Guru Granth Sahib Ang 15 – ਗ੍ਰੰਥ ਸਾਹਿਬ ਅੰਗ ੧੫
Guru Granth Sahib Ang 15
Guru Granth Sahib Ang 15
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥
Naanak Kaagadh Lakh Manaa Parr Parr Keechai Bhaao ||
O Nanak, if I had hundreds of thousands of stacks of paper, and if I were to read and recite and embrace love for the Lord,
ਸਿਰੀਰਾਗੁ (ਮਃ ੧) (੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧
Sri Raag Guru Nanak Dev
Guru Granth Sahib Ang 15
ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥
Masoo Thott N Aavee Laekhan Poun Chalaao ||
And if ink were never to fail me, and if my pen were able to move like the wind
ਸਿਰੀਰਾਗੁ (ਮਃ ੧) (੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧
Sri Raag Guru Nanak Dev
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੪॥੨॥
Bhee Thaeree Keemath Naa Pavai Ho Kaevadd Aakhaa Naao ||4||2||
-even so, I could not estimate Your Value. How can I describe the Greatness of Your Name? ||4||2||
ਸਿਰੀਰਾਗੁ (ਮਃ ੧) (੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪ ਪੰ. ੨
Sri Raag Guru Nanak Dev
Guru Granth Sahib Ang 15
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥
Laekhai Bolan Bolanaa Laekhai Khaanaa Khaao ||
As it is pre-ordained, people speak their words. As it is pre-ordained, they consume their food.
ਸਿਰੀਰਾਗੁ (ਮਃ ੧) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੩
Sri Raag Guru Nanak Dev
Guru Granth Sahib Ang 15
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥
Laekhai Vaatt Chalaaeeaa Laekhai Sun Vaekhaao ||
As it is pre-ordained, they walk along the way. As it is pre-ordained, they see and hear.
ਸਿਰੀਰਾਗੁ (ਮਃ ੧) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੩
Sri Raag Guru Nanak Dev
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥੧॥
Laekhai Saah Lavaaeeahi Parrae K Pushhan Jaao ||1||
As it is pre-ordained, they draw their breath. Why should I go and ask the scholars about this? ||1||
ਸਿਰੀਰਾਗੁ (ਮਃ ੧) (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੩
Sri Raag Guru Nanak Dev
Guru Granth Sahib Ang 15
ਬਾਬਾ ਮਾਇਆ ਰਚਨਾ ਧੋਹੁ ॥
Baabaa Maaeiaa Rachanaa Dhhohu ||
O Baba, the splendor of Maya is deceptive.
ਸਿਰੀਰਾਗੁ (ਮਃ ੧) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੪
Sri Raag Guru Nanak Dev
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥੧॥ ਰਹਾਉ ॥
Andhhai Naam Visaariaa Naa This Eaeh N Ouhu ||1|| Rehaao ||
The blind man has forgotten the Name; he is in limbo, neither here nor there. ||1||Pause||
ਸਿਰੀਰਾਗੁ (ਮਃ ੧) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੪
Sri Raag Guru Nanak Dev
Guru Granth Sahib Ang 15
ਜੀਵਣ ਮਰਣਾ ਜਾਇ ਕੈ ਏਥੈ ਖਾਜੈ ਕਾਲਿ ॥
Jeevan Maranaa Jaae Kai Eaethhai Khaajai Kaal ||
Life and death come to all who are born. Everything here gets devoured by Death.
ਸਿਰੀਰਾਗੁ (ਮਃ ੧) (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੫
Sri Raag Guru Nanak Dev
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥
Jithhai Behi Samajhaaeeai Thithhai Koe N Chaliou Naal ||
He sits and examines the accounts, there where no one goes along with anyone.
ਸਿਰੀਰਾਗੁ (ਮਃ ੧) (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੫
Sri Raag Guru Nanak Dev
ਰੋਵਣ ਵਾਲੇ ਜੇਤੜੇ ਸਭਿ ਬੰਨਹਿ ਪੰਡ ਪਰਾਲਿ ॥੨॥
Rovan Vaalae Jaetharrae Sabh Bannehi Pandd Paraal ||2||
Those who weep and wail might just as well all tie bundles of straw. ||2||
ਸਿਰੀਰਾਗੁ (ਮਃ ੧) (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੬
Sri Raag Guru Nanak Dev
Guru Granth Sahib Ang 15
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥
Sabh Ko Aakhai Bahuth Bahuth Ghatt N Aakhai Koe ||
Everyone says that God is the Greatest of the Great. No one calls Him any less.
ਸਿਰੀਰਾਗੁ (ਮਃ ੧) (੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੬
Sri Raag Guru Nanak Dev
Guru Granth Sahib Ang 15
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥
Keemath Kinai N Paaeeaa Kehan N Vaddaa Hoe ||
No one can estimate His Worth. By speaking of Him, His Greatness is not increased.
ਸਿਰੀਰਾਗੁ (ਮਃ ੧) (੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੭
Sri Raag Guru Nanak Dev
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥੩॥
Saachaa Saahab Eaek Thoo Hor Jeeaa Kaethae Loa ||3||
You are the One True Lord and Master of all the other beings, of so many worlds. ||3||
ਸਿਰੀਰਾਗੁ (ਮਃ ੧) (੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੭
Sri Raag Guru Nanak Dev
Guru Granth Sahib Ang 15
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ ॥
Neechaa Andhar Neech Jaath Neechee Hoo Ath Neech ||
Nanak seeks the company of the lowest of the low class, the very lowest of the low.
ਸਿਰੀਰਾਗੁ (ਮਃ ੧) (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੮
Sri Raag Guru Nanak Dev
Guru Granth Sahib Ang 15
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥
Naanak Thin Kai Sang Saathh Vaddiaa Sio Kiaa Rees ||
Why should he try to compete with the great?
ਸਿਰੀਰਾਗੁ (ਮਃ ੧) (੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੮
Sri Raag Guru Nanak Dev
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥
Jithhai Neech Samaaleean Thithhai Nadhar Thaeree Bakhasees ||4||3||
In that place where the lowly are cared for-there, the Blessings of Your Glance of Grace rain down. ||4||3||
ਸਿਰੀਰਾਗੁ (ਮਃ ੧) (੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੯
Sri Raag Guru Nanak Dev
Guru Granth Sahib Ang 15
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
Lab Kuthaa Koorr Chooharraa Thag Khaadhhaa Muradhaar ||
Greed is a dog; falsehood is a filthy street-sweeper. Cheating is eating a rotting carcass.
ਸਿਰੀਰਾਗੁ (ਮਃ ੧) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੯
Sri Raag Guru Nanak Dev
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
Par Nindhaa Par Mal Mukh Sudhhee Agan Krodhh Chanddaal ||
Slandering others is putting the filth of others into your own mouth. The fire of anger is the outcaste who burns dead bodies at the crematorium.
ਸਿਰੀਰਾਗੁ (ਮਃ ੧) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੦
Sri Raag Guru Nanak Dev
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥
Ras Kas Aap Salaahanaa Eae Karam Maerae Karathaar ||1||
I am caught in these tastes and flavors, and in self-conceited praise. These are my actions, O my Creator! ||1||
ਸਿਰੀਰਾਗੁ (ਮਃ ੧) (੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੦
Sri Raag Guru Nanak Dev
Guru Granth Sahib Ang 15
ਬਾਬਾ ਬੋਲੀਐ ਪਤਿ ਹੋਇ ॥
Baabaa Boleeai Path Hoe ||
O Baba, speak only that which will bring you honor.
ਸਿਰੀਰਾਗੁ (ਮਃ ੧) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੧
Sri Raag Guru Nanak Dev
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥
Ootham Sae Dhar Ootham Keheeahi Neech Karam Behi Roe ||1|| Rehaao ||
They alone are good, who are judged good at the Lord’s Door. Those with bad karma can only sit and weep. ||1||Pause||
ਸਿਰੀਰਾਗੁ (ਮਃ ੧) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੧
Sri Raag Guru Nanak Dev
ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
Ras Sueinaa Ras Rupaa Kaaman Ras Paramal Kee Vaas ||
The pleasures of gold and silver, the pleasures of women, the pleasure of the fragrance of sandalwood,
ਸਿਰੀਰਾਗੁ (ਮਃ ੧) (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੨
Sri Raag Guru Nanak Dev
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
Ras Ghorrae Ras Saejaa Mandhar Ras Meethaa Ras Maas ||
The pleasure of horses, the pleasure of a soft bed in a palace, the pleasure of sweet treats and the pleasure of hearty meals
ਸਿਰੀਰਾਗੁ (ਮਃ ੧) (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੨
Sri Raag Guru Nanak Dev
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥
Eaethae Ras Sareer Kae Kai Ghatt Naam Nivaas ||2||
-these pleasures of the human body are so numerous; how can the Naam, the Name of the Lord, find its dwelling in the heart? ||2||
ਸਿਰੀਰਾਗੁ (ਮਃ ੧) (੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੩
Sri Raag Guru Nanak Dev
Guru Granth Sahib Ang 15
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
Jith Boliai Path Paaeeai So Boliaa Paravaan ||
Those words are acceptable, which, when spoken, bring honor.
ਸਿਰੀਰਾਗੁ (ਮਃ ੧) (੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੩
Sri Raag Guru Nanak Dev
Guru Granth Sahib Ang 15
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
Fikaa Bol Viguchanaa Sun Moorakh Man Ajaan ||
Harsh words bring only grief. Listen, O foolish and ignorant mind!
ਸਿਰੀਰਾਗੁ (ਮਃ ੧) (੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੪
Sri Raag Guru Nanak Dev
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥
Jo This Bhaavehi Sae Bhalae Hor K Kehan Vakhaan ||3||
Those who are pleasing to Him are good. What else is there to be said? ||3||
ਸਿਰੀਰਾਗੁ (ਮਃ ੧) (੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੪
Sri Raag Guru Nanak Dev
Guru Granth Sahib Ang 15
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
Thin Math Thin Path Thin Dhhan Palai Jin Hiradhai Rehiaa Samaae ||
Wisdom, honor and wealth are in the laps of those whose hearts remain permeated with the Lord.
ਸਿਰੀਰਾਗੁ (ਮਃ ੧) (੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੫
Sri Raag Guru Nanak Dev
Guru Granth Sahib Ang 15
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
Thin Kaa Kiaa Saalaahanaa Avar Suaalio Kaae ||
What praise can be offered to them? What other adornments can be bestowed upon them?
ਸਿਰੀਰਾਗੁ (ਮਃ ੧) (੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੬
Sri Raag Guru Nanak Dev
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥
Naanak Nadharee Baaharae Raachehi Dhaan N Naae ||4||4||
O Nanak, those who lack the Lord’s Glance of Grace cherish neither charity nor the Lord’s Name. ||4||4||
ਸਿਰੀਰਾਗੁ (ਮਃ ੧) (੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੬
Sri Raag Guru Nanak Dev
Guru Granth Sahib Ang 15
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥
Amal Galolaa Koorr Kaa Dhithaa Dhaevanehaar ||
The Great Giver has given the intoxicating drug of falsehood.
ਸਿਰੀਰਾਗੁ (ਮਃ ੧) (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੭
Sri Raag Guru Nanak Dev
Guru Granth Sahib Ang 15
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥
Mathee Maran Visaariaa Khusee Keethee Dhin Chaar ||
The people are intoxicated; they have forgotten death, and they have fun for a few days.
ਸਿਰੀਰਾਗੁ (ਮਃ ੧) (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੭
Sri Raag Guru Nanak Dev
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥੧॥
Sach Miliaa Thin Sofeeaa Raakhan Ko Dharavaar ||1||
Those who do not use intoxicants are true; they dwell in the Court of the Lord. ||1||
ਸਿਰੀਰਾਗੁ (ਮਃ ੧) (੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੮
Sri Raag Guru Nanak Dev
Guru Granth Sahib Ang 15
ਨਾਨਕ ਸਾਚੇ ਕਉ ਸਚੁ ਜਾਣੁ ॥
Naanak Saachae Ko Sach Jaan ||
O Nanak, know the True Lord as True.
ਸਿਰੀਰਾਗੁ (ਮਃ ੧) (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੮
Sri Raag Guru Nanak Dev
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥੧॥ ਰਹਾਉ ॥
Jith Saeviai Sukh Paaeeai Thaeree Dharageh Chalai Maan ||1|| Rehaao ||
Serving Him, peace is obtained; you shall go to His Court with honor. ||1||Pause||
ਸਿਰੀਰਾਗੁ (ਮਃ ੧) (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੯
Sri Raag Guru Nanak Dev
Guru Granth Sahib Ang 15
ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥
Sach Saraa Gurr Baaharaa Jis Vich Sachaa Naao ||
The Wine of Truth is not fermented from molasses. The True Name is contained within it.
ਸਿਰੀਰਾਗੁ (ਮਃ ੧) (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫ ਪੰ. ੧੯
Sri Raag Guru Nanak Dev
Guru Granth Sahib Ang 15