Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਨਾਮੁ ਨ ਚੇਤਹਿ ਉਪਾਵਣਹਾਰਾ ॥
Naam N Chaethehi Oupaavanehaaraa ||
They do not remember the Name of the Creator Lord.
ਗਉੜੀ (ਮਃ ੩) ਅਸਟ. (੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧
Raag Gauri Guru Amar Das
ਮਰਿ ਜੰਮਹਿ ਫਿਰਿ ਵਾਰੋ ਵਾਰਾ ॥੨॥
Mar Janmehi Fir Vaaro Vaaraa ||2||
They die, and are reborn, over and over, again and again. ||2||
ਗਉੜੀ (ਮਃ ੩) ਅਸਟ. (੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਅੰਧੇ ਗੁਰੂ ਤੇ ਭਰਮੁ ਨ ਜਾਈ ॥
Andhhae Guroo Thae Bharam N Jaaee ||
Those whose guru is spiritually blind – their doubts are not dispelled.
ਗਉੜੀ (ਮਃ ੩) ਅਸਟ. (੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧
Raag Gauri Guru Amar Das
ਮੂਲੁ ਛੋਡਿ ਲਾਗੇ ਦੂਜੈ ਭਾਈ ॥
Mool Shhodd Laagae Dhoojai Bhaaee ||
Abandoning the Source of all, they have become attached to the love of duality.
ਗਉੜੀ (ਮਃ ੩) ਅਸਟ. (੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੨
Raag Gauri Guru Amar Das
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥੩॥
Bikh Kaa Maathaa Bikh Maahi Samaaee ||3||
Infected with poison, they are immersed in poison. ||3||
ਗਉੜੀ (ਮਃ ੩) ਅਸਟ. (੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੨
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਮਾਇਆ ਕਰਿ ਮੂਲੁ ਜੰਤ੍ਰ ਭਰਮਾਏ ॥
Maaeiaa Kar Mool Janthr Bharamaaeae ||
Believing Maya to be the source of all, they wander in doubt.
ਗਉੜੀ (ਮਃ ੩) ਅਸਟ. (੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੨
Raag Gauri Guru Amar Das
ਹਰਿ ਜੀਉ ਵਿਸਰਿਆ ਦੂਜੈ ਭਾਏ ॥
Har Jeeo Visariaa Dhoojai Bhaaeae ||
They have forgotten the Dear Lord, and they are in love with duality.
ਗਉੜੀ (ਮਃ ੩) ਅਸਟ. (੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੩
Raag Gauri Guru Amar Das
ਜਿਸੁ ਨਦਰਿ ਕਰੇ ਸੋ ਪਰਮ ਗਤਿ ਪਾਏ ॥੪॥
Jis Nadhar Karae So Param Gath Paaeae ||4||
The supreme status is obtained only by those who are blessed with His Glance of Grace. ||4||
ਗਉੜੀ (ਮਃ ੩) ਅਸਟ. (੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੩
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥
Anthar Saach Baahar Saach Varathaaeae ||
One who has Truth pervading within, radiates Truth outwardly as well.
ਗਉੜੀ (ਮਃ ੩) ਅਸਟ. (੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੩
Raag Gauri Guru Amar Das
ਸਾਚੁ ਨ ਛਪੈ ਜੇ ਕੋ ਰਖੈ ਛਪਾਏ ॥
Saach N Shhapai Jae Ko Rakhai Shhapaaeae ||
The Truth does not remain hidden, even though one may try to hide it.
ਗਉੜੀ (ਮਃ ੩) ਅਸਟ. (੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੪
Raag Gauri Guru Amar Das
ਗਿਆਨੀ ਬੂਝਹਿ ਸਹਜਿ ਸੁਭਾਏ ॥੫॥
Giaanee Boojhehi Sehaj Subhaaeae ||5||
The spiritually wise know this intuitively. ||5||
ਗਉੜੀ (ਮਃ ੩) ਅਸਟ. (੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੪
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਗੁਰਮੁਖਿ ਸਾਚਿ ਰਹਿਆ ਲਿਵ ਲਾਏ ॥
Guramukh Saach Rehiaa Liv Laaeae ||
The Gurmukhs keep their consciousness lovingly centered on the Lord.
ਗਉੜੀ (ਮਃ ੩) ਅਸਟ. (੬) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੪
Raag Gauri Guru Amar Das
ਹਉਮੈ ਮਾਇਆ ਸਬਦਿ ਜਲਾਏ ॥
Houmai Maaeiaa Sabadh Jalaaeae ||
Ego and Maya are burned away by the Word of the Shabad.
ਗਉੜੀ (ਮਃ ੩) ਅਸਟ. (੬) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੫
Raag Gauri Guru Amar Das
ਮੇਰਾ ਪ੍ਰਭੁ ਸਾਚਾ ਮੇਲਿ ਮਿਲਾਏ ॥੬॥
Maeraa Prabh Saachaa Mael Milaaeae ||6||
My True God unites them in His Union. ||6||
ਗਉੜੀ (ਮਃ ੩) ਅਸਟ. (੬) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੫
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਸਤਿਗੁਰੁ ਦਾਤਾ ਸਬਦੁ ਸੁਣਾਏ ॥
Sathigur Dhaathaa Sabadh Sunaaeae ||
The True Guru, The Giver, preaches the Shabad.
ਗਉੜੀ (ਮਃ ੩) ਅਸਟ. (੬) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੫
Raag Gauri Guru Amar Das
ਧਾਵਤੁ ਰਾਖੈ ਠਾਕਿ ਰਹਾਏ ॥
Dhhaavath Raakhai Thaak Rehaaeae ||
He controls, and restrains, and holds still the wandering mind.
ਗਉੜੀ (ਮਃ ੩) ਅਸਟ. (੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੬
Raag Gauri Guru Amar Das
ਪੂਰੇ ਗੁਰ ਤੇ ਸੋਝੀ ਪਾਏ ॥੭॥
Poorae Gur Thae Sojhee Paaeae ||7||
Understanding is obtained through the Perfect Guru. ||7||
ਗਉੜੀ (ਮਃ ੩) ਅਸਟ. (੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੬
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥
Aapae Karathaa Srisatt Siraj Jin Goee ||
The Creator Himself has created the universe; He Himself shall destroy it.
ਗਉੜੀ (ਮਃ ੩) ਅਸਟ. (੬) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੬
Raag Gauri Guru Amar Das
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥
This Bin Dhoojaa Avar N Koee ||
Without Him, there is no other at all.
ਗਉੜੀ (ਮਃ ੩) ਅਸਟ. (੬) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੭
Raag Gauri Guru Amar Das
ਨਾਨਕ ਗੁਰਮੁਖਿ ਬੂਝੈ ਕੋਈ ॥੮॥੬॥
Naanak Guramukh Boojhai Koee ||8||6||
O Nanak, how rare are those who, as Gurmukh, understand this! ||8||6||
ਗਉੜੀ (ਮਃ ੩) ਅਸਟ. (੬) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੭
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੨
ਨਾਮੁ ਅਮੋਲਕੁ ਗੁਰਮੁਖਿ ਪਾਵੈ ॥
Naam Amolak Guramukh Paavai ||
The Gurmukhs obtain the Naam, the Priceless Name of the Lord.
ਗਉੜੀ (ਮਃ ੩) ਅਸਟ. (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੮
Raag Gauri Guru Amar Das
ਨਾਮੋ ਸੇਵੇ ਨਾਮਿ ਸਹਜਿ ਸਮਾਵੈ ॥
Naamo Saevae Naam Sehaj Samaavai ||
They serve the Name, and through the Name, they are absorbed in intuitive peace and poise.
ਗਉੜੀ (ਮਃ ੩) ਅਸਟ. (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੮
Raag Gauri Guru Amar Das
ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥
Anmrith Naam Rasanaa Nith Gaavai ||
With their tongues, they continually sing the Ambrosial Naam.
ਗਉੜੀ (ਮਃ ੩) ਅਸਟ. (੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੮
Raag Gauri Guru Amar Das
ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥੧॥
Jis No Kirapaa Karae So Har Ras Paavai ||1||
They obtain the Lord’s Name; the Lord showers His Mercy upon them. ||1||
ਗਉੜੀ (ਮਃ ੩) ਅਸਟ. (੭) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੮
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਅਨਦਿਨੁ ਹਿਰਦੈ ਜਪਉ ਜਗਦੀਸਾ ॥
Anadhin Hiradhai Japo Jagadheesaa ||
Night and day, within your heart, meditate on the Lord of the Universe.
ਗਉੜੀ (ਮਃ ੩) ਅਸਟ. (੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੯
Raag Gauri Guru Amar Das
ਗੁਰਮੁਖਿ ਪਾਵਉ ਪਰਮ ਪਦੁ ਸੂਖਾ ॥੧॥ ਰਹਾਉ ॥
Guramukh Paavo Param Padh Sookhaa ||1|| Rehaao ||
The Gurmukhs obtain the supreme state of peace. ||1||Pause||
ਗਉੜੀ (ਮਃ ੩) ਅਸਟ. (੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੯
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਹਿਰਦੈ ਸੂਖੁ ਭਇਆ ਪਰਗਾਸੁ ॥
Hiradhai Sookh Bhaeiaa Paragaas ||
Peace comes to fill the hearts of those
ਗਉੜੀ (ਮਃ ੩) ਅਸਟ. (੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੦
Raag Gauri Guru Amar Das
ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥
Guramukh Gaavehi Sach Gunathaas ||
Who, as Gurmukh, sing of the True Lord, the treasure of excellence.
ਗਉੜੀ (ਮਃ ੩) ਅਸਟ. (੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੦
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਦਾਸਨਿ ਦਾਸ ਨਿਤ ਹੋਵਹਿ ਦਾਸੁ ॥
Dhaasan Dhaas Nith Hovehi Dhaas ||
They become the constant slaves of the slaves of the Lord’s slaves.
ਗਉੜੀ (ਮਃ ੩) ਅਸਟ. (੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੦
Raag Gauri Guru Amar Das
ਗ੍ਰਿਹ ਕੁਟੰਬ ਮਹਿ ਸਦਾ ਉਦਾਸੁ ॥੨॥
Grih Kuttanb Mehi Sadhaa Oudhaas ||2||
Within their households and families, they remain always detached. ||2||
ਗਉੜੀ (ਮਃ ੩) ਅਸਟ. (੭) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੧
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥
Jeevan Mukath Guramukh Ko Hoee ||
How rare are those who, as Gurmukh, become Jivan Mukta – liberated while yet alive.
ਗਉੜੀ (ਮਃ ੩) ਅਸਟ. (੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੧
Raag Gauri Guru Amar Das
ਪਰਮ ਪਦਾਰਥੁ ਪਾਵੈ ਸੋਈ ॥
Param Padhaarathh Paavai Soee ||
They alone obtain the supreme treasure.
ਗਉੜੀ (ਮਃ ੩) ਅਸਟ. (੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੧
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥
Thrai Gun Maettae Niramal Hoee ||
Eradicating the three qualities, they become pure.
ਗਉੜੀ (ਮਃ ੩) ਅਸਟ. (੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੨
Raag Gauri Guru Amar Das
ਸਹਜੇ ਸਾਚਿ ਮਿਲੈ ਪ੍ਰਭੁ ਸੋਈ ॥੩॥
Sehajae Saach Milai Prabh Soee ||3||
They are intuitively absorbed in the True Lord God. ||3||
ਗਉੜੀ (ਮਃ ੩) ਅਸਟ. (੭) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੨
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਮੋਹ ਕੁਟੰਬ ਸਿਉ ਪ੍ਰੀਤਿ ਨ ਹੋਇ ॥
Moh Kuttanb Sio Preeth N Hoe ||
Emotional attachment to family does not exist,
ਗਉੜੀ (ਮਃ ੩) ਅਸਟ. (੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੨
Raag Gauri Guru Amar Das
ਜਾ ਹਿਰਦੈ ਵਸਿਆ ਸਚੁ ਸੋਇ ॥
Jaa Hiradhai Vasiaa Sach Soe ||
When the True Lord abides within the heart.
ਗਉੜੀ (ਮਃ ੩) ਅਸਟ. (੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੩
Raag Gauri Guru Amar Das
ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥
Guramukh Man Baedhhiaa Asathhir Hoe ||
The mind of the Gurmukh is pierced through and held steady.
ਗਉੜੀ (ਮਃ ੩) ਅਸਟ. (੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੩
Raag Gauri Guru Amar Das
ਹੁਕਮੁ ਪਛਾਣੈ ਬੂਝੈ ਸਚੁ ਸੋਇ ॥੪॥
Hukam Pashhaanai Boojhai Sach Soe ||4||
One who recognizes the Hukam of the Lord’s Command understands the True Lord. ||4||
ਗਉੜੀ (ਮਃ ੩) ਅਸਟ. (੭) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੩
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਤੂੰ ਕਰਤਾ ਮੈ ਅਵਰੁ ਨ ਕੋਇ ॥
Thoon Karathaa Mai Avar N Koe ||
You are the Creator Lord – there is no other for me.
ਗਉੜੀ (ਮਃ ੩) ਅਸਟ. (੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੪
Raag Gauri Guru Amar Das
ਤੁਝੁ ਸੇਵੀ ਤੁਝ ਤੇ ਪਤਿ ਹੋਇ ॥
Thujh Saevee Thujh Thae Path Hoe ||
I serve You, and through You, I obtain honor.
ਗਉੜੀ (ਮਃ ੩) ਅਸਟ. (੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੪
Raag Gauri Guru Amar Das
ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥
Kirapaa Karehi Gaavaa Prabh Soe ||
God showers His Mercy, and I sing His Praises.
ਗਉੜੀ (ਮਃ ੩) ਅਸਟ. (੭) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੪
Raag Gauri Guru Amar Das
ਨਾਮ ਰਤਨੁ ਸਭ ਜਗ ਮਹਿ ਲੋਇ ॥੫॥
Naam Rathan Sabh Jag Mehi Loe ||5||
The light of the jewel of the Naam permeates the entire world. ||5||
ਗਉੜੀ (ਮਃ ੩) ਅਸਟ. (੭) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੫
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਗੁਰਮੁਖਿ ਬਾਣੀ ਮੀਠੀ ਲਾਗੀ ॥
Guramukh Baanee Meethee Laagee ||
To the Gurmukhs, the Word of God’s Bani seems so sweet.
ਗਉੜੀ (ਮਃ ੩) ਅਸਟ. (੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੫
Raag Gauri Guru Amar Das
ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥
Anthar Bigasai Anadhin Liv Laagee ||
Deep within, their hearts blossom forth; night and day, they lovingly center themselves on the Lord.
ਗਉੜੀ (ਮਃ ੩) ਅਸਟ. (੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੫
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਸਹਜੇ ਸਚੁ ਮਿਲਿਆ ਪਰਸਾਦੀ ॥
Sehajae Sach Miliaa Parasaadhee ||
The True Lord is intuitively obtained, by His Grace.
ਗਉੜੀ (ਮਃ ੩) ਅਸਟ. (੭) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੬
Raag Gauri Guru Amar Das
ਸਤਿਗੁਰੁ ਪਾਇਆ ਪੂਰੈ ਵਡਭਾਗੀ ॥੬॥
Sathigur Paaeiaa Poorai Vaddabhaagee ||6||
The True Guru is obtained by the destiny of perfect good fortune. ||6||
ਗਉੜੀ (ਮਃ ੩) ਅਸਟ. (੭) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੬
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥
Houmai Mamathaa Dhuramath Dhukh Naas ||
Egotism, possessiveness, evil-mindedness and suffering depart,
ਗਉੜੀ (ਮਃ ੩) ਅਸਟ. (੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੬
Raag Gauri Guru Amar Das
ਜਬ ਹਿਰਦੈ ਰਾਮ ਨਾਮ ਗੁਣਤਾਸੁ ॥
Jab Hiradhai Raam Naam Gunathaas ||
When the Lord’s Name, the Ocean of Virtue, comes to dwell within the heart.
ਗਉੜੀ (ਮਃ ੩) ਅਸਟ. (੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੭
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥
Guramukh Budhh Pragattee Prabh Jaas ||
The intellect of the Gurmukhs is awakened, and they praise God,
ਗਉੜੀ (ਮਃ ੩) ਅਸਟ. (੭) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੭
Raag Gauri Guru Amar Das
ਜਬ ਹਿਰਦੈ ਰਵਿਆ ਚਰਣ ਨਿਵਾਸੁ ॥੭॥
Jab Hiradhai Raviaa Charan Nivaas ||7||
When the Lord’s Lotus Feet come to dwell within the heart. ||7||
ਗਉੜੀ (ਮਃ ੩) ਅਸਟ. (੭) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੭
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਜਿਸੁ ਨਾਮੁ ਦੇਇ ਸੋਈ ਜਨੁ ਪਾਏ ॥
Jis Naam Dhaee Soee Jan Paaeae ||
They alone receive the Naam, unto whom it is given.
ਗਉੜੀ (ਮਃ ੩) ਅਸਟ. (੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੮
Raag Gauri Guru Amar Das
ਗੁਰਮੁਖਿ ਮੇਲੇ ਆਪੁ ਗਵਾਏ ॥
Guramukh Maelae Aap Gavaaeae ||
The Gurmukhs shed their ego, and merge with the Lord.
ਗਉੜੀ (ਮਃ ੩) ਅਸਟ. (੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੮
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਹਿਰਦੈ ਸਾਚਾ ਨਾਮੁ ਵਸਾਏ ॥
Hiradhai Saachaa Naam Vasaaeae ||
The True Name abides within their hearts.
ਗਉੜੀ (ਮਃ ੩) ਅਸਟ. (੭) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੮
Raag Gauri Guru Amar Das
ਨਾਨਕ ਸਹਜੇ ਸਾਚਿ ਸਮਾਏ ॥੮॥੭॥
Naanak Sehajae Saach Samaaeae ||8||7||
O Nanak, they are intuitively absorbed in the True Lord. ||8||7||
ਗਉੜੀ (ਮਃ ੩) ਅਸਟ. (੭) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੯
Raag Gauri Guru Amar Das
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੨
ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥
Man Hee Man Savaariaa Bhai Sehaj Subhaae ||
The mind has intuitively healed itself, through the Fear of God.
ਗਉੜੀ (ਮਃ ੩) ਅਸਟ. (੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੨ ਪੰ. ੧੯
Raag Gauri Guru Amar DasGuru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨
Guru Granth Sahib Ang 232 – ਗੁਰੂ ਗ੍ਰੰਥ ਸਾਹਿਬ ਅੰਗ ੨੩੨