Anaathh ||33||
Whatever You attach me to, to that I am attached; O Nanak, I am just a helpless creature. ||33||
ਗਉੜੀ ਬ.ਅ. (ਮਃ ੫) (੩੩):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੮
Raag Gauri Guru Arjan Dev
Guru Granth Sahib Ang 257
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
Dhaaseh Eaek Nihaariaa Sabh Kashh Dhaevanehaar ||
His slaves have gazed upon the One Lord, the Giver of everything.
ਗਉੜੀ ਬ.ਅ. (ਮਃ ੫) ਸ. ੩੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੯
Raag Gauri Guru Arjan Dev
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥
Saas Saas Simarath Rehehi Naanak Dharas Adhhaar ||1||
They continue to contemplate Him with each and every breath; O Nanak, the Blessed Vision of His Darshan is their Support. ||1||
ਗਉੜੀ ਬ.ਅ. (ਮਃ ੫) ਸ. ੩੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੯
Raag Gauri Guru Arjan Dev
Guru Granth Sahib Ang 257
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
Dhadhaa Dhaathaa Eaek Hai Sabh Ko Dhaevanehaar ||
DADDA: The One Lord is the Great Giver; He is the Giver to all.
ਗਉੜੀ ਬ.ਅ. (ਮਃ ੫) (੩੪):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੦
Raag Gauri Guru Arjan Dev
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥
Dhaenadhae Thott N Aavee Aganath Bharae Bhanddaar ||
There is no limit to His Giving. His countless warehouses are filled to overflowing.
ਗਉੜੀ ਬ.ਅ. (ਮਃ ੫) (੩੪):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੦
Raag Gauri Guru Arjan Dev
Guru Granth Sahib Ang 257
ਦੈਨਹਾਰੁ ਸਦ ਜੀਵਨਹਾਰਾ ॥
Dhainehaar Sadh Jeevanehaaraa ||
The Great Giver is alive forever.
ਗਉੜੀ ਬ.ਅ. (ਮਃ ੫) (੩੪):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੧
Raag Gauri Guru Arjan Dev
ਮਨ ਮੂਰਖ ਕਿਉ ਤਾਹਿ ਬਿਸਾਰਾ ॥
Man Moorakh Kio Thaahi Bisaaraa ||
O foolish mind, why have you forgotten Him?
ਗਉੜੀ ਬ.ਅ. (ਮਃ ੫) (੩੪):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੧
Raag Gauri Guru Arjan Dev
Guru Granth Sahib Ang 257
ਦੋਸੁ ਨਹੀ ਕਾਹੂ ਕਉ ਮੀਤਾ ॥
Dhos Nehee Kaahoo Ko Meethaa ||
No one is at fault, my friend.
ਗਉੜੀ ਬ.ਅ. (ਮਃ ੫) (੩੪):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੧
Raag Gauri Guru Arjan Dev
ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥
Maaeiaa Moh Bandhh Prabh Keethaa ||
God created the bondage of emotional attachment to Maya.
ਗਉੜੀ ਬ.ਅ. (ਮਃ ੫) (੩੪):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੨
Raag Gauri Guru Arjan Dev
Guru Granth Sahib Ang 257
ਦਰਦ ਨਿਵਾਰਹਿ ਜਾ ਕੇ ਆਪੇ ॥
Dharadh Nivaarehi Jaa Kae Aapae ||
He Himself removes the pains of the Gurmukh;
ਗਉੜੀ ਬ.ਅ. (ਮਃ ੫) (੩੪):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੨
Raag Gauri Guru Arjan Dev
ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥
Naanak Thae Thae Guramukh Dhhraapae ||34||
O Nanak, he is fulfilled. ||34||
ਗਉੜੀ ਬ.ਅ. (ਮਃ ੫) (੩੪):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੨
Raag Gauri Guru Arjan Dev
Guru Granth Sahib Ang 257
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥
Dhhar Jeearae Eik Ttaek Thoo Laahi Biddaanee Aas ||
O my soul, grasp the Support of the One Lord; give up your hopes in others.
ਗਉੜੀ ਬ.ਅ. (ਮਃ ੫) ਸ. ੩੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੩
Raag Gauri Guru Arjan Dev
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥
Naanak Naam Dhhiaaeeai Kaaraj Aavai Raas ||1||
O Nanak, meditating on the Naam, the Name of the Lord, your affairs shall be resolved. ||1||
ਗਉੜੀ ਬ.ਅ. (ਮਃ ੫) ਸ. ੩੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੩
Raag Gauri Guru Arjan Dev
Guru Granth Sahib Ang 257
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥
Dhhadhhaa Dhhaavath Tho Mittai Santhasang Hoe Baas ||
DHADHA: The mind’s wanderings cease, when one comes to dwell in the Society of the Saints.
ਗਉੜੀ ਬ.ਅ. (ਮਃ ੫) (੩੫):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੪
Raag Gauri Guru Arjan Dev
ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥
Dhhur Thae Kirapaa Karahu Aap Tho Hoe Manehi Paragaas ||
If the Lord is Merciful from the very beginning, then one’s mind is enlightened.
ਗਉੜੀ ਬ.ਅ. (ਮਃ ੫) (੩੫):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੪
Raag Gauri Guru Arjan Dev
Guru Granth Sahib Ang 257
ਧਨੁ ਸਾਚਾ ਤੇਊ ਸਚ ਸਾਹਾ ॥
Dhhan Saachaa Thaeoo Sach Saahaa ||
Those who have the true wealth are the true bankers.
ਗਉੜੀ ਬ.ਅ. (ਮਃ ੫) (੩੫):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੪
Raag Gauri Guru Arjan Dev
ਹਰਿ ਹਰਿ ਪੂੰਜੀ ਨਾਮ ਬਿਸਾਹਾ ॥
Har Har Poonjee Naam Bisaahaa ||
The Lord, Har, Har, is their wealth, and they trade in His Name.
ਗਉੜੀ ਬ.ਅ. (ਮਃ ੫) (੩੫):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੫
Raag Gauri Guru Arjan Dev
Guru Granth Sahib Ang 257
ਧੀਰਜੁ ਜਸੁ ਸੋਭਾ ਤਿਹ ਬਨਿਆ ॥
Dhheeraj Jas Sobhaa Thih Baniaa ||
Patience, glory and honor come to those
ਗਉੜੀ ਬ.ਅ. (ਮਃ ੫) (੩੫):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੫
Raag Gauri Guru Arjan Dev
ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥
Har Har Naam Sravan Jih Suniaa ||
Who listen to the Name of the Lord, Har, Har.
ਗਉੜੀ ਬ.ਅ. (ਮਃ ੫) (੩੫):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੫
Raag Gauri Guru Arjan Dev
Guru Granth Sahib Ang 257
ਗੁਰਮੁਖਿ ਜਿਹ ਘਟਿ ਰਹੇ ਸਮਾਈ ॥
Guramukh Jih Ghatt Rehae Samaaee ||
That Gurmukh whose heart remains merged with the Lord,
ਗਉੜੀ ਬ.ਅ. (ਮਃ ੫) (੩੫):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੬
Raag Gauri Guru Arjan Dev
ਨਾਨਕ ਤਿਹ ਜਨ ਮਿਲੀ ਵਡਾਈ ॥੩੫॥
Naanak Thih Jan Milee Vaddaaee ||35||
O Nanak, obtains glorious greatness. ||35||
ਗਉੜੀ ਬ.ਅ. (ਮਃ ੫) (੩੫):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੬
Raag Gauri Guru Arjan Dev
Guru Granth Sahib Ang 257
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥
Naanak Naam Naam Jap Japiaa Anthar Baahar Rang ||
O Nanak, one who chants the Naam, and meditates on the Naam with love inwardly and outwardly,
ਗਉੜੀ ਬ.ਅ. (ਮਃ ੫) ਸ. ੩੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੭
Raag Gauri Guru Arjan Dev
ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥
Gur Poorai Oupadhaesiaa Narak Naahi Saadhhasang ||1||
Receives the Teachings from the Perfect Guru; he joins the Saadh Sangat, the Company of the Holy, and does not fall into hell. ||1||
ਗਉੜੀ ਬ.ਅ. (ਮਃ ੫) ਸ. ੩੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੭
Raag Gauri Guru Arjan Dev
Guru Granth Sahib Ang 257
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੭
ਨੰਨਾ ਨਰਕਿ ਪਰਹਿ ਤੇ ਨਾਹੀ ॥
Nannaa Narak Parehi Thae Naahee ||
NANNA: Those whose minds and bodies are filled with the Naam,
ਗਉੜੀ ਬ.ਅ. (ਮਃ ੫) (੩੬):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੮
Raag Gauri Guru Arjan Dev
ਜਾ ਕੈ ਮਨਿ ਤਨਿ ਨਾਮੁ ਬਸਾਹੀ ॥
Jaa Kai Man Than Naam Basaahee ||
The Name of the Lord, shall not fall into hell.
ਗਉੜੀ ਬ.ਅ. (ਮਃ ੫) (੩੬):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੮
Raag Gauri Guru Arjan Dev
Guru Granth Sahib Ang 257
ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥
Naam Nidhhaan Guramukh Jo Japathae ||
Those Gurmukhs who chant the treasure of the Naam,
ਗਉੜੀ ਬ.ਅ. (ਮਃ ੫) (੩੬):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੮
Raag Gauri Guru Arjan Dev
ਬਿਖੁ ਮਾਇਆ ਮਹਿ ਨਾ ਓਇ ਖਪਤੇ ॥
Bikh Maaeiaa Mehi Naa Oue Khapathae ||
Are not destroyed by the poison of Maya.
ਗਉੜੀ ਬ.ਅ. (ਮਃ ੫) (੩੬):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੯
Raag Gauri Guru Arjan Dev
Guru Granth Sahib Ang 257
ਨੰਨਾਕਾਰੁ ਨ ਹੋਤਾ ਤਾ ਕਹੁ ॥
Nannaakaar N Hothaa Thaa Kahu ||
Those who have been given the Mantra of the Naam by the Guru,
ਗਉੜੀ ਬ.ਅ. (ਮਃ ੫) (੩੬):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੯
Raag Gauri Guru Arjan Dev
ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥
Naam Manthra Gur Dheeno Jaa Kahu ||
Shall not be turned away.
ਗਉੜੀ ਬ.ਅ. (ਮਃ ੫) (੩੬):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੭ ਪੰ. ੧੯
Raag Gauri Guru Arjan Dev
Guru Granth Sahib Ang 257