Guru Granth Sahib Ang 228 – ਗੁਰੂ ਗ੍ਰੰਥ ਸਾਹਿਬ ਅੰਗ ੨੨੮
Guru Granth Sahib Ang 228
Guru Granth Sahib Ang 228
ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥
Prabh Paaeae Ham Avar N Bhaariaa ||7||
I have found God – I am not searching for any other. ||7||
ਗਉੜੀ (ਮਃ ੧) ਅਸਟ (੧੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧
Raag Gauri Guru Nanak Dev
Guru Granth Sahib Ang 228
ਸਾਚ ਮਹਲਿ ਗੁਰਿ ਅਲਖੁ ਲਖਾਇਆ ॥
Saach Mehal Gur Alakh Lakhaaeiaa ||
The Guru has shown me the unseen Mansion of the True Lord.
ਗਉੜੀ (ਮਃ ੧) ਅਸਟ (੧੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧
Raag Gauri Guru Nanak Dev
ਨਿਹਚਲ ਮਹਲੁ ਨਹੀ ਛਾਇਆ ਮਾਇਆ ॥
Nihachal Mehal Nehee Shhaaeiaa Maaeiaa ||
His Mansion is eternal and unchanging; it is not a mere reflection of Maya.
ਗਉੜੀ (ਮਃ ੧) ਅਸਟ (੧੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧
Raag Gauri Guru Nanak Dev
ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥
Saach Santhokhae Bharam Chukaaeiaa ||8||
Through truth and contentment, doubt is dispelled. ||8||
ਗਉੜੀ (ਮਃ ੧) ਅਸਟ (੧੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੨
Raag Gauri Guru Nanak Dev
Guru Granth Sahib Ang 228
ਜਿਨ ਕੈ ਮਨਿ ਵਸਿਆ ਸਚੁ ਸੋਈ ॥
Jin Kai Man Vasiaa Sach Soee ||
That person, within whose mind the True Lord dwells
ਗਉੜੀ (ਮਃ ੧) ਅਸਟ (੧੫) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੨
Raag Gauri Guru Nanak Dev
ਤਿਨ ਕੀ ਸੰਗਤਿ ਗੁਰਮੁਖਿ ਹੋਈ ॥
Thin Kee Sangath Guramukh Hoee ||
In his company, one becomes Gurmukh.
ਗਉੜੀ (ਮਃ ੧) ਅਸਟ (੧੫) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੩
Raag Gauri Guru Nanak Dev
ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥
Naanak Saach Naam Mal Khoee ||9||15||
O Nanak, the True Name washes off the pollution. ||9||15||
ਗਉੜੀ (ਮਃ ੧) ਅਸਟ (੧੫) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੩
Raag Gauri Guru Nanak Dev
Guru Granth Sahib Ang 228
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮
ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥
Raam Naam Chith Raapai Jaa Kaa ||
One whose consciousness is permeated with the Lord’s Name
ਗਉੜੀ (ਮਃ ੧) ਅਸਟ (੧੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੩
Raag Gauri Guru Nanak Dev
ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥
Oupajanp Dharasan Keejai Thaa Kaa ||1||
– receive the blessing of his darshan in the early light of dawn. ||1||
ਗਉੜੀ (ਮਃ ੧) ਅਸਟ (੧੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੪
Raag Gauri Guru Nanak Dev
Guru Granth Sahib Ang 228
ਰਾਮ ਨ ਜਪਹੁ ਅਭਾਗੁ ਤੁਮਾਰਾ ॥
Raam N Japahu Abhaag Thumaaraa ||
If you do not meditate on the Lord, it is your own misfortune.
ਗਉੜੀ (ਮਃ ੧) ਅਸਟ (੧੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੪
Raag Gauri Guru Nanak Dev
ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥
Jug Jug Dhaathaa Prabh Raam Hamaaraa ||1|| Rehaao ||
In each and every age, the Great Giver is my Lord God. ||1||Pause||
ਗਉੜੀ (ਮਃ ੧) ਅਸਟ (੧੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੪
Raag Gauri Guru Nanak Dev
Guru Granth Sahib Ang 228
ਗੁਰਮਤਿ ਰਾਮੁ ਜਪੈ ਜਨੁ ਪੂਰਾ ॥
Guramath Raam Japai Jan Pooraa ||
Following the Guru’s Teachings, the perfect humble beings meditate on the Lord.
ਗਉੜੀ (ਮਃ ੧) ਅਸਟ (੧੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੫
Raag Gauri Guru Nanak Dev
ਤਿਤੁ ਘਟ ਅਨਹਤ ਬਾਜੇ ਤੂਰਾ ॥੨॥
Thith Ghatt Anehath Baajae Thooraa ||2||
Within their hearts, the unstruck melody vibrates. ||2||
ਗਉੜੀ (ਮਃ ੧) ਅਸਟ (੧੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੫
Raag Gauri Guru Nanak Dev
Guru Granth Sahib Ang 228
ਜੋ ਜਨ ਰਾਮ ਭਗਤਿ ਹਰਿ ਪਿਆਰਿ ॥
Jo Jan Raam Bhagath Har Piaar ||
Those who worship the Lord and love the Lord
ਗਉੜੀ (ਮਃ ੧) ਅਸਟ (੧੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੫
Raag Gauri Guru Nanak Dev
ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥
Sae Prabh Raakhae Kirapaa Dhhaar ||3||
– showering His Mercy, God protects them. ||3||
ਗਉੜੀ (ਮਃ ੧) ਅਸਟ (੧੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੬
Raag Gauri Guru Nanak Dev
Guru Granth Sahib Ang 228
ਜਿਨ ਕੈ ਹਿਰਦੈ ਹਰਿ ਹਰਿ ਸੋਈ ॥
Jin Kai Hiradhai Har Har Soee ||
Those whose hearts are filled with the Lord, Har, Har
ਗਉੜੀ (ਮਃ ੧) ਅਸਟ (੧੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੬
Raag Gauri Guru Nanak Dev
ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥
Thin Kaa Dharas Paras Sukh Hoee ||4||
– gazing upon the blessed vision of their darshan, peace is obtained. ||4||
ਗਉੜੀ (ਮਃ ੧) ਅਸਟ (੧੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੬
Raag Gauri Guru Nanak Dev
Guru Granth Sahib Ang 228
ਸਰਬ ਜੀਆ ਮਹਿ ਏਕੋ ਰਵੈ ॥
Sarab Jeeaa Mehi Eaeko Ravai ||
Among all beings, the One Lord is pervading.
ਗਉੜੀ (ਮਃ ੧) ਅਸਟ (੧੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੭
Raag Gauri Guru Nanak Dev
ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥੫॥
Manamukh Ahankaaree Fir Joonee Bhavai ||5||
The eogtistical, self-willed manmukhs wander in reincarnation. ||5||
ਗਉੜੀ (ਮਃ ੧) ਅਸਟ (੧੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੭
Raag Gauri Guru Nanak Dev
Guru Granth Sahib Ang 228
ਸੋ ਬੂਝੈ ਜੋ ਸਤਿਗੁਰੁ ਪਾਏ ॥
So Boojhai Jo Sathigur Paaeae ||
They alone understand, who have found the True Guru.
ਗਉੜੀ (ਮਃ ੧) ਅਸਟ (੧੬) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੭
Raag Gauri Guru Nanak Dev
ਹਉਮੈ ਮਾਰੇ ਗੁਰ ਸਬਦੇ ਪਾਏ ॥੬॥
Houmai Maarae Gur Sabadhae Paaeae ||6||
Subduing their ego, they receive the Word of the Guru’s Shabad. ||6||
ਗਉੜੀ (ਮਃ ੧) ਅਸਟ (੧੬) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੮
Raag Gauri Guru Nanak Dev
Guru Granth Sahib Ang 228
ਅਰਧ ਉਰਧ ਕੀ ਸੰਧਿ ਕਿਉ ਜਾਨੈ ॥
Aradhh Ouradhh Kee Sandhh Kio Jaanai ||
How can anyone know of the Union between the being below and the Supreme Being above?
ਗਉੜੀ (ਮਃ ੧) ਅਸਟ (੧੬) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੮
Raag Gauri Guru Nanak Dev
ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥
Guramukh Sandhh Milai Man Maanai ||7||
The Gurmukhs obtain this Union; their minds are reconciliated. ||7||
ਗਉੜੀ (ਮਃ ੧) ਅਸਟ (੧੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੮
Raag Gauri Guru Nanak Dev
Guru Granth Sahib Ang 228
ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥
Ham Paapee Niragun Ko Gun Kareeai ||
I am a worthless sinner, without merit. What merit do I have?
ਗਉੜੀ (ਮਃ ੧) ਅਸਟ (੧੬) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੯
Raag Gauri Guru Nanak Dev
ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥
Prabh Hoe Dhaeiaal Naanak Jan Thareeai ||8||16||
When God showers His Mercy, servant Nanak is emancipated. ||8||16||
ਗਉੜੀ (ਮਃ ੧) ਅਸਟ (੧੬) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੯
Raag Gauri Guru Nanak Dev
Guru Granth Sahib Ang 228
ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥
Soleh Asattapadheeaa Guaaraeree Gourree Keeaa ||
Sixteen Ashtapadees Of Gwaarayree Gauree||
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮
Raag Gauri Guru Nanak Dev
Guru Granth Sahib Ang 228
ਗਉੜੀ ਬੈਰਾਗਣਿ ਮਹਲਾ ੧
Gourree Bairaagan Mehalaa 1
Gauree Bairaagan, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੮
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥
Jio Gaaee Ko Goeilee Raakhehi Kar Saaraa ||
As the dairy farmer watches over and protects his cows, so does the Lord cherish and protect us, night and day. He blesses the soul with peace. ||1||
ਗਉੜੀ (ਮਃ ੧) ਅਸਟ (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੨
Raag Gauri Bairaagan Guru Nanak Dev
ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥
Ahinis Paalehi Raakh Laehi Aatham Sukh Dhhaaraa ||1||
Please protect me here and hereafter, O Lord, Merciful to the meek.
ਗਉੜੀ (ਮਃ ੧) ਅਸਟ (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੨
Raag Gauri Bairaagan Guru Nanak Dev
Guru Granth Sahib Ang 228
ਇਤ ਉਤ ਰਾਖਹੁ ਦੀਨ ਦਇਆਲਾ ॥
Eith Outh Raakhahu Dheen Dhaeiaalaa ||
I seek Your Sanctuary; please bless me with Your Glance of Grace. ||1||Pause||
ਗਉੜੀ (ਮਃ ੧) ਅਸਟ (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੩
Raag Gauri Bairaagan Guru Nanak Dev
ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥
Tho Saranaagath Nadhar Nihaalaa ||1|| Rehaao ||
Wherever I look, there You are. Save me, O Savior Lord!
ਗਉੜੀ (ਮਃ ੧) ਅਸਟ (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੩
Raag Gauri Bairaagan Guru Nanak Dev
Guru Granth Sahib Ang 228
ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥
Jeh Dhaekho Theh Rav Rehae Rakh Raakhanehaaraa ||
You are the Giver, and You are the Enjoyer;
ਗਉੜੀ (ਮਃ ੧) ਅਸਟ (੧੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੩
Raag Gauri Bairaagan Guru Nanak Dev
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥
Thoon Dhaathaa Bhugathaa Thoonhai Thoon Praan Adhhaaraa ||2||
You are the Support of the breath of life. ||2||
ਗਉੜੀ (ਮਃ ੧) ਅਸਟ (੧੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੪
Raag Gauri Bairaagan Guru Nanak Dev
Guru Granth Sahib Ang 228
ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥
Kirath Paeiaa Adhh Ooradhhee Bin Giaan Beechaaraa ||
According to the karma of past actions, people descend to the depths or rise to the heights, unless they contemplate spiritual wisdom.
ਗਉੜੀ (ਮਃ ੧) ਅਸਟ (੧੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੪
Raag Gauri Bairaagan Guru Nanak Dev
ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥
Bin Oupamaa Jagadhees Kee Binasai N Andhhiaaraa ||3||
Without the Praises of the Lord of the Universe, the darkness is not dispelled. ||3||
ਗਉੜੀ (ਮਃ ੧) ਅਸਟ (੧੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੫
Raag Gauri Bairaagan Guru Nanak Dev
Guru Granth Sahib Ang 228
ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥
Jag Binasath Ham Dhaekhiaa Lobhae Ahankaaraa ||
I have seen the world being destroyed by greed and egotism.
ਗਉੜੀ (ਮਃ ੧) ਅਸਟ (੧੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੫
Raag Gauri Bairaagan Guru Nanak Dev
ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥
Gur Saevaa Prabh Paaeiaa Sach Mukath Dhuaaraa ||4||
Only by serving the Guru is God obtained, and the true gate of liberation found. ||4||
ਗਉੜੀ (ਮਃ ੧) ਅਸਟ (੧੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੬
Raag Gauri Bairaagan Guru Nanak Dev
Guru Granth Sahib Ang 228
ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥
Nij Ghar Mehal Apaar Ko Aparanpar Soee ||
The Mansion of the Infinite Lord’s Presence is within the home of one’s own being. He is beyond any boundaries.
ਗਉੜੀ (ਮਃ ੧) ਅਸਟ (੧੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੬
Raag Gauri Bairaagan Guru Nanak Dev
ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥
Bin Sabadhai Thhir Ko Nehee Boojhai Sukh Hoee ||5||
Without the Word of the Shabad, nothing shall endure. Through understanding, peace is obtained. ||5||
ਗਉੜੀ (ਮਃ ੧) ਅਸਟ (੧੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੭
Raag Gauri Bairaagan Guru Nanak Dev
Guru Granth Sahib Ang 228
ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥
Kiaa Lai Aaeiaa Lae Jaae Kiaa Faasehi Jam Jaalaa ||
What have you brought, and what will you take away, when you are caught by the noose of Death?
ਗਉੜੀ (ਮਃ ੧) ਅਸਟ (੧੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੭
Raag Gauri Bairaagan Guru Nanak Dev
ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥
Ddol Badhhaa Kas Jaevaree Aakaas Pathaalaa ||6||
Like the bucket tied to the rope in the well, you are pulled up to the Akaashic Ethers, and then lowered down to the nether regions of the underworld. ||6||
ਗਉੜੀ (ਮਃ ੧) ਅਸਟ (੧੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੮
Raag Gauri Bairaagan Guru Nanak Dev
Guru Granth Sahib Ang 228
ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥
Guramath Naam N Veesarai Sehajae Path Paaeeai ||
Follow the Guru’s Teachings, and do not forget the Naam, the Name of the Lord; you shall automatically obtain honor.
ਗਉੜੀ (ਮਃ ੧) ਅਸਟ (੧੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੮
Raag Gauri Bairaagan Guru Nanak Dev
ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥
Anthar Sabadh Nidhhaan Hai Mil Aap Gavaaeeai ||7||
Deep within the self is the treasure of the Shabad; it is obtained only by eradicating selfishness and conceit. ||7||
ਗਉੜੀ (ਮਃ ੧) ਅਸਟ (੧੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੮
Raag Gauri Bairaagan Guru Nanak Dev
Guru Granth Sahib Ang 228
ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥
Nadhar Karae Prabh Aapanee Gun Ank Samaavai ||
When God bestows His Glance of Grace, people settle in the Lap of the Virtuous Lord.
ਗਉੜੀ (ਮਃ ੧) ਅਸਟ (੧੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੯
Raag Gauri Bairaagan Guru Nanak Dev
ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥
Naanak Mael N Chookee Laahaa Sach Paavai ||8||1||17||
O Nanak, this Union cannot be broken; the true profit is obtained. ||8||1||17||
ਗਉੜੀ (ਮਃ ੧) ਅਸਟ (੧੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੮ ਪੰ. ੧੯
Raag Gauri Bairaagan Guru Nanak Dev
Guru Granth Sahib Ang 228