Ang 201 to 300Guru Granth Sahib Ji

Guru Granth Sahib Ang 243 – ਗੁਰੂ ਗ੍ਰੰਥ ਸਾਹਿਬ ਅੰਗ ੨੪੩

Guru Granth Sahib Ang 243

Guru Granth Sahib Ang 243 – ਗੁਰੂ ਗ੍ਰੰਥ ਸਾਹਿਬ ਅੰਗ ੨੪੩

Guru Granth Sahib Ang 243


Guru Granth Sahib Ang 243

ਗਉੜੀ ਛੰਤ ਮਹਲਾ ੧ ॥

Gourree Shhanth Mehalaa 1 ||

Gauree, Chhant, First Mehl:

ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੪੩

ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥

Sun Naah Prabhoo Jeeo Eaekalarree Ban Maahae ||

Hear me, O my Dear Husband God – I am all alone in the wilderness.

ਗਉੜੀ (ਮਃ ੧) ਛੰਤ (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧
Raag Gauri Guru Nanak Dev


Guru Granth Sahib Ang 243

ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥

Kio Dhheeraigee Naah Binaa Prabh Vaeparavaahae ||

How can I find comfort without You, O my Carefree Husband God?

ਗਉੜੀ (ਮਃ ੧) ਛੰਤ (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧
Raag Gauri Guru Nanak Dev


Guru Granth Sahib Ang 243

ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥

Dhhan Naah Baajhahu Rehi N Saakai Bikham Rain Ghanaereeaa ||

The soul-bride cannot live without her Husband; the night is so painful for her.

ਗਉੜੀ (ਮਃ ੧) ਛੰਤ (੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੨
Raag Gauri Guru Nanak Dev

ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥

Neh Needh Aavai Praem Bhaavai Sun Baenanthee Maereeaa ||

Sleep does not come. I am in love with my Beloved. Please, listen to my prayer!

ਗਉੜੀ (ਮਃ ੧) ਛੰਤ (੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੨
Raag Gauri Guru Nanak Dev


Guru Granth Sahib Ang 243

ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥

Baajhahu Piaarae Koe N Saarae Eaekalarree Kuralaaeae ||

Other than my Beloved, no one cares for me; I cry all alone in the wilderness.

ਗਉੜੀ (ਮਃ ੧) ਛੰਤ (੨) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੩
Raag Gauri Guru Nanak Dev


ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥

Naanak Saa Dhhan Milai Milaaee Bin Preetham Dhukh Paaeae ||1||

O Nanak, the bride meets Him when He causes her to meet Him; without her Beloved, she suffers in pain. ||1||

ਗਉੜੀ (ਮਃ ੧) ਛੰਤ (੨) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੩
Raag Gauri Guru Nanak Dev


Guru Granth Sahib Ang 243

ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥

Pir Shhoddiarree Jeeo Kavan Milaavai ||

She is separated from her Husband Lord – who can unite her with Him?

ਗਉੜੀ (ਮਃ ੧) ਛੰਤ (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੪
Raag Gauri Guru Nanak Dev


ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥

Ras Praem Milee Jeeo Sabadh Suhaavai ||

Tasting His Love, she meets Him, through the Beautiful Word of His Shabad.

ਗਉੜੀ (ਮਃ ੧) ਛੰਤ (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੪
Raag Gauri Guru Nanak Dev


Guru Granth Sahib Ang 243

ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥

Sabadhae Suhaavai Thaa Path Paavai Dheepak Dhaeh Oujaarai ||

Adorned with the Shabad, she obtains her Husband, and her body is illuminated with the lamp of spiritual wisdom.

ਗਉੜੀ (ਮਃ ੧) ਛੰਤ (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੫
Raag Gauri Guru Nanak Dev


ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥

Sun Sakhee Sehaelee Saach Suhaelee Saachae Kae Gun Saarai ||

Listen, O my friends and companions – she who is at peace dwells upon the True Lord and His True Praises.

ਗਉੜੀ (ਮਃ ੧) ਛੰਤ (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੫
Raag Gauri Guru Nanak Dev


Guru Granth Sahib Ang 243

ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥

Sathigur Maelee Thaa Pir Raavee Bigasee Anmrith Baanee ||

Meeting the True Guru, she is ravished and enjoyed by her Husband Lord; she blossoms forth with the Ambrosial Word of His Bani.

ਗਉੜੀ (ਮਃ ੧) ਛੰਤ (੨) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੬
Raag Gauri Guru Nanak Dev


ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥

Naanak Saa Dhhan Thaa Pir Raavae Jaa This Kai Man Bhaanee ||2||

O Nanak, the Husband Lord enjoys His bride when she is pleasing to His Mind. ||2||

ਗਉੜੀ (ਮਃ ੧) ਛੰਤ (੨) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੬
Raag Gauri Guru Nanak Dev


Guru Granth Sahib Ang 243

ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥

Maaeiaa Mohanee Neeghareeaa Jeeo Koorr Muthee Koorriaarae ||

Fascination with Maya made her homeless; the false are cheated by falsehood.

ਗਉੜੀ (ਮਃ ੧) ਛੰਤ (੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੭
Raag Gauri Guru Nanak Dev


ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥

Kio Khoolai Gal Jaevarreeaa Jeeo Bin Gur Ath Piaarae ||

How can the noose around her neck be untied, without the Most Beloved Guru?

ਗਉੜੀ (ਮਃ ੧) ਛੰਤ (੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੭
Raag Gauri Guru Nanak Dev


ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥

Har Preeth Piaarae Sabadh Veechaarae This Hee Kaa So Hovai ||

One who loves the Beloved Lord, and reflects upon the Shabad, belongs to Him.

ਗਉੜੀ (ਮਃ ੧) ਛੰਤ (੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੮
Raag Gauri Guru Nanak Dev

ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥

Punn Dhaan Anaek Naavan Kio Anthar Mal Dhhovai ||

How can giving donations to charities and countless cleansing baths wash off the filth within the heart?


Guru Granth Sahib Ang 243

ਗਉੜੀ (ਮਃ ੧) ਛੰਤ (੨) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੮
Raag Gauri Guru Nanak Dev

ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥

Naam Binaa Gath Koe N Paavai Hath Nigrehi Baebaanai ||

Without the Naam, no one attains salvation. Stubborn self-discipline and living in the wilderness are of no use at all.

ਗਉੜੀ (ਮਃ ੧) ਛੰਤ (੨) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੯
Raag Gauri Guru Nanak Dev

ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥

Naanak Sach Ghar Sabadh Sinjaapai Dhubidhhaa Mehal K Jaanai ||3||

O Nanak, the home of Truth is attained through the Shabad. How can the Mansion of His Presence be known through duality? ||3||


Guru Granth Sahib Ang 243

ਗਉੜੀ (ਮਃ ੧) ਛੰਤ (੨) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੯
Raag Gauri Guru Nanak Dev

ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥

Thaeraa Naam Sachaa Jeeo Sabadh Sachaa Veechaaro ||

True is Your Name, O Dear Lord; True is contemplation of Your Shabad.

ਗਉੜੀ (ਮਃ ੧) ਛੰਤ (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੦
Raag Gauri Guru Nanak Dev

ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥

Thaeraa Mehal Sachaa Jeeo Naam Sachaa Vaapaaro ||

True is the Mansion of Your Presence, O Dear Lord, and True is trade in Your Name.

ਗਉੜੀ (ਮਃ ੧) ਛੰਤ (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੦
Raag Gauri Guru Nanak Dev


Guru Granth Sahib Ang 243

ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥

Naam Kaa Vaapaar Meethaa Bhagath Laahaa Anadhino ||

Trade in Your Name is very sweet; the devotees earn this profit night and day.

ਗਉੜੀ (ਮਃ ੧) ਛੰਤ (੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੧
Raag Gauri Guru Nanak Dev

ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥

This Baajh Vakhar Koe N Soojhai Naam Laevahu Khin Khino ||

Other than this, I can think of no other merchandise. So chant the Naam each and every moment.


Guru Granth Sahib Ang 243

ਗਉੜੀ (ਮਃ ੧) ਛੰਤ (੨) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੧
Raag Gauri Guru Nanak Dev

ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥

Parakh Laekhaa Nadhar Saachee Karam Poorai Paaeiaa ||

The account is read; by the Grace of the True Lord and good karma, the Perfect Lord is obtained.

ਗਉੜੀ (ਮਃ ੧) ਛੰਤ (੨) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੨
Raag Gauri Guru Nanak Dev

ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥

Naanak Naam Mehaa Ras Meethaa Gur Poorai Sach Paaeiaa ||4||2||

O Nanak, the Nectar of the Name is so sweet. Through the Perfect True Guru, it is obtained. ||4||2||


Guru Granth Sahib Ang 243

ਗਉੜੀ (ਮਃ ੧) ਛੰਤ (੨) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੨
Raag Gauri Guru Nanak Dev

ਰਾਗੁ ਗਉੜੀ ਪੂਰਬੀ ਛੰਤ ਮਹਲਾ ੩

Raag Gourree Poorabee Shhanth Mehalaa 3

Raag Gauree Poorbee, Chhant, Third Mehl:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੩

ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥

Ik Oankaar Sathinaam Karathaa Purakh Guraprasaadh ||

One Universal Creator God. Truth Is The Name. Creative Being Personified. By Guru’s Grace:

ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੪੩

ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥

Saa Dhhan Bino Karae Jeeo Har Kae Gun Saarae ||

The soul-bride offers her prayers to her Dear Lord; she dwells upon His Glorious Virtues.

ਗਉੜੀ (ਮਃ ੩) ਛੰਤ (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੫
Raag Gauri Poorbee Guru Amar Das

ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥

Khin Pal Rehi N Sakai Jeeo Bin Har Piaarae ||

She cannot live without her Beloved Lord, for a moment, even for an instant.

ਗਉੜੀ (ਮਃ ੩) ਛੰਤ (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੫
Raag Gauri Poorbee Guru Amar Das

ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥

Bin Har Piaarae Rehi N Saakai Gur Bin Mehal N Paaeeai ||

She cannot live without her Beloved Lord; without the Guru, the Mansion of His Presence is not found.


Guru Granth Sahib Ang 243

ਗਉੜੀ (ਮਃ ੩) ਛੰਤ (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੫
Raag Gauri Poorbee Guru Amar Das

ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥

Jo Gur Kehai Soee Par Keejai Thisanaa Agan Bujhaaeeai ||

Whatever the Guru says, she should surely do, to extinguish the fire of desire.

ਗਉੜੀ (ਮਃ ੩) ਛੰਤ (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੬
Raag Gauri Poorbee Guru Amar Das

ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥

Har Saachaa Soee This Bin Avar N Koee Bin Saeviai Sukh N Paaeae ||

The Lord is True; there is no one except Him. Without serving Him, peace is not found.

ਗਉੜੀ (ਮਃ ੩) ਛੰਤ (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੭
Raag Gauri Poorbee Guru Amar Das

ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥

Naanak Saa Dhhan Milai Milaaee Jis No Aap Milaaeae ||1||

O Nanak, that soul-bride, whom the Lord Himself unites, is united with Him; He Himself merges with her. ||1||


Guru Granth Sahib Ang 243

ਗਉੜੀ (ਮਃ ੩) ਛੰਤ (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੭
Raag Gauri Poorbee Guru Amar Das

ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥

Dhhan Rain Suhaelarreeeae Jeeo Har Sio Chith Laaeae ||

The life-night of the soul-bride is blessed and joyful, when she focuses her consciousness on her Dear Lord.

ਗਉੜੀ (ਮਃ ੩) ਛੰਤ (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੮
Raag Gauri Poorbee Guru Amar Das

ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥

Sathigur Saevae Bhaao Karae Jeeo Vichahu Aap Gavaaeae ||

She serves the True Guru with love; she eradicates selfishness from within.


Guru Granth Sahib Ang 243

ਗਉੜੀ (ਮਃ ੩) ਛੰਤ (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੮
Raag Gauri Poorbee Guru Amar Das

ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥

Vichahu Aap Gavaaeae Har Gun Gaaeae Anadhin Laagaa Bhaaou ||

Eradicating selfishness and conceit from within, and singing the Glorious Praises of the Lord, she is in love with the Lord, night and day.


Guru Granth Sahib Ang 243

ਗਉੜੀ (ਮਃ ੩) ਛੰਤ (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੯
Raag Gauri Poorbee Guru Amar Das

ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥

Sun Sakhee Sehaelee Jeea Kee Maelee Gur Kai Sabadh Samaaou ||

Listen, dear friends and companions of the soul – immerse yourselves in the Word of the Guru’s Shabad.

ਗਉੜੀ (ਮਃ ੩) ਛੰਤ (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੪੩ ਪੰ. ੧੯
Raag Gauri Poorbee Guru Amar Das


Guru Granth Sahib Ang 243

Leave a Reply

Your email address will not be published. Required fields are marked *