Guru Granth Sahib Ang 158 – ਗੁਰੂ ਗ੍ਰੰਥ ਸਾਹਿਬ ਅੰਗ ੧੫੮
Guru Granth Sahib Ang 158
Guru Granth Sahib Ang 158
ਮਨਿ ਨਿਰਮਲਿ ਵਸੈ ਸਚੁ ਸੋਇ ॥
Man Niramal Vasai Sach Soe ||
The mind becomes pure, when the True Lord dwells within.
ਗਉੜੀ (ਮਃ ੩) (੨੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧
Raag Gauri Guaarayree Guru Amar Das
Guru Granth Sahib Ang 158
ਸਾਚਿ ਵਸਿਐ ਸਾਚੀ ਸਭ ਕਾਰ ॥
Saach Vasiai Saachee Sabh Kaar ||
When one dwells in Truth, all actions become true.
ਗਉੜੀ (ਮਃ ੩) (੨੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧
Raag Gauri Guaarayree Guru Amar Das
ਊਤਮ ਕਰਣੀ ਸਬਦ ਬੀਚਾਰ ॥੩॥
Ootham Karanee Sabadh Beechaar ||3||
The ultimate action is to contemplate the Word of the Shabad. ||3||
ਗਉੜੀ (ਮਃ ੩) (੨੧) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧
Raag Gauri Guaarayree Guru Amar Das
Guru Granth Sahib Ang 158
ਗੁਰ ਤੇ ਸਾਚੀ ਸੇਵਾ ਹੋਇ ॥
Gur Thae Saachee Saevaa Hoe ||
Through the Guru, true service is performed.
ਗਉੜੀ (ਮਃ ੩) (੨੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੨
Raag Gauri Guaarayree Guru Amar Das
ਗੁਰਮੁਖਿ ਨਾਮੁ ਪਛਾਣੈ ਕੋਇ ॥
Guramukh Naam Pashhaanai Koe ||
How rare is that Gurmukh who recognizes the Naam, the Name of the Lord.
ਗਉੜੀ (ਮਃ ੩) (੨੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੨
Raag Gauri Guaarayree Guru Amar Das
Guru Granth Sahib Ang 158
ਜੀਵੈ ਦਾਤਾ ਦੇਵਣਹਾਰੁ ॥
Jeevai Dhaathaa Dhaevanehaar ||
The Giver, the Great Giver, lives forever.
ਗਉੜੀ (ਮਃ ੩) (੨੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੨
Raag Gauri Guaarayree Guru Amar Das
ਨਾਨਕ ਹਰਿ ਨਾਮੇ ਲਗੈ ਪਿਆਰੁ ॥੪॥੧॥੨੧॥
Naanak Har Naamae Lagai Piaar ||4||1||21||
Nanak enshrines love for the Name of the Lord. ||4||1||21||
ਗਉੜੀ (ਮਃ ੩) (੨੧) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੩
Raag Gauri Guaarayree Guru Amar Das
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੮
ਗੁਰ ਤੇ ਗਿਆਨੁ ਪਾਏ ਜਨੁ ਕੋਇ ॥
Gur Thae Giaan Paaeae Jan Koe ||
Those who obtain spiritual wisdom from the Guru are very rare.
ਗਉੜੀ (ਮਃ ੩) (੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੩
Raag Gauri Guaarayree Guru Amar Das
Guru Granth Sahib Ang 158
ਗੁਰ ਤੇ ਬੂਝੈ ਸੀਝੈ ਸੋਇ ॥
Gur Thae Boojhai Seejhai Soe ||
Those who obtain this understanding from the Guru become acceptable.
ਗਉੜੀ (ਮਃ ੩) (੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੪
Raag Gauri Guaarayree Guru Amar Das
ਗੁਰ ਤੇ ਸਹਜੁ ਸਾਚੁ ਬੀਚਾਰੁ ॥
Gur Thae Sehaj Saach Beechaar ||
Through the Guru, we intuitively contemplate the True One.
ਗਉੜੀ (ਮਃ ੩) (੨੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੪
Raag Gauri Guaarayree Guru Amar Das
ਗੁਰ ਤੇ ਪਾਏ ਮੁਕਤਿ ਦੁਆਰੁ ॥੧॥
Gur Thae Paaeae Mukath Dhuaar ||1||
Through the Guru, the Gate of Liberation is found. ||1||
ਗਉੜੀ (ਮਃ ੩) (੨੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੪
Raag Gauri Guaarayree Guru Amar Das
Guru Granth Sahib Ang 158
ਪੂਰੈ ਭਾਗਿ ਮਿਲੈ ਗੁਰੁ ਆਇ ॥
Poorai Bhaag Milai Gur Aae ||
Through perfect good destiny, we come to meet the Guru.
ਗਉੜੀ (ਮਃ ੩) (੨੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੪
Raag Gauri Guaarayree Guru Amar Das
ਸਾਚੈ ਸਹਜਿ ਸਾਚਿ ਸਮਾਇ ॥੧॥ ਰਹਾਉ ॥
Saachai Sehaj Saach Samaae ||1|| Rehaao ||
The true ones are intuitively absorbed in the True Lord. ||1||Pause||
ਗਉੜੀ (ਮਃ ੩) (੨੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੫
Raag Gauri Guaarayree Guru Amar Das
Guru Granth Sahib Ang 158
ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥
Gur Miliai Thrisanaa Agan Bujhaaeae ||
Meeting the Guru, the fire of desire is quenched.
ਗਉੜੀ (ਮਃ ੩) (੨੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੫
Raag Gauri Guaarayree Guru Amar Das
ਗੁਰ ਤੇ ਸਾਂਤਿ ਵਸੈ ਮਨਿ ਆਏ ॥
Gur Thae Saanth Vasai Man Aaeae ||
Through the Guru, peace and tranquility come to dwell within the mind.
ਗਉੜੀ (ਮਃ ੩) (੨੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੫
Raag Gauri Guaarayree Guru Amar Das
Guru Granth Sahib Ang 158
ਗੁਰ ਤੇ ਪਵਿਤ ਪਾਵਨ ਸੁਚਿ ਹੋਇ ॥
Gur Thae Pavith Paavan Such Hoe ||
Through the Guru, we become pure, holy and true.
ਗਉੜੀ (ਮਃ ੩) (੨੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੬
Raag Gauri Guaarayree Guru Amar Das
ਗੁਰ ਤੇ ਸਬਦਿ ਮਿਲਾਵਾ ਹੋਇ ॥੨॥
Gur Thae Sabadh Milaavaa Hoe ||2||
Through the Guru, we are absorbed in the Word of the Shabad. ||2||
ਗਉੜੀ (ਮਃ ੩) (੨੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੬
Raag Gauri Guaarayree Guru Amar Das
Guru Granth Sahib Ang 158
ਬਾਝੁ ਗੁਰੂ ਸਭ ਭਰਮਿ ਭੁਲਾਈ ॥
Baajh Guroo Sabh Bharam Bhulaaee ||
Without the Guru, everyone wanders in doubt.
ਗਉੜੀ (ਮਃ ੩) (੨੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੬
Raag Gauri Guaarayree Guru Amar Das
ਬਿਨੁ ਨਾਵੈ ਬਹੁਤਾ ਦੁਖੁ ਪਾਈ ॥
Bin Naavai Bahuthaa Dhukh Paaee ||
Without the Name, they suffer in terrible pain.
ਗਉੜੀ (ਮਃ ੩) (੨੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੭
Raag Gauri Guaarayree Guru Amar Das
Guru Granth Sahib Ang 158
ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥
Guramukh Hovai S Naam Dhhiaaee ||
Those who meditate on the Naam become Gurmukh.
ਗਉੜੀ (ਮਃ ੩) (੨੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੭
Raag Gauri Guaarayree Guru Amar Das
ਦਰਸਨਿ ਸਚੈ ਸਚੀ ਪਤਿ ਹੋਈ ॥੩॥
Dharasan Sachai Sachee Path Hoee ||3||
True honor is obtained through the Darshan, the Blessed Vision of the True Lord. ||3||
ਗਉੜੀ (ਮਃ ੩) (੨੨) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੭
Raag Gauri Guaarayree Guru Amar Das
Guru Granth Sahib Ang 158
ਕਿਸ ਨੋ ਕਹੀਐ ਦਾਤਾ ਇਕੁ ਸੋਈ ॥
Kis No Keheeai Dhaathaa Eik Soee ||
Why speak of any other? He alone is the Giver.
ਗਉੜੀ (ਮਃ ੩) (੨੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੮
Raag Gauri Guaarayree Guru Amar Das
ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥
Kirapaa Karae Sabadh Milaavaa Hoee ||
When He grants His Grace, union with the Shabad is obtained.
ਗਉੜੀ (ਮਃ ੩) (੨੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੮
Raag Gauri Guaarayree Guru Amar Das
Guru Granth Sahib Ang 158
ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥
Mil Preetham Saachae Gun Gaavaa ||
Meeting with my Beloved, I sing the Glorious Praises of the True Lord.
ਗਉੜੀ (ਮਃ ੩) (੨੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੮
Raag Gauri Guaarayree Guru Amar Das
ਨਾਨਕ ਸਾਚੇ ਸਾਚਿ ਸਮਾਵਾ ॥੪॥੨॥੨੨॥
Naanak Saachae Saach Samaavaa ||4||2||22||
O Nanak, becoming true, I am absorbed in the True One. ||4||2||22||
ਗਉੜੀ (ਮਃ ੩) (੨੨) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੯
Raag Gauri Guaarayree Guru Amar Das
Guru Granth Sahib Ang 158
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੮
ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥
S Thhaao Sach Man Niramal Hoe ||
True is that place, where the mind becomes pure.
ਗਉੜੀ (ਮਃ ੩) (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੯
Raag Gauri Guaarayree Guru Amar Das
Guru Granth Sahib Ang 158
ਸਚਿ ਨਿਵਾਸੁ ਕਰੇ ਸਚੁ ਸੋਇ ॥
Sach Nivaas Karae Sach Soe ||
True is the one who abides in Truth.
ਗਉੜੀ (ਮਃ ੩) (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੦
Raag Gauri Guaarayree Guru Amar Das
ਸਚੀ ਬਾਣੀ ਜੁਗ ਚਾਰੇ ਜਾਪੈ ॥
Sachee Baanee Jug Chaarae Jaapai ||
The True Bani of the Word is known throughout the four ages.
ਗਉੜੀ (ਮਃ ੩) (੨੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੦
Raag Gauri Guaarayree Guru Amar Das
ਸਭੁ ਕਿਛੁ ਸਾਚਾ ਆਪੇ ਆਪੈ ॥੧॥
Sabh Kishh Saachaa Aapae Aapai ||1||
The True One Himself is everything. ||1||
ਗਉੜੀ (ਮਃ ੩) (੨੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੦
Raag Gauri Guaarayree Guru Amar Das
Guru Granth Sahib Ang 158
ਕਰਮੁ ਹੋਵੈ ਸਤਸੰਗਿ ਮਿਲਾਏ ॥
Karam Hovai Sathasang Milaaeae ||
Through the karma of good actions, one joins the Sat Sangat, the True Congregation.
ਗਉੜੀ (ਮਃ ੩) (੨੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੧
Raag Gauri Guaarayree Guru Amar Das
ਹਰਿ ਗੁਣ ਗਾਵੈ ਬੈਸਿ ਸੁ ਥਾਏ ॥੧॥ ਰਹਾਉ ॥
Har Gun Gaavai Bais S Thhaaeae ||1|| Rehaao ||
Sing the Glories of the Lord, sitting in that place. ||1||Pause||
ਗਉੜੀ (ਮਃ ੩) (੨੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੧
Raag Gauri Guaarayree Guru Amar Das
Guru Granth Sahib Ang 158
ਜਲਉ ਇਹ ਜਿਹਵਾ ਦੂਜੈ ਭਾਇ ॥
Jalo Eih Jihavaa Dhoojai Bhaae ||
Burn this tongue, which loves duality,
ਗਉੜੀ (ਮਃ ੩) (੨੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੧
Raag Gauri Guaarayree Guru Amar Das
ਹਰਿ ਰਸੁ ਨ ਚਾਖੈ ਫੀਕਾ ਆਲਾਇ ॥
Har Ras N Chaakhai Feekaa Aalaae ||
Which does not taste the sublime essence of the Lord, and which utters insipid words.
ਗਉੜੀ (ਮਃ ੩) (੨੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੨
Raag Gauri Guaarayree Guru Amar Das
ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥
Bin Boojhae Than Man Feekaa Hoe ||
Without understanding, the body and mind become tasteless and insipid.
ਗਉੜੀ (ਮਃ ੩) (੨੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੨
Raag Gauri Guaarayree Guru Amar Das
ਬਿਨੁ ਨਾਵੈ ਦੁਖੀਆ ਚਲਿਆ ਰੋਇ ॥੨॥
Bin Naavai Dhukheeaa Chaliaa Roe ||2||
Without the Name, the miserable ones depart crying out in pain. ||2||
ਗਉੜੀ (ਮਃ ੩) (੨੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੨
Raag Gauri Guaarayree Guru Amar Das
Guru Granth Sahib Ang 158
ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥
Rasanaa Har Ras Chaakhiaa Sehaj Subhaae ||
One whose tongue naturally and intuitively tastes the Lord’s sublime essence,
ਗਉੜੀ (ਮਃ ੩) (੨੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੩
Raag Gauri Guaarayree Guru Amar Das
ਗੁਰ ਕਿਰਪਾ ਤੇ ਸਚਿ ਸਮਾਇ ॥
Gur Kirapaa Thae Sach Samaae ||
By Guru’s Grace, is absorbed in the True Lord.
ਗਉੜੀ (ਮਃ ੩) (੨੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੩
Raag Gauri Guaarayree Guru Amar Das
Guru Granth Sahib Ang 158
ਸਾਚੇ ਰਾਤੀ ਗੁਰ ਸਬਦੁ ਵੀਚਾਰ ॥
Saachae Raathee Gur Sabadh Veechaar ||
Imbued with Truth, one contemplates the Word of the Guru’s Shabad,
ਗਉੜੀ (ਮਃ ੩) (੨੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੪
Raag Gauri Guaarayree Guru Amar Das
ਅੰਮ੍ਰਿਤੁ ਪੀਵੈ ਨਿਰਮਲ ਧਾਰ ॥੩॥
Anmrith Peevai Niramal Dhhaar ||3||
And drinks in the Ambrosial Nectar, from the immaculate stream within. ||3||
ਗਉੜੀ (ਮਃ ੩) (੨੩) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੪
Raag Gauri Guaarayree Guru Amar Das
Guru Granth Sahib Ang 158
ਨਾਮਿ ਸਮਾਵੈ ਜੋ ਭਾਡਾ ਹੋਇ ॥
Naam Samaavai Jo Bhaaddaa Hoe ||
The Naam, the Name of the Lord, is collected in the vessel of the mind.
ਗਉੜੀ (ਮਃ ੩) (੨੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੪
Raag Gauri Guaarayree Guru Amar Das
ਊਂਧੈ ਭਾਂਡੈ ਟਿਕੈ ਨ ਕੋਇ ॥
Oonadhhai Bhaanddai Ttikai N Koe ||
Nothing is collected if the vessel is upside-down.
ਗਉੜੀ (ਮਃ ੩) (੨੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੪
Raag Gauri Guaarayree Guru Amar Das
Guru Granth Sahib Ang 158
ਗੁਰ ਸਬਦੀ ਮਨਿ ਨਾਮਿ ਨਿਵਾਸੁ ॥
Gur Sabadhee Man Naam Nivaas ||
Through the Word of the Guru’s Shabad, the Naam abides within the mind.
ਗਉੜੀ (ਮਃ ੩) (੨੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੫
Raag Gauri Guaarayree Guru Amar Das
ਨਾਨਕ ਸਚੁ ਭਾਂਡਾ ਜਿਸੁ ਸਬਦ ਪਿਆਸ ॥੪॥੩॥੨੩॥
Naanak Sach Bhaanddaa Jis Sabadh Piaas ||4||3||23||
O Nanak, True is that vessel of the mind, which thirsts for the Shabad. ||4||3||23||
ਗਉੜੀ (ਮਃ ੩) (੨੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੫
Raag Gauri Guaarayree Guru Amar Das
Guru Granth Sahib Ang 158
ਗਉੜੀ ਗੁਆਰੇਰੀ ਮਹਲਾ ੩ ॥
Gourree Guaaraeree Mehalaa 3 ||
Gauree Gwaarayree, Third Mehl:
ਗਉੜੀ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੫੮
ਇਕਿ ਗਾਵਤ ਰਹੇ ਮਨਿ ਸਾਦੁ ਨ ਪਾਇ ॥
Eik Gaavath Rehae Man Saadh N Paae ||
Some sing on and on, but their minds do not find happiness.
ਗਉੜੀ (ਮਃ ੩) (੨੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੬
Raag Gauri Guaarayree Guru Amar Das
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥
Houmai Vich Gaavehi Birathhaa Jaae ||
In egotism, they sing, but it is wasted uselessly.
ਗਉੜੀ (ਮਃ ੩) (੨੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੬
Raag Gauri Guaarayree Guru Amar Das
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥
Gaavan Gaavehi Jin Naam Piaar ||
Those who love the Naam, sing the song.
ਗਉੜੀ (ਮਃ ੩) (੨੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੭
Raag Gauri Guaarayree Guru Amar Das
ਸਾਚੀ ਬਾਣੀ ਸਬਦ ਬੀਚਾਰੁ ॥੧॥
Saachee Baanee Sabadh Beechaar ||1||
They contemplate the True Bani of the Word, and the Shabad. ||1||
ਗਉੜੀ (ਮਃ ੩) (੨੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੭
Raag Gauri Guaarayree Guru Amar Das
Guru Granth Sahib Ang 158
ਗਾਵਤ ਰਹੈ ਜੇ ਸਤਿਗੁਰ ਭਾਵੈ ॥
Gaavath Rehai Jae Sathigur Bhaavai ||
They sing on and on, if it pleases the True Guru.
ਗਉੜੀ (ਮਃ ੩) (੨੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੮
Raag Gauri Guaarayree Guru Amar Das
ਮਨੁ ਤਨੁ ਰਾਤਾ ਨਾਮਿ ਸੁਹਾਵੈ ॥੧॥ ਰਹਾਉ ॥
Man Than Raathaa Naam Suhaavai ||1|| Rehaao ||
Their minds and bodies are embellished and adorned, attuned to the Naam, the Name of the Lord. ||1||Pause||
ਗਉੜੀ (ਮਃ ੩) (੨੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੮
Raag Gauri Guaarayree Guru Amar Das
Guru Granth Sahib Ang 158
ਇਕਿ ਗਾਵਹਿ ਇਕਿ ਭਗਤਿ ਕਰੇਹਿ ॥
Eik Gaavehi Eik Bhagath Karaehi ||
Some sing, and some perform devotional worship.
ਗਉੜੀ (ਮਃ ੩) (੨੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੮
Raag Gauri Guaarayree Guru Amar Das
ਨਾਮੁ ਨ ਪਾਵਹਿ ਬਿਨੁ ਅਸਨੇਹ ॥
Naam N Paavehi Bin Asanaeh ||
Without heart-felt love, the Naam is not obtained.
ਗਉੜੀ (ਮਃ ੩) (੨੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੯
Raag Gauri Guaarayree Guru Amar Das
ਸਚੀ ਭਗਤਿ ਗੁਰ ਸਬਦ ਪਿਆਰਿ ॥
Sachee Bhagath Gur Sabadh Piaar ||
True devotional worship consists of love for the Word of the Guru’s Shabad.
ਗਉੜੀ (ਮਃ ੩) (੨੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੯
Raag Gauri Guaarayree Guru Amar Das
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥੨॥
Apanaa Pir Raakhiaa Sadhaa Our Dhhaar ||2||
The devotee keeps his Beloved clasped tightly to his heart. ||2||
ਗਉੜੀ (ਮਃ ੩) (੨੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੮ ਪੰ. ੧੯
Raag Gauri Guaarayree Guru Amar Das
Guru Granth Sahib Ang 158