Guru Granth Sahib Ang 128 – ਗੁਰੂ ਗ੍ਰੰਥ ਸਾਹਿਬ ਅੰਗ ੧੨੮
Guru Granth Sahib Ang 128
Guru Granth Sahib Ang 128
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮
ਮਨਮੁਖ ਪੜਹਿ ਪੰਡਿਤ ਕਹਾਵਹਿ ॥
Manamukh Parrehi Panddith Kehaavehi ||
The self-willed manmukhs read and recite; they are called Pandits-spiritual scholars.
ਮਾਝ (ਮਃ ੩) ਅਸਟ (੩੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧
Raag Maajh Guru Amar Das
ਦੂਜੈ ਭਾਇ ਮਹਾ ਦੁਖੁ ਪਾਵਹਿ ॥
Dhoojai Bhaae Mehaa Dhukh Paavehi ||
But they are in love with duality, and they suffer in terrible pain.
ਮਾਝ (ਮਃ ੩) ਅਸਟ (੩੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧
Raag Maajh Guru Amar Das
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥੧॥
Bikhiaa Maathae Kishh Soojhai Naahee Fir Fir Joonee Aavaniaa ||1||
Intoxicated with vice, they understand nothing at all. They are reincarnated, over and over again. ||1||
ਮਾਝ (ਮਃ ੩) ਅਸਟ (੩੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੨
Raag Maajh Guru Amar Das
Guru Granth Sahib Ang 128
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥
Ho Vaaree Jeeo Vaaree Houmai Maar Milaavaniaa ||
I am a sacrifice, my soul is a sacrifice, to those who subdue their ego, and unite with the Lord.
ਮਾਝ (ਮਃ ੩) ਅਸਟ (੩੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੨
Raag Maajh Guru Amar Das
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥੧॥ ਰਹਾਉ ॥
Gur Saevaa Thae Har Man Vasiaa Har Ras Sehaj Peeaavaniaa ||1|| Rehaao ||
They serve the Guru, and the Lord dwells within their minds; they intuitively drink in the sublime essence of the Lord. ||1||Pause||
ਮਾਝ (ਮਃ ੩) ਅਸਟ (੩੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੩
Raag Maajh Guru Amar Das
ਵੇਦੁ ਪੜਹਿ ਹਰਿ ਰਸੁ ਨਹੀ ਆਇਆ ॥
Vaedh Parrehi Har Ras Nehee Aaeiaa ||
The Pandits read the Vedas, but they do not obtain the Lord’s essence.
ਮਾਝ (ਮਃ ੩) ਅਸਟ (੩੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੪
Raag Maajh Guru Amar Das
ਵਾਦੁ ਵਖਾਣਹਿ ਮੋਹੇ ਮਾਇਆ ॥
Vaadh Vakhaanehi Mohae Maaeiaa ||
Intoxicated with Maya, they argue and debate.
ਮਾਝ (ਮਃ ੩) ਅਸਟ (੩੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੪
Raag Maajh Guru Amar Das
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥੨॥
Agiaanamathee Sadhaa Andhhiaaraa Guramukh Boojh Har Gaavaniaa ||2||
The foolish intellectuals are forever in spiritual darkness. The Gurmukhs understand, and sing the Glorious Praises of the Lord. ||2||
ਮਾਝ (ਮਃ ੩) ਅਸਟ (੩੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੪
Raag Maajh Guru Amar Das
Guru Granth Sahib Ang 128
ਅਕਥੋ ਕਥੀਐ ਸਬਦਿ ਸੁਹਾਵੈ ॥
Akathho Kathheeai Sabadh Suhaavai ||
The Indescribable is described only through the beauteous Word of the Shabad.
ਮਾਝ (ਮਃ ੩) ਅਸਟ (੩੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੫
Raag Maajh Guru Amar Das
ਗੁਰਮਤੀ ਮਨਿ ਸਚੋ ਭਾਵੈ ॥
Guramathee Man Sacho Bhaavai ||
Through the Guru’s Teachings, the Truth becomes pleasing to the mind.
ਮਾਝ (ਮਃ ੩) ਅਸਟ (੩੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੫
Raag Maajh Guru Amar Das
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥੩॥
Sacho Sach Ravehi Dhin Raathee Eihu Man Sach Rangaavaniaa ||3||
Those who speak of the truest of the true, day and night-their minds are imbued with the Truth. ||3||
ਮਾਝ (ਮਃ ੩) ਅਸਟ (੩੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੬
Raag Maajh Guru Amar Das
Guru Granth Sahib Ang 128
ਜੋ ਸਚਿ ਰਤੇ ਤਿਨ ਸਚੋ ਭਾਵੈ ॥
Jo Sach Rathae Thin Sacho Bhaavai ||
Those who are attuned to Truth, love the Truth.
ਮਾਝ (ਮਃ ੩) ਅਸਟ (੩੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੬
Raag Maajh Guru Amar Das
ਆਪੇ ਦੇਇ ਨ ਪਛੋਤਾਵੈ ॥
Aapae Dhaee N Pashhothaavai ||
The Lord Himself bestows this gift; He shall not take it back.
ਮਾਝ (ਮਃ ੩) ਅਸਟ (੩੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੬
Raag Maajh Guru Amar Das
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥੪॥
Gur Kai Sabadh Sadhaa Sach Jaathaa Mil Sachae Sukh Paavaniaa ||4||
Through the Word of the Guru’s Shabad, the True Lord is known forever; meeting the True One, peace is found. ||4||
ਮਾਝ (ਮਃ ੩) ਅਸਟ. (੬) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੧੨ ਪੰ. ੭
Raag Maajh Guru Amar Das
Guru Granth Sahib Ang 128
ਕੂੜੁ ਕੁਸਤੁ ਤਿਨਾ ਮੈਲੁ ਨ ਲਾਗੈ ॥
Koorr Kusath Thinaa Mail N Laagai ||
The filth of fraud and falsehood does not stick to those who,
ਮਾਝ (ਮਃ ੩) ਅਸਟ (੩੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੭
Raag Maajh Guru Amar Das
ਗੁਰ ਪਰਸਾਦੀ ਅਨਦਿਨੁ ਜਾਗੈ ॥
Gur Parasaadhee Anadhin Jaagai ||
By Guru’s Grace, remain awake and aware, night and day.
ਮਾਝ (ਮਃ ੩) ਅਸਟ (੩੧) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੮
Raag Maajh Guru Amar Das
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥੫॥
Niramal Naam Vasai Ghatt Bheethar Jothee Joth Milaavaniaa ||5||
The Immaculate Naam, the Name of the Lord, abides deep within their hearts; their light merges into the Light. ||5||
ਮਾਝ (ਮਃ ੩) ਅਸਟ (੩੧) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੮
Raag Maajh Guru Amar Das
Guru Granth Sahib Ang 128
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥
Thrai Gun Parrehi Har Thath N Jaanehi ||
They read about the three qualities, but they do not know the essential reality of the Lord.
ਮਾਝ (ਮਃ ੩) ਅਸਟ (੩੧) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੯
Raag Maajh Guru Amar Das
ਮੂਲਹੁ ਭੁਲੇ ਗੁਰ ਸਬਦੁ ਨ ਪਛਾਣਹਿ ॥
Moolahu Bhulae Gur Sabadh N Pashhaanehi ||
They forget the Primal Lord, the Source of all, and they do not recognize the Word of the Guru’s Shabad.
ਮਾਝ (ਮਃ ੩) ਅਸਟ (੩੧) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੯
Raag Maajh Guru Amar Das
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥੬॥
Moh Biaapae Kishh Soojhai Naahee Gur Sabadhee Har Paavaniaa ||6||
They are engrossed in emotional attachment; they do not understand anything at all. Through the Word of the Guru’s Shabad, the Lord is found. ||6||
ਮਾਝ (ਮਃ ੩) ਅਸਟ (੩੧) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੯
Raag Maajh Guru Amar Das
Guru Granth Sahib Ang 128
ਵੇਦੁ ਪੁਕਾਰੈ ਤ੍ਰਿਬਿਧਿ ਮਾਇਆ ॥
Vaedh Pukaarai Thribidhh Maaeiaa ||
The Vedas proclaim that Maya is of three qualities.
ਮਾਝ (ਮਃ ੩) ਅਸਟ (੩੧) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੦
Raag Maajh Guru Amar Das
ਮਨਮੁਖ ਨ ਬੂਝਹਿ ਦੂਜੈ ਭਾਇਆ ॥
Manamukh N Boojhehi Dhoojai Bhaaeiaa ||
The self-willed manmukhs, in love with duality, do not understand.
ਮਾਝ (ਮਃ ੩) ਅਸਟ (੩੧) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੦
Raag Maajh Guru Amar Das
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥੭॥
Thrai Gun Parrehi Har Eaek N Jaanehi Bin Boojhae Dhukh Paavaniaa ||7||
They read of the three qualities, but they do not know the One Lord. Without understanding, they obtain only pain and suffering. ||7||
ਮਾਝ (ਮਃ ੩) ਅਸਟ (੩੧) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੧
Raag Maajh Guru Amar Das
Guru Granth Sahib Ang 128
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥
Jaa This Bhaavai Thaa Aap Milaaeae ||
When it pleases the Lord, He unites us with Himself.
ਮਾਝ (ਮਃ ੩) ਅਸਟ (੩੧) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੧
Raag Maajh Guru Amar Das
ਗੁਰ ਸਬਦੀ ਸਹਸਾ ਦੂਖੁ ਚੁਕਾਏ ॥
Gur Sabadhee Sehasaa Dhookh Chukaaeae ||
Through the Word of the Guru’s Shabad, skepticism and suffering are dispelled.
ਮਾਝ (ਮਃ ੩) ਅਸਟ (੩੧) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੨
Raag Maajh Guru Amar Das
ਨਾਨਕ ਨਾਵੈ ਕੀ ਸਚੀ ਵਡਿਆਈ ਨਾਮੋ ਮੰਨਿ ਸੁਖੁ ਪਾਵਣਿਆ ॥੮॥੩੦॥੩੧॥
Naanak Naavai Kee Sachee Vaddiaaee Naamo Mann Sukh Paavaniaa ||8||30||31||
O Nanak, True is the Greatness of the Name. Believing in the Name, peace is obtained. ||8||30||31||
ਮਾਝ (ਮਃ ੩) ਅਸਟ (੩੧) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੨
Raag Maajh Guru Amar Das
Guru Granth Sahib Ang 128
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੮
ਨਿਰਗੁਣੁ ਸਰਗੁਣੁ ਆਪੇ ਸੋਈ ॥
Niragun Saragun Aapae Soee ||
The Lord Himself is Unmanifest and Unrelated; He is Manifest and Related as well.
ਮਾਝ (ਮਃ ੩) ਅਸਟ (੩੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੩
Raag Maajh Guru Amar Das
ਤਤੁ ਪਛਾਣੈ ਸੋ ਪੰਡਿਤੁ ਹੋਈ ॥
Thath Pashhaanai So Panddith Hoee ||
Those who recognize this essential reality are the true Pandits, the spiritual scholars.
ਮਾਝ (ਮਃ ੩) ਅਸਟ (੩੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੩
Raag Maajh Guru Amar Das
ਆਪਿ ਤਰੈ ਸਗਲੇ ਕੁਲ ਤਾਰੈ ਹਰਿ ਨਾਮੁ ਮੰਨਿ ਵਸਾਵਣਿਆ ॥੧॥
Aap Tharai Sagalae Kul Thaarai Har Naam Mann Vasaavaniaa ||1||
They save themselves, and save all their families and ancestors as well, when they enshrine the Lord’s Name in the mind. ||1||
ਮਾਝ (ਮਃ ੩) ਅਸਟ (੩੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੩
Raag Maajh Guru Amar Das
Guru Granth Sahib Ang 128
ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥
Ho Vaaree Jeeo Vaaree Har Ras Chakh Saadh Paavaniaa ||
I am a sacrifice, my soul is a sacrifice, to those who taste the essence of the Lord, and savor its taste.
ਮਾਝ (ਮਃ ੩) ਅਸਟ (੩੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੪
Raag Maajh Guru Amar Das
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥੧॥ ਰਹਾਉ ॥
Har Ras Chaakhehi Sae Jan Niramal Niramal Naam Dhhiaavaniaa ||1|| Rehaao ||
Those who taste this essence of the Lord are the pure, immaculate beings. They meditate on the Immaculate Naam, the Name of the Lord. ||1||Pause||
ਮਾਝ (ਮਃ ੩) ਅਸਟ (੩੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੪
Raag Maajh Guru Amar Das
ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥
So Nihakaramee Jo Sabadh Beechaarae ||
Those who reflect upon the Shabad are beyond karma.
ਮਾਝ (ਮਃ ੩) ਅਸਟ (੩੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੫
Raag Maajh Guru Amar Das
ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥
Anthar Thath Giaan Houmai Maarae ||
They subdue their ego, and find the essence of wisdom, deep within their being.
ਮਾਝ (ਮਃ ੩) ਅਸਟ (੩੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੬
Raag Maajh Guru Amar Das
ਨਾਮੁ ਪਦਾਰਥੁ ਨਉ ਨਿਧਿ ਪਾਏ ਤ੍ਰੈ ਗੁਣ ਮੇਟਿ ਸਮਾਵਣਿਆ ॥੨॥
Naam Padhaarathh No Nidhh Paaeae Thrai Gun Maett Samaavaniaa ||2||
They obtain the nine treasures of the wealth of the Naam. Rising above the three qualities, they merge into the Lord. ||2||
ਮਾਝ (ਮਃ ੩) ਅਸਟ (੩੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੬
Raag Maajh Guru Amar Das
Guru Granth Sahib Ang 128
ਹਉਮੈ ਕਰੈ ਨਿਹਕਰਮੀ ਨ ਹੋਵੈ ॥
Houmai Karai Nihakaramee N Hovai ||
Those who act in ego do not go beyond karma.
ਮਾਝ (ਮਃ ੩) ਅਸਟ (੩੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੬
Raag Maajh Guru Amar Das
ਗੁਰ ਪਰਸਾਦੀ ਹਉਮੈ ਖੋਵੈ ॥
Gur Parasaadhee Houmai Khovai ||
It is only by Guru’s Grace that one is rid of ego.
ਮਾਝ (ਮਃ ੩) ਅਸਟ (੩੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੭
Raag Maajh Guru Amar Das
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥੩॥
Anthar Bibaek Sadhaa Aap Veechaarae Gur Sabadhee Gun Gaavaniaa ||3||
Those who have discriminating minds, continually examine their own selves. Through the Word of the Guru’s Shabad, they sing the Lord’s Glorious Praises. ||3||
ਮਾਝ (ਮਃ ੩) ਅਸਟ (੩੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੭
Raag Maajh Guru Amar Das
ਹਰਿ ਸਰੁ ਸਾਗਰੁ ਨਿਰਮਲੁ ਸੋਈ ॥
Har Sar Saagar Niramal Soee ||
The Lord is the most pure and sublime Ocean.
ਮਾਝ (ਮਃ ੩) ਅਸਟ (੩੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੮
Raag Maajh Guru Amar Das
ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥
Santh Chugehi Nith Guramukh Hoee ||
The Saintly Gurmukhs continually peck at the Naam, like swans pecking at pearls in the ocean.
ਮਾਝ (ਮਃ ੩) ਅਸਟ (੩੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੮
Raag Maajh Guru Amar Das
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥੪॥
Eisanaan Karehi Sadhaa Dhin Raathee Houmai Mail Chukaavaniaa ||4||
They bathe in it continually, day and night, and the filth of ego is washed away. ||4||
ਮਾਝ (ਮਃ ੩) ਅਸਟ (੩੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੮
Raag Maajh Guru Amar Das
Guru Granth Sahib Ang 128
ਨਿਰਮਲ ਹੰਸਾ ਪ੍ਰੇਮ ਪਿਆਰਿ ॥
Niramal Hansaa Praem Piaar ||
The pure swans, with love and affection,
ਮਾਝ (ਮਃ ੩) ਅਸਟ (੩੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੯
Raag Maajh Guru Amar Das
ਹਰਿ ਸਰਿ ਵਸੈ ਹਉਮੈ ਮਾਰਿ ॥
Har Sar Vasai Houmai Maar ||
Dwell in the Ocean of the Lord, and subdue their ego.
ਮਾਝ (ਮਃ ੩) ਅਸਟ (੩੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੮ ਪੰ. ੧੯
Raag Maajh Guru Amar Das
Guru Granth Sahib Ang 128