Guru Granth Sahib Ang 221 – ਗੁਰੂ ਗ੍ਰੰਥ ਸਾਹਿਬ ਅੰਗ ੨੨੧
Guru Granth Sahib Ang 221
Guru Granth Sahib Ang 221
ਗੁਰ ਕੀ ਮਤਿ ਜੀਇ ਆਈ ਕਾਰਿ ॥੧॥
Gur Kee Math Jeee Aaee Kaar ||1||
The Guru’s Teachings are useful to my soul. ||1||
ਗਉੜੀ (ਮਃ ੧) ਅਸਟ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੦ ਪੰ. ੧੯
Raag Gauri Guaarayree Guru Nanak Dev
ਇਨ ਬਿਧਿ ਰਾਮ ਰਮਤ ਮਨੁ ਮਾਨਿਆ ॥
Ein Bidhh Raam Ramath Man Maaniaa ||
Chanting the Lord’s Name in this way, my mind is satisfied.
ਗਉੜੀ (ਮਃ ੧) ਅਸਟ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧
Raag Gauri Guaarayree Guru Nanak Dev
ਗਿਆਨ ਅੰਜਨੁ ਗੁਰ ਸਬਦਿ ਪਛਾਨਿਆ ॥੧॥ ਰਹਾਉ ॥
Giaan Anjan Gur Sabadh Pashhaaniaa ||1|| Rehaao ||
I have obtained the ointment of spiritual wisdom, recognizing the Word of the Guru’s Shabad. ||1||Pause||
ਗਉੜੀ (ਮਃ ੧) ਅਸਟ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧
Raag Gauri Guaarayree Guru Nanak Dev
Guru Granth Sahib Ang 221
ਇਕੁ ਸੁਖੁ ਮਾਨਿਆ ਸਹਜਿ ਮਿਲਾਇਆ ॥
Eik Sukh Maaniaa Sehaj Milaaeiaa ||
Blended with the One Lord, I enjoy intuitive peace.
ਗਉੜੀ (ਮਃ ੧) ਅਸਟ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੨
Raag Gauri Guaarayree Guru Nanak Dev
ਨਿਰਮਲ ਬਾਣੀ ਭਰਮੁ ਚੁਕਾਇਆ ॥
Niramal Baanee Bharam Chukaaeiaa ||
Through the Immaculate Bani of the Word, my doubts have been dispelled.
ਗਉੜੀ (ਮਃ ੧) ਅਸਟ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੨
Raag Gauri Guaarayree Guru Nanak Dev
Guru Granth Sahib Ang 221
ਲਾਲ ਭਏ ਸੂਹਾ ਰੰਗੁ ਮਾਇਆ ॥
Laal Bheae Soohaa Rang Maaeiaa ||
Instead of the pale color of Maya, I am imbued with the deep crimson color of the Lord’s Love.
ਗਉੜੀ (ਮਃ ੧) ਅਸਟ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੩
Raag Gauri Guaarayree Guru Nanak Dev
ਨਦਰਿ ਭਈ ਬਿਖੁ ਠਾਕਿ ਰਹਾਇਆ ॥੨॥
Nadhar Bhee Bikh Thaak Rehaaeiaa ||2||
By the Lord’s Glance of Grace, the poison has been eliminated. ||2||
ਗਉੜੀ (ਮਃ ੧) ਅਸਟ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੩
Raag Gauri Guaarayree Guru Nanak Dev
Guru Granth Sahib Ang 221
ਉਲਟ ਭਈ ਜੀਵਤ ਮਰਿ ਜਾਗਿਆ ॥
Oulatt Bhee Jeevath Mar Jaagiaa ||
When I turned away, and became dead while yet alive, I was awakened.
ਗਉੜੀ (ਮਃ ੧) ਅਸਟ. (੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੩
Raag Gauri Guaarayree Guru Nanak Dev
ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥
Sabadh Ravae Man Har Sio Laagiaa ||
Chanting the Word of the Shabad, my mind is attached to the Lord.
ਗਉੜੀ (ਮਃ ੧) ਅਸਟ. (੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੪
Raag Gauri Guaarayree Guru Nanak Dev
Guru Granth Sahib Ang 221
ਰਸੁ ਸੰਗ੍ਰਹਿ ਬਿਖੁ ਪਰਹਰਿ ਤਿਆਗਿਆ ॥
Ras Sangrehi Bikh Parehar Thiaagiaa ||
I have gathered in the Lord’s sublime essence, and cast out the poison.
ਗਉੜੀ (ਮਃ ੧) ਅਸਟ. (੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੪
Raag Gauri Guaarayree Guru Nanak Dev
ਭਾਇ ਬਸੇ ਜਮ ਕਾ ਭਉ ਭਾਗਿਆ ॥੩॥
Bhaae Basae Jam Kaa Bho Bhaagiaa ||3||
Abiding in His Love, the fear of death has run away. ||3||
ਗਉੜੀ (ਮਃ ੧) ਅਸਟ. (੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੪
Raag Gauri Guaarayree Guru Nanak Dev
Guru Granth Sahib Ang 221
ਸਾਦ ਰਹੇ ਬਾਦੰ ਅਹੰਕਾਰਾ ॥
Saadh Rehae Baadhan Ahankaaraa ||
My taste for pleasure ended, along with conflict and egotism.
ਗਉੜੀ (ਮਃ ੧) ਅਸਟ. (੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੫
Raag Gauri Guaarayree Guru Nanak Dev
ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥
Chith Har Sio Raathaa Hukam Apaaraa ||
My consciousness is attuned to the Lord, by the Order of the Infinite.
ਗਉੜੀ (ਮਃ ੧) ਅਸਟ. (੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੫
Raag Gauri Guaarayree Guru Nanak Dev
Guru Granth Sahib Ang 221
ਜਾਤਿ ਰਹੇ ਪਤਿ ਕੇ ਆਚਾਰਾ ॥
Jaath Rehae Path Kae Aachaaraa ||
My pursuit for worldy pride and honour is over.
ਗਉੜੀ (ਮਃ ੧) ਅਸਟ. (੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੫
Raag Gauri Guaarayree Guru Nanak Dev
ਦ੍ਰਿਸਟਿ ਭਈ ਸੁਖੁ ਆਤਮ ਧਾਰਾ ॥੪॥
Dhrisatt Bhee Sukh Aatham Dhhaaraa ||4||
When He blessed me with His Glance of Grace, peace was established in my soul. ||4||
ਗਉੜੀ (ਮਃ ੧) ਅਸਟ. (੧) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੬
Raag Gauri Guaarayree Guru Nanak Dev
Guru Granth Sahib Ang 221
ਤੁਝ ਬਿਨੁ ਕੋਇ ਨ ਦੇਖਉ ਮੀਤੁ ॥
Thujh Bin Koe N Dhaekho Meeth ||
Without You, I see no friend at all.
ਗਉੜੀ (ਮਃ ੧) ਅਸਟ. (੧) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੬
Raag Gauri Guaarayree Guru Nanak Dev
ਕਿਸੁ ਸੇਵਉ ਕਿਸੁ ਦੇਵਉ ਚੀਤੁ ॥
Kis Saevo Kis Dhaevo Cheeth ||
Whom should I serve? Unto whom should I dedicate my consciousness?
ਗਉੜੀ (ਮਃ ੧) ਅਸਟ. (੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੬
Raag Gauri Guaarayree Guru Nanak Dev
Guru Granth Sahib Ang 221
ਕਿਸੁ ਪੂਛਉ ਕਿਸੁ ਲਾਗਉ ਪਾਇ ॥
Kis Pooshho Kis Laago Paae ||
Whom should I ask? At whose feet should I fall?
ਗਉੜੀ (ਮਃ ੧) ਅਸਟ. (੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੭
Raag Gauri Guaarayree Guru Nanak Dev
ਕਿਸੁ ਉਪਦੇਸਿ ਰਹਾ ਲਿਵ ਲਾਇ ॥੫॥
Kis Oupadhaes Rehaa Liv Laae ||5||
By whose teachings will I remain absorbed in His Love? ||5||
ਗਉੜੀ (ਮਃ ੧) ਅਸਟ. (੧) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੭
Raag Gauri Guaarayree Guru Nanak Dev
Guru Granth Sahib Ang 221
ਗੁਰ ਸੇਵੀ ਗੁਰ ਲਾਗਉ ਪਾਇ ॥
Gur Saevee Gur Laago Paae ||
I serve the Guru, and I fall at the Guru’s Feet.
ਗਉੜੀ (ਮਃ ੧) ਅਸਟ. (੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੭
Raag Gauri Guaarayree Guru Nanak Dev
ਭਗਤਿ ਕਰੀ ਰਾਚਉ ਹਰਿ ਨਾਇ ॥
Bhagath Karee Raacho Har Naae ||
I worship Him, and I am absorbed in the Lord’s Name.
ਗਉੜੀ (ਮਃ ੧) ਅਸਟ. (੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੮
Raag Gauri Guaarayree Guru Nanak Dev
Guru Granth Sahib Ang 221
ਸਿਖਿਆ ਦੀਖਿਆ ਭੋਜਨ ਭਾਉ ॥
Sikhiaa Dheekhiaa Bhojan Bhaao ||
The Lord’s Love is my instruction, sermon and food.
ਗਉੜੀ (ਮਃ ੧) ਅਸਟ. (੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੮
Raag Gauri Guaarayree Guru Nanak Dev
ਹੁਕਮਿ ਸੰਜੋਗੀ ਨਿਜ ਘਰਿ ਜਾਉ ॥੬॥
Hukam Sanjogee Nij Ghar Jaao ||6||
Enjoined to the Lord’s Command, I have entered the home of my inner self. ||6||
ਗਉੜੀ (ਮਃ ੧) ਅਸਟ. (੧) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੮
Raag Gauri Guaarayree Guru Nanak Dev
Guru Granth Sahib Ang 221
ਗਰਬ ਗਤੰ ਸੁਖ ਆਤਮ ਧਿਆਨਾ ॥
Garab Gathan Sukh Aatham Dhhiaanaa ||
With the extinction of pride, my soul has found peace and meditation.
ਗਉੜੀ (ਮਃ ੧) ਅਸਟ. (੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੯
Raag Gauri Guaarayree Guru Nanak Dev
ਜੋਤਿ ਭਈ ਜੋਤੀ ਮਾਹਿ ਸਮਾਨਾ ॥
Joth Bhee Jothee Maahi Samaanaa ||
The Divine Light has dawned, and I am absorbed in the Light.
ਗਉੜੀ (ਮਃ ੧) ਅਸਟ. (੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੯
Raag Gauri Guaarayree Guru Nanak Dev
Guru Granth Sahib Ang 221
ਲਿਖਤੁ ਮਿਟੈ ਨਹੀ ਸਬਦੁ ਨੀਸਾਨਾ ॥
Likhath Mittai Nehee Sabadh Neesaanaa ||
Pre-ordained destiny cannot be erased; the Shabad is my banner and insignia.
ਗਉੜੀ (ਮਃ ੧) ਅਸਟ. (੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੯
Raag Gauri Guaarayree Guru Nanak Dev
ਕਰਤਾ ਕਰਣਾ ਕਰਤਾ ਜਾਨਾ ॥੭॥
Karathaa Karanaa Karathaa Jaanaa ||7||
I know the Creator, the Creator of His Creation. ||7||
ਗਉੜੀ (ਮਃ ੧) ਅਸਟ. (੧) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev
Guru Granth Sahib Ang 221
ਨਹ ਪੰਡਿਤੁ ਨਹ ਚਤੁਰੁ ਸਿਆਨਾ ॥
Neh Panddith Neh Chathur Siaanaa ||
I am not a learned Pandit, I am not clever or wise.
ਗਉੜੀ (ਮਃ ੧) ਅਸਟ. (੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev
ਨਹ ਭੂਲੋ ਨਹ ਭਰਮਿ ਭੁਲਾਨਾ ॥
Neh Bhoolo Neh Bharam Bhulaanaa ||
I do not wander; I am not deluded by doubt.
ਗਉੜੀ (ਮਃ ੧) ਅਸਟ. (੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev
Guru Granth Sahib Ang 221
ਕਥਉ ਨ ਕਥਨੀ ਹੁਕਮੁ ਪਛਾਨਾ ॥
Kathho N Kathhanee Hukam Pashhaanaa ||
I do not speak empty speech; I have recognized the Hukam of His Command.
ਗਉੜੀ (ਮਃ ੧) ਅਸਟ. (੧) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੦
Raag Gauri Guaarayree Guru Nanak Dev
ਨਾਨਕ ਗੁਰਮਤਿ ਸਹਜਿ ਸਮਾਨਾ ॥੮॥੧॥
Naanak Guramath Sehaj Samaanaa ||8||1||
Nanak is absorbed in intuitive peace through the Guru’s Teachings. ||8||1||
ਗਉੜੀ (ਮਃ ੧) ਅਸਟ. (੧) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੧
Raag Gauri Guaarayree Guru Nanak Dev
Guru Granth Sahib Ang 221
ਗਉੜੀ ਗੁਆਰੇਰੀ ਮਹਲਾ ੧ ॥
Gourree Guaaraeree Mehalaa 1 ||
Gauree Gwaarayree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੨੧
ਮਨੁ ਕੁੰਚਰੁ ਕਾਇਆ ਉਦਿਆਨੈ ॥
Man Kunchar Kaaeiaa Oudhiaanai ||
The mind is an elephant in the forest of the body.
ਗਉੜੀ (ਮਃ ੧) ਅਸਟ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੧
Raag Gauri Guaarayree Guru Nanak Dev
Guru Granth Sahib Ang 221
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥
Gur Ankas Sach Sabadh Neesaanai ||
The Guru is the controlling stick; when the Insignia of the True Shabad is applied,
ਗਉੜੀ (ਮਃ ੧) ਅਸਟ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੨
Raag Gauri Guaarayree Guru Nanak Dev
ਰਾਜ ਦੁਆਰੈ ਸੋਭ ਸੁ ਮਾਨੈ ॥੧॥
Raaj Dhuaarai Sobh S Maanai ||1||
One obtains honor in the Court of God the King. ||1||
ਗਉੜੀ (ਮਃ ੧) ਅਸਟ. (੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੨
Raag Gauri Guaarayree Guru Nanak Dev
Guru Granth Sahib Ang 221
ਚਤੁਰਾਈ ਨਹ ਚੀਨਿਆ ਜਾਇ ॥
Chathuraaee Neh Cheeniaa Jaae ||
He cannot be known through clever tricks.
ਗਉੜੀ (ਮਃ ੧) ਅਸਟ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੨
Raag Gauri Guaarayree Guru Nanak Dev
ਬਿਨੁ ਮਾਰੇ ਕਿਉ ਕੀਮਤਿ ਪਾਇ ॥੧॥ ਰਹਾਉ ॥
Bin Maarae Kio Keemath Paae ||1|| Rehaao ||
Without subduing the mind, how can His value be estimated? ||1||Pause||
ਗਉੜੀ (ਮਃ ੧) ਅਸਟ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੩
Raag Gauri Guaarayree Guru Nanak Dev
Guru Granth Sahib Ang 221
ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥
Ghar Mehi Anmrith Thasakar Laeee ||
In the house of the self is the Ambrosial Nectar, which is being stolen by the thieves.
ਗਉੜੀ (ਮਃ ੧) ਅਸਟ. (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੩
Raag Gauri Guaarayree Guru Nanak Dev
ਨੰਨਾਕਾਰੁ ਨ ਕੋਇ ਕਰੇਈ ॥
Nannaakaar N Koe Karaeee ||
No one can say no to them.
ਗਉੜੀ (ਮਃ ੧) ਅਸਟ. (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੪
Raag Gauri Guaarayree Guru Nanak Dev
ਰਾਖੈ ਆਪਿ ਵਡਿਆਈ ਦੇਈ ॥੨॥
Raakhai Aap Vaddiaaee Dhaeee ||2||
He Himself protects us, and blesses us with greatness. ||2||
ਗਉੜੀ (ਮਃ ੧) ਅਸਟ. (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੪
Raag Gauri Guaarayree Guru Nanak Dev
Guru Granth Sahib Ang 221
ਨੀਲ ਅਨੀਲ ਅਗਨਿ ਇਕ ਠਾਈ ॥
Neel Aneel Agan Eik Thaaee ||
There are billions, countless billions of fires of desire at the seat of the mind.
ਗਉੜੀ (ਮਃ ੧) ਅਸਟ. (੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੪
Raag Gauri Guaarayree Guru Nanak Dev
ਜਲਿ ਨਿਵਰੀ ਗੁਰਿ ਬੂਝ ਬੁਝਾਈ ॥
Jal Nivaree Gur Boojh Bujhaaee ||
They are extinguished only with the water of understanding, imparted by the Guru.
ਗਉੜੀ (ਮਃ ੧) ਅਸਟ. (੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੪
Raag Gauri Guaarayree Guru Nanak Dev
ਮਨੁ ਦੇ ਲੀਆ ਰਹਸਿ ਗੁਣ ਗਾਈ ॥੩॥
Man Dhae Leeaa Rehas Gun Gaaee ||3||
Offering my mind, I have attained it, and I joyfully sing His Glorious Praises. ||3||
ਗਉੜੀ (ਮਃ ੧) ਅਸਟ. (੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੫
Raag Gauri Guaarayree Guru Nanak Dev
Guru Granth Sahib Ang 221
ਜੈਸਾ ਘਰਿ ਬਾਹਰਿ ਸੋ ਤੈਸਾ ॥
Jaisaa Ghar Baahar So Thaisaa ||
Just as He is within the home of the self, so is He beyond.
ਗਉੜੀ (ਮਃ ੧) ਅਸਟ. (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੫
Raag Gauri Guaarayree Guru Nanak Dev
ਬੈਸਿ ਗੁਫਾ ਮਹਿ ਆਖਉ ਕੈਸਾ ॥
Bais Gufaa Mehi Aakho Kaisaa ||
But how can I describe Him, sitting in a cave?
ਗਉੜੀ (ਮਃ ੧) ਅਸਟ. (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੫
Raag Gauri Guaarayree Guru Nanak Dev
ਸਾਗਰਿ ਡੂਗਰਿ ਨਿਰਭਉ ਐਸਾ ॥੪॥
Saagar Ddoogar Nirabho Aisaa ||4||
The Fearless Lord is in the oceans, just as He is in the mountains. ||4||
ਗਉੜੀ (ਮਃ ੧) ਅਸਟ. (੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੬
Raag Gauri Guaarayree Guru Nanak Dev
Guru Granth Sahib Ang 221
ਮੂਏ ਕਉ ਕਹੁ ਮਾਰੇ ਕਉਨੁ ॥
Mooeae Ko Kahu Maarae Koun ||
Tell me, who can kill someone who is already dead?
ਗਉੜੀ (ਮਃ ੧) ਅਸਟ. (੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੬
Raag Gauri Guaarayree Guru Nanak Dev
ਨਿਡਰੇ ਕਉ ਕੈਸਾ ਡਰੁ ਕਵਨੁ ॥
Niddarae Ko Kaisaa Ddar Kavan ||
What does he fear? Who can frighten the fearless one?
ਗਉੜੀ (ਮਃ ੧) ਅਸਟ. (੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੬
Raag Gauri Guaarayree Guru Nanak Dev
ਸਬਦਿ ਪਛਾਨੈ ਤੀਨੇ ਭਉਨ ॥੫॥
Sabadh Pashhaanai Theenae Bhoun ||5||
He recognizes the Word of the Shabad, throughout the three worlds. ||5||
ਗਉੜੀ (ਮਃ ੧) ਅਸਟ. (੨) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੭
Raag Gauri Guaarayree Guru Nanak Dev
Guru Granth Sahib Ang 221
ਜਿਨਿ ਕਹਿਆ ਤਿਨਿ ਕਹਨੁ ਵਖਾਨਿਆ ॥
Jin Kehiaa Thin Kehan Vakhaaniaa ||
One who speaks, merely describes speech.
ਗਉੜੀ (ਮਃ ੧) ਅਸਟ. (੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੭
Raag Gauri Guaarayree Guru Nanak Dev
ਜਿਨਿ ਬੂਝਿਆ ਤਿਨਿ ਸਹਜਿ ਪਛਾਨਿਆ ॥
Jin Boojhiaa Thin Sehaj Pashhaaniaa ||
But one who understands, intuitively realizes.
ਗਉੜੀ (ਮਃ ੧) ਅਸਟ. (੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੭
Raag Gauri Guaarayree Guru Nanak Dev
ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥੬॥
Dhaekh Beechaar Maeraa Man Maaniaa ||6||
Seeing and reflecting upon it, my mind surrenders. ||6||
ਗਉੜੀ (ਮਃ ੧) ਅਸਟ. (੨) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੮
Raag Gauri Guaarayree Guru Nanak Dev
Guru Granth Sahib Ang 221
ਕੀਰਤਿ ਸੂਰਤਿ ਮੁਕਤਿ ਇਕ ਨਾਈ ॥
Keerath Soorath Mukath Eik Naaee ||
Praise, beauty and liberation are in the One Name.
ਗਉੜੀ (ਮਃ ੧) ਅਸਟ. (੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੮
Raag Gauri Guaarayree Guru Nanak Dev
ਤਹੀ ਨਿਰੰਜਨੁ ਰਹਿਆ ਸਮਾਈ ॥
Thehee Niranjan Rehiaa Samaaee ||
In it, the Immaculate Lord is permeating and pervading.
ਗਉੜੀ (ਮਃ ੧) ਅਸਟ. (੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੮
Raag Gauri Guaarayree Guru Nanak Dev
ਨਿਜ ਘਰਿ ਬਿਆਪਿ ਰਹਿਆ ਨਿਜ ਠਾਈ ॥੭॥
Nij Ghar Biaap Rehiaa Nij Thaaee ||7||
He dwells in the home of the self, and in His own sublime place. ||7||
ਗਉੜੀ (ਮਃ ੧) ਅਸਟ. (੨) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੯
Raag Gauri Guaarayree Guru Nanak Dev
Guru Granth Sahib Ang 221
ਉਸਤਤਿ ਕਰਹਿ ਕੇਤੇ ਮੁਨਿ ਪ੍ਰੀਤਿ ॥
Ousathath Karehi Kaethae Mun Preeth ||
The many silent sages lovingly praise Him.
ਗਉੜੀ (ਮਃ ੧) ਅਸਟ. (੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੨੧ ਪੰ. ੧੯
Raag Gauri Guaarayree Guru Nanak Dev
Guru Granth Sahib Ang 221