Guru Granth Sahib Ang 20 – ਗੁਰੂ ਗ੍ਰੰਥ ਸਾਹਿਬ ਅੰਗ ੨੦
Guru Granth Sahib Ang 20
Guru Granth Sahib Ang 20
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
Panch Bhooth Sach Bhai Rathae Joth Sachee Man Maahi ||
The body of the five elements is dyed in the Fear of the True One; the mind is filled with the True Light.
ਸਿਰੀਰਾਗੁ (ਮਃ ੧) (੧੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧
Sri Raag Guru Nanak Dev
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥
Naanak Aougan Veesarae Gur Raakhae Path Thaahi ||4||15||
O Nanak, your demerits shall be forgotten; the Guru shall preserve your honor. ||4||15||
ਸਿਰੀਰਾਗੁ (ਮਃ ੧) (੧੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧
Sri Raag Guru Nanak Dev
Guru Granth Sahib Ang 20
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥
Naanak Baerree Sach Kee Thareeai Gur Veechaar ||
O Nanak, the Boat of Truth will ferry you across; contemplate the Guru.
ਸਿਰੀਰਾਗੁ (ਮਃ ੧) (੧੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੨
Sri Raag Guru Nanak Dev
ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥
Eik Aavehi Eik Jaavehee Poor Bharae Ahankaar ||
Some come, and some go; they are totally filled with egotism.
ਸਿਰੀਰਾਗੁ (ਮਃ ੧) (੧੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੨
Sri Raag Guru Nanak Dev
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥੧॥
Manehath Mathee Booddeeai Guramukh Sach S Thaar ||1||
Through stubborn-mindedness, the intellect is drowned; one who becomes Gurmukh and truthful is saved. ||1||
ਸਿਰੀਰਾਗੁ (ਮਃ ੧) (੧੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੩
Sri Raag Guru Nanak Dev
Guru Granth Sahib Ang 20
ਗੁਰ ਬਿਨੁ ਕਿਉ ਤਰੀਐ ਸੁਖੁ ਹੋਇ ॥
Gur Bin Kio Thareeai Sukh Hoe ||
Without the Guru, how can anyone swim across to find peace?
ਸਿਰੀਰਾਗੁ (ਮਃ ੧) (੧੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੩
Sri Raag Guru Nanak Dev
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥੧॥ ਰਹਾਉ ॥
Jio Bhaavai Thio Raakh Thoo Mai Avar N Dhoojaa Koe ||1|| Rehaao ||
As it pleases You, Lord, You save me. There is no other for me at all. ||1||Pause||
ਸਿਰੀਰਾਗੁ (ਮਃ ੧) (੧੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੪
Sri Raag Guru Nanak Dev
Guru Granth Sahib Ang 20
ਆਗੈ ਦੇਖਉ ਡਉ ਜਲੈ ਪਾਛੈ ਹਰਿਓ ਅੰਗੂਰੁ ॥
Aagai Dhaekho Ddo Jalai Paashhai Hariou Angoor ||
In front of me, I see the jungle burning; behind me, I see green plants sprouting.
ਸਿਰੀਰਾਗੁ (ਮਃ ੧) (੧੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੪
Sri Raag Guru Nanak Dev
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥
Jis Thae Oupajai This Thae Binasai Ghatt Ghatt Sach Bharapoor ||
We shall merge into the One from whom we came. The True One is pervading each and every heart.
ਸਿਰੀਰਾਗੁ (ਮਃ ੧) (੧੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੫
Sri Raag Guru Nanak Dev
ਆਪੇ ਮੇਲਿ ਮਿਲਾਵਹੀ ਸਾਚੈ ਮਹਲਿ ਹਦੂਰਿ ॥੨॥
Aapae Mael Milaavehee Saachai Mehal Hadhoor ||2||
He Himself unites us in Union with Himself; the True Mansion of His Presence is close at hand. ||2||
ਸਿਰੀਰਾਗੁ (ਮਃ ੧) (੧੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੫
Sri Raag Guru Nanak Dev
Guru Granth Sahib Ang 20
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥
Saahi Saahi Thujh Sanmalaa Kadhae N Visaaraeo ||
With each and every breath, I dwell upon You; I shall never forget You.
ਸਿਰੀਰਾਗੁ (ਮਃ ੧) (੧੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੬
Sri Raag Guru Nanak Dev
ਜਿਉ ਜਿਉ ਸਾਹਬੁ ਮਨਿ ਵਸੈ ਗੁਰਮੁਖਿ ਅੰਮ੍ਰਿਤੁ ਪੇਉ ॥
Jio Jio Saahab Man Vasai Guramukh Anmrith Paeo ||
The more the Lord and Master dwells within the mind, the more the Gurmukh drinks in the Ambrosial Nectar.
ਸਿਰੀਰਾਗੁ (ਮਃ ੧) (੧੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੬
Sri Raag Guru Nanak Dev
ਮਨੁ ਤਨੁ ਤੇਰਾ ਤੂ ਧਣੀ ਗਰਬੁ ਨਿਵਾਰਿ ਸਮੇਉ ॥੩॥
Man Than Thaeraa Thoo Dhhanee Garab Nivaar Samaeo ||3||
Mind and body are Yours; You are my Master. Please rid me of my pride, and let me merge with You. ||3||
ਸਿਰੀਰਾਗੁ (ਮਃ ੧) (੧੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੬
Sri Raag Guru Nanak Dev
Guru Granth Sahib Ang 20
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥
Jin Eaehu Jagath Oupaaeiaa Thribhavan Kar Aakaar ||
The One who formed this universe created the creation of the three worlds.
ਸਿਰੀਰਾਗੁ (ਮਃ ੧) (੧੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੭
Sri Raag Guru Nanak Dev
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥
Guramukh Chaanan Jaaneeai Manamukh Mugadhh Gubaar ||
The Gurmukh knows the Divine Light, while the foolish self-willed manmukh gropes around in the darkness.
ਸਿਰੀਰਾਗੁ (ਮਃ ੧) (੧੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੮
Sri Raag Guru Nanak Dev
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥੪॥
Ghatt Ghatt Joth Nirantharee Boojhai Guramath Saar ||4||
One who sees that Light within each and every heart understands the Essence of the Guru’s Teachings. ||4||
ਸਿਰੀਰਾਗੁ (ਮਃ ੧) (੧੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੮
Sri Raag Guru Nanak Dev
Guru Granth Sahib Ang 20
ਗੁਰਮੁਖਿ ਜਿਨੀ ਜਾਣਿਆ ਤਿਨ ਕੀਚੈ ਸਾਬਾਸਿ ॥
Guramukh Jinee Jaaniaa Thin Keechai Saabaas ||
Those who understand are Gurmukh; recognize and applaud them.
ਸਿਰੀਰਾਗੁ (ਮਃ ੧) (੧੬) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੯
Sri Raag Guru Nanak Dev
ਸਚੇ ਸੇਤੀ ਰਲਿ ਮਿਲੇ ਸਚੇ ਗੁਣ ਪਰਗਾਸਿ ॥
Sachae Saethee Ral Milae Sachae Gun Paragaas ||
They meet and merge with the True One. They become the Radiant Manifestation of the Excellence of the True One.
ਸਿਰੀਰਾਗੁ (ਮਃ ੧) (੧੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੯
Sri Raag Guru Nanak Dev
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥੫॥੧੬॥
Naanak Naam Santhokheeaa Jeeo Pindd Prabh Paas ||5||16||
O Nanak, they are contented with the Naam, the Name of the Lord. They offer their bodies and souls to God. ||5||16||
ਸਿਰੀਰਾਗੁ (ਮਃ ੧) (੧੬) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੯
Sri Raag Guru Nanak Dev
Guru Granth Sahib Ang 20
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
Sun Man Mithr Piaariaa Mil Vaelaa Hai Eaeh ||
Listen, O my mind, my friend, my darling: now is the time to meet the Lord.
ਸਿਰੀਰਾਗੁ (ਮਃ ੧) (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੦
Sri Raag Guru Nanak Dev
Guru Granth Sahib Ang 20
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
Jab Lag Joban Saas Hai Thab Lag Eihu Than Dhaeh ||
As long as there is youth and breath, give this body to Him.
ਸਿਰੀਰਾਗੁ (ਮਃ ੧) (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੧
Sri Raag Guru Nanak Dev
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥
Bin Gun Kaam N Aavee Dtehi Dtaeree Than Khaeh ||1||
Without virtue, it is useless; the body shall crumble into a pile of dust. ||1||
ਸਿਰੀਰਾਗੁ (ਮਃ ੧) (੧੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੧
Sri Raag Guru Nanak Dev
Guru Granth Sahib Ang 20
ਮੇਰੇ ਮਨ ਲੈ ਲਾਹਾ ਘਰਿ ਜਾਹਿ ॥
Maerae Man Lai Laahaa Ghar Jaahi ||
O my mind, earn the profit, before you return home.
ਸਿਰੀਰਾਗੁ (ਮਃ ੧) (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੨
Sri Raag Guru Nanak Dev
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥
Guramukh Naam Salaaheeai Houmai Nivaree Bhaahi ||1|| Rehaao ||
The Gurmukh praises the Naam, and the fire of egotism is extinguished. ||1||Pause||
ਸਿਰੀਰਾਗੁ (ਮਃ ੧) (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੨
Sri Raag Guru Nanak Dev
Guru Granth Sahib Ang 20
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
Sun Sun Gandtan Gandteeai Likh Parr Bujhehi Bhaar ||
Again and again, we hear and tell stories; we read and write and understand loads of knowledge,
ਸਿਰੀਰਾਗੁ (ਮਃ ੧) (੧੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੩
Sri Raag Guru Nanak Dev
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
Thrisanaa Ahinis Agalee Houmai Rog Vikaar ||
But still, desires increase day and night, and the disease of egotism fills us with corruption.
ਸਿਰੀਰਾਗੁ (ਮਃ ੧) (੧੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੩
Sri Raag Guru Nanak Dev
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥
Ouhu Vaeparavaahu Atholavaa Guramath Keemath Saar ||2||
That Carefree Lord cannot be appraised; His Real Value is known only through the Wisdom of the Guru’s Teachings. ||2||
ਸਿਰੀਰਾਗੁ (ਮਃ ੧) (੧੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੪
Sri Raag Guru Nanak Dev
Guru Granth Sahib Ang 20
ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
Lakh Siaanap Jae Karee Lakh Sio Preeth Milaap ||
Even if someone has hundreds of thousands of clever mental tricks, and the love and company of hundreds of thousands of people
ਸਿਰੀਰਾਗੁ (ਮਃ ੧) (੧੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੪
Sri Raag Guru Nanak Dev
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
Bin Sangath Saadhh N Dhhraapeeaa Bin Naavai Dhookh Santhaap ||
Still, without the Saadh Sangat, the Company of the Holy, he will not feel satisfied. Without the Name, all suffer in sorrow.
ਸਿਰੀਰਾਗੁ (ਮਃ ੧) (੧੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੫
Sri Raag Guru Nanak Dev
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥
Har Jap Jeearae Shhutteeai Guramukh Cheenai Aap ||3||
Chanting the Name of the Lord, O my soul, you shall be emancipated; as Gurmukh, you shall come to understand your own self. ||3||
ਸਿਰੀਰਾਗੁ (ਮਃ ੧) (੧੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੫
Sri Raag Guru Nanak Dev
Guru Granth Sahib Ang 20
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
Than Man Gur Pehi Vaechiaa Man Dheeaa Sir Naal ||
I have sold my body and mind to the Guru, and I have given my mind and head as well.
ਸਿਰੀਰਾਗੁ (ਮਃ ੧) (੧੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੬
Sri Raag Guru Nanak Dev
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
Thribhavan Khoj Dtandtoliaa Guramukh Khoj Nihaal ||
I was seeking and searching for Him throughout the three worlds; then, as Gurmukh, I sought and found Him.
ਸਿਰੀਰਾਗੁ (ਮਃ ੧) (੧੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੬
Sri Raag Guru Nanak Dev
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥
Sathagur Mael Milaaeiaa Naanak So Prabh Naal ||4||17||
The True Guru has united me in Union, O Nanak, with that God. ||4||17||
ਸਿਰੀਰਾਗੁ (ਮਃ ੧) (੧੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੭
Sri Raag Guru Nanak Dev
Guru Granth Sahib Ang 20
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੨੦
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
Maranai Kee Chinthaa Nehee Jeevan Kee Nehee Aas ||
I have no anxiety about dying, and no hope of living.
ਸਿਰੀਰਾਗੁ (ਮਃ ੧) (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev
Guru Granth Sahib Ang 20
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
Thoo Sarab Jeeaa Prathipaalehee Laekhai Saas Giraas ||
You are the Cherisher of all beings; You keep the account of our breaths and morsels of food.
ਸਿਰੀਰਾਗੁ (ਮਃ ੧) (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੮
Sri Raag Guru Nanak Dev
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥
Anthar Guramukh Thoo Vasehi Jio Bhaavai Thio Nirajaas ||1||
You abide within the Gurmukh. As it pleases You, You decide our allotment. ||1||
ਸਿਰੀਰਾਗੁ (ਮਃ ੧) (੧੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev
Guru Granth Sahib Ang 20
ਜੀਅਰੇ ਰਾਮ ਜਪਤ ਮਨੁ ਮਾਨੁ ॥
Jeearae Raam Japath Man Maan ||
O my soul, chant the Name of the Lord; the mind will be pleased and appeased.
ਸਿਰੀਰਾਗੁ (ਮਃ ੧) (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥
Anthar Laagee Jal Bujhee Paaeiaa Guramukh Giaan ||1|| Rehaao ||
The raging fire within is extinguished; the Gurmukh obtains spiritual wisdom. ||1||Pause||
ਸਿਰੀਰਾਗੁ (ਮਃ ੧) (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦ ਪੰ. ੧੯
Sri Raag Guru Nanak Dev
Guru Granth Sahib Ang 20