Guru Granth Sahib Ang 211 – ਗੁਰੂ ਗ੍ਰੰਥ ਸਾਹਿਬ ਅੰਗ ੨੧੧
Guru Granth Sahib Ang 211
Guru Granth Sahib Ang 211
ਪ੍ਰਭ ਕੇ ਚਾਕਰ ਸੇ ਭਲੇ ॥
Prabh Kae Chaakar Sae Bhalae ||
The slaves of God are good.
ਗਉੜੀ (ਮਃ ੫) (੧੪੧)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧
Raag Gauri Guru Arjan Dev
ਨਾਨਕ ਤਿਨ ਮੁਖ ਊਜਲੇ ॥੪॥੩॥੧੪੧॥
Naanak Thin Mukh Oojalae ||4||3||141||
O Nanak, their faces are radiant. ||4||3||141||
ਗਉੜੀ (ਮਃ ੫) (੧੪੧)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧
Raag Gauri Guru Arjan Dev
Guru Granth Sahib Ang 211
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੧
ਜੀਅਰੇ ਓਲ੍ਹ੍ਹਾ ਨਾਮ ਕਾ ॥
Jeearae Oulhaa Naam Kaa ||
Hey, soul: your only Support is the Naam, the Name of the Lord.
ਗਉੜੀ (ਮਃ ੫) (੧੪੨)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧
Raag Gauri Guru Arjan Dev
ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥੧॥ ਰਹਾਉ ॥
Avar J Karan Karaavano Thin Mehi Bho Hai Jaam Kaa ||1|| Rehaao ||
Whatever else you do or make happen, the fear of death still hangs over you. ||1||Pause||
ਗਉੜੀ (ਮਃ ੫) (੧੪੨)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੨
Raag Gauri Guru Arjan Dev
Guru Granth Sahib Ang 211
ਅਵਰ ਜਤਨਿ ਨਹੀ ਪਾਈਐ ॥
Avar Jathan Nehee Paaeeai ||
He is not obtained by any other efforts.
ਗਉੜੀ (ਮਃ ੫) (੧੪੨)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੨
Raag Gauri Guru Arjan Dev
ਵਡੈ ਭਾਗਿ ਹਰਿ ਧਿਆਈਐ ॥੧॥
Vaddai Bhaag Har Dhhiaaeeai ||1||
By great good fortune, meditate on the Lord. ||1||
ਗਉੜੀ (ਮਃ ੫) (੧੪੨)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੩
Raag Gauri Guru Arjan Dev
Guru Granth Sahib Ang 211
ਲਾਖ ਹਿਕਮਤੀ ਜਾਨੀਐ ॥
Laakh Hikamathee Jaaneeai ||
You may know hundreds of thousands of clever tricks,
ਗਉੜੀ (ਮਃ ੫) (੧੪੨)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੩
Raag Gauri Guru Arjan Dev
ਆਗੈ ਤਿਲੁ ਨਹੀ ਮਾਨੀਐ ॥੨॥
Aagai Thil Nehee Maaneeai ||2||
But not even one will be of any use at all hereafter. ||2||
ਗਉੜੀ (ਮਃ ੫) (੧੪੨)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੩
Raag Gauri Guru Arjan Dev
Guru Granth Sahib Ang 211
ਅਹੰਬੁਧਿ ਕਰਮ ਕਮਾਵਨੇ ॥
Ahanbudhh Karam Kamaavanae ||
Good deeds done in the pride of ego are swept away,
ਗਉੜੀ (ਮਃ ੫) (੧੪੨)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੩
Raag Gauri Guru Arjan Dev
ਗ੍ਰਿਹ ਬਾਲੂ ਨੀਰਿ ਬਹਾਵਨੇ ॥੩॥
Grih Baaloo Neer Behaavanae ||3||
Like the house of sand by water. ||3||
ਗਉੜੀ (ਮਃ ੫) (੧੪੨)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੪
Raag Gauri Guru Arjan Dev
Guru Granth Sahib Ang 211
ਪ੍ਰਭੁ ਕ੍ਰਿਪਾਲੁ ਕਿਰਪਾ ਕਰੈ ॥
Prabh Kirapaal Kirapaa Karai ||
When God the Merciful shows His Mercy,
ਗਉੜੀ (ਮਃ ੫) (੧੪੨)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੪
Raag Gauri Guru Arjan Dev
ਨਾਮੁ ਨਾਨਕ ਸਾਧੂ ਸੰਗਿ ਮਿਲੈ ॥੪॥੪॥੧੪੨॥
Naam Naanak Saadhhoo Sang Milai ||4||4||142||
Nanak receives the Naam in the Saadh Sangat, the Company of the Holy. ||4||4||142||
ਗਉੜੀ (ਮਃ ੫) (੧੪੨)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੪
Raag Gauri Guru Arjan Dev
Guru Granth Sahib Ang 211
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੧
ਬਾਰਨੈ ਬਲਿਹਾਰਨੈ ਲਖ ਬਰੀਆ ॥
Baaranai Balihaaranai Lakh Bareeaa ||
I am a sacrifice, dedicated hundreds of thousands of times, to my Lord and Master.
ਗਉੜੀ (ਮਃ ੫) (੧੪੩)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੫
Raag Gauri Guru Arjan Dev
ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥੧॥ ਰਹਾਉ ॥
Naamo Ho Naam Saahib Ko Praan Adhhareeaa ||1|| Rehaao ||
His Name, and His Name alone, is the Support of the breath of life. ||1||Pause||
ਗਉੜੀ (ਮਃ ੫) (੧੪੩)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੫
Raag Gauri Guru Arjan Dev
Guru Granth Sahib Ang 211
ਕਰਨ ਕਰਾਵਨ ਤੁਹੀ ਏਕ ॥
Karan Karaavan Thuhee Eaek ||
You alone are the Doer, the Cause of causes.
ਗਉੜੀ (ਮਃ ੫) (੧੪੩)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੬
Raag Gauri Guru Arjan Dev
ਜੀਅ ਜੰਤ ਕੀ ਤੁਹੀ ਟੇਕ ॥੧॥
Jeea Janth Kee Thuhee Ttaek ||1||
You are the Support of all beings and creatures. ||1||
ਗਉੜੀ (ਮਃ ੫) (੧੪੩)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੬
Raag Gauri Guru Arjan Dev
Guru Granth Sahib Ang 211
ਰਾਜ ਜੋਬਨ ਪ੍ਰਭ ਤੂੰ ਧਨੀ ॥
Raaj Joban Prabh Thoon Dhhanee ||
O God, You are my power, authority and youth.
ਗਉੜੀ (ਮਃ ੫) (੧੪੩)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੬
Raag Gauri Guru Arjan Dev
ਤੂੰ ਨਿਰਗੁਨ ਤੂੰ ਸਰਗੁਨੀ ॥੨॥
Thoon Niragun Thoon Saragunee ||2||
You are absolute, without attributes, and also related, with the most sublime attributes. ||2||
ਗਉੜੀ (ਮਃ ੫) (੧੪੩)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੭
Raag Gauri Guru Arjan Dev
Guru Granth Sahib Ang 211
ਈਹਾ ਊਹਾ ਤੁਮ ਰਖੇ ॥
Eehaa Oohaa Thum Rakhae ||
Here and hereafter, You are my Savior and Protector.
ਗਉੜੀ (ਮਃ ੫) (੧੪੩)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੭
Raag Gauri Guru Arjan Dev
ਗੁਰ ਕਿਰਪਾ ਤੇ ਕੋ ਲਖੇ ॥੩॥
Gur Kirapaa Thae Ko Lakhae ||3||
By Guru’s Grace, some understand You. ||3||
ਗਉੜੀ (ਮਃ ੫) (੧੪੩)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੭
Raag Gauri Guru Arjan Dev
Guru Granth Sahib Ang 211
ਅੰਤਰਜਾਮੀ ਪ੍ਰਭ ਸੁਜਾਨੁ ॥
Antharajaamee Prabh Sujaan ||
God is All-knowing, the Inner-knower, the Searcher of hearts.
ਗਉੜੀ (ਮਃ ੫) (੧੪੩)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੭
Raag Gauri Guru Arjan Dev
ਨਾਨਕ ਤਕੀਆ ਤੁਹੀ ਤਾਣੁ ॥੪॥੫॥੧੪੩॥
Naanak Thakeeaa Thuhee Thaan ||4||5||143||
You are Nanak’s strength and support. ||4||5||143||
ਗਉੜੀ (ਮਃ ੫) (੧੪੩)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੮
Raag Gauri Guru Arjan Dev
Guru Granth Sahib Ang 211
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੧
ਹਰਿ ਹਰਿ ਹਰਿ ਆਰਾਧੀਐ ॥
Har Har Har Aaraadhheeai ||
Worship and adore the Lord, Har, Har, Har.
ਗਉੜੀ (ਮਃ ੫) (੧੪੪)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੮
Raag Gauri Guru Arjan Dev
ਸੰਤਸੰਗਿ ਹਰਿ ਮਨਿ ਵਸੈ ਭਰਮੁ ਮੋਹੁ ਭਉ ਸਾਧੀਐ ॥੧॥ ਰਹਾਉ ॥
Santhasang Har Man Vasai Bharam Mohu Bho Saadhheeai ||1|| Rehaao ||
In the Society of the Saints, He dwells in the mind; doubt, emotional attachment and fear are vanquished. ||1||Pause||
ਗਉੜੀ (ਮਃ ੫) (੧੪੪)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੯
Raag Gauri Guru Arjan Dev
Guru Granth Sahib Ang 211
ਬੇਦ ਪੁਰਾਣ ਸਿਮ੍ਰਿਤਿ ਭਨੇ ॥
Baedh Puraan Simrith Bhanae ||
The Vedas, the Puraanas and the Simritees are heard to proclaim
ਗਉੜੀ (ਮਃ ੫) (੧੪੪)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੯
Raag Gauri Guru Arjan Dev
ਸਭ ਊਚ ਬਿਰਾਜਿਤ ਜਨ ਸੁਨੇ ॥੧॥
Sabh Ooch Biraajith Jan Sunae ||1||
That the Lord’s servant dwells as the highest of all. ||1||
ਗਉੜੀ (ਮਃ ੫) (੧੪੪)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੯
Raag Gauri Guru Arjan Dev
Guru Granth Sahib Ang 211
ਸਗਲ ਅਸਥਾਨ ਭੈ ਭੀਤ ਚੀਨ ॥
Sagal Asathhaan Bhai Bheeth Cheen ||
All places are filled with fear – know this well.
ਗਉੜੀ (ਮਃ ੫) (੧੪੪)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੦
Raag Gauri Guru Arjan Dev
ਰਾਮ ਸੇਵਕ ਭੈ ਰਹਤ ਕੀਨ ॥੨॥
Raam Saevak Bhai Rehath Keen ||2||
Only the Lord’s servants are free of fear. ||2||
ਗਉੜੀ (ਮਃ ੫) (੧੪੪)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੦
Raag Gauri Guru Arjan Dev
Guru Granth Sahib Ang 211
ਲਖ ਚਉਰਾਸੀਹ ਜੋਨਿ ਫਿਰਹਿ ॥
Lakh Chouraaseeh Jon Firehi ||
People wander through 8.4 million incarnations.
ਗਉੜੀ (ਮਃ ੫) (੧੪੪)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੦
Raag Gauri Guru Arjan Dev
ਗੋਬਿੰਦ ਲੋਕ ਨਹੀ ਜਨਮਿ ਮਰਹਿ ॥੩॥
Gobindh Lok Nehee Janam Marehi ||3||
God’s people are not subject to birth and death. ||3||
ਗਉੜੀ (ਮਃ ੫) (੧੪੪)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੧
Raag Gauri Guru Arjan Dev
Guru Granth Sahib Ang 211
ਬਲ ਬੁਧਿ ਸਿਆਨਪ ਹਉਮੈ ਰਹੀ ॥
Bal Budhh Siaanap Houmai Rehee ||
Nanak has taken to the Sanctuary of the Lord’s Holy Saints;
ਗਉੜੀ (ਮਃ ੫) (੧੪੪)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੧
Raag Gauri Guru Arjan Dev
ਹਰਿ ਸਾਧ ਸਰਣਿ ਨਾਨਕ ਗਹੀ ॥੪॥੬॥੧੪੪॥
Har Saadhh Saran Naanak Gehee ||4||6||144||
He has given up power, wisdom, cleverness and egotism. ||4||6||144||
ਗਉੜੀ (ਮਃ ੫) (੧੪੪)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੧
Raag Gauri Guru Arjan Dev
Guru Granth Sahib Ang 211
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੧
ਮਨ ਰਾਮ ਨਾਮ ਗੁਨ ਗਾਈਐ ॥
Man Raam Naam Gun Gaaeeai ||
O my mind, sing the Glorious Praises of the Lord’s Name.
ਗਉੜੀ (ਮਃ ੫) (੧੪੫)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੨
Raag Gauri Guru Arjan Dev
ਨੀਤ ਨੀਤ ਹਰਿ ਸੇਵੀਐ ਸਾਸਿ ਸਾਸਿ ਹਰਿ ਧਿਆਈਐ ॥੧॥ ਰਹਾਉ ॥
Neeth Neeth Har Saeveeai Saas Saas Har Dhhiaaeeai ||1|| Rehaao ||
Serve the Lord continually and continuously; with each and every breath, meditate on the Lord. ||1||Pause||
ਗਉੜੀ (ਮਃ ੫) (੧੪੫)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੨
Raag Gauri Guru Arjan Dev
Guru Granth Sahib Ang 211
ਸੰਤਸੰਗਿ ਹਰਿ ਮਨਿ ਵਸੈ ॥
Santhasang Har Man Vasai ||
In the Society of the Saints, the Lord dwells in the mind,
ਗਉੜੀ (ਮਃ ੫) (੧੪੫)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੩
Raag Gauri Guru Arjan Dev
ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥੧॥
Dhukh Dharadh Anaeraa Bhram Nasai ||1||
And pain, suffering, darkness and doubt depart. ||1||
ਗਉੜੀ (ਮਃ ੫) (੧੪੫)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੩
Raag Gauri Guru Arjan Dev
Guru Granth Sahib Ang 211
ਸੰਤ ਪ੍ਰਸਾਦਿ ਹਰਿ ਜਾਪੀਐ ॥
Santh Prasaadh Har Jaapeeai ||
That humble being, who meditates on the Lord,
ਗਉੜੀ (ਮਃ ੫) (੧੪੫)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੪
Raag Gauri Guru Arjan Dev
ਸੋ ਜਨੁ ਦੂਖਿ ਨ ਵਿਆਪੀਐ ॥੨॥
So Jan Dhookh N Viaapeeai ||2||
By the Grace of the Saints, is not afflicted with pain. ||2||
ਗਉੜੀ (ਮਃ ੫) (੧੪੫)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੪
Raag Gauri Guru Arjan Dev
Guru Granth Sahib Ang 211
ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥
Jaa Ko Gur Har Manthra Dhae ||
Those unto whom the Guru gives the Mantra of the Lord’s Name
ਗਉੜੀ (ਮਃ ੫) (੧੪੫)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੪
Raag Gauri Guru Arjan Dev
ਸੋ ਉਬਰਿਆ ਮਾਇਆ ਅਗਨਿ ਤੇ ॥੩॥
So Oubariaa Maaeiaa Agan Thae ||3||
Are saved from the fire of Maya. ||3||
ਗਉੜੀ (ਮਃ ੫) (੧੪੫)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੪
Raag Gauri Guru Arjan Dev
Guru Granth Sahib Ang 211
ਨਾਨਕ ਕਉ ਪ੍ਰਭ ਮਇਆ ਕਰਿ ॥
Naanak Ko Prabh Maeiaa Kar ||
Be kind to Nanak, O God;
ਗਉੜੀ (ਮਃ ੫) (੧੪੫)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੫
Raag Gauri Guru Arjan Dev
ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥੪॥੭॥੧੪੫॥
Maerai Man Than Vaasai Naam Har ||4||7||145||
Let the Lord’s Name dwell within my mind and body. ||4||7||145||
ਗਉੜੀ (ਮਃ ੫) (੧੪੫)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੫
Raag Gauri Guru Arjan Dev
Guru Granth Sahib Ang 211
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੧੧
ਰਸਨਾ ਜਪੀਐ ਏਕੁ ਨਾਮ ॥
Rasanaa Japeeai Eaek Naam ||
With your tongue, chant the Name of the One Lord.
ਗਉੜੀ (ਮਃ ੫) (੧੪੬)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੬
Raag Gauri Guru Arjan Dev
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥੧॥ ਰਹਾਉ ॥
Eehaa Sukh Aanandh Ghanaa Aagai Jeea Kai Sang Kaam ||1|| Rehaao ||
In this world, it shall bring you peace, comfort and great joy; hereafter, it shall go with your soul, and shall be of use to you. ||1||Pause||
ਗਉੜੀ (ਮਃ ੫) (੧੪੬)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੬
Raag Gauri Guru Arjan Dev
Guru Granth Sahib Ang 211
ਕਟੀਐ ਤੇਰਾ ਅਹੰ ਰੋਗੁ ॥
Katteeai Thaeraa Ahan Rog ||
The disease of your ego shall be eradicated.
ਗਉੜੀ (ਮਃ ੫) (੧੪੬)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੭
Raag Gauri Guru Arjan Dev
ਤੂੰ ਗੁਰ ਪ੍ਰਸਾਦਿ ਕਰਿ ਰਾਜ ਜੋਗੁ ॥੧॥
Thoon Gur Prasaadh Kar Raaj Jog ||1||
By Guru’s Grace, practice Raja Yoga, the Yoga of meditation and success. ||1||
ਗਉੜੀ (ਮਃ ੫) (੧੪੬)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੭
Raag Gauri Guru Arjan Dev
Guru Granth Sahib Ang 211
ਹਰਿ ਰਸੁ ਜਿਨਿ ਜਨਿ ਚਾਖਿਆ ॥
Har Ras Jin Jan Chaakhiaa ||
Those who taste the sublime essence of the Lord
ਗਉੜੀ (ਮਃ ੫) (੧੪੬)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੭
Raag Gauri Guru Arjan Dev
ਤਾ ਕੀ ਤ੍ਰਿਸਨਾ ਲਾਥੀਆ ॥੨॥
Thaa Kee Thrisanaa Laathheeaa ||2||
Have their thirst quenched. ||2||
ਗਉੜੀ (ਮਃ ੫) (੧੪੬)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੮
Raag Gauri Guru Arjan Dev
Guru Granth Sahib Ang 211
ਹਰਿ ਬਿਸ੍ਰਾਮ ਨਿਧਿ ਪਾਇਆ ॥
Har Bisraam Nidhh Paaeiaa ||
Those who have found the Lord, the Treasure of peace,
ਗਉੜੀ (ਮਃ ੫) (੧੪੬)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੮
Raag Gauri Guru Arjan Dev
ਸੋ ਬਹੁਰਿ ਨ ਕਤ ਹੀ ਧਾਇਆ ॥੩॥
So Bahur N Kath Hee Dhhaaeiaa ||3||
Shall not go anywhere else again. ||3||
ਗਉੜੀ (ਮਃ ੫) (੧੪੬)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੮
Raag Gauri Guru Arjan Dev
Guru Granth Sahib Ang 211
ਹਰਿ ਹਰਿ ਨਾਮੁ ਜਾ ਕਉ ਗੁਰਿ ਦੀਆ ॥
Har Har Naam Jaa Ko Gur Dheeaa ||
Those, unto whom the Guru has given the Lord’s Name, Har, Har
ਗਉੜੀ (ਮਃ ੫) (੧੪੬)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੯
Raag Gauri Guru Arjan Dev
ਨਾਨਕ ਤਾ ਕਾ ਭਉ ਗਇਆ ॥੪॥੮॥੧੪੬॥
Naanak Thaa Kaa Bho Gaeiaa ||4||8||146||
– O Nanak, their fears are removed. ||4||8||146||
ਗਉੜੀ (ਮਃ ੫) (੧੪੬)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੧੧ ਪੰ. ੧੯
Raag Gauri Guru Arjan Dev
Guru Granth Sahib Ang 211