Guru Granth Sahib Ang 194 – ਗੁਰੂ ਗ੍ਰੰਥ ਸਾਹਿਬ ਅੰਗ ੧੯੪
Guru Granth Sahib Ang 194
Guru Granth Sahib Ang 194
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੪
ਕਰੈ ਦੁਹਕਰਮ ਦਿਖਾਵੈ ਹੋਰੁ ॥
Karai Dhuhakaram Dhikhaavai Hor ||
They do their evil deeds, and pretend otherwise;
ਗਉੜੀ (ਮਃ ੫) (੧੪੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧
Raag Gauri Guru Arjan Dev
ਰਾਮ ਕੀ ਦਰਗਹ ਬਾਧਾ ਚੋਰੁ ॥੧॥
Raam Kee Dharageh Baadhhaa Chor ||1||
But in the Court of the Lord, they shall be bound and gagged like thieves. ||1||
ਗਉੜੀ (ਮਃ ੫) (੧੪੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੨
Raag Gauri Guru Arjan Dev
Guru Granth Sahib Ang 194
ਰਾਮੁ ਰਮੈ ਸੋਈ ਰਾਮਾਣਾ ॥
Raam Ramai Soee Raamaanaa ||
Those who remember the Lord belong to the Lord.
ਗਉੜੀ (ਮਃ ੫) (੧੪੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੨
Raag Gauri Guru Arjan Dev
ਜਲਿ ਥਲਿ ਮਹੀਅਲਿ ਏਕੁ ਸਮਾਣਾ ॥੧॥ ਰਹਾਉ ॥
Jal Thhal Meheeal Eaek Samaanaa ||1|| Rehaao ||
The One Lord is contained in the water, the land and the sky. ||1||Pause||
ਗਉੜੀ (ਮਃ ੫) (੧੪੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੨
Raag Gauri Guru Arjan Dev
Guru Granth Sahib Ang 194
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥
Anthar Bikh Mukh Anmrith Sunaavai ||
Their inner beings are filled with poison, and yet with their mouths, they preach words of Ambrosial Nectar.
ਗਉੜੀ (ਮਃ ੫) (੧੪੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੩
Raag Gauri Guru Arjan Dev
ਜਮ ਪੁਰਿ ਬਾਧਾ ਚੋਟਾ ਖਾਵੈ ॥੨॥
Jam Pur Baadhhaa Chottaa Khaavai ||2||
Bound and gagged in the City of Death, they are punished and beaten. ||2||
ਗਉੜੀ (ਮਃ ੫) (੧੪੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੩
Raag Gauri Guru Arjan Dev
Guru Granth Sahib Ang 194
ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥
Anik Parradhae Mehi Kamaavai Vikaar ||
Hiding behind many screens, they commit acts of corruption,
ਗਉੜੀ (ਮਃ ੫) (੧੪੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੩
Raag Gauri Guru Arjan Dev
ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥੩॥
Khin Mehi Pragatt Hohi Sansaar ||3||
But in an instant, they are revealed to all the world. ||3||
ਗਉੜੀ (ਮਃ ੫) (੧੪੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੪
Raag Gauri Guru Arjan Dev
Guru Granth Sahib Ang 194
ਅੰਤਰਿ ਸਾਚਿ ਨਾਮਿ ਰਸਿ ਰਾਤਾ ॥
Anthar Saach Naam Ras Raathaa ||
Those whose inner beings are true, who are attuned to the ambrosial essence of the Naam, the Name of the Lord
ਗਉੜੀ (ਮਃ ੫) (੧੪੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੪
Raag Gauri Guru Arjan Dev
ਨਾਨਕ ਤਿਸੁ ਕਿਰਪਾਲੁ ਬਿਧਾਤਾ ॥੪॥੭੧॥੧੪੦॥
Naanak This Kirapaal Bidhhaathaa ||4||71||140||
– O Nanak, the Lord, the Architect of Destiny, is merciful to them. ||4||71||140||
ਗਉੜੀ (ਮਃ ੫) (੧੪੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੪
Raag Gauri Guru Arjan Dev
Guru Granth Sahib Ang 194
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੪
ਰਾਮ ਰੰਗੁ ਕਦੇ ਉਤਰਿ ਨ ਜਾਇ ॥
Raam Rang Kadhae Outhar N Jaae ||
The Lord’s Love shall never leave or depart.
ਗਉੜੀ (ਮਃ ੫) (੧੪੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੫
Raag Gauri Guru Arjan Dev
ਗੁਰੁ ਪੂਰਾ ਜਿਸੁ ਦੇਇ ਬੁਝਾਇ ॥੧॥
Gur Pooraa Jis Dhaee Bujhaae ||1||
They alone understand, unto whom the Perfect Guru gives it. ||1||
ਗਉੜੀ (ਮਃ ੫) (੧੪੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੫
Raag Gauri Guru Arjan Dev
Guru Granth Sahib Ang 194
ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥
Har Rang Raathaa So Man Saachaa ||
Do not suffer pain, even in dreams. ||1||Pause||
ਗਉੜੀ (ਮਃ ੫) (੧੪੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੬
Raag Gauri Guru Arjan Dev
ਲਾਲ ਰੰਗ ਪੂਰਨ ਪੁਰਖੁ ਬਿਧਾਤਾ ॥੧॥ ਰਹਾਉ ॥
Laal Rang Pooran Purakh Bidhhaathaa ||1|| Rehaao ||
The Love of the Beloved, the Architect of Destiny, is perfect. ||1||Pause||
ਗਉੜੀ (ਮਃ ੫) (੧੪੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੬
Raag Gauri Guru Arjan Dev
Guru Granth Sahib Ang 194
ਸੰਤਹ ਸੰਗਿ ਬੈਸਿ ਗੁਨ ਗਾਇ ॥
Santheh Sang Bais Gun Gaae ||
Sitting in the Society of the Saints, sing the Glorious Praises of the Lord.
ਗਉੜੀ (ਮਃ ੫) (੧੪੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੭
Raag Gauri Guru Arjan Dev
ਤਾ ਕਾ ਰੰਗੁ ਨ ਉਤਰੈ ਜਾਇ ॥੨॥
Thaa Kaa Rang N Outharai Jaae ||2||
The color of His Love shall never fade away. ||2||
ਗਉੜੀ (ਮਃ ੫) (੧੪੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੭
Raag Gauri Guru Arjan Dev
Guru Granth Sahib Ang 194
ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥
Bin Har Simaran Sukh Nehee Paaeiaa ||
Without meditating in remembrance on the Lord, peace is not found.
ਗਉੜੀ (ਮਃ ੫) (੧੪੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੭
Raag Gauri Guru Arjan Dev
ਆਨ ਰੰਗ ਫੀਕੇ ਸਭ ਮਾਇਆ ॥੩॥
Aan Rang Feekae Sabh Maaeiaa ||3||
All the other loves and tastes of Maya are bland and insipid. ||3||
ਗਉੜੀ (ਮਃ ੫) (੧੪੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੮
Raag Gauri Guru Arjan Dev
Guru Granth Sahib Ang 194
ਗੁਰਿ ਰੰਗੇ ਸੇ ਭਏ ਨਿਹਾਲ ॥
Gur Rangae Sae Bheae Nihaal ||
Those who are imbued with love by the Guru become happy.
ਗਉੜੀ (ਮਃ ੫) (੧੪੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੮
Raag Gauri Guru Arjan Dev
ਕਹੁ ਨਾਨਕ ਗੁਰ ਭਏ ਹੈ ਦਇਆਲ ॥੪॥੭੨॥੧੪੧॥
Kahu Naanak Gur Bheae Hai Dhaeiaal ||4||72||141||
Says Nanak, the Guru has become merciful to them. ||4||72||141||
ਗਉੜੀ (ਮਃ ੫) (੧੪੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੮
Raag Gauri Guru Arjan Dev
Guru Granth Sahib Ang 194
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੪
ਸਿਮਰਤ ਸੁਆਮੀ ਕਿਲਵਿਖ ਨਾਸੇ ॥
Simarath Suaamee Kilavikh Naasae ||
Meditating in remembrance on the Lord Master, sinful mistakes are erased,
ਗਉੜੀ (ਮਃ ੫) (੧੪੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੯
Raag Gauri Guru Arjan Dev
ਸੂਖ ਸਹਜ ਆਨੰਦ ਨਿਵਾਸੇ ॥੧॥
Sookh Sehaj Aanandh Nivaasae ||1||
And one comes to abide in peace, celestial joy and bliss. ||1||
ਗਉੜੀ (ਮਃ ੫) (੧੪੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੯
Raag Gauri Guru Arjan Dev
Guru Granth Sahib Ang 194
ਰਾਮ ਜਨਾ ਕਉ ਰਾਮ ਭਰੋਸਾ ॥
Raam Janaa Ko Raam Bharosaa ||
It alone shall be of use to your soul. ||1||Pause||
ਗਉੜੀ (ਮਃ ੫) (੧੪੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੦
Raag Gauri Guru Arjan Dev
ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥੧॥ ਰਹਾਉ ॥
Naam Japath Sabh Mittiou Andhaesaa ||1|| Rehaao ||
Chanting the Naam, the Name of the Lord, all anxieties are dispelled. ||1||Pause||
ਗਉੜੀ (ਮਃ ੫) (੧੪੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੦
Raag Gauri Guru Arjan Dev
Guru Granth Sahib Ang 194
ਸਾਧਸੰਗਿ ਕਛੁ ਭਉ ਨ ਭਰਾਤੀ ॥
Saadhhasang Kashh Bho N Bharaathee ||
In the Saadh Sangat, the Company of the Holy, there is no fear or doubt.
ਗਉੜੀ (ਮਃ ੫) (੧੪੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੦
Raag Gauri Guru Arjan Dev
ਗੁਣ ਗੋਪਾਲ ਗਾਈਅਹਿ ਦਿਨੁ ਰਾਤੀ ॥੨॥
Gun Gopaal Gaaeeahi Dhin Raathee ||2||
The Glorious Praises of the Lord are sung there, day and night. ||2||
ਗਉੜੀ (ਮਃ ੫) (੧੪੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੧
Raag Gauri Guru Arjan Dev
Guru Granth Sahib Ang 194
ਕਰਿ ਕਿਰਪਾ ਪ੍ਰਭ ਬੰਧਨ ਛੋਟ ॥
Kar Kirapaa Prabh Bandhhan Shhott ||
Granting His Grace, God has released me from bondage.
ਗਉੜੀ (ਮਃ ੫) (੧੪੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੧
Raag Gauri Guru Arjan Dev
ਚਰਣ ਕਮਲ ਕੀ ਦੀਨੀ ਓਟ ॥੩॥
Charan Kamal Kee Dheenee Outt ||3||
He has given me the Support of His Lotus Feet. ||3||
ਗਉੜੀ (ਮਃ ੫) (੧੪੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੧
Raag Gauri Guru Arjan Dev
Guru Granth Sahib Ang 194
ਕਹੁ ਨਾਨਕ ਮਨਿ ਭਈ ਪਰਤੀਤਿ ॥
Kahu Naanak Man Bhee Paratheeth ||
Says Nanak, faith comes into the mind of His servant,
ਗਉੜੀ (ਮਃ ੫) (੧੪੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੨
Raag Gauri Guru Arjan Dev
ਨਿਰਮਲ ਜਸੁ ਪੀਵਹਿ ਜਨ ਨੀਤਿ ॥੪॥੭੩॥੧੪੨॥
Niramal Jas Peevehi Jan Neeth ||4||73||142||
Who continually drinks in the Immaculate Praises of the Lord. ||4||73||142||
ਗਉੜੀ (ਮਃ ੫) (੧੪੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੨
Raag Gauri Guru Arjan Dev
Guru Granth Sahib Ang 194
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੪
ਹਰਿ ਚਰਣੀ ਜਾ ਕਾ ਮਨੁ ਲਾਗਾ ॥
Har Charanee Jaa Kaa Man Laagaa ||
I have enshrined the Lotus Feet of God within my heart.
ਗਉੜੀ (ਮਃ ੫) (੧੪੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੩
Raag Gauri Guru Arjan Dev
ਦੂਖੁ ਦਰਦੁ ਭ੍ਰਮੁ ਤਾ ਕਾ ਭਾਗਾ ॥੧॥
Dhookh Dharadh Bhram Thaa Kaa Bhaagaa ||1||
– pain, suffering and doubt run away from them. ||1||
ਗਉੜੀ (ਮਃ ੫) (੧੪੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੩
Raag Gauri Guru Arjan Dev
Guru Granth Sahib Ang 194
ਹਰਿ ਧਨ ਕੋ ਵਾਪਾਰੀ ਪੂਰਾ ॥
Har Dhhan Ko Vaapaaree Pooraa ||
Sing the Glorious Praises of the Lord of the Universe, O my Siblings of Destiny.
ਗਉੜੀ (ਮਃ ੫) (੧੪੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੩
Raag Gauri Guru Arjan Dev
ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥
Jisehi Nivaajae So Jan Sooraa ||1|| Rehaao ||
Those who are honored by the Lord are the true spiritual heroes. ||1||Pause||
ਗਉੜੀ (ਮਃ ੫) (੧੪੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੪
Raag Gauri Guru Arjan Dev
Guru Granth Sahib Ang 194
ਜਾ ਕਉ ਭਏ ਕ੍ਰਿਪਾਲ ਗੁਸਾਈ ॥
Jaa Ko Bheae Kirapaal Gusaaee ||
Those humble beings, unto whom the Lord of the Universe shows mercy,
ਗਉੜੀ (ਮਃ ੫) (੧੪੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੪
Raag Gauri Guru Arjan Dev
ਸੇ ਜਨ ਲਾਗੇ ਗੁਰ ਕੀ ਪਾਈ ॥੨॥
Sae Jan Laagae Gur Kee Paaee ||2||
When one receives the banner of the Naam from the True Guru. ||2||
ਗਉੜੀ (ਮਃ ੫) (੧੪੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੪
Raag Gauri Guru Arjan Dev
Guru Granth Sahib Ang 194
ਸੂਖ ਸਹਜ ਸਾਂਤਿ ਆਨੰਦਾ ॥
Sookh Sehaj Saanth Aanandhaa ||
They are blessed with peace, celestial bliss, tranquility and ecstasy;
ਗਉੜੀ (ਮਃ ੫) (੧੪੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੫
Raag Gauri Guru Arjan Dev
ਜਪਿ ਜਪਿ ਜੀਵੇ ਪਰਮਾਨੰਦਾ ॥੩॥
Jap Jap Jeevae Paramaanandhaa ||3||
Chanting and meditating, they live in supreme bliss. ||3||
ਗਉੜੀ (ਮਃ ੫) (੧੪੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੫
Raag Gauri Guru Arjan Dev
Guru Granth Sahib Ang 194
ਨਾਮ ਰਾਸਿ ਸਾਧ ਸੰਗਿ ਖਾਟੀ ॥
Naam Raas Saadhh Sang Khaattee ||
In the Saadh Sangat, I have earned the wealth of the Naam.
ਗਉੜੀ (ਮਃ ੫) (੧੪੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੫
Raag Gauri Guru Arjan Dev
ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥੪॥੭੪॥੧੪੩॥
Kahu Naanak Prabh Apadhaa Kaattee ||4||74||143||
Says Nanak, God has relieved my pain. ||4||74||143||
ਗਉੜੀ (ਮਃ ੫) (੧੪੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੬
Raag Gauri Guru Arjan Dev
Guru Granth Sahib Ang 194
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੪
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
Har Simarath Sabh Mittehi Kalaes ||
Meditating in remembrance on the Lord, all suffering is eradicated.
ਗਉੜੀ (ਮਃ ੫) (੧੪੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੬
Raag Gauri Guru Arjan Dev
ਚਰਣ ਕਮਲ ਮਨ ਮਹਿ ਪਰਵੇਸ ॥੧॥
Charan Kamal Man Mehi Paravaes ||1||
Chanting and meditating on the Name of the True Guru, I live. ||1||
ਗਉੜੀ (ਮਃ ੫) (੧੪੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੭
Raag Gauri Guru Arjan Dev
Guru Granth Sahib Ang 194
ਉਚਰਹੁ ਰਾਮ ਨਾਮੁ ਲਖ ਬਾਰੀ ॥
Oucharahu Raam Naam Lakh Baaree ||
O Supreme Lord God, O Perfect Divine Guru,
ਗਉੜੀ (ਮਃ ੫) (੧੪੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੭
Raag Gauri Guru Arjan Dev
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥
Anmrith Ras Peevahu Prabh Piaaree ||1|| Rehaao ||
And drink deeply of the Ambrosial Essence of God. ||1||Pause||
ਗਉੜੀ (ਮਃ ੫) (੧੪੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੭
Raag Gauri Guru Arjan Dev
Guru Granth Sahib Ang 194
ਸੂਖ ਸਹਜ ਰਸ ਮਹਾ ਅਨੰਦਾ ॥
Sookh Sehaj Ras Mehaa Anandhaa ||
Peace, celestial bliss, pleasures and the greatest ecstasy are obtained;
ਗਉੜੀ (ਮਃ ੫) (੧੪੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੮
Raag Gauri Guru Arjan Dev
ਜਪਿ ਜਪਿ ਜੀਵੇ ਪਰਮਾਨੰਦਾ ॥੨॥
Jap Jap Jeevae Paramaanandhaa ||2||
Chanting and meditating, you shall live in supreme bliss. ||2||
ਗਉੜੀ (ਮਃ ੫) (੧੪੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੮
Raag Gauri Guru Arjan Dev
Guru Granth Sahib Ang 194
ਕਾਮ ਕ੍ਰੋਧ ਲੋਭ ਮਦ ਖੋਏ ॥
Kaam Krodhh Lobh Madh Khoeae ||
Sexual desire, anger, greed and ego are eradicated;
ਗਉੜੀ (ਮਃ ੫) (੧੪੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੮
Raag Gauri Guru Arjan Dev
ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥
Saadhh Kai Sang Kilabikh Sabh Dhhoeae ||3||
In the Saadh Sangat, the Company of the Holy, all sinful mistakes are washed away. ||3||
ਗਉੜੀ (ਮਃ ੫) (੧੪੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੯
Raag Gauri Guru Arjan Dev
Guru Granth Sahib Ang 194
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
Kar Kirapaa Prabh Dheen Dhaeiaalaa ||
Grant Your Grace, O God, O Merciful to the meek.
ਗਉੜੀ (ਮਃ ੫) (੧੪੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੯
Raag Gauri Guru Arjan Dev
ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥
Naanak Dheejai Saadhh Ravaalaa ||4||75||144||
Please bless Nanak with the dust of the feet of the Holy. ||4||75||144||
ਗਉੜੀ (ਮਃ ੫) (੧੪੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੪ ਪੰ. ੧੯
Raag Gauri Guru Arjan Dev
Guru Granth Sahib Ang 194