Guru Granth Sahib Ang 132 – ਗੁਰੂ ਗ੍ਰੰਥ ਸਾਹਿਬ ਅੰਗ ੧੩੨
Guru Granth Sahib Ang 132
Guru Granth Sahib Ang 132
ਅੰਧ ਕੂਪ ਤੇ ਕੰਢੈ ਚਾੜੇ ॥
Andhh Koop Thae Kandtai Chaarrae ||
You pulled me out of the deep, dark well onto the dry ground.
ਮਾਝ (ਮਃ ੫) ਅਸਟ (੩੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧
Raag Maajh Guru Arjan Dev
ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥
Kar Kirapaa Dhaas Nadhar Nihaalae ||
Showering Your Mercy, You blessed Your servant with Your Glance of Grace.
ਮਾਝ (ਮਃ ੫) ਅਸਟ (੩੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧
Raag Maajh Guru Arjan Dev
ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥
Gun Gaavehi Pooran Abinaasee Kehi Sun Thott N Aavaniaa ||4||
I sing the Glorious Praises of the Perfect, Immortal Lord. By speaking and hearing these Praises, they are not used up. ||4||
ਮਾਝ (ਮਃ ੫) ਅਸਟ (੩੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੨
Raag Maajh Guru Arjan Dev
Guru Granth Sahib Ang 132
ਐਥੈ ਓਥੈ ਤੂੰਹੈ ਰਖਵਾਲਾ ॥
Aithhai Outhhai Thoonhai Rakhavaalaa ||
Here and hereafter, You are our Protector.
ਮਾਝ (ਮਃ ੫) ਅਸਟ (੩੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੨
Raag Maajh Guru Arjan Dev
ਮਾਤ ਗਰਭ ਮਹਿ ਤੁਮ ਹੀ ਪਾਲਾ ॥
Maath Garabh Mehi Thum Hee Paalaa ||
In the womb of the mother, You cherish and nurture the baby.
ਮਾਝ (ਮਃ ੫) ਅਸਟ (੩੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੨
Raag Maajh Guru Arjan Dev
ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥
Maaeiaa Agan N Pohai Thin Ko Rang Rathae Gun Gaavaniaa ||5||
The fire of Maya does not affect those who are imbued with the Lord’s Love; they sing His Glorious Praises. ||5||
ਮਾਝ (ਮਃ ੫) ਅਸਟ (੩੭) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੩
Raag Maajh Guru Arjan Dev
Guru Granth Sahib Ang 132
ਕਿਆ ਗੁਣ ਤੇਰੇ ਆਖਿ ਸਮਾਲੀ ॥
Kiaa Gun Thaerae Aakh Samaalee ||
What Praises of Yours can I chant and contemplate?
ਮਾਝ (ਮਃ ੫) ਅਸਟ (੩੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੩
Raag Maajh Guru Arjan Dev
ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥
Man Than Anthar Thudhh Nadhar Nihaalee ||
Deep within my mind and body, I behold Your Presence.
ਮਾਝ (ਮਃ ੫) ਅਸਟ (੩੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੪
Raag Maajh Guru Arjan Dev
ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥
Thoon Maeraa Meeth Saajan Maeraa Suaamee Thudhh Bin Avar N Jaananiaa ||6||
You are my Friend and Companion, my Lord and Master. Without You, I do not know any other at all. ||6||
ਮਾਝ (ਮਃ ੫) ਅਸਟ (੩੭) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੪
Raag Maajh Guru Arjan Dev
Guru Granth Sahib Ang 132
ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥
Jis Ko Thoon Prabh Bhaeiaa Sehaaee ||
O God, that one, unto whom You have given shelter,
ਮਾਝ (ਮਃ ੫) ਅਸਟ (੩੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੫
Raag Maajh Guru Arjan Dev
ਤਿਸੁ ਤਤੀ ਵਾਉ ਨ ਲਗੈ ਕਾਈ ॥
This Thathee Vaao N Lagai Kaaee ||
Is not touched by the hot winds.
ਮਾਝ (ਮਃ ੫) ਅਸਟ (੩੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੫
Raag Maajh Guru Arjan Dev
ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥
Thoo Saahib Saran Sukhadhaathaa Sathasangath Jap Pragattaavaniaa ||7||
O my Lord and Master, You are my Sanctuary, the Giver of peace. Chanting, meditating on You in the Sat Sangat, the True Congregation, You are revealed. ||7||
ਮਾਝ (ਮਃ ੫) ਅਸਟ (੩੭) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੫
Raag Maajh Guru Arjan Dev
Guru Granth Sahib Ang 132
ਤੂੰ ਊਚ ਅਥਾਹੁ ਅਪਾਰੁ ਅਮੋਲਾ ॥
Thoon Ooch Athhaahu Apaar Amolaa ||
You are Exalted, Unfathomable, Infinite and Invaluable.
ਮਾਝ (ਮਃ ੫) ਅਸਟ (੩੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੬
Raag Maajh Guru Arjan Dev
ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥
Thoon Saachaa Saahib Dhaas Thaeraa Golaa ||
You are my True Lord and Master. I am Your servant and slave.
ਮਾਝ (ਮਃ ੫) ਅਸਟ (੩੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੬
Raag Maajh Guru Arjan Dev
ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥
Thoon Meeraa Saachee Thakuraaee Naanak Bal Bal Jaavaniaa ||8||3||37||
You are the King, Your Sovereign Rule is True. Nanak is a sacrifice, a sacrifice to You. ||8||3||37||
ਮਾਝ (ਮਃ ੫) ਅਸਟ (੩੭) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੭
Raag Maajh Guru Arjan Dev
Guru Granth Sahib Ang 132
ਮਾਝ ਮਹਲਾ ੫ ਘਰੁ ੨ ॥
Maajh Mehalaa 5 Ghar 2 ||
Maajh, Fifth Mehl, Second House:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨
ਨਿਤ ਨਿਤ ਦਯੁ ਸਮਾਲੀਐ ॥
Nith Nith Dhay Samaaleeai ||
Continually, continuously, remember the Merciful Lord.
ਮਾਝ (ਮਃ ੫) ਅਸਟ (੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੮
Raag Maajh Guru Arjan Dev
ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
Mool N Manahu Visaareeai || Rehaao ||
Never forget Him from your mind. ||Pause||
ਮਾਝ (ਮਃ ੫) ਅਸਟ (੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੮
Raag Maajh Guru Arjan Dev
Guru Granth Sahib Ang 132
ਸੰਤਾ ਸੰਗਤਿ ਪਾਈਐ ॥
Santhaa Sangath Paaeeai ||
Join the Society of the Saints,
ਮਾਝ (ਮਃ ੫) ਅਸਟ (੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੮
Raag Maajh Guru Arjan Dev
ਜਿਤੁ ਜਮ ਕੈ ਪੰਥਿ ਨ ਜਾਈਐ ॥
Jith Jam Kai Panthh N Jaaeeai ||
And you shall not have to go down the path of Death.
ਮਾਝ (ਮਃ ੫) ਅਸਟ (੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੮
Raag Maajh Guru Arjan Dev
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥
Thosaa Har Kaa Naam Lai Thaerae Kulehi N Laagai Gaal Jeeo ||1||
Take the Provisions of the Lord’s Name with you, and no stain shall attach itself to your family. ||1||
ਮਾਝ (ਮਃ ੫) ਅਸਟ (੩੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੯
Raag Maajh Guru Arjan Dev
Guru Granth Sahib Ang 132
ਜੋ ਸਿਮਰੰਦੇ ਸਾਂਈਐ ॥
Jo Simarandhae Saaneeai ||
Those who meditate on the Master
ਮਾਝ (ਮਃ ੫) ਅਸਟ (੩੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੯
Raag Maajh Guru Arjan Dev
ਨਰਕਿ ਨ ਸੇਈ ਪਾਈਐ ॥
Narak N Saeee Paaeeai ||
Shall not be thrown down into hell.
ਮਾਝ (ਮਃ ੫) ਅਸਟ (੩੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੦
Raag Maajh Guru Arjan Dev
ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥
Thathee Vaao N Lagee Jin Man Vuthaa Aae Jeeo ||2||
Even the hot winds shall not touch them. The Lord has come to dwell within their minds. ||2||
ਮਾਝ (ਮਃ ੫) ਅਸਟ (੩੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੦
Raag Maajh Guru Arjan Dev
Guru Granth Sahib Ang 132
ਸੇਈ ਸੁੰਦਰ ਸੋਹਣੇ ॥
Saeee Sundhar Sohanae ||
They alone are beautiful and attractive,
ਮਾਝ (ਮਃ ੫) ਅਸਟ (੩੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੦
Raag Maajh Guru Arjan Dev
ਸਾਧਸੰਗਿ ਜਿਨ ਬੈਹਣੇ ॥
Saadhhasang Jin Baihanae ||
Who abide in the Saadh Sangat, the Company of the Holy.
ਮਾਝ (ਮਃ ੫) ਅਸਟ (੩੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੧
Raag Maajh Guru Arjan Dev
ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥
Har Dhhan Jinee Sanjiaa Saeee Ganbheer Apaar Jeeo ||3||
Those who have gathered in the wealth of the Lord’s Name-they alone are deep and thoughtful and vast. ||3||
ਮਾਝ (ਮਃ ੫) ਅਸਟ (੩੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੧
Raag Maajh Guru Arjan Dev
Guru Granth Sahib Ang 132
ਹਰਿ ਅਮਿਉ ਰਸਾਇਣੁ ਪੀਵੀਐ ॥
Har Amio Rasaaein Peeveeai ||
Drink in the Ambrosial Essence of the Name,
ਮਾਝ (ਮਃ ੫) ਅਸਟ (੩੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੧
Raag Maajh Guru Arjan Dev
ਮੁਹਿ ਡਿਠੈ ਜਨ ਕੈ ਜੀਵੀਐ ॥
Muhi Ddithai Jan Kai Jeeveeai ||
And live by beholding the face of the Lord’s servant.
ਮਾਝ (ਮਃ ੫) ਅਸਟ (੩੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੨
Raag Maajh Guru Arjan Dev
ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥
Kaaraj Sabh Savaar Lai Nith Poojahu Gur Kae Paav Jeeo ||4||
Let all your affairs be resolved, by continually worshipping the Feet of the Guru. ||4||
ਮਾਝ (ਮਃ ੫) ਅਸਟ (੩੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੨
Raag Maajh Guru Arjan Dev
Guru Granth Sahib Ang 132
ਜੋ ਹਰਿ ਕੀਤਾ ਆਪਣਾ ॥
Jo Har Keethaa Aapanaa ||
He alone meditates on the Lord of the World,
ਮਾਝ (ਮਃ ੫) ਅਸਟ (੩੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੩
Raag Maajh Guru Arjan Dev
ਤਿਨਹਿ ਗੁਸਾਈ ਜਾਪਣਾ ॥
Thinehi Gusaaee Jaapanaa ||
Whom the Lord has made His Own.
ਮਾਝ (ਮਃ ੫) ਅਸਟ (੩੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੩
Raag Maajh Guru Arjan Dev
ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥
So Sooraa Paradhhaan So Masathak Jis Dhai Bhaag Jeeo ||5||
He alone is a warrior, and he alone is the chosen one, upon whose forehead good destiny is recorded. ||5||
ਮਾਝ (ਮਃ ੫) ਅਸਟ (੩੮) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੩
Raag Maajh Guru Arjan Dev
Guru Granth Sahib Ang 132
ਮਨ ਮੰਧੇ ਪ੍ਰਭੁ ਅਵਗਾਹੀਆ ॥
Man Mandhhae Prabh Avagaaheeaa ||
Within my mind, I meditate on God.
ਮਾਝ (ਮਃ ੫) ਅਸਟ (੩੮) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੪
Raag Maajh Guru Arjan Dev
ਏਹਿ ਰਸ ਭੋਗਣ ਪਾਤਿਸਾਹੀਆ ॥
Eaehi Ras Bhogan Paathisaaheeaa ||
For me, this is like the enjoyment of princely pleasures.
ਮਾਝ (ਮਃ ੫) ਅਸਟ (੩੮) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੪
Raag Maajh Guru Arjan Dev
ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥
Mandhaa Mool N Oupajiou Tharae Sachee Kaarai Laag Jeeo ||6||
Evil does not well up within me, since I am saved, and dedicated to truthful actions. ||6||
ਮਾਝ (ਮਃ ੫) ਅਸਟ (੩੮) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੪
Raag Maajh Guru Arjan Dev
Guru Granth Sahib Ang 132
ਕਰਤਾ ਮੰਨਿ ਵਸਾਇਆ ॥
Karathaa Mann Vasaaeiaa ||
I have enshrined the Creator within my mind;
ਮਾਝ (ਮਃ ੫) ਅਸਟ (੩੮) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੫
Raag Maajh Guru Arjan Dev
ਜਨਮੈ ਕਾ ਫਲੁ ਪਾਇਆ ॥
Janamai Kaa Fal Paaeiaa ||
I have obtained the fruits of life’s rewards.
ਮਾਝ (ਮਃ ੫) ਅਸਟ (੩੮) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੫
Raag Maajh Guru Arjan Dev
ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥
Man Bhaavandhaa Kanth Har Thaeraa Thhir Hoaa Sohaag Jeeo ||7||
If your Husband Lord is pleasing to your mind, then your married life shall be eternal. ||7||
ਮਾਝ (ਮਃ ੫) ਅਸਟ (੩੮) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੫
Raag Maajh Guru Arjan Dev
Guru Granth Sahib Ang 132
ਅਟਲ ਪਦਾਰਥੁ ਪਾਇਆ ॥
Attal Padhaarathh Paaeiaa ||
I have obtained everlasting wealth;
ਮਾਝ (ਮਃ ੫) ਅਸਟ (੩੮) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੬
Raag Maajh Guru Arjan Dev
ਭੈ ਭੰਜਨ ਕੀ ਸਰਣਾਇਆ ॥
Bhai Bhanjan Kee Saranaaeiaa ||
I have found the Sanctuary of the Dispeller of fear.
ਮਾਝ (ਮਃ ੫) ਅਸਟ (੩੮) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੬
Raag Maajh Guru Arjan Dev
ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥
Laae Anchal Naanak Thaarian Jithaa Janam Apaar Jeeo ||8||4||38||
Grasping hold of the hem of the Lord’s robe, Nanak is saved. He has won the incomparable life. ||8||4||38||
ਮਾਝ (ਮਃ ੫) ਅਸਟ (੩੮) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੬
Raag Maajh Guru Arjan Dev
Guru Granth Sahib Ang 132
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨
ਮਾਝ ਮਹਲਾ ੫ ਘਰੁ ੩ ॥
Maajh Mehalaa 5 Ghar 3 ||
Maajh, Fifth Mehl, Third House:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੩੨
ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥
Har Jap Japae Man Dhheerae ||1|| Rehaao ||
Chanting and meditating on the Lord, the mind is held steady. ||1||Pause||
ਮਾਝ (ਮਃ ੫) ਅਸਟ (੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੯
Raag Maajh Guru Arjan Dev
ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥
Simar Simar Guradhaeo Mitt Geae Bhai Dhoorae ||1||
Meditating, meditating in remembrance on the Divine Guru, one’s fears are erased and dispelled. ||1||
ਮਾਝ (ਮਃ ੫) ਅਸਟ (੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੯
Raag Maajh Guru Arjan Dev
ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥
Saran Aavai Paarabreham Kee Thaa Fir Kaahae Jhoorae ||2||
Entering the Sanctuary of the Supreme Lord God, how could anyone feel grief any longer? ||2||
ਮਾਝ (ਮਃ ੫) ਅਸਟ (੩੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੩੨ ਪੰ. ੧੯
Raag Maajh Guru Arjan Dev
Guru Granth Sahib Ang 132