Guru Granth Sahib Ang 241 – ਗੁਰੂ ਗ੍ਰੰਥ ਸਾਹਿਬ ਅੰਗ ੨੪੧
Guru Granth Sahib Ang 241
Guru Granth Sahib Ang 241
ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥
Mohan Laal Anoop Sarab Saadhhaareeaa ||
The Fascinating and Beauteous Beloved is the Giver of support to all.
ਗਉੜੀ (ਮਃ ੫) ਅਸਟ (੧੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧
Raag Maajh Guru Amar Das
ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥੩॥
Gur Niv Niv Laago Paae Dhaehu Dhikhaareeaa ||3||
I bow low and fall at the Feet of the Guru; if only I could see the Lord! ||3||
ਗਉੜੀ (ਮਃ ੫) ਅਸਟ (੧੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧
Raag Maajh Guru Amar Das
Guru Granth Sahib Ang 241
ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥
Mai Keeeae Mithr Anaek Eikas Balihaareeaa ||
I have made many friends, but I am a sacrifice to the One alone.
ਗਉੜੀ (ਮਃ ੫) ਅਸਟ (੧੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧
Raag Maajh Guru Amar Das
ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥੪॥
Sabh Gun Kis Hee Naahi Har Poor Bhanddaareeaa ||4||
No one has all virtues; the Lord alone is filled to overflowing with them. ||4||
ਗਉੜੀ (ਮਃ ੫) ਅਸਟ (੧੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੨
Raag Maajh Guru Amar Das
Guru Granth Sahib Ang 241
ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥
Chahu Dhis Japeeai Naao Sookh Savaareeaa ||
His Name is chanted in the four directions; those who chant it are embellished with peace.
ਗਉੜੀ (ਮਃ ੫) ਅਸਟ (੧੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੨
Raag Maajh Guru Amar Das
ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥੫॥
Mai Aahee Ourr Thuhaar Naanak Balihaareeaa ||5||
I seek Your Protection; Nanak is a sacrifice to You. ||5||
ਗਉੜੀ (ਮਃ ੫) ਅਸਟ (੧੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੩
Raag Maajh Guru Amar Das
Guru Granth Sahib Ang 241
ਗੁਰਿ ਕਾਢਿਓ ਭੁਜਾ ਪਸਾਰਿ ਮੋਹ ਕੂਪਾਰੀਆ ॥
Gur Kaadtiou Bhujaa Pasaar Moh Koopaareeaa ||
The Guru reached out to me, and gave me His Arm; He lifted me up, out of the pit of emotional attachment.
ਗਉੜੀ (ਮਃ ੫) ਅਸਟ (੧੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੩
Raag Maajh Guru Amar Das
ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥੬॥
Mai Jeethiou Janam Apaar Bahur N Haareeaa ||6||
I have won the incomparable life, and I shall not lose it again. ||6||
ਗਉੜੀ (ਮਃ ੫) ਅਸਟ (੧੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੪
Raag Maajh Guru Amar Das
Guru Granth Sahib Ang 241
ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥
Mai Paaeiou Sarab Nidhhaan Akathh Kathhaareeaa ||
I have obtained the treasure of all; His Speech is unspoken and subtle.
ਗਉੜੀ (ਮਃ ੫) ਅਸਟ (੧੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੪
Raag Maajh Guru Amar Das
ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥੭॥
Har Dharageh Sobhaavanth Baah Luddaareeaa ||7||
In the Court of the Lord, I am honored and glorified; I swing my arms in joy. ||7||
ਗਉੜੀ (ਮਃ ੫) ਅਸਟ (੧੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੫
Raag Maajh Guru Amar Das
Guru Granth Sahib Ang 241
ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥
Jan Naanak Ladhhaa Rathan Amol Apaareeaa ||
Servant Nanak has received the invaluable and incomparable jewel.
ਗਉੜੀ (ਮਃ ੫) ਅਸਟ (੧੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੫
Raag Maajh Guru Amar Das
ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥੮॥੧੨॥
Gur Saevaa Bhoujal Thareeai Keho Pukaareeaa ||8||12||
Serving the Guru, I cross over the terrifying world-ocean; I proclaim this loudly to all. ||8||12||
ਗਉੜੀ (ਮਃ ੫) ਅਸਟ (੧੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੬
Raag Maajh Guru Amar Das
Guru Granth Sahib Ang 241
ਗਉੜੀ ਮਹਲਾ ੫
Gourree Mehalaa 5
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੧
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੧
ਨਾਰਾਇਣ ਹਰਿ ਰੰਗ ਰੰਗੋ ॥
Naaraaein Har Rang Rango ||
Dye yourself in the color of the Lord’s Love.
ਗਉੜੀ (ਮਃ ੫) ਅਸਟ (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੮
Raag Gauri Guru Amar Das
ਜਪਿ ਜਿਹਵਾ ਹਰਿ ਏਕ ਮੰਗੋ ॥੧॥ ਰਹਾਉ ॥
Jap Jihavaa Har Eaek Mango ||1|| Rehaao ||
Chant the Name of the One Lord with your tongue, and ask for Him alone. ||1||Pause||
ਗਉੜੀ (ਮਃ ੫) ਅਸਟ (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੮
Raag Gauri Guru Amar Das
Guru Granth Sahib Ang 241
ਤਜਿ ਹਉਮੈ ਗੁਰ ਗਿਆਨ ਭਜੋ ॥
Thaj Houmai Gur Giaan Bhajo ||
Renounce your ego, and dwell upon the spiritual wisdom of the Guru.
ਗਉੜੀ (ਮਃ ੫) ਅਸਟ (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੮
Raag Gauri Guru Amar Das
ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥੧॥
Mil Sangath Dhhur Karam Likhiou ||1||
Those who have such pre-ordained destiny, join the Sangat, the Holy Congregation. ||1||
ਗਉੜੀ (ਮਃ ੫) ਅਸਟ (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੯
Raag Gauri Guru Amar Das
Guru Granth Sahib Ang 241
ਜੋ ਦੀਸੈ ਸੋ ਸੰਗਿ ਨ ਗਇਓ ॥
Jo Dheesai So Sang N Gaeiou ||
Whatever you see, shall not go with you.
ਗਉੜੀ (ਮਃ ੫) ਅਸਟ (੧੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੯
Raag Gauri Guru Amar Das
ਸਾਕਤੁ ਮੂੜੁ ਲਗੇ ਪਚਿ ਮੁਇਓ ॥੨॥
Saakath Moorr Lagae Pach Mueiou ||2||
The foolish, faithless cynics are attached – they waste away and die. ||2||
ਗਉੜੀ (ਮਃ ੫) ਅਸਟ (੧੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੯
Raag Gauri Guru Amar Das
Guru Granth Sahib Ang 241
ਮੋਹਨ ਨਾਮੁ ਸਦਾ ਰਵਿ ਰਹਿਓ ॥
Mohan Naam Sadhaa Rav Rehiou ||
The Name of the Fascinating Lord is all-pervading forever.
ਗਉੜੀ (ਮਃ ੫) ਅਸਟ (੧੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੦
Raag Gauri Guru Amar Das
ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥੩॥
Kott Madhhae Kinai Guramukh Lehiou ||3||
Among millions, how rare is that Gurmukh who attains the Name. ||3||
ਗਉੜੀ (ਮਃ ੫) ਅਸਟ (੧੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੦
Raag Gauri Guru Amar Das
Guru Granth Sahib Ang 241
ਹਰਿ ਸੰਤਨ ਕਰਿ ਨਮੋ ਨਮੋ ॥
Har Santhan Kar Namo Namo ||
Greet the Lord’s Saints humbly, with deep respect.
ਗਉੜੀ (ਮਃ ੫) ਅਸਟ (੧੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੦
Raag Gauri Guru Amar Das
ਨਉ ਨਿਧਿ ਪਾਵਹਿ ਅਤੁਲੁ ਸੁਖੋ ॥੪॥
No Nidhh Paavehi Athul Sukho ||4||
You shall obtain the nine treasures, and receive infinite peace. ||4||
ਗਉੜੀ (ਮਃ ੫) ਅਸਟ (੧੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੧
Raag Gauri Guru Amar Das
Guru Granth Sahib Ang 241
ਨੈਨ ਅਲੋਵਉ ਸਾਧ ਜਨੋ ॥
Nain Alovo Saadhh Jano ||
With your eyes, behold the holy people;
ਗਉੜੀ (ਮਃ ੫) ਅਸਟ (੧੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੧
Raag Gauri Guru Amar Das
ਹਿਰਦੈ ਗਾਵਹੁ ਨਾਮ ਨਿਧੋ ॥੫॥
Hiradhai Gaavahu Naam Nidhho ||5||
In your heart, sing the treasure of the Naam. ||5||
ਗਉੜੀ (ਮਃ ੫) ਅਸਟ (੧੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੧
Raag Gauri Guru Amar Das
Guru Granth Sahib Ang 241
ਕਾਮ ਕ੍ਰੋਧ ਲੋਭੁ ਮੋਹੁ ਤਜੋ ॥
Kaam Krodhh Lobh Mohu Thajo ||
Abandon sexual desire, anger, greed and emotional attachment.
ਗਉੜੀ (ਮਃ ੫) ਅਸਟ (੧੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੧
Raag Gauri Guru Amar Das
ਜਨਮ ਮਰਨ ਦੁਹੁ ਤੇ ਰਹਿਓ ॥੬॥
Janam Maran Dhuhu Thae Rehiou ||6||
Thus you shall be rid of both birth and death. ||6||
ਗਉੜੀ (ਮਃ ੫) ਅਸਟ (੧੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੨
Raag Gauri Guru Amar Das
Guru Granth Sahib Ang 241
ਦੂਖੁ ਅੰਧੇਰਾ ਘਰ ਤੇ ਮਿਟਿਓ ॥
Dhookh Andhhaeraa Ghar Thae Mittiou ||
Pain and darkness shall depart from your home,
ਗਉੜੀ (ਮਃ ੫) ਅਸਟ (੧੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੨
Raag Gauri Guru Amar Das
ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ ॥੭॥
Gur Giaan Dhrirraaeiou Dheep Baliou ||7||
When the Guru implants spiritual wisdom within you, and lights that lamp. ||7||
ਗਉੜੀ (ਮਃ ੫) ਅਸਟ (੧੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੨
Raag Gauri Guru Amar Das
Guru Granth Sahib Ang 241
ਜਿਨਿ ਸੇਵਿਆ ਸੋ ਪਾਰਿ ਪਰਿਓ ॥
Jin Saeviaa So Paar Pariou ||
One who serves the Lord crosses over to the other side.
ਗਉੜੀ (ਮਃ ੫) ਅਸਟ (੧੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੩
Raag Gauri Guru Amar Das
ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥੮॥੧॥੧੩॥
Jan Naanak Guramukh Jagath Thariou ||8||1||13||
O servant Nanak, the Gurmukh saves the world. ||8||1||13||
ਗਉੜੀ (ਮਃ ੫) ਅਸਟ (੧੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੩
Raag Gauri Guru Amar Das
Guru Granth Sahib Ang 241
ਮਹਲਾ ੫ ਗਉੜੀ ॥
Mehalaa 5 Gourree ||
Fifth Mehl, Gauree:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੪੧
ਹਰਿ ਹਰਿ ਗੁਰੁ ਗੁਰੁ ਕਰਤ ਭਰਮ ਗਏ ॥
Har Har Gur Gur Karath Bharam Geae ||
Dwelling upon the Lord, Har, Har, and the Guru, the Guru, my doubts have been dispelled.
ਗਉੜੀ (ਮਃ ੫) ਅਸਟ (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੪
Raag Gauri Guru Amar Das
ਮੇਰੈ ਮਨਿ ਸਭਿ ਸੁਖ ਪਾਇਓ ॥੧॥ ਰਹਾਉ ॥
Maerai Man Sabh Sukh Paaeiou ||1|| Rehaao ||
My mind has obtained all comforts. ||1||Pause||
ਗਉੜੀ (ਮਃ ੫) ਅਸਟ (੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੪
Raag Gauri Guru Amar Das
Guru Granth Sahib Ang 241
ਬਲਤੋ ਜਲਤੋ ਤਉਕਿਆ ਗੁਰ ਚੰਦਨੁ ਸੀਤਲਾਇਓ ॥੧॥
Balatho Jalatho Thoukiaa Gur Chandhan Seethalaaeiou ||1||
I was burning, on fire, and the Guru poured water on me; He is cooling and soothing, like the sandalwood tree. ||1||
ਗਉੜੀ (ਮਃ ੫) ਅਸਟ (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੫
Raag Gauri Guru Amar Das
ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥੨॥
Agiaan Andhhaeraa Mitt Gaeiaa Gur Giaan Dheepaaeiou ||2||
The darkness of ignorance has been dispelled; the Guru has lit the lamp of spiritual wisdom. ||2||
ਗਉੜੀ (ਮਃ ੫) ਅਸਟ (੧੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੫
Raag Gauri Guru Amar Das
ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥੩॥
Paavak Saagar Geharo Char Santhan Naav Tharaaeiou ||3||
The ocean of fire is so deep; the Saints have crossed over, in the boat of the Lord’s Name. ||3||
ਗਉੜੀ (ਮਃ ੫) ਅਸਟ (੧੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੬
Raag Gauri Guru Amar Das
ਨਾ ਹਮ ਕਰਮ ਨ ਧਰਮ ਸੁਚ ਪ੍ਰਭਿ ਗਹਿ ਭੁਜਾ ਆਪਾਇਓ ॥੪॥
Naa Ham Karam N Dhharam Such Prabh Gehi Bhujaa Aapaaeiou ||4||
I have no good karma; I have no Dharmic faith or purity. But God has taken me by the arm, and made me His own. ||4||
ਗਉੜੀ (ਮਃ ੫) ਅਸਟ (੧੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੭
Raag Gauri Guru Amar Das
ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥੫॥
Bho Khanddan Dhukh Bhanjano Bhagath Vashhal Har Naaeiou ||5||
The Destroyer of fear, the Dispeller of pain, the Lover of His Saints – these are the Names of the Lord. ||5||
ਗਉੜੀ (ਮਃ ੫) ਅਸਟ (੧੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੭
Raag Gauri Guru Amar Das
ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥੬॥
Anaathheh Naathh Kirapaal Dheen Sanmrithh Santh Outtaaeiou ||6||
He is the Master of the masterless, Merciful to the meek, All-powerful, the Support of His Saints. ||6||
ਗਉੜੀ (ਮਃ ੫) ਅਸਟ (੧੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੮
Raag Gauri Guru Amar Das
ਨਿਰਗੁਨੀਆਰੇ ਕੀ ਬੇਨਤੀ ਦੇਹੁ ਦਰਸੁ ਹਰਿ ਰਾਇਓ ॥੭॥
Niraguneeaarae Kee Baenathee Dhaehu Dharas Har Raaeiou ||7||
I am worthless – I offer this prayer, O my Lord King: “”Please, grant me the Blessed Vision of Your Darshan.””||7||
ਗਉੜੀ (ਮਃ ੫) ਅਸਟ (੧੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੮
Raag Gauri Guru Amar Das
ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੈ ਆਇਓ ॥੮॥੨॥੧੪॥
Naanak Saran Thuhaaree Thaakur Saevak Dhuaarai Aaeiou ||8||2||14||
Nanak has come to Your Sanctuary, O my Lord and Master; Your servant has come to Your Door. ||8||2||14||
ਗਉੜੀ (ਮਃ ੫) ਅਸਟ (੧੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੪੧ ਪੰ. ੧੯
Raag Gauri Guru Amar Das
Guru Granth Sahib Ang 241