Ang 101 to 200Guru Granth Sahib Ji

Guru Granth Sahib Ang 186 – ਗੁਰੂ ਗ੍ਰੰਥ ਸਾਹਿਬ ਅੰਗ ੧੮੬

Guru Granth Sahib Ang 186

Guru Granth Sahib Ang 186

Guru Granth Sahib Ang 186


Guru Granth Sahib Ang 186

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥

Peeoo Dhaadhae Kaa Khol Ddithaa Khajaanaa ||

When I opened it up and gazed upon the treasures of my father and grandfather,

ਗਉੜੀ (ਮਃ ੫) (੧੦੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧
Raag Gauri Guaarayree Guru Arjan Dev


ਤਾ ਮੇਰੈ ਮਨਿ ਭਇਆ ਨਿਧਾਨਾ ॥੧॥

Thaa Maerai Man Bhaeiaa Nidhhaanaa ||1||

Then my mind became very happy. ||1||

ਗਉੜੀ (ਮਃ ੫) (੧੦੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧
Raag Gauri Guaarayree Guru Arjan Dev


Guru Granth Sahib Ang 186

ਰਤਨ ਲਾਲ ਜਾ ਕਾ ਕਛੂ ਨ ਮੋਲੁ ॥

Rathan Laal Jaa Kaa Kashhoo N Mol ||

The storehouse is inexhaustible and immeasurable,

ਗਉੜੀ (ਮਃ ੫) (੧੦੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev


ਭਰੇ ਭੰਡਾਰ ਅਖੂਟ ਅਤੋਲ ॥੨॥

Bharae Bhanddaar Akhoott Athol ||2||

Overflowing with priceless jewels and rubies. ||2||

ਗਉੜੀ (ਮਃ ੫) (੧੦੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev


Guru Granth Sahib Ang 186

ਖਾਵਹਿ ਖਰਚਹਿ ਰਲਿ ਮਿਲਿ ਭਾਈ ॥

Khaavehi Kharachehi Ral Mil Bhaaee ||

The Siblings of Destiny meet together, and eat and spend,

ਗਉੜੀ (ਮਃ ੫) (੧੦੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev


ਤੋਟਿ ਨ ਆਵੈ ਵਧਦੋ ਜਾਈ ॥੩॥

Thott N Aavai Vadhhadho Jaaee ||3||

But these resources do not diminish; they continue to increase. ||3||

ਗਉੜੀ (ਮਃ ੫) (੧੦੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੨
Raag Gauri Guaarayree Guru Arjan Dev


Guru Granth Sahib Ang 186

ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥

Kahu Naanak Jis Masathak Laekh Likhaae ||

Says Nanak, one who has such destiny written on his forehead,

ਗਉੜੀ (ਮਃ ੫) (੧੦੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੩
Raag Gauri Guaarayree Guru Arjan Dev


ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥

S Eaeth Khajaanai Laeiaa Ralaae ||4||31||100||

Becomes a partner in these treasures. ||4||31||100||

ਗਉੜੀ (ਮਃ ੫) (੧੦੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੩
Raag Gauri Guaarayree Guru Arjan Dev


Guru Granth Sahib Ang 186

ਗਉੜੀ ਮਹਲਾ ੫ ॥

Bourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬

ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥

Ddar Ddar Marathae Jab Jaaneeai Dhoor ||

I was scared, scared to death, when I thought that He was far away.

ਗਉੜੀ (ਮਃ ੫) (੧੦੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੪
Raag Gauri Guru Arjan Dev


ਡਰੁ ਚੂਕਾ ਦੇਖਿਆ ਭਰਪੂਰਿ ॥੧॥

Ddar Chookaa Dhaekhiaa Bharapoor ||1||

But my fear was removed, when I saw that He is pervading everywhere. ||1||

ਗਉੜੀ (ਮਃ ੫) (੧੦੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੪
Raag Gauri Guru Arjan Dev


Guru Granth Sahib Ang 186

ਸਤਿਗੁਰ ਅਪਨੇ ਕਉ ਬਲਿਹਾਰੈ ॥

Sathigur Apunae Ko Balihaarai ||

I am a sacrifice to my True Guru.

ਗਉੜੀ (ਮਃ ੫) (੧੦੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੫
Raag Gauri Guru Arjan Dev


ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥

Shhodd N Jaaee Sarapar Thaarai ||1|| Rehaao ||

He shall not abandon me; He shall surely carry me across. ||1||Pause||

ਗਉੜੀ (ਮਃ ੫) (੧੦੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੫
Raag Gauri Guru Arjan Dev


Guru Granth Sahib Ang 186

ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥

Dhookh Rog Sog Bisarai Jab Naam ||

Pain, disease and sorrow come when one forgets the Naam, the Name of the Lord.

ਗਉੜੀ (ਮਃ ੫) (੧੦੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੫
Raag Gauri Guru Arjan Dev


ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥

Sadhaa Anandh Jaa Har Gun Gaam ||2||

Eternal bliss comes when one sings the Glorious Praises of the Lord. ||2||

ਗਉੜੀ (ਮਃ ੫) (੧੦੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੬
Raag Gauri Guru Arjan Dev


Guru Granth Sahib Ang 186

ਬੁਰਾ ਭਲਾ ਕੋਈ ਨ ਕਹੀਜੈ ॥

Buraa Bhalaa Koee N Keheejai ||

Do not say that anyone is good or bad.

ਗਉੜੀ (ਮਃ ੫) (੧੦੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੬
Raag Gauri Guru Arjan Dev


ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥

Shhodd Maan Har Charan Geheejai ||3||

Renounce your arrogant pride, and grasp the Feet of the Lord. ||3||

ਗਉੜੀ (ਮਃ ੫) (੧੦੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੬
Raag Gauri Guru Arjan Dev


Guru Granth Sahib Ang 186

ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥

Kahu Naanak Gur Manthra Chithaar ||

Says Nanak, remember the GurMantra;

ਗਉੜੀ (ਮਃ ੫) (੧੦੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੭
Raag Gauri Guru Arjan Dev


ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥

Sukh Paavehi Saachai Dharabaar ||4||32||101||

You shall find peace at the True Court. ||4||32||101||

ਗਉੜੀ (ਮਃ ੫) (੧੦੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੭
Raag Gauri Guru Arjan Dev


Guru Granth Sahib Ang 186

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬

ਜਾ ਕਾ ਮੀਤੁ ਸਾਜਨੁ ਹੈ ਸਮੀਆ ॥

Jaa Kaa Meeth Saajan Hai Sameeaa ||

Those who have the Lord as their Friend and Companion

ਗਉੜੀ (ਮਃ ੫) (੧੦੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੮
Raag Gauri Guru Arjan Dev


ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥

This Jan Ko Kahu Kaa Kee Kameeaa ||1||

– tell me, what else do they need? ||1||

ਗਉੜੀ (ਮਃ ੫) (੧੦੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੮
Raag Gauri Guru Arjan Dev


Guru Granth Sahib Ang 186

ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥

Jaa Kee Preeth Gobindh Sio Laagee ||

Those who are in love with the Lord of the Universe

ਗਉੜੀ (ਮਃ ੫) (੧੦੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੮
Raag Gauri Guru Arjan Dev


ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥

Dhookh Dharadh Bhram Thaa Kaa Bhaagee ||1|| Rehaao ||

– pain, suffering and doubt run away from them. ||1||Pause||

ਗਉੜੀ (ਮਃ ੫) (੧੦੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੯
Raag Gauri Guru Arjan Dev


Guru Granth Sahib Ang 186

ਜਾ ਕਉ ਰਸੁ ਹਰਿ ਰਸੁ ਹੈ ਆਇਓ ॥

Jaa Ko Ras Har Ras Hai Aaeiou ||

Those who have enjoyed the flavor of the Lord’s sublime essence

ਗਉੜੀ (ਮਃ ੫) (੧੦੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੯
Raag Gauri Guru Arjan Dev


ਸੋ ਅਨ ਰਸ ਨਾਹੀ ਲਪਟਾਇਓ ॥੨॥

So An Ras Naahee Lapattaaeiou ||2||

Are not attracted to any other pleasures. ||2||

ਗਉੜੀ (ਮਃ ੫) (੧੦੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੯
Raag Gauri Guru Arjan Dev


Guru Granth Sahib Ang 186

ਜਾ ਕਾ ਕਹਿਆ ਦਰਗਹ ਚਲੈ ॥

Jaa Kaa Kehiaa Dharageh Chalai ||

Those whose speech is accepted in the Court of the Lord

ਗਉੜੀ (ਮਃ ੫) (੧੦੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੦
Raag Gauri Guru Arjan Dev


ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥

So Kis Ko Nadhar Lai Aavai Thalai ||3||

– what do they care about anything else? ||3||

ਗਉੜੀ (ਮਃ ੫) (੧੦੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੦
Raag Gauri Guru Arjan Dev


Guru Granth Sahib Ang 186

ਜਾ ਕਾ ਸਭੁ ਕਿਛੁ ਤਾ ਕਾ ਹੋਇ ॥

Jaa Kaa Sabh Kishh Thaa Kaa Hoe ||

Those who belong to the One, unto whom all things belong

ਗਉੜੀ (ਮਃ ੫) (੧੦੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੦
Raag Gauri Guru Arjan Dev


ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥

Naanak Thaa Ko Sadhaa Sukh Hoe ||4||33||102||

O Nanak, they find a lasting peace. ||4||33||102||

ਗਉੜੀ (ਮਃ ੫) (੧੦੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੧
Raag Gauri Guru Arjan Dev


Guru Granth Sahib Ang 186

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬

ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥

Jaa Kai Dhukh Sukh Sam Kar Jaapai ||

Those who look alike upon pleasure and pain

ਗਉੜੀ (ਮਃ ੫) (੧੦੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੧
Raag Gauri Guru Arjan Dev


ਤਾ ਕਉ ਕਾੜਾ ਕਹਾ ਬਿਆਪੈ ॥੧॥

Thaa Ko Kaarraa Kehaa Biaapai ||1||

– how can anxiety touch them? ||1||

ਗਉੜੀ (ਮਃ ੫) (੧੦੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੨
Raag Gauri Guru Arjan Dev


Guru Granth Sahib Ang 186

ਸਹਜ ਅਨੰਦ ਹਰਿ ਸਾਧੂ ਮਾਹਿ ॥

Sehaj Anandh Har Saadhhoo Maahi ||

Tell me, how can he meet the Lord of the World?

ਗਉੜੀ (ਮਃ ੫) (੧੦੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੨
Raag Gauri Guru Arjan Dev


ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥

Aagiaakaaree Har Har Raae ||1|| Rehaao ||

They remain obedient to the Lord, the Sovereign Lord King. ||1||Pause||

ਗਉੜੀ (ਮਃ ੫) (੧੦੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੨
Raag Gauri Guru Arjan Dev


Guru Granth Sahib Ang 186

ਜਾ ਕੈ ਅਚਿੰਤੁ ਵਸੈ ਮਨਿ ਆਇ ॥

Jaa Kai Achinth Vasai Man Aae ||

Those who have the Carefree Lord abiding in their minds

ਗਉੜੀ (ਮਃ ੫) (੧੦੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੩
Raag Gauri Guru Arjan Dev


ਤਾ ਕਉ ਚਿੰਤਾ ਕਤਹੂੰ ਨਾਹਿ ॥੨॥

Thaa Ko Chinthaa Kathehoon Naahi ||2||

– no cares will ever bother them. ||2||

ਗਉੜੀ (ਮਃ ੫) (੧੦੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੩
Raag Gauri Guru Arjan Dev


Guru Granth Sahib Ang 186

ਜਾ ਕੈ ਬਿਨਸਿਓ ਮਨ ਤੇ ਭਰਮਾ ॥

Jaa Kai Binasiou Man Thae Bharamaa ||

Those who have banished doubt from their minds

ਗਉੜੀ (ਮਃ ੫) (੧੦੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੩
Raag Gauri Guru Arjan Dev


ਤਾ ਕੈ ਕਛੂ ਨਾਹੀ ਡਰੁ ਜਮਾ ॥੩॥

Thaa Kai Kashhoo Naahee Ddar Jamaa ||3||

Are not afraid of death at all. ||3||

ਗਉੜੀ (ਮਃ ੫) (੧੦੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੪
Raag Gauri Guru Arjan Dev


Guru Granth Sahib Ang 186

ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥

Jaa Kai Hiradhai Dheeou Gur Naamaa ||

God is the Lord and Master of both worlds.

ਗਉੜੀ (ਮਃ ੫) (੧੦੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੪
Raag Gauri Guru Arjan Dev


ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥

Kahu Naanak Thaa Kai Sagal Nidhhaanaa ||4||34||103||

says Nanak, all treasures come to them. ||4||34||103||

ਗਉੜੀ (ਮਃ ੫) (੧੦੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੪
Raag Gauri Guru Arjan Dev


Guru Granth Sahib Ang 186

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬

ਅਗਮ ਰੂਪ ਕਾ ਮਨ ਮਹਿ ਥਾਨਾ ॥

Agam Roop Kaa Man Mehi Thhaanaa ||

The Lord of Unfathomable Form has His Place in the mind.

ਗਉੜੀ (ਮਃ ੫) (੧੦੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੫
Raag Gauri Guru Arjan Dev


ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥

Gur Prasaadh Kinai Viralai Jaanaa ||1||

As long as the Lord commands, they enjoy their pleasures. ||1||

ਗਉੜੀ (ਮਃ ੫) (੧੦੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੫
Raag Gauri Guru Arjan Dev


Guru Granth Sahib Ang 186

ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥

Sehaj Kathhaa Kae Anmrith Kunttaa ||

The Ambrosial Pools of the celestial sermon

ਗਉੜੀ (ਮਃ ੫) (੧੦੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੬
Raag Gauri Guru Arjan Dev


ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥

Jisehi Paraapath This Lai Bhunchaa ||1|| Rehaao ||

those who find them, drink them in. ||1||Pause||

ਗਉੜੀ (ਮਃ ੫) (੧੦੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੬
Raag Gauri Guru Arjan Dev


Guru Granth Sahib Ang 186

ਅਨਹਤ ਬਾਣੀ ਥਾਨੁ ਨਿਰਾਲਾ ॥

Anehath Baanee Thhaan Niraalaa ||

Imitating what she sees, with her stubborn mind-set, she goes into the fire.

ਗਉੜੀ (ਮਃ ੫) (੧੦੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੭
Raag Gauri Guru Arjan Dev


ਤਾ ਕੀ ਧੁਨਿ ਮੋਹੇ ਗੋਪਾਲਾ ॥੨॥

Thaa Kee Dhhun Mohae Gopaalaa ||2||

The Lord of the World is fascinated with this melody. ||2||

ਗਉੜੀ (ਮਃ ੫) (੧੦੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੭
Raag Gauri Guru Arjan Dev


Guru Granth Sahib Ang 186

ਤਹ ਸਹਜ ਅਖਾਰੇ ਅਨੇਕ ਅਨੰਤਾ ॥

Theh Sehaj Akhaarae Anaek Ananthaa ||

The numerous, countless places of celestial peace

ਗਉੜੀ (ਮਃ ੫) (੧੦੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੭
Raag Gauri Guru Arjan Dev


ਪਾਰਬ੍ਰਹਮ ਕੇ ਸੰਗੀ ਸੰਤਾ ॥੩॥

Paarabreham Kae Sangee Santhaa ||3||

there, the Saints dwell, in the Company of the Supreme Lord God. ||3||

ਗਉੜੀ (ਮਃ ੫) (੧੦੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੮
Raag Gauri Guru Arjan Dev


Guru Granth Sahib Ang 186

ਹਰਖ ਅਨੰਤ ਸੋਗ ਨਹੀ ਬੀਆ ॥

Harakh Ananth Sog Nehee Beeaa ||

There is infinite joy, and no sorrow or duality.

ਗਉੜੀ (ਮਃ ੫) (੧੦੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੮
Raag Gauri Guru Arjan Dev


ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥

So Ghar Gur Naanak Ko Dheeaa ||4||35||104||

The Guru has blessed Nanak with this home. ||4||35||104||

ਗਉੜੀ (ਮਃ ੫) (੧੦੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੮
Raag Gauri Guru Arjan Dev


Guru Granth Sahib Ang 186

ਗਉੜੀ ਮਃ ੫ ॥

Gourree Ma 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੮੬

ਕਵਨ ਰੂਪੁ ਤੇਰਾ ਆਰਾਧਉ ॥

Kavan Roop Thaeraa Aaraadhho ||

What form of Yours should I worship and adore?

ਗਉੜੀ (ਮਃ ੫) (੧੦੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੯
Raag Gauri Guru Arjan Dev


ਕਵਨ ਜੋਗ ਕਾਇਆ ਲੇ ਸਾਧਉ ॥੧॥

Kavan Jog Kaaeiaa Lae Saadhho ||1||

What Yoga should I practice to control my body? ||1||

ਗਉੜੀ (ਮਃ ੫) (੧੦੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੮੬ ਪੰ. ੧੯
Raag Gauri Guru Arjan Dev


Guru Granth Sahib Ang 186

Leave a Reply

Your email address will not be published. Required fields are marked *