Guru Granth Sahib Ang 226 – ਗੁਰੂ ਗ੍ਰੰਥ ਸਾਹਿਬ ਅੰਗ ੨੨੬
Guru Granth Sahib Ang 226
Guru Granth Sahib Ang 226
ਪਰ ਘਰਿ ਚੀਤੁ ਮਨਮੁਖਿ ਡੋਲਾਇ ॥
Par Ghar Cheeth Manamukh Ddolaae ||
The self-willed manmukh is lured by another man’s wife.
ਗਉੜੀ (ਮਃ ੧) ਅਸਟ (੧੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧
Raag Gauri Guru Nanak Dev
ਗਲਿ ਜੇਵਰੀ ਧੰਧੈ ਲਪਟਾਇ ॥
Gal Jaevaree Dhhandhhai Lapattaae ||
The noose is around his neck, and he is entangled in petty conflicts.
ਗਉੜੀ (ਮਃ ੧) ਅਸਟ (੧੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧
Raag Gauri Guru Nanak Dev
ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥੫॥
Guramukh Shhoottas Har Gun Gaae ||5||
The Gurmukh is emancipated, singing the Glorious Praises of the Lord. ||5||
ਗਉੜੀ (ਮਃ ੧) ਅਸਟ (੧੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧
Raag Gauri Guru Nanak Dev
Guru Granth Sahib Ang 226
ਜਿਉ ਤਨੁ ਬਿਧਵਾ ਪਰ ਕਉ ਦੇਈ ॥
Jio Than Bidhhavaa Par Ko Dhaeee ||
The lonely widow gives her body to a stranger;
ਗਉੜੀ (ਮਃ ੧) ਅਸਟ (੧੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੨
Raag Gauri Guru Nanak Dev
ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥
Kaam Dhaam Chith Par Vas Saeee ||
She allows her mind to be controlled by others for lust or money
ਗਉੜੀ (ਮਃ ੧) ਅਸਟ (੧੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੨
Raag Gauri Guru Nanak Dev
ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥੬॥
Bin Pir Thripath N Kabehoon Hoee ||6||
, but without her husband, she is never satisfied. ||6||
ਗਉੜੀ (ਮਃ ੧) ਅਸਟ (੧੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੨
Raag Gauri Guru Nanak Dev
Guru Granth Sahib Ang 226
ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥
Parr Parr Pothhee Sinmrith Paathaa ||
You may read, recite and study the scriptures,
ਗਉੜੀ (ਮਃ ੧) ਅਸਟ (੧੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੩
Raag Gauri Guru Nanak Dev
ਬੇਦ ਪੁਰਾਣ ਪੜੈ ਸੁਣਿ ਥਾਟਾ ॥
Baedh Puraan Parrai Sun Thhaattaa ||
The Simritees, Vedas and Puraanas;
ਗਉੜੀ (ਮਃ ੧) ਅਸਟ (੧੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੩
Raag Gauri Guru Nanak Dev
ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥੭॥
Bin Ras Raathae Man Bahu Naattaa ||7||
But without being imbued with the Lord’s essence, the mind wanders endlessly. ||7||
ਗਉੜੀ (ਮਃ ੧) ਅਸਟ (੧੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੩
Raag Gauri Guru Nanak Dev
Guru Granth Sahib Ang 226
ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥
Jio Chaathrik Jal Praem Piaasaa ||
As the rainbird thirsts longingly for the drop of rain,
ਗਉੜੀ (ਮਃ ੧) ਅਸਟ (੧੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੪
Raag Gauri Guru Nanak Dev
ਜਿਉ ਮੀਨਾ ਜਲ ਮਾਹਿ ਉਲਾਸਾ ॥
Jio Meenaa Jal Maahi Oulaasaa ||
And as the fish delights in the water,
ਗਉੜੀ (ਮਃ ੧) ਅਸਟ (੧੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੪
Raag Gauri Guru Nanak Dev
ਨਾਨਕ ਹਰਿ ਰਸੁ ਪੀ ਤ੍ਰਿਪਤਾਸਾ ॥੮॥੧੧॥
Naanak Har Ras Pee Thripathaasaa ||8||11||
Nanak is satisfied by the sublime essence of the Lord. ||8||11||
ਗਉੜੀ (ਮਃ ੧) ਅਸਟ (੧੧) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੪
Raag Gauri Guru Nanak Dev
Guru Granth Sahib Ang 226
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੬
ਹਠੁ ਕਰਿ ਮਰੈ ਨ ਲੇਖੈ ਪਾਵੈ ॥
Hath Kar Marai N Laekhai Paavai ||
One who dies in stubbornness shall not be approved,
ਗਉੜੀ (ਮਃ ੧) ਅਸਟ (੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੫
Raag Gauri Guru Nanak Dev
ਵੇਸ ਕਰੈ ਬਹੁ ਭਸਮ ਲਗਾਵੈ ॥
Vaes Karai Bahu Bhasam Lagaavai ||
Even though he may wear religious robes and smear his body all over with ashes.
ਗਉੜੀ (ਮਃ ੧) ਅਸਟ (੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੫
Raag Gauri Guru Nanak Dev
ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥੧॥
Naam Bisaar Bahur Pashhuthaavai ||1||
Forgetting the Naam, the Name of the Lord, he comes to regret and repent in the end. ||1||
ਗਉੜੀ (ਮਃ ੧) ਅਸਟ (੧੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੫
Raag Gauri Guru Nanak Dev
Guru Granth Sahib Ang 226
ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥
Thoon Man Har Jeeo Thoon Man Sookh ||
Believe in the Dear Lord, and you shall find peace of mind.
ਗਉੜੀ (ਮਃ ੧) ਅਸਟ (੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੬
Raag Gauri Guru Nanak Dev
ਨਾਮੁ ਬਿਸਾਰਿ ਸਹਹਿ ਜਮ ਦੂਖ ॥੧॥ ਰਹਾਉ ॥
Naam Bisaar Sehehi Jam Dhookh ||1|| Rehaao ||
Forgetting the Naam, you shall have to endure the pain of death. ||1||Pause||
ਗਉੜੀ (ਮਃ ੧) ਅਸਟ (੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੬
Raag Gauri Guru Nanak Dev
Guru Granth Sahib Ang 226
ਚੋਆ ਚੰਦਨ ਅਗਰ ਕਪੂਰਿ ॥
Choaa Chandhan Agar Kapoor ||
The smell of musk, sandalwood and camphor,
ਗਉੜੀ (ਮਃ ੧) ਅਸਟ (੧੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev
ਮਾਇਆ ਮਗਨੁ ਪਰਮ ਪਦੁ ਦੂਰਿ ॥
Maaeiaa Magan Param Padh Dhoor ||
And the intoxication of Maya, takes one far away from the state of supreme dignity.
ਗਉੜੀ (ਮਃ ੧) ਅਸਟ (੧੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev
ਨਾਮਿ ਬਿਸਾਰਿਐ ਸਭੁ ਕੂੜੋ ਕੂਰਿ ॥੨॥
Naam Bisaariai Sabh Koorro Koor ||2||
Forgetting the Naam, one becomes the most false of all the false. ||2||
ਗਉੜੀ (ਮਃ ੧) ਅਸਟ (੧੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev
Guru Granth Sahib Ang 226
ਨੇਜੇ ਵਾਜੇ ਤਖਤਿ ਸਲਾਮੁ ॥
Naejae Vaajae Thakhath Salaam ||
Lances and swords, marching bands, thrones and the salutes of others
ਗਉੜੀ (ਮਃ ੧) ਅਸਟ (੧੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੭
Raag Gauri Guru Nanak Dev
ਅਧਕੀ ਤ੍ਰਿਸਨਾ ਵਿਆਪੈ ਕਾਮੁ ॥
Adhhakee Thrisanaa Viaapai Kaam ||
Only increase his desire; he is engrossed in sexual desire.
ਗਉੜੀ (ਮਃ ੧) ਅਸਟ (੧੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੮
Raag Gauri Guru Nanak Dev
ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥੩॥
Bin Har Jaachae Bhagath N Naam ||3||
Without seeking the Lord, neither devotional worship nor the Naam are obtained. ||3||
ਗਉੜੀ (ਮਃ ੧) ਅਸਟ (੧੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੮
Raag Gauri Guru Nanak Dev
Guru Granth Sahib Ang 226
ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥
Vaadh Ahankaar Naahee Prabh Maelaa ||
Union with God is not obtained by arguments and egotism.
ਗਉੜੀ (ਮਃ ੧) ਅਸਟ (੧੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੮
Raag Gauri Guru Nanak Dev
ਮਨੁ ਦੇ ਪਾਵਹਿ ਨਾਮੁ ਸੁਹੇਲਾ ॥
Man Dhae Paavehi Naam Suhaelaa ||
But by offering your mind, the comfort of the Naam is obtained.
ਗਉੜੀ (ਮਃ ੧) ਅਸਟ (੧੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੯
Raag Gauri Guru Nanak Dev
ਦੂਜੈ ਭਾਇ ਅਗਿਆਨੁ ਦੁਹੇਲਾ ॥੪॥
Dhoojai Bhaae Agiaan Dhuhaelaa ||4||
In the love of duality and ignorance, you shall suffer. ||4||
ਗਉੜੀ (ਮਃ ੧) ਅਸਟ (੧੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੯
Raag Gauri Guru Nanak Dev
Guru Granth Sahib Ang 226
ਬਿਨੁ ਦਮ ਕੇ ਸਉਦਾ ਨਹੀ ਹਾਟ ॥
Bin Dham Kae Soudhaa Nehee Haatt ||
Without money, you cannot buy anything in the store.
ਗਉੜੀ (ਮਃ ੧) ਅਸਟ (੧੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੯
Raag Gauri Guru Nanak Dev
ਬਿਨੁ ਬੋਹਿਥ ਸਾਗਰ ਨਹੀ ਵਾਟ ॥
Bin Bohithh Saagar Nehee Vaatt ||
Without a boat, you cannot cross over the ocean.
ਗਉੜੀ (ਮਃ ੧) ਅਸਟ (੧੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੦
Raag Gauri Guru Nanak Dev
ਬਿਨੁ ਗੁਰ ਸੇਵੇ ਘਾਟੇ ਘਾਟਿ ॥੫॥
Bin Gur Saevae Ghaattae Ghaatt ||5||
Without serving the Guru, everything is lost. ||5||
ਗਉੜੀ (ਮਃ ੧) ਅਸਟ (੧੨) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੦
Raag Gauri Guru Nanak Dev
Guru Granth Sahib Ang 226
ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥
This Ko Vaahu Vaahu J Vaatt Dhikhaavai ||
Waaho! Waaho! – Hail, hail, to the one who shows us the Way.
ਗਉੜੀ (ਮਃ ੧) ਅਸਟ (੧੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੦
Raag Gauri Guru Nanak Dev
ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥
This Ko Vaahu Vaahu J Sabadh Sunaavai ||
Waaho! Waaho! – Hail, hail, to the one who teaches the Word of the Shabad.
ਗਉੜੀ (ਮਃ ੧) ਅਸਟ (੧੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੧
Raag Gauri Guru Nanak Dev
ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥੬॥
This Ko Vaahu Vaahu J Mael Milaavai ||6||
Waaho! Waaho! – Hail, hail, to the one who unites me in the Lord’s Union. ||6||
ਗਉੜੀ (ਮਃ ੧) ਅਸਟ (੧੨) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੧
Raag Gauri Guru Nanak Dev
Guru Granth Sahib Ang 226
ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥
Vaahu Vaahu This Ko Jis Kaa Eihu Jeeo ||
Waaho! Waaho! – Hail, hail, to the one who is the Keeper of this soul.
ਗਉੜੀ (ਮਃ ੧) ਅਸਟ (੧੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੧
Raag Gauri Guru Nanak Dev
ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥
Gur Sabadhee Mathh Anmrith Peeo ||
Through the Word of the Guru’s Shabad, contemplate this Ambrosial Nectar.
ਗਉੜੀ (ਮਃ ੧) ਅਸਟ (੧੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੨
Raag Gauri Guru Nanak Dev
ਨਾਮ ਵਡਾਈ ਤੁਧੁ ਭਾਣੈ ਦੀਉ ॥੭॥
Naam Vaddaaee Thudhh Bhaanai Dheeo ||7||
The Glorious Greatness of the Naam is bestowed according to the Pleasure of Your Will. ||7||
ਗਉੜੀ (ਮਃ ੧) ਅਸਟ (੧੨) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੨
Raag Gauri Guru Nanak Dev
Guru Granth Sahib Ang 226
ਨਾਮ ਬਿਨਾ ਕਿਉ ਜੀਵਾ ਮਾਇ ॥
Naam Binaa Kio Jeevaa Maae ||
Without the Naam, how can I live, O mother?
ਗਉੜੀ (ਮਃ ੧) ਅਸਟ (੧੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੩
Raag Gauri Guru Nanak Dev
ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥
Anadhin Japath Reho Thaeree Saranaae ||
Night and day, I chant it; I remain in the Protection of Your Sanctuary.
ਗਉੜੀ (ਮਃ ੧) ਅਸਟ (੧੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੩
Raag Gauri Guru Nanak Dev
ਨਾਨਕ ਨਾਮਿ ਰਤੇ ਪਤਿ ਪਾਇ ॥੮॥੧੨॥
Naanak Naam Rathae Path Paae ||8||12||
O Nanak, attuned to the Naam, honor is attained. ||8||12||
ਗਉੜੀ (ਮਃ ੧) ਅਸਟ (੧੨) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੩
Raag Gauri Guru Nanak Dev
Guru Granth Sahib Ang 226
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੬
ਹਉਮੈ ਕਰਤ ਭੇਖੀ ਨਹੀ ਜਾਨਿਆ ॥
Houmai Karath Bhaekhee Nehee Jaaniaa ||
Acting in egotism, the Lord is not known, even by wearing religious robes.
ਗਉੜੀ (ਮਃ ੧) ਅਸਟ (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੪
Raag Gauri Guru Nanak Dev
ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥੧॥
Guramukh Bhagath Viralae Man Maaniaa ||1||
How rare is that Gurmukh, who surrenders his mind in devotional worship. ||1||
ਗਉੜੀ (ਮਃ ੧) ਅਸਟ (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੪
Raag Gauri Guru Nanak Dev
Guru Granth Sahib Ang 226
ਹਉ ਹਉ ਕਰਤ ਨਹੀ ਸਚੁ ਪਾਈਐ ॥
Ho Ho Karath Nehee Sach Paaeeai ||
By actions done in egotism, selfishness and conceit, the True Lord is not obtained.
ਗਉੜੀ (ਮਃ ੧) ਅਸਟ (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੫
Raag Gauri Guru Nanak Dev
ਹਉਮੈ ਜਾਇ ਪਰਮ ਪਦੁ ਪਾਈਐ ॥੧॥ ਰਹਾਉ ॥
Houmai Jaae Param Padh Paaeeai ||1|| Rehaao ||
But when egotism departs, then the state of supreme dignity is obtained. ||1||Pause||
ਗਉੜੀ (ਮਃ ੧) ਅਸਟ (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੫
Raag Gauri Guru Nanak Dev
Guru Granth Sahib Ang 226
ਹਉਮੈ ਕਰਿ ਰਾਜੇ ਬਹੁ ਧਾਵਹਿ ॥
Houmai Kar Raajae Bahu Dhhaavehi ||
The kings act in egotism, and undertake all sorts of expeditions.
ਗਉੜੀ (ਮਃ ੧) ਅਸਟ (੧੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੫
Raag Gauri Guru Nanak Dev
ਹਉਮੈ ਖਪਹਿ ਜਨਮਿ ਮਰਿ ਆਵਹਿ ॥੨॥
Houmai Khapehi Janam Mar Aavehi ||2||
But through their egotism, they are ruined; they die, only to be reborn over and over again. ||2||
ਗਉੜੀ (ਮਃ ੧) ਅਸਟ (੧੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੬
Raag Gauri Guru Nanak Dev
Guru Granth Sahib Ang 226
ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥
Houmai Nivarai Gur Sabadh Veechaarai ||
Egotism is overcome only by contemplating the Word of the Guru’s Shabad.
ਗਉੜੀ (ਮਃ ੧) ਅਸਟ (੧੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੬
Raag Gauri Guru Nanak Dev
ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥੩॥
Chanchal Math Thiaagai Panch Sanghaarai ||3||
One who restrains his fickle mind subdues the five passions. ||3||
ਗਉੜੀ (ਮਃ ੧) ਅਸਟ (੧੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੬
Raag Gauri Guru Nanak Dev
Guru Granth Sahib Ang 226
ਅੰਤਰਿ ਸਾਚੁ ਸਹਜ ਘਰਿ ਆਵਹਿ ॥
Anthar Saach Sehaj Ghar Aavehi ||
With the True Lord deep within the self, the Celestial Mansion is intuitively found.
ਗਉੜੀ (ਮਃ ੧) ਅਸਟ (੧੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੭
Raag Gauri Guru Nanak Dev
ਰਾਜਨੁ ਜਾਣਿ ਪਰਮ ਗਤਿ ਪਾਵਹਿ ॥੪॥
Raajan Jaan Param Gath Paavehi ||4||
Understanding the Sovereign Lord, the state of supreme dignity is obtained. ||4||
ਗਉੜੀ (ਮਃ ੧) ਅਸਟ (੧੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੭
Raag Gauri Guru Nanak Dev
Guru Granth Sahib Ang 226
ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥
Sach Karanee Gur Bharam Chukaavai ||
The Guru dispels the doubts of those whose actions are true.
ਗਉੜੀ (ਮਃ ੧) ਅਸਟ (੧੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੮
Raag Gauri Guru Nanak Dev
ਨਿਰਭਉ ਕੈ ਘਰਿ ਤਾੜੀ ਲਾਵੈ ॥੫॥
Nirabho Kai Ghar Thaarree Laavai ||5||
They focus their attention on the Home of the Fearless Lord. ||5||
ਗਉੜੀ (ਮਃ ੧) ਅਸਟ (੧੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੮
Raag Gauri Guru Nanak Dev
Guru Granth Sahib Ang 226
ਹਉ ਹਉ ਕਰਿ ਮਰਣਾ ਕਿਆ ਪਾਵੈ ॥
Ho Ho Kar Maranaa Kiaa Paavai ||
Those who act in egotism, selfishness and conceit die; what do they gain?
ਗਉੜੀ (ਮਃ ੧) ਅਸਟ (੧੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੮
Raag Gauri Guru Nanak Dev
ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥੬॥
Pooraa Gur Bhaettae So Jhagar Chukaavai ||6||
Those who meet the Perfect Guru are rid of all conflicts. ||6||
ਗਉੜੀ (ਮਃ ੧) ਅਸਟ (੧੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੯
Raag Gauri Guru Nanak Dev
Guru Granth Sahib Ang 226
ਜੇਤੀ ਹੈ ਤੇਤੀ ਕਿਹੁ ਨਾਹੀ ॥
Jaethee Hai Thaethee Kihu Naahee ||
Whatever exists, is in reality nothing.
ਗਉੜੀ (ਮਃ ੧) ਅਸਟ (੧੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੯
Raag Gauri Guru Nanak Dev
ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥੭॥
Guramukh Giaan Bhaett Gun Gaahee ||7||
Obtaining spiritual wisdom from the Guru, I sing the Glories of God. ||7||
ਗਉੜੀ (ਮਃ ੧) ਅਸਟ (੧੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੬ ਪੰ. ੧੯
Raag Gauri Guru Nanak Dev
Guru Granth Sahib Ang 226