Guru Granth Sahib Ang 217 – ਗੁਰੂ ਗ੍ਰੰਥ ਸਾਹਿਬ ਅੰਗ ੨੧੭
Guru Granth Sahib Ang 217
Guru Granth Sahib Ang 217
ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥
Bhram Bho Kaatt Keeeae Niravairae Jeeo ||
Dispelling my doubts and fears, the Guru has rid me of hatred.
ਗਉੜੀ (ਮਃ ੫) (੧੬੬)² ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧
Raag Maajh Guru Arjan Dev
ਗੁਰ ਮਨ ਕੀ ਆਸ ਪੂਰਾਈ ਜੀਉ ॥੪॥
Gur Man Kee Aas Pooraaee Jeeo ||4||
The Guru has fulfilled the desires of my mind. ||4||
ਗਉੜੀ (ਮਃ ੫) (੧੬੬)² ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧
Raag Maajh Guru Arjan Dev
Guru Granth Sahib Ang 217
ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥
Jin Naao Paaeiaa So Dhhanavanthaa Jeeo ||
One who has obtained the Name is wealthy.
ਗਉੜੀ (ਮਃ ੫) (੧੬੬)² ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧
Raag Maajh Guru Arjan Dev
ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥
Jin Prabh Dhhiaaeiaa S Sobhaavanthaa Jeeo ||
One who meditates on God is glorified.
ਗਉੜੀ (ਮਃ ੫) (੧੬੬)² ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੨
Raag Maajh Guru Arjan Dev
ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥
Jis Saadhhoo Sangath This Sabh Sukaranee Jeeo ||
Sublime are all the actions of those who join the Saadh Sangat, the Company of the Holy.
ਗਉੜੀ (ਮਃ ੫) (੧੬੬)² ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੨
Raag Maajh Guru Arjan Dev
ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥
Jan Naanak Sehaj Samaaee Jeeo ||5||1||166||
Servant Nanak is intuitively absorbed into the Lord. ||5||1||166||
ਗਉੜੀ (ਮਃ ੫) (੧੬੬)² ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੩
Raag Maajh Guru Arjan Dev
Guru Granth Sahib Ang 217
ਗਉੜੀ ਮਹਲਾ ੫ ਮਾਝ ॥
Gourree Mehalaa 5 Maajh ||
Gauree, Fifth Mehl, Maajh:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੭
ਆਉ ਹਮਾਰੈ ਰਾਮ ਪਿਆਰੇ ਜੀਉ ॥
Aao Hamaarai Raam Piaarae Jeeo ||
Come to me, O my Beloved Lord.
ਗਉੜੀ (ਮਃ ੫) (੧੬੭)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੩
Raag Maajh Guru Arjan Dev
Guru Granth Sahib Ang 217
ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥
Rain Dhinas Saas Saas Chithaarae Jeeo ||
Night and day, with each and every breath, I think of You.
ਗਉੜੀ (ਮਃ ੫) (੧੬੭)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੪
Raag Maajh Guru Arjan Dev
ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥
Santh Dhaeo Sandhaesaa Pai Charanaarae Jeeo ||
O Saints, give Him this message; I fall at Your Feet.
ਗਉੜੀ (ਮਃ ੫) (੧੬੭)² ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੪
Raag Maajh Guru Arjan Dev
ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥
Thudhh Bin Kith Bidhh Thareeai Jeeo ||1||
Without You, how can I be saved? ||1||
ਗਉੜੀ (ਮਃ ੫) (੧੬੭)² ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੪
Raag Maajh Guru Arjan Dev
Guru Granth Sahib Ang 217
ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥
Sang Thumaarai Mai Karae Anandhaa Jeeo ||
In Your Company, I am in ecstasy.
ਗਉੜੀ (ਮਃ ੫) (੧੬੭)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੫
Raag Maajh Guru Arjan Dev
ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥
Van Thin Thribhavan Sukh Paramaanandhaa Jeeo ||
In the forest, the fields and the three worlds, there is peace and supreme bliss.
ਗਉੜੀ (ਮਃ ੫) (੧੬੭)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੫
Raag Maajh Guru Arjan Dev
Guru Granth Sahib Ang 217
ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥
Saej Suhaavee Eihu Man Bigasandhaa Jeeo ||
My bed is beautiful, and my mind blossoms forth in ecstasy.
ਗਉੜੀ (ਮਃ ੫) (੧੬੭)² ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੬
Raag Maajh Guru Arjan Dev
ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥
Paekh Dharasan Eihu Sukh Leheeai Jeeo ||2||
Beholding the Blessed Vision of Your Darshan, I have found this peace. ||2||
ਗਉੜੀ (ਮਃ ੫) (੧੬੭)² ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੬
Raag Maajh Guru Arjan Dev
Guru Granth Sahib Ang 217
ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥
Charan Pakhaar Karee Nith Saevaa Jeeo ||
I wash Your Feet, and constantly serve You.
ਗਉੜੀ (ਮਃ ੫) (੧੬੭)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੭
Raag Maajh Guru Arjan Dev
ਪੂਜਾ ਅਰਚਾ ਬੰਦਨ ਦੇਵਾ ਜੀਉ ॥
Poojaa Arachaa Bandhan Dhaevaa Jeeo ||
O Divine Lord, I worship and adore You; I bow down before You.
ਗਉੜੀ (ਮਃ ੫) (੧੬੭)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੭
Raag Maajh Guru Arjan Dev
Guru Granth Sahib Ang 217
ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥
Dhaasan Dhaas Naam Jap Laevaa Jeeo ||
I am the slave of Your slaves; I chant Your Name.
ਗਉੜੀ (ਮਃ ੫) (੧੬੭)² ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੭
Raag Maajh Guru Arjan Dev
ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥
Bino Thaakur Pehi Keheeai Jeeo ||3||
I offer this prayer to my Lord and Master. ||3||
ਗਉੜੀ (ਮਃ ੫) (੧੬੭)² ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੮
Raag Maajh Guru Arjan Dev
Guru Granth Sahib Ang 217
ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥
Eishh Punnee Maeree Man Than Hariaa Jeeo ||
My desires are fulfilled, and my mind and body are rejuvenated.
ਗਉੜੀ (ਮਃ ੫) (੧੬੭)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੮
Raag Maajh Guru Arjan Dev
ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥
Dharasan Paekhath Sabh Dhukh Parehariaa Jeeo ||
Beholding the Blessed Vision of the Lord’s Darshan, all my pains have been taken away.
ਗਉੜੀ (ਮਃ ੫) (੧੬੭)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੮
Raag Maajh Guru Arjan Dev
Guru Granth Sahib Ang 217
ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥
Har Har Naam Japae Jap Thariaa Jeeo ||
Chanting and meditating on the Name of the Lord, Har, Har, I have been saved.
ਗਉੜੀ (ਮਃ ੫) (੧੬੭)² ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੯
Raag Maajh Guru Arjan Dev
ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥
Eihu Ajar Naanak Sukh Seheeai Jeeo ||4||2||167||
Nanak endures this unendurable celestial bliss. ||4||2||167||
ਗਉੜੀ (ਮਃ ੫) (੧੬੭)² ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੯
Raag Maajh Guru Arjan Dev
Guru Granth Sahib Ang 217
ਗਉੜੀ ਮਾਝ ਮਹਲਾ ੫ ॥
Gourree Maajh Mehalaa 5 ||
Gauree Maajh, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੭
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥
Sun Sun Saajan Man Mith Piaarae Jeeo ||
Listen, listen, O my friend and companion, O Beloved of my mind:
ਗਉੜੀ (ਮਃ ੫) (੧੬੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੦
Raag Maajh Guru Arjan Dev
Guru Granth Sahib Ang 217
ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥
Man Than Thaeraa Eihu Jeeo Bh Vaarae Jeeo ||
My mind and body are Yours. This life is a sacrifice to You as well.
ਗਉੜੀ (ਮਃ ੫) (੧੬੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੦
Raag Maajh Guru Arjan Dev
ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥
Visar Naahee Prabh Praan Adhhaarae Jeeo ||
May I never forget God, the Support of the breath of life.
ਗਉੜੀ (ਮਃ ੫) (੧੬੮)² ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੧
Raag Maajh Guru Arjan Dev
ਸਦਾ ਤੇਰੀ ਸਰਣਾਈ ਜੀਉ ॥੧॥
Sadhaa Thaeree Saranaaee Jeeo ||1||
I have come to Your Eternal Sanctuary. ||1||
ਗਉੜੀ (ਮਃ ੫) (੧੬੮)² ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੧
Raag Maajh Guru Arjan Dev
Guru Granth Sahib Ang 217
ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥
Jis Miliai Man Jeevai Bhaaee Jeeo ||
Meeting Him, my mind is revived, O Siblings of Destiny.
ਗਉੜੀ (ਮਃ ੫) (੧੬੮)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੧
Raag Maajh Guru Arjan Dev
ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥
Gur Parasaadhee So Har Har Paaee Jeeo ||
By Guru’s Grace, I have found the Lord, Har, Har.
ਗਉੜੀ (ਮਃ ੫) (੧੬੮)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੨
Raag Maajh Guru Arjan Dev
Guru Granth Sahib Ang 217
ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥
Sabh Kishh Prabh Kaa Prabh Keeaa Jaaee Jeeo ||
All things belong to God; all places belong to God.
ਗਉੜੀ (ਮਃ ੫) (੧੬੮)² ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੨
Raag Maajh Guru Arjan Dev
ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥
Prabh Ko Sadh Bal Jaaee Jeeou ||2||
I am forever a sacrifice to God. ||2||
ਗਉੜੀ (ਮਃ ੫) (੧੬੮)² ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੩
Raag Maajh Guru Arjan Dev
Guru Granth Sahib Ang 217
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥
Eaehu Nidhhaan Japai Vaddabhaagee Jeeo ||
Very fortunate are those who meditate on this treasure.
ਗਉੜੀ (ਮਃ ੫) (੧੬੮)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੩
Raag Maajh Guru Arjan Dev
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥
Naam Niranjan Eaek Liv Laagee Jeeo ||
They enshrine love for the Naam, the Name of the One Immaculate Lord.
ਗਉੜੀ (ਮਃ ੫) (੧੬੮)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੩
Raag Maajh Guru Arjan Dev
Guru Granth Sahib Ang 217
ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥
Gur Pooraa Paaeiaa Sabh Dhukh Mittaaeiaa Jeeo ||
Finding the Perfect Guru, all suffering is dispelled.
ਗਉੜੀ (ਮਃ ੫) (੧੬੮)² ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੪
Raag Maajh Guru Arjan Dev
ਆਠ ਪਹਰ ਗੁਣ ਗਾਇਆ ਜੀਉ ॥੩॥
Aath Pehar Gun Gaaeiaa Jeeo ||3||
Twenty-four hours a day, I sing the Glories of God. ||3||
ਗਉੜੀ (ਮਃ ੫) (੧੬੮)² ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੪
Raag Maajh Guru Arjan Dev
Guru Granth Sahib Ang 217
ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥
Rathan Padhaarathh Har Naam Thumaaraa Jeeo ||
Your Name is the treasure of jewels, Lord.
ਗਉੜੀ (ਮਃ ੫) (੧੬੮)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੫
Raag Maajh Guru Arjan Dev
ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥
Thoon Sachaa Saahu Bhagath Vanajaaraa Jeeo ||
You are the True Banker; Your devotee is the trader.
ਗਉੜੀ (ਮਃ ੫) (੧੬੮)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੫
Raag Maajh Guru Arjan Dev
Guru Granth Sahib Ang 217
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥
Har Dhhan Raas Sach Vaapaaraa Jeeo ||
True is the trade of those who have the wealth of the Lord’s assets.
ਗਉੜੀ (ਮਃ ੫) (੧੬੮)² ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੫
Raag Maajh Guru Arjan Dev
ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥
Jan Naanak Sadh Balihaaraa Jeeo ||4||3||168||
Servant Nanak is forever a sacrifice. ||4||3||168||
ਗਉੜੀ (ਮਃ ੫) (੧੬੮)² ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੬
Raag Maajh Guru Arjan Dev
Guru Granth Sahib Ang 217
ਰਾਗੁ ਗਉੜੀ ਮਾਝ ਮਹਲਾ ੫
Raag Gourree Maajh Mehalaa 5
Raag Gauree Maajh, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੭
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੭
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥
Thoon Maeraa Bahu Maan Karathae Thoon Maeraa Bahu Maan ||
I am so proud of You, O Creator; I am so proud of You.
ਗਉੜੀ (ਮਃ ੫) (੧੬੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੮
Raag Maajh Guru Arjan Dev
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥
Jor Thumaarai Sukh Vasaa Sach Sabadh Neesaan ||1|| Rehaao ||
Through Your Almighty Power, I dwell in peace. The True Word of the Shabad is my banner and insignia. ||1||Pause||
ਗਉੜੀ (ਮਃ ੫) (੧੬੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੮
Raag Maajh Guru Arjan Dev
Guru Granth Sahib Ang 217
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥
Sabhae Galaa Jaatheeaa Sun Kai Chup Keeaa ||
He hears and knows everything, but he keeps silent.
ਗਉੜੀ (ਮਃ ੫) (੧੬੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੯
Raag Maajh Guru Arjan Dev
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥
Kadh Hee Surath N Ladhheeaa Maaeiaa Moharriaa ||1||
Bewitched by Maya, he never regains awareness. ||1||
ਗਉੜੀ (ਮਃ ੫) (੧੬੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੯
Raag Maajh Guru Arjan Dev
Guru Granth Sahib Ang 217
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥
Dhaee Bujhaarath Saarathaa Sae Akhee Dditharriaa ||
The riddles and hints are given, and he sees them with his eyes.
ਗਉੜੀ (ਮਃ ੫) (੧੬੯)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੭ ਪੰ. ੧੯
Raag Maajh Guru Arjan Dev
Guru Granth Sahib Ang 217