Guru Granth Sahib Ang 230 – ਗੁਰੂ ਗ੍ਰੰਥ ਸਾਹਿਬ ਅੰਗ ੨੩੦
Guru Granth Sahib Ang 230
Guru Granth Sahib Ang 230
ਗੁਰਮੁਖਿ ਵਿਚਹੁ ਹਉਮੈ ਜਾਇ ॥
Guramukh Vichahu Houmai Jaae ||
The Gurmukh eradicates egotism from within.
ਗਉੜੀ (ਮਃ ੩) ਅਸਟ. (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧
Raag Gauri Guru Amar Das
ਗੁਰਮੁਖਿ ਮੈਲੁ ਨ ਲਾਗੈ ਆਇ ॥
Guramukh Mail N Laagai Aae ||
No filth sticks to the Gurmukh.
ਗਉੜੀ (ਮਃ ੩) ਅਸਟ. (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧
Raag Gauri Guru Amar Das
ਗੁਰਮੁਖਿ ਨਾਮੁ ਵਸੈ ਮਨਿ ਆਇ ॥੨॥
Guramukh Naam Vasai Man Aae ||2||
The Naam, the Name of the Lord, comes to dwell within the mind of the Gurmukh. ||2||
ਭੈਰਉ (ਮਃ ੩) (੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੧੨੯ ਪੰ. ੧
Raag Gauri Guru Amar Das
Guru Granth Sahib Ang 230
ਗੁਰਮੁਖਿ ਕਰਮ ਧਰਮ ਸਚਿ ਹੋਈ ॥
Guramukh Karam Dhharam Sach Hoee ||
Through karma and Dharma, good actions and righteous faith, the Gurmukh becomes true.
ਗਉੜੀ (ਮਃ ੩) ਅਸਟ. (੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੨
Raag Gauri Guru Amar Das
ਗੁਰਮੁਖਿ ਅਹੰਕਾਰੁ ਜਲਾਏ ਦੋਈ ॥
Guramukh Ahankaar Jalaaeae Dhoee ||
The Gurmukh burns away egotism and duality.
ਗਉੜੀ (ਮਃ ੩) ਅਸਟ. (੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੨
Raag Gauri Guru Amar Das
ਗੁਰਮੁਖਿ ਨਾਮਿ ਰਤੇ ਸੁਖੁ ਹੋਈ ॥੩॥
Guramukh Naam Rathae Sukh Hoee ||3||
The Gurmukh is attuned to the Naam, and is at peace. ||3||
ਗਉੜੀ (ਮਃ ੩) ਅਸਟ. (੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੨
Raag Gauri Guru Amar Das
Guru Granth Sahib Ang 230
ਆਪਣਾ ਮਨੁ ਪਰਬੋਧਹੁ ਬੂਝਹੁ ਸੋਈ ॥
Aapanaa Man Parabodhhahu Boojhahu Soee ||
Instruct your own mind, and understand Him.
ਗਉੜੀ (ਮਃ ੩) ਅਸਟ. (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੩
Raag Gauri Guru Amar Das
ਲੋਕ ਸਮਝਾਵਹੁ ਸੁਣੇ ਨ ਕੋਈ ॥
Lok Samajhaavahu Sunae N Koee ||
You may preach to other people, but no one will listen.
ਗਉੜੀ (ਮਃ ੩) ਅਸਟ. (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੩
Raag Gauri Guru Amar Das
ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥੪॥
Guramukh Samajhahu Sadhaa Sukh Hoee ||4||
The Gurmukh understands, and is always at peace. ||4||
ਗਉੜੀ (ਮਃ ੩) ਅਸਟ. (੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੩
Raag Gauri Guru Amar Das
Guru Granth Sahib Ang 230
ਮਨਮੁਖਿ ਡੰਫੁ ਬਹੁਤੁ ਚਤੁਰਾਈ ॥
Manamukh Ddanf Bahuth Chathuraaee ||
The self-willed manmukhs are such clever hypocrites.
ਗਉੜੀ (ਮਃ ੩) ਅਸਟ. (੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੪
Raag Gauri Guru Amar Das
ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥
Jo Kishh Kamaavai S Thhaae N Paaee ||
No matter what they do, it is not acceptable.
ਗਉੜੀ (ਮਃ ੩) ਅਸਟ. (੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੪
Raag Gauri Guru Amar Das
ਆਵੈ ਜਾਵੈ ਠਉਰ ਨ ਕਾਈ ॥੫॥
Aavai Jaavai Thour N Kaaee ||5||
They come and go in reincarnation, and find no place of rest. ||5||
ਗਉੜੀ (ਮਃ ੩) ਅਸਟ. (੨) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੪
Raag Gauri Guru Amar Das
Guru Granth Sahib Ang 230
ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ ॥
Manamukh Karam Karae Bahuth Abhimaanaa ||
The manmukhs perform their rituals, but they are totally selfish and conceited.
ਗਉੜੀ (ਮਃ ੩) ਅਸਟ. (੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੫
Raag Gauri Guru Amar Das
ਬਗ ਜਿਉ ਲਾਇ ਬਹੈ ਨਿਤ ਧਿਆਨਾ ॥
Bag Jio Laae Behai Nith Dhhiaanaa ||
They sit there, like storks, pretending to meditate.
ਗਉੜੀ (ਮਃ ੩) ਅਸਟ. (੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੫
Raag Gauri Guru Amar Das
ਜਮਿ ਪਕੜਿਆ ਤਬ ਹੀ ਪਛੁਤਾਨਾ ॥੬॥
Jam Pakarriaa Thab Hee Pashhuthaanaa ||6||
Caught by the Messenger of Death, they shall regret and repent in the end. ||6||
ਗਉੜੀ (ਮਃ ੩) ਅਸਟ. (੨) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੫
Raag Gauri Guru Amar Das
Guru Granth Sahib Ang 230
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥
Bin Sathigur Saevae Mukath N Hoee ||
Without serving the True Guru, liberation is not obtained.
ਗਉੜੀ (ਮਃ ੩) ਅਸਟ. (੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੬
Raag Gauri Guru Amar Das
ਗੁਰ ਪਰਸਾਦੀ ਮਿਲੈ ਹਰਿ ਸੋਈ ॥
Gur Parasaadhee Milai Har Soee ||
By Guru’s Grace, one meets the Lord.
ਗਉੜੀ (ਮਃ ੩) ਅਸਟ. (੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੬
Raag Gauri Guru Amar Das
ਗੁਰੁ ਦਾਤਾ ਜੁਗ ਚਾਰੇ ਹੋਈ ॥੭॥
Gur Dhaathaa Jug Chaarae Hoee ||7||
The Guru is the Great Giver, throughout the four ages. ||7||
ਗਉੜੀ (ਮਃ ੩) ਅਸਟ. (੨) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੬
Raag Gauri Guru Amar Das
Guru Granth Sahib Ang 230
ਗੁਰਮੁਖਿ ਜਾਤਿ ਪਤਿ ਨਾਮੇ ਵਡਿਆਈ ॥
Guramukh Jaath Path Naamae Vaddiaaee ||
For the Gurmukh, the Naam is social status, honor and glorious greatness.
ਗਉੜੀ (ਮਃ ੩) ਅਸਟ. (੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੭
Raag Gauri Guru Amar Das
ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥
Saaeir Kee Puthree Bidhaar Gavaaee ||
Maya, the daughter of the ocean, has been slain.
ਗਉੜੀ (ਮਃ ੩) ਅਸਟ. (੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੭
Raag Gauri Guru Amar Das
ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥੮॥੨॥
Naanak Bin Naavai Jhoothee Chathuraaee ||8||2||
O Nanak, without the Name, all clever tricks are false. ||8||2||
ਗਉੜੀ (ਮਃ ੩) ਅਸਟ. (੨) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੭
Raag Gauri Guru Amar Das
Guru Granth Sahib Ang 230
ਗਉੜੀ ਮਃ ੩ ॥
Gourree Ma 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੦
ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥
Eis Jug Kaa Dhharam Parrahu Thum Bhaaee ||
Learn the Dharma of this age, O Siblings of Destiny;
ਗਉੜੀ (ਮਃ ੩) ਅਸਟ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੮
Raag Gauri Guru Amar Das
ਪੂਰੈ ਗੁਰਿ ਸਭ ਸੋਝੀ ਪਾਈ ॥
Poorai Gur Sabh Sojhee Paaee ||
All understanding is obtained from the Perfect Guru.
ਗਉੜੀ (ਮਃ ੩) ਅਸਟ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੮
Raag Gauri Guru Amar Das
ਐਥੈ ਅਗੈ ਹਰਿ ਨਾਮੁ ਸਖਾਈ ॥੧॥
Aithhai Agai Har Naam Sakhaaee ||1||
Here and hereafter, the Lord’s Name is our Companion. ||1||
ਗਉੜੀ (ਮਃ ੩) ਅਸਟ. (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੯
Raag Gauri Guru Amar Das
Guru Granth Sahib Ang 230
ਰਾਮ ਪੜਹੁ ਮਨਿ ਕਰਹੁ ਬੀਚਾਰੁ ॥
Raam Parrahu Man Karahu Beechaar ||
Learn of the Lord, and contemplate Him in your mind.
ਗਉੜੀ (ਮਃ ੩) ਅਸਟ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੯
Raag Gauri Guru Amar Das
ਗੁਰ ਪਰਸਾਦੀ ਮੈਲੁ ਉਤਾਰੁ ॥੧॥ ਰਹਾਉ ॥
Gur Parasaadhee Mail Outhaar ||1|| Rehaao ||
By Guru’s Grace, your filth shall be washed away. ||1||Pause||
ਗਉੜੀ (ਮਃ ੩) ਅਸਟ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੯
Raag Gauri Guru Amar Das
Guru Granth Sahib Ang 230
ਵਾਦਿ ਵਿਰੋਧਿ ਨ ਪਾਇਆ ਜਾਇ ॥
Vaadh Virodhh N Paaeiaa Jaae ||
Through argument and debate, He cannot be found.
ਗਉੜੀ (ਮਃ ੩) ਅਸਟ. (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੦
Raag Gauri Guru Amar Das
ਮਨੁ ਤਨੁ ਫੀਕਾ ਦੂਜੈ ਭਾਇ ॥
Man Than Feekaa Dhoojai Bhaae ||
The mind and body are made insipid through the love of duality.
ਗਉੜੀ (ਮਃ ੩) ਅਸਟ. (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੦
Raag Gauri Guru Amar Das
ਗੁਰ ਕੈ ਸਬਦਿ ਸਚਿ ਲਿਵ ਲਾਇ ॥੨॥
Gur Kai Sabadh Sach Liv Laae ||2||
Through the Word of the Guru’s Shabad, lovingly attune yourself to the True Lord. ||2||
ਗਉੜੀ (ਮਃ ੩) ਅਸਟ. (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੦
Raag Gauri Guru Amar Das
Guru Granth Sahib Ang 230
ਹਉਮੈ ਮੈਲਾ ਇਹੁ ਸੰਸਾਰਾ ॥
Houmai Mailaa Eihu Sansaaraa ||
This world is polluted with egotism.
ਗਉੜੀ (ਮਃ ੩) ਅਸਟ. (੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੧
Raag Gauri Guru Amar Das
ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥
Nith Theerathh Naavai N Jaae Ahankaaraa ||
By taking cleansing baths daily at sacred shrines of pilgrimage, egotism is not eliminated.
ਗਉੜੀ (ਮਃ ੩) ਅਸਟ. (੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੧
Raag Gauri Guru Amar Das
ਬਿਨੁ ਗੁਰ ਭੇਟੇ ਜਮੁ ਕਰੇ ਖੁਆਰਾ ॥੩॥
Bin Gur Bhaettae Jam Karae Khuaaraa ||3||
Without meeting the Guru, they are tortured by Death. ||3||
ਗਉੜੀ (ਮਃ ੩) ਅਸਟ. (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੧
Raag Gauri Guru Amar Das
Guru Granth Sahib Ang 230
ਸੋ ਜਨੁ ਸਾਚਾ ਜਿ ਹਉਮੈ ਮਾਰੈ ॥
So Jan Saachaa J Houmai Maarai ||
Those humble beings are true, who conquer their ego.
ਗਉੜੀ (ਮਃ ੩) ਅਸਟ. (੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੨
Raag Gauri Guru Amar Das
ਗੁਰ ਕੈ ਸਬਦਿ ਪੰਚ ਸੰਘਾਰੈ ॥
Gur Kai Sabadh Panch Sanghaarai ||
Through the Word of the Guru’s Shabad, they conquer the five thieves.
ਗਉੜੀ (ਮਃ ੩) ਅਸਟ. (੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੨
Raag Gauri Guru Amar Das
ਆਪਿ ਤਰੈ ਸਗਲੇ ਕੁਲ ਤਾਰੈ ॥੪॥
Aap Tharai Sagalae Kul Thaarai ||4||
They save themselves, and save all their generations as well. ||4||
ਗਉੜੀ (ਮਃ ੩) ਅਸਟ. (੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੨
Raag Gauri Guru Amar Das
Guru Granth Sahib Ang 230
ਮਾਇਆ ਮੋਹਿ ਨਟਿ ਬਾਜੀ ਪਾਈ ॥
Maaeiaa Mohi Natt Baajee Paaee ||
The Actor has staged the drama of emotional attachment to Maya.
ਗਉੜੀ (ਮਃ ੩) ਅਸਟ. (੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੩
Raag Gauri Guru Amar Das
ਮਨਮੁਖ ਅੰਧ ਰਹੇ ਲਪਟਾਈ ॥
Manamukh Andhh Rehae Lapattaaee ||
The self-willed manmukhs cling blindly to it.
ਗਉੜੀ (ਮਃ ੩) ਅਸਟ. (੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੩
Raag Gauri Guru Amar Das
ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥੫॥
Guramukh Alipath Rehae Liv Laaee ||5||
The Gurmukhs remain detached, and lovingly attune themselves to the Lord. ||5||
ਗਉੜੀ (ਮਃ ੩) ਅਸਟ. (੩) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੩
Raag Gauri Guru Amar Das
Guru Granth Sahib Ang 230
ਬਹੁਤੇ ਭੇਖ ਕਰੈ ਭੇਖਧਾਰੀ ॥
Bahuthae Bhaekh Karai Bhaekhadhhaaree ||
The disguisers put on their various disguises.
ਗਉੜੀ (ਮਃ ੩) ਅਸਟ. (੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੪
Raag Gauri Guru Amar Das
ਅੰਤਰਿ ਤਿਸਨਾ ਫਿਰੈ ਅਹੰਕਾਰੀ ॥
Anthar Thisanaa Firai Ahankaaree ||
Desire rages within them, and they carry on egotistically.
ਗਉੜੀ (ਮਃ ੩) ਅਸਟ. (੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੪
Raag Gauri Guru Amar Das
ਆਪੁ ਨ ਚੀਨੈ ਬਾਜੀ ਹਾਰੀ ॥੬॥
Aap N Cheenai Baajee Haaree ||6||
They do not understand themselves, and they lose the game of life. ||6||
ਗਉੜੀ (ਮਃ ੩) ਅਸਟ. (੩) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੪
Raag Gauri Guru Amar Das
Guru Granth Sahib Ang 230
ਕਾਪੜ ਪਹਿਰਿ ਕਰੇ ਚਤੁਰਾਈ ॥
Kaaparr Pehir Karae Chathuraaee ||
Putting on religious robes, they act so clever,
ਗਉੜੀ (ਮਃ ੩) ਅਸਟ. (੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੫
Raag Gauri Guru Amar Das
Guru Granth Sahib Ang 230
ਮਾਇਆ ਮੋਹਿ ਅਤਿ ਭਰਮਿ ਭੁਲਾਈ ॥
Maaeiaa Mohi Ath Bharam Bhulaaee ||
But they are totally deluded by doubt and emotional attachment to Maya.
ਗਉੜੀ (ਮਃ ੩) ਅਸਟ. (੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੫
Raag Gauri Guru Amar Das
ਬਿਨੁ ਗੁਰ ਸੇਵੇ ਬਹੁਤੁ ਦੁਖੁ ਪਾਈ ॥੭॥
Bin Gur Saevae Bahuth Dhukh Paaee ||7||
Without serving the Guru, they suffer in terrible pain. ||7||
ਗਉੜੀ (ਮਃ ੩) ਅਸਟ. (੩) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੫
Raag Gauri Guru Amar Das
Guru Granth Sahib Ang 230
ਨਾਮਿ ਰਤੇ ਸਦਾ ਬੈਰਾਗੀ ॥
Naam Rathae Sadhaa Bairaagee ||
Those who are attuned to the Naam, the Name of the Lord, remain detached forever.
ਗਉੜੀ (ਮਃ ੩) ਅਸਟ. (੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੬
Raag Gauri Guru Amar Das
ਗ੍ਰਿਹੀ ਅੰਤਰਿ ਸਾਚਿ ਲਿਵ ਲਾਗੀ ॥
Grihee Anthar Saach Liv Laagee ||
Even as householders, they lovingly attune themselves to the True Lord.
ਗਉੜੀ (ਮਃ ੩) ਅਸਟ. (੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੬
Raag Gauri Guru Amar Das
ਨਾਨਕ ਸਤਿਗੁਰੁ ਸੇਵਹਿ ਸੇ ਵਡਭਾਗੀ ॥੮॥੩॥
Naanak Sathigur Saevehi Sae Vaddabhaagee ||8||3||
O Nanak, those who serve the True Guru are blessed and very fortunate. ||8||3||
ਗਉੜੀ (ਮਃ ੩) ਅਸਟ. (੩) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੬
Raag Gauri Guru Amar Das
Guru Granth Sahib Ang 230
ਗਉੜੀ ਮਹਲਾ ੩ ॥
Gourree Mehalaa 3 ||
Gauree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੨੩੦
ਬ੍ਰਹਮਾ ਮੂਲੁ ਵੇਦ ਅਭਿਆਸਾ ॥
Brehamaa Mool Vaedh Abhiaasaa ||
Brahma is the founder of the study of the Vedas.
ਗਉੜੀ (ਮਃ ੩) ਅਸਟ. (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੭
Raag Gauri Guru Amar Das
Guru Granth Sahib Ang 230
ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥
This Thae Oupajae Dhaev Moh Piaasaa ||
From him emanated the gods, enticed by desire.
ਗਉੜੀ (ਮਃ ੩) ਅਸਟ. (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੭
Raag Gauri Guru Amar Das
ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥੧॥
Thrai Gun Bharamae Naahee Nij Ghar Vaasaa ||1||
They wander in the three qualities, and they do not dwell within their own home. ||1||
ਗਉੜੀ (ਮਃ ੩) ਅਸਟ. (੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੮
Raag Gauri Guru Amar Das
Guru Granth Sahib Ang 230
ਹਮ ਹਰਿ ਰਾਖੇ ਸਤਿਗੁਰੂ ਮਿਲਾਇਆ ॥
Ham Har Raakhae Sathiguroo Milaaeiaa ||
The Lord has saved me; I have met the True Guru.
ਗਉੜੀ (ਮਃ ੩) ਅਸਟ. (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੮
Raag Gauri Guru Amar Das
ਅਨਦਿਨੁ ਭਗਤਿ ਹਰਿ ਨਾਮੁ ਦ੍ਰਿੜਾਇਆ ॥੧॥ ਰਹਾਉ ॥
Anadhin Bhagath Har Naam Dhrirraaeiaa ||1|| Rehaao ||
He has implanted devotional worship of the Lord’s Name, night and day. ||1||Pause||
ਗਉੜੀ (ਮਃ ੩) ਅਸਟ. (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੯
Raag Gauri Guru Amar Das
Guru Granth Sahib Ang 230
ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥
Thrai Gun Baanee Breham Janjaalaa ||
The songs of Brahma entangle people in the three qualities.
ਗਉੜੀ (ਮਃ ੩) ਅਸਟ. (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੯
Raag Gauri Guru Amar Das
ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥
Parr Vaadh Vakhaanehi Sir Maarae Jamakaalaa ||
Reading about the debates and disputes, they are hit over the head by the Messenger of Death.
ਗਉੜੀ (ਮਃ ੩) ਅਸਟ. (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੩੦ ਪੰ. ੧੯
Raag Gauri Guru Amar Das
Guru Granth Sahib Ang 230