Guru Granth Sahib Ang 146 – ਗੁਰੂ ਗ੍ਰੰਥ ਸਾਹਿਬ ਅੰਗ ੧੪੬
Guru Granth Sahib Ang 146
Guru Granth Sahib Ang 146
ਤੀਜੈ ਮੁਹੀ ਗਿਰਾਹ ਭੁਖ ਤਿਖਾ ਦੁਇ ਭਉਕੀਆ ॥
Theejai Muhee Giraah Bhukh Thikhaa Dhue Bhoukeeaa ||
In the third watch, both hunger and thirst bark for attention, and food is put into the mouth.
ਮਾਝ ਵਾਰ (ਮਃ ੧) (੧੭) ਸ. (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧
Raag Maajh Guru Nanak Dev
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥
Khaadhhaa Hoe Suaah Bhee Khaanae Sio Dhosathee ||
That which is eaten becomes dust, but they are still attached to eating.
ਮਾਝ ਵਾਰ (ਮਃ ੧) (੧੭) ਸ. (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧
Raag Maajh Guru Nanak Dev
ਚਉਥੈ ਆਈ ਊਂਘ ਅਖੀ ਮੀਟਿ ਪਵਾਰਿ ਗਇਆ ॥
Chouthhai Aaee Oonagh Akhee Meett Pavaar Gaeiaa ||
In the fourth watch, they become drowsy. They close their eyes and begin to dream.
ਮਾਝ ਵਾਰ (ਮਃ ੧) (੧੭) ਸ. (੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੨
Raag Maajh Guru Nanak Dev
ਭੀ ਉਠਿ ਰਚਿਓਨੁ ਵਾਦੁ ਸੈ ਵਰ੍ਹ੍ਹਿਆ ਕੀ ਪਿੜ ਬਧੀ ॥
Bhee Outh Rachioun Vaadh Sai Varihaaa Kee Pirr Badhhee ||
Rising up again, they engage in conflicts; they set the stage as if they will live for 100 years.
ਮਾਝ ਵਾਰ (ਮਃ ੧) (੧੭) ਸ. (੧) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੨
Raag Maajh Guru Nanak Dev
Guru Granth Sahib Ang 146
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥
Sabhae Vaelaa Vakhath Sabh Jae Athee Bho Hoe ||
If at all times, at each and every moment, they live in the fear of God
ਮਾਝ ਵਾਰ (ਮਃ ੧) (੧੭) ਸ. (੧) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੩
Raag Maajh Guru Nanak Dev
ਨਾਨਕ ਸਾਹਿਬੁ ਮਨਿ ਵਸੈ ਸਚਾ ਨਾਵਣੁ ਹੋਇ ॥੧॥
Naanak Saahib Man Vasai Sachaa Naavan Hoe ||1||
-O Nanak, the Lord dwells within their minds, and their cleansing bath is true. ||1||
ਮਾਝ ਵਾਰ (ਮਃ ੧) (੧੭) ਸ. (੧) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੩
Raag Maajh Guru Nanak Dev
Guru Granth Sahib Ang 146
ਮਃ ੨ ॥
Ma 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੬
ਸੇਈ ਪੂਰੇ ਸਾਹ ਜਿਨੀ ਪੂਰਾ ਪਾਇਆ ॥
Saeee Poorae Saah Jinee Pooraa Paaeiaa ||
They are the perfect kings, who have found the Perfect Lord.
ਮਾਝ ਵਾਰ (ਮਃ ੧) (੧੭) ਸ. (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੪
Raag Maajh Guru Angad Dev
ਅਠੀ ਵੇਪਰਵਾਹ ਰਹਨਿ ਇਕਤੈ ਰੰਗਿ ॥
Athee Vaeparavaah Rehan Eikathai Rang ||
Twenty-four hours a day, they remain unconcerned, imbued with the Love of the One Lord.
ਮਾਝ ਵਾਰ (ਮਃ ੧) (੧੭) ਸ. (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੪
Raag Maajh Guru Angad Dev
ਦਰਸਨਿ ਰੂਪਿ ਅਥਾਹ ਵਿਰਲੇ ਪਾਈਅਹਿ ॥
Dharasan Roop Athhaah Viralae Paaeeahi ||
Only a few obtain the Darshan, the Blessed Vision of the Unimaginably Beauteous Lord.
ਮਾਝ ਵਾਰ (ਮਃ ੧) (੧੭) ਸ. (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੪
Raag Maajh Guru Angad Dev
Guru Granth Sahib Ang 146
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥
Karam Poorai Pooraa Guroo Pooraa Jaa Kaa Bol ||
Through the perfect karma of good deeds, one meets the Perfect Guru, whose speech is perfect.
ਮਾਝ ਵਾਰ (ਮਃ ੧) (੧੭) ਸ. (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੫
Raag Maajh Guru Angad Dev
ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥੨॥
Naanak Pooraa Jae Karae Ghattai Naahee Thol ||2||
O Nanak, when the Guru makes one perfect, one’s weight does not decrease. ||2||
ਮਾਝ ਵਾਰ (ਮਃ ੧) (੧੭) ਸ. (੨) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੫
Raag Maajh Guru Angad Dev
Guru Granth Sahib Ang 146
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੬
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥
Jaa Thoon Thaa Kiaa Hor Mai Sach Sunaaeeai ||
When You are with me, what more could I want? I speak only the Truth.
ਮਾਝ ਵਾਰ (ਮਃ ੧) (੧੭):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੫
Raag Maajh Guru Angad Dev
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥
Muthee Dhhandhhai Chor Mehal N Paaeeai ||
Plundered by the thieves of worldly affairs, she does not obtain the Mansion of His Presence.
ਮਾਝ ਵਾਰ (ਮਃ ੧) (੧੭):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੬
Raag Maajh Guru Angad Dev
Guru Granth Sahib Ang 146
ਏਨੈ ਚਿਤਿ ਕਠੋਰਿ ਸੇਵ ਗਵਾਈਐ ॥
Eaenai Chith Kathor Saev Gavaaeeai ||
Being so stone-hearted, she has lost her chance to serve the Lord.
ਮਾਝ ਵਾਰ (ਮਃ ੧) (੧੭):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੬
Raag Maajh Guru Angad Dev
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥
Jith Ghatt Sach N Paae S Bhann Gharraaeeai ||
That heart, in which the True Lord is not found, should be torn down and re-built.
ਮਾਝ ਵਾਰ (ਮਃ ੧) (੧੭):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੭
Raag Maajh Guru Angad Dev
Guru Granth Sahib Ang 146
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥
Kio Kar Poorai Vatt Thol Thulaaeeai ||
How can she be weighed accurately, upon the scale of perfection?
ਮਾਝ ਵਾਰ (ਮਃ ੧) (੧੭):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੭
Raag Maajh Guru Angad Dev
ਕੋਇ ਨ ਆਖੈ ਘਟਿ ਹਉਮੈ ਜਾਈਐ ॥
Koe N Aakhai Ghatt Houmai Jaaeeai ||
No one will say that her weight has been shorted, if she rids herself of egotism.
ਮਾਝ ਵਾਰ (ਮਃ ੧) (੧੭):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੭
Raag Maajh Guru Angad Dev
Guru Granth Sahib Ang 146
ਲਈਅਨਿ ਖਰੇ ਪਰਖਿ ਦਰਿ ਬੀਨਾਈਐ ॥
Leean Kharae Parakh Dhar Beenaaeeai ||
The genuine are assayed, and accepted in the Court of the All-knowing Lord.
ਮਾਝ ਵਾਰ (ਮਃ ੧) (੧੭):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੮
Raag Maajh Guru Angad Dev
ਸਉਦਾ ਇਕਤੁ ਹਟਿ ਪੂਰੈ ਗੁਰਿ ਪਾਈਐ ॥੧੭॥
Soudhaa Eikath Hatt Poorai Gur Paaeeai ||17||
The genuine merchandise is found only in one shop-it is obtained from the Perfect Guru. ||17||
ਮਾਝ ਵਾਰ (ਮਃ ੧) (੧੭):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੮
Raag Maajh Guru Angad Dev
Guru Granth Sahib Ang 146
ਸਲੋਕ ਮਃ ੨ ॥
Salok Ma 2 ||
Shalok, Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੬
ਅਠੀ ਪਹਰੀ ਅਠ ਖੰਡ ਨਾਵਾ ਖੰਡੁ ਸਰੀਰੁ ॥
Athee Peharee Ath Khandd Naavaa Khandd Sareer ||
Twenty-four hours a day, destroy the eight things, and in the ninth place, conquer the body.
ਮਾਝ ਵਾਰ (ਮਃ ੧) (੧੮) ਸ. (੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੯
Raag Maajh Guru Angad Dev
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥
This Vich No Nidhh Naam Eaek Bhaalehi Gunee Geheer ||
Within the body are the nine treasures of the Name of the Lord-seek the depths of these virtues.
ਮਾਝ ਵਾਰ (ਮਃ ੧) (੧੮) ਸ. (੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੯
Raag Maajh Guru Angad Dev
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥
Karamavanthee Saalaahiaa Naanak Kar Gur Peer ||
Those blessed with the karma of good actions praise the Lord. O Nanak, they make the Guru their spiritual teacher.
ਮਾਝ ਵਾਰ (ਮਃ ੧) (੧੮) ਸ. (੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੦
Raag Maajh Guru Angad Dev
ਚਉਥੈ ਪਹਰਿ ਸਬਾਹ ਕੈ ਸੁਰਤਿਆ ਉਪਜੈ ਚਾਉ ॥
Chouthhai Pehar Sabaah Kai Surathiaa Oupajai Chaao ||
In the fourth watch of the early morning hours, a longing arises in their higher consciousness.
ਮਾਝ ਵਾਰ (ਮਃ ੧) (੧੮) ਸ. (੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੦
Raag Maajh Guru Angad Dev
Guru Granth Sahib Ang 146
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥
Thinaa Dhareeaavaa Sio Dhosathee Man Mukh Sachaa Naao ||
They are attuned to the river of life; the True Name is in their minds and on their lips.
ਮਾਝ ਵਾਰ (ਮਃ ੧) (੧੮) ਸ. (੨) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੧
Raag Maajh Guru Angad Dev
ਓਥੈ ਅੰਮ੍ਰਿਤੁ ਵੰਡੀਐ ਕਰਮੀ ਹੋਇ ਪਸਾਉ ॥
Outhhai Anmrith Vanddeeai Karamee Hoe Pasaao ||
The Ambrosial Nectar is distributed, and those with good karma receive this gift.
ਮਾਝ ਵਾਰ (ਮਃ ੧) (੧੮) ਸ. (੨) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੧
Raag Maajh Guru Angad Dev
Guru Granth Sahib Ang 146
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥
Kanchan Kaaeiaa Kaseeai Vannee Charrai Charraao ||
Their bodies become golden, and take on the color of spirituality.
ਮਾਝ ਵਾਰ (ਮਃ ੧) (੧੮) ਸ. (੨) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੧
Raag Maajh Guru Angad Dev
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥
Jae Hovai Nadhar Saraaf Kee Bahurr N Paaee Thaao ||
If the Jeweller casts His Glance of Grace, they are not placed in the fire again.
ਮਾਝ ਵਾਰ (ਮਃ ੧) (੧੮) ਸ. (੨) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੨
Raag Maajh Guru Angad Dev
Guru Granth Sahib Ang 146
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥
Sathee Peharee Sath Bhalaa Beheeai Parriaa Paas ||
Throughout the other seven watches of the day, it is good to speak the Truth, and sit with the spiritually wise.
ਮਾਝ ਵਾਰ (ਮਃ ੧) (੧੮) ਸ. (੨) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੨
Raag Maajh Guru Angad Dev
ਓਥੈ ਪਾਪੁ ਪੁੰਨੁ ਬੀਚਾਰੀਐ ਕੂੜੈ ਘਟੈ ਰਾਸਿ ॥
Outhhai Paap Punn Beechaareeai Koorrai Ghattai Raas ||
There, vice and virtue are distinguished, and the capital of falsehood is decreased.
ਮਾਝ ਵਾਰ (ਮਃ ੧) (੧੮) ਸ. (੨) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੩
Raag Maajh Guru Angad Dev
Guru Granth Sahib Ang 146
ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥
Outhhai Khottae Satteeahi Kharae Keechehi Saabaas ||
There, the counterfeit are cast aside, and the genuine are cheered.
ਮਾਝ ਵਾਰ (ਮਃ ੧) (੧੮) ਸ. (੨) ੧:੧੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੩
Raag Maajh Guru Angad Dev
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥੧॥
Bolan Faadhal Naanakaa Dhukh Sukh Khasamai Paas ||1||
Speech is vain and useless. O Nanak, pain and pleasure are in the power of our Lord and Master. ||1||
ਮਾਝ ਵਾਰ (ਮਃ ੧) (੧੮) ਸ. (੨) ੧:੧੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੪
Raag Maajh Guru Angad Dev
ਮਃ ੨ ॥
Ma 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੬
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥
Poun Guroo Paanee Pithaa Maathaa Dhharath Mehath ||
Air is the Guru, Water is the Father, and Earth is the Great Mother of all.
ਮਾਝ ਵਾਰ (ਮਃ ੧) (੧੮) ਸ. (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੪
Raag Maajh Guru Angad Dev
ਦਿਨਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥
Dhinas Raath Dhue Dhaaee Dhaaeiaa Khaelai Sagal Jagath ||
Day and night are the two nurses, in whose lap all the world is at play.
ਮਾਝ ਵਾਰ (ਮਃ ੧) (੧੮) ਸ. (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੫
Raag Maajh Guru Angad Dev
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥
Changiaaeeaa Buriaaeeaa Vaachae Dhharam Hadhoor ||
Good deeds and bad deeds-the record is read out in the Presence of the Lord of Dharma.
ਮਾਝ ਵਾਰ (ਮਃ ੧) (੧੮) ਸ. (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੫
Raag Maajh Guru Angad Dev
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥
Karamee Aapo Aapanee Kae Naerrai Kae Dhoor ||
According to their own actions, some are drawn closer, and some are driven farther away.
ਮਾਝ ਵਾਰ (ਮਃ ੧) (੧੮) ਸ. (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੬
Raag Maajh Guru Angad Dev
ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ ॥
Jinee Naam Dhhiaaeiaa Geae Masakath Ghaal ||
Those who have meditated on the Naam, the Name of the Lord, and departed after having worked by the sweat of their brow
ਮਾਝ ਵਾਰ (ਮਃ ੧) (੧੮) ਸ. (੨) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੬
Raag Maajh Guru Angad Dev
ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁਟੀ ਨਾਲਿ ॥੨॥
Naanak Thae Mukh Oujalae Hor Kaethee Shhuttee Naal ||2||
-O Nanak, their faces are radiant in the Court of the Lord, and many others are saved along with them! ||2||
ਮਾਝ ਵਾਰ (ਮਃ ੧) (੧੮) ਸ. (੨) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੭
Raag Maajh Guru Angad Dev
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੬
ਸਚਾ ਭੋਜਨੁ ਭਾਉ ਸਤਿਗੁਰਿ ਦਸਿਆ ॥
Sachaa Bhojan Bhaao Sathigur Dhasiaa ||
The True Food is the Love of the Lord; the True Guru has spoken.
ਮਾਝ ਵਾਰ (ਮਃ ੧) (੧੮):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੭
Raag Maajh Guru Angad Dev
ਸਚੇ ਹੀ ਪਤੀਆਇ ਸਚਿ ਵਿਗਸਿਆ ॥
Sachae Hee Patheeaae Sach Vigasiaa ||
With this True Food, I am satisfied, and with the Truth, I am delighted.
ਮਾਝ ਵਾਰ (ਮਃ ੧) (੧੮):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੮
Raag Maajh Guru Angad Dev
ਸਚੈ ਕੋਟਿ ਗਿਰਾਂਇ ਨਿਜ ਘਰਿ ਵਸਿਆ ॥
Sachai Kott Giraane Nij Ghar Vasiaa ||
True are the cities and the villages, where one abides in the True Home of the self.
ਮਾਝ ਵਾਰ (ਮਃ ੧) (੧੮):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੮
Raag Maajh Guru Angad Dev
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਸਿਆ ॥
Sathigur Thuthai Naao Praem Rehasiaa ||
When the True Guru is pleased, one receives the Lord’s Name, and blossoms forth in His Love.
ਮਾਝ ਵਾਰ (ਮਃ ੧) (੧੮):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੮
Raag Maajh Guru Angad Dev
ਸਚੈ ਦੈ ਦੀਬਾਣਿ ਕੂੜਿ ਨ ਜਾਈਐ ॥
Sachai Dhai Dheebaan Koorr N Jaaeeai ||
No one enters the Court of the True Lord through falsehood.
ਮਾਝ ਵਾਰ (ਮਃ ੧) (੧੮):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੯
Raag Maajh Guru Angad Dev
ਝੂਠੋ ਝੂਠੁ ਵਖਾਣਿ ਸੁ ਮਹਲੁ ਖੁਆਈਐ ॥
Jhootho Jhooth Vakhaan S Mehal Khuaaeeai ||
By uttering falsehood and only falsehood, the Mansion of the Lord’s Presence is lost.
ਮਾਝ ਵਾਰ (ਮਃ ੧) (੧੮):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੬ ਪੰ. ੧੯
Raag Maajh Guru Angad Dev
Guru Granth Sahib Ang 146