Guru Granth Sahib Ang 254 – ਗੁਰੂ ਗ੍ਰੰਥ ਸਾਹਿਬ ਅੰਗ ੨੫੪
Guru Granth Sahib Ang 254
Guru Granth Sahib Ang 254
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥
Gan Min Dhaekhahu Manai Maahi Sarapar Chalano Log ||
See, that even by calculating and scheming in their minds, people must surely depart in the end.
ਗਉੜੀ ਬ.ਅ. (ਮਃ ੫) ਸ. ੧੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧
Raag Gauri Guru Arjan Dev
ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥
Aas Anith Guramukh Mittai Naanak Naam Arog ||1||
Hopes and desires for transitory things are erased for the Gurmukh; O Nanak, the Name alone brings true health. ||1||
ਗਉੜੀ ਬ.ਅ. (ਮਃ ੫) ਸ. ੧੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧
Raag Gauri Guru Arjan Dev
Guru Granth Sahib Ang 254
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥
Gagaa Gobidh Gun Ravahu Saas Saas Jap Neeth ||
GAGGA: Chant the Glorious Praises of the Lord of the Universe with each and every breath; meditate on Him forever.
ਗਉੜੀ ਬ.ਅ. (ਮਃ ੫) (੧੯):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੨
Raag Gauri Guru Arjan Dev
ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥
Kehaa Bisaasaa Dhaeh Kaa Bilam N Kariho Meeth ||
How can you rely on the body? Do not delay, my friend;
ਗਉੜੀ ਬ.ਅ. (ਮਃ ੫) (੧੯):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੨
Raag Gauri Guru Arjan Dev
Guru Granth Sahib Ang 254
ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥
Neh Baarik Neh Jobanai Neh Biradhhee Kashh Bandhh ||
There is nothing to stand in Death’s way – neither in childhood, nor in youth, nor in old age.
ਗਉੜੀ ਬ.ਅ. (ਮਃ ੫) (੧੯):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੩
Raag Gauri Guru Arjan Dev
ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥
Ouh Baeraa Neh Boojheeai Jo Aae Parai Jam Fandhh ||
That time is not known, when the noose of Death shall come and fall on you.
ਗਉੜੀ ਬ.ਅ. (ਮਃ ੫) (੧੯):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੩
Raag Gauri Guru Arjan Dev
Guru Granth Sahib Ang 254
ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ ॥
Giaanee Dhhiaanee Chathur Paekh Rehan Nehee Eih Thaae ||
See, that even spiritual scholars, those who meditate, and those who are clever shall not stay in this place.
ਗਉੜੀ ਬ.ਅ. (ਮਃ ੫) (੧੯):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੪
Raag Gauri Guru Arjan Dev
ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥
Shhaadd Shhaadd Sagalee Gee Moorr Thehaa Lapattaahi ||
Only the fool clings to that, which everyone else has abandoned and left behind.
ਗਉੜੀ ਬ.ਅ. (ਮਃ ੫) (੧੯):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੪
Raag Gauri Guru Arjan Dev
Guru Granth Sahib Ang 254
ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥
Gur Prasaadh Simarath Rehai Jaahoo Masathak Bhaag ||
By Guru’s Grace, one who has such good destiny written on his forehead remembers the Lord in meditation.
ਗਉੜੀ ਬ.ਅ. (ਮਃ ੫) (੧੯):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੫
Raag Gauri Guru Arjan Dev
ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥
Naanak Aaeae Safal Thae Jaa Ko Priahi Suhaag ||19||
O Nanak, blessed and fruitful is the coming of those who obtain the Beloved Lord as their Husband. ||19||
ਗਉੜੀ ਬ.ਅ. (ਮਃ ੫) (੧੯):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੫
Raag Gauri Guru Arjan Dev
Guru Granth Sahib Ang 254
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥
Ghokhae Saasathr Baedh Sabh Aan N Kathhatho Koe ||
I have searched all the Shaastras and the Vedas, and they say nothing except this:
ਗਉੜੀ ਬ.ਅ. (ਮਃ ੫) ਸ. ੨੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੬
Raag Gauri Guru Arjan Dev
ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥
Aadh Jugaadhee Hun Hovath Naanak Eaekai Soe ||1||
“In the beginning, throughout the ages, now and forevermore, O Nanak, the One Lord alone exists.”||1||
ਗਉੜੀ ਬ.ਅ. (ਮਃ ੫) ਸ. ੨੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੬
Raag Gauri Guru Arjan Dev
Guru Granth Sahib Ang 254
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥
Ghaghaa Ghaalahu Manehi Eaeh Bin Har Dhoosar Naahi ||
GHAGHA: Put this into your mind, that there is no one except the Lord.
ਗਉੜੀ ਬ.ਅ. (ਮਃ ੫) (੨੦):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੭
Raag Gauri Guru Arjan Dev
ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥
Neh Hoaa Neh Hovanaa Jath Kath Ouhee Samaahi ||
There never was, and there never shall be. He is pervading everywhere.
ਗਉੜੀ ਬ.ਅ. (ਮਃ ੫) (੨੦):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੭
Raag Gauri Guru Arjan Dev
Guru Granth Sahib Ang 254
ਘੂਲਹਿ ਤਉ ਮਨ ਜਉ ਆਵਹਿ ਸਰਨਾ ॥
Ghoolehi Tho Man Jo Aavehi Saranaa ||
You shall be absorbed into Him, O mind, if you come to His Sanctuary.
ਗਉੜੀ ਬ.ਅ. (ਮਃ ੫) (੨੦):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੮
Raag Gauri Guru Arjan Dev
ਨਾਮ ਤਤੁ ਕਲਿ ਮਹਿ ਪੁਨਹਚਰਨਾ ॥
Naam Thath Kal Mehi Punehacharanaa ||
In this Dark Age of Kali Yuga, only the Naam, the Name of the Lord, shall be of any real use to you.
ਗਉੜੀ ਬ.ਅ. (ਮਃ ੫) (੨੦):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੮
Raag Gauri Guru Arjan Dev
Guru Granth Sahib Ang 254
ਘਾਲਿ ਘਾਲਿ ਅਨਿਕ ਪਛੁਤਾਵਹਿ ॥
Ghaal Ghaal Anik Pashhuthaavehi ||
So many work and slave continually, but they come to regret and repent in the end.
ਗਉੜੀ ਬ.ਅ. (ਮਃ ੫) (੨੦):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੮
Raag Gauri Guru Arjan Dev
ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ ॥
Bin Har Bhagath Kehaa Thhith Paavehi ||
Without devotional worship of the Lord, how can they find stability?
ਗਉੜੀ ਬ.ਅ. (ਮਃ ੫) (੨੦):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੯
Raag Gauri Guru Arjan Dev
Guru Granth Sahib Ang 254
ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ ॥
Ghol Mehaa Ras Anmrith Thih Peeaa ||
They alone taste the supreme essence, and drink in the Ambrosial Nectar,
ਗਉੜੀ ਬ.ਅ. (ਮਃ ੫) (੨੦):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੯
Raag Gauri Guru Arjan Dev
ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥
Naanak Har Gur Jaa Ko Dheeaa ||20||
O Nanak, unto whom the Lord, the Guru, gives it. ||20||
ਗਉੜੀ ਬ.ਅ. (ਮਃ ੫) (੨੦):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੦
Raag Gauri Guru Arjan Dev
Guru Granth Sahib Ang 254
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥
N(g)an Ghaalae Sabh Dhivas Saas Neh Badtan Ghattan Thil Saar ||
He has counted all the days and the breaths, and placed them in people’s destiny; they do not increase or decrease one little bit.
ਗਉੜੀ ਬ.ਅ. (ਮਃ ੫) ਸ. ੨੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੦
Raag Gauri Guru Arjan Dev
ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥
Jeevan Lorehi Bharam Moh Naanak Thaeoo Gavaar ||1||
Those who long to live in doubt and emotional attachment, O Nanak, are total fools. ||1||
ਗਉੜੀ ਬ.ਅ. (ਮਃ ੫) ਸ. ੨੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੧
Raag Gauri Guru Arjan Dev
Guru Granth Sahib Ang 254
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ ॥
N(g)ann(g)aa N(g)raasai Kaal Thih Jo Saakath Prabh Keen ||
NGANGA: Death seizes those whom God has made into faithless cynics.
ਗਉੜੀ ਬ.ਅ. (ਮਃ ੫) (੨੧):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੧
Raag Gauri Guru Arjan Dev
ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥
Anik Jon Janamehi Marehi Aatham Raam N Cheen ||
They are born and they die, enduring countless incarnations; they do not realize the Lord, the Supreme Soul.
ਗਉੜੀ ਬ.ਅ. (ਮਃ ੫) (੨੧):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੨
Raag Gauri Guru Arjan Dev
Guru Granth Sahib Ang 254
ਙਿਆਨ ਧਿਆਨ ਤਾਹੂ ਕਉ ਆਏ ॥
Ngiaan Dhhiaan Thaahoo Ko Aaeae ||
They alone find spiritual wisdom and meditation,
ਗਉੜੀ ਬ.ਅ. (ਮਃ ੫) (੨੧):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੨
Raag Gauri Guru Arjan Dev
ਕਰਿ ਕਿਰਪਾ ਜਿਹ ਆਪਿ ਦਿਵਾਏ ॥
Kar Kirapaa Jih Aap Dhivaaeae ||
Whom the Lord blesses with His Mercy;
ਗਉੜੀ ਬ.ਅ. (ਮਃ ੫) (੨੧):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੨
Raag Gauri Guru Arjan Dev
Guru Granth Sahib Ang 254
ਙਣਤੀ ਙਣੀ ਨਹੀ ਕੋਊ ਛੂਟੈ ॥
N(g)anathee N(g)anee Nehee Kooo Shhoottai ||
No one is emancipated by counting and calculating.
ਗਉੜੀ ਬ.ਅ. (ਮਃ ੫) (੨੧):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੩
Raag Gauri Guru Arjan Dev
ਕਾਚੀ ਗਾਗਰਿ ਸਰਪਰ ਫੂਟੈ ॥
Kaachee Gaagar Sarapar Foottai ||
The vessel of clay shall surely break.
ਗਉੜੀ ਬ.ਅ. (ਮਃ ੫) (੨੧):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੩
Raag Gauri Guru Arjan Dev
Guru Granth Sahib Ang 254
ਸੋ ਜੀਵਤ ਜਿਹ ਜੀਵਤ ਜਪਿਆ ॥
So Jeevath Jih Jeevath Japiaa ||
They alone live, who, while alive, meditate on the Lord.
ਗਉੜੀ ਬ.ਅ. (ਮਃ ੫) (੨੧):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੩
Raag Gauri Guru Arjan Dev
ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥
Pragatt Bheae Naanak Neh Shhapiaa ||21||
They are respected, O Nanak, and do not remain hidden. ||21||
ਗਉੜੀ ਬ.ਅ. (ਮਃ ੫) (੨੧):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੪
Raag Gauri Guru Arjan Dev
Guru Granth Sahib Ang 254
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥
Chith Chithavo Charanaarabindh Oodhh Kaval Bigasaanth ||
Focus your consciousness on His Lotus Feet, and the inverted lotus of your heart shall blossom forth.
ਗਉੜੀ ਬ.ਅ. (ਮਃ ੫) ਸ. ੨੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੪
Raag Gauri Guru Arjan Dev
ਪ੍ਰਗਟ ਭਏ ਆਪਹਿ ਗਦ਼ਬਿੰਦ ਨਾਨਕ ਸੰਤ ਮਤਾਂਤ ॥੧॥
Pragatt Bheae Aapehi Guobindh Naanak Santh Mathaanth ||1||
The Lord of the Universe Himself becomes manifest, O Nanak, through the Teachings of the Saints. ||1||
ਗਉੜੀ ਬ.ਅ. (ਮਃ ੫) ਸ. ੨੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੫
Raag Gauri Guru Arjan Dev
Guru Granth Sahib Ang 254
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਚਚਾ ਚਰਨ ਕਮਲ ਗੁਰ ਲਾਗਾ ॥
Chachaa Charan Kamal Gur Laagaa ||
CHACHA: Blessed blessed is that day when
ਗਉੜੀ ਬ.ਅ. (ਮਃ ੫) (੨੨):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੫
Raag Gauri Guru Arjan Dev
ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥
Dhhan Dhhan Ouaa Dhin Sanjog Sabhaagaa ||
I became attached to the Lord’s Lotus Feet.
ਗਉੜੀ ਬ.ਅ. (ਮਃ ੫) (੨੨):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੫
Raag Gauri Guru Arjan Dev
Guru Granth Sahib Ang 254
ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥
Chaar Kuntt Dheh Dhis Bhram Aaeiou ||
After wandering around in the four quarters and the ten directions,
ਗਉੜੀ ਬ.ਅ. (ਮਃ ੫) (੨੨):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੬
Raag Gauri Guru Arjan Dev
ਭਈ ਕ੍ਰਿਪਾ ਤਬ ਦਰਸਨੁ ਪਾਇਓ ॥
Bhee Kirapaa Thab Dharasan Paaeiou ||
God showed His Mercy to me, and then I obtained the Blessed Vision of His Darshan.
ਗਉੜੀ ਬ.ਅ. (ਮਃ ੫) (੨੨):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੬
Raag Gauri Guru Arjan Dev
Guru Granth Sahib Ang 254
ਚਾਰ ਬਿਚਾਰ ਬਿਨਸਿਓ ਸਭ ਦੂਆ ॥
Chaar Bichaar Binasiou Sabh Dhooaa ||
By pure lifestyle and meditation, all duality is removed.
ਗਉੜੀ ਬ.ਅ. (ਮਃ ੫) (੨੨):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੬
Raag Gauri Guru Arjan Dev
ਸਾਧਸੰਗਿ ਮਨੁ ਨਿਰਮਲ ਹੂਆ ॥
Saadhhasang Man Niramal Hooaa ||
In the Saadh Sangat, the Company of the Holy, the mind becomes immaculate.
ਗਉੜੀ ਬ.ਅ. (ਮਃ ੫) (੨੨):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੭
Raag Gauri Guru Arjan Dev
Guru Granth Sahib Ang 254
ਚਿੰਤ ਬਿਸਾਰੀ ਏਕ ਦ੍ਰਿਸਟੇਤਾ ॥
Chinth Bisaaree Eaek Dhrisattaethaa ||
Anxieties are forgotten, and the One Lord alone is seen,
ਗਉੜੀ ਬ.ਅ. (ਮਃ ੫) (੨੨):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੭
Raag Gauri Guru Arjan Dev
ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥
Naanak Giaan Anjan Jih Naethraa ||22||
O Nanak, by those whose eyes are anointed with the ointment of spiritual wisdom. ||22||
ਗਉੜੀ ਬ.ਅ. (ਮਃ ੫) (੨੨):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੭
Raag Gauri Guru Arjan Dev
Guru Granth Sahib Ang 254
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥
Shhaathee Seethal Man Sukhee Shhanth Gobidh Gun Gaae ||
The heart is cooled and soothed, and the mind is at peace, chanting and singing the Glorious Praises of the Lord of the Universe.
ਗਉੜੀ ਬ.ਅ. (ਮਃ ੫) ਸ. ੨੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੮
Raag Gauri Guru Arjan Dev
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥
Aisee Kirapaa Karahu Prabh Naanak Dhaas Dhasaae ||1||
Show such Mercy, O God, that Nanak may become the slave of Your slaves. ||1||
ਗਉੜੀ ਬ.ਅ. (ਮਃ ੫) ਸ. ੨੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੮
Raag Gauri Guru Arjan Dev
Guru Granth Sahib Ang 254
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੪
ਛਛਾ ਛੋਹਰੇ ਦਾਸ ਤੁਮਾਰੇ ॥
Shhashhaa Shhoharae Dhaas Thumaarae ||
CHHACHHA: I am Your child-slave.
ਗਉੜੀ ਬ.ਅ. (ਮਃ ੫) (੨੩):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੯
Raag Gauri Guru Arjan Dev
ਦਾਸ ਦਾਸਨ ਕੇ ਪਾਨੀਹਾਰੇ ॥
Dhaas Dhaasan Kae Paaneehaarae ||
I am the water-carrier of the slave of Your slaves.
ਗਉੜੀ ਬ.ਅ. (ਮਃ ੫) (੨੩):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੯
Raag Gauri Guru Arjan Dev
ਛਛਾ ਛਾਰੁ ਹੋਤ ਤੇਰੇ ਸੰਤਾ ॥
Shhashhaa Shhaar Hoth Thaerae Santhaa ||
Chhachha: I long to become the dust under the feet of Your Saints.
ਗਉੜੀ ਬ.ਅ. (ਮਃ ੫) (੨੩):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੪ ਪੰ. ੧੯
Raag Gauri Guru Arjan Dev
Guru Granth Sahib Ang 254