Guru Granth Sahib Ang 281 – ਗੁਰੂ ਗ੍ਰੰਥ ਸਾਹਿਬ ਅੰਗ ੨੮੧
Guru Granth Sahib Ang 281
Guru Granth Sahib Ang 281
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥
Jis No Kirapaa Karai This Aapan Naam Dhaee ||
He Himself gives His Name to those, upon whom He bestows His Mercy.
ਗਉੜੀ ਸੁਖਮਨੀ (ਮਃ ੫) (੧੩) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧
Raag Gauri Sukhmanee Guru Arjan Dev
ਬਡਭਾਗੀ ਨਾਨਕ ਜਨ ਸੇਇ ॥੮॥੧੩॥
Baddabhaagee Naanak Jan Saee ||8||13||
Very fortunate, O Nanak, are those people. ||8||13||
ਗਉੜੀ ਸੁਖਮਨੀ (ਮਃ ੫) (੧੩) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧
Raag Gauri Sukhmanee Guru Arjan Dev
Guru Granth Sahib Ang 281
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮੧
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥
Thajahu Siaanap Sur Janahu Simarahu Har Har Raae ||
Give up your cleverness, good people – remember the Lord God, your King!
ਗਉੜੀ ਸੁਖਮਨੀ (ਮਃ ੫) (੧੪) ਸ. ੧੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੨
Raag Gauri Sukhmanee Guru Arjan Dev
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥
Eaek Aas Har Man Rakhahu Naanak Dhookh Bharam Bho Jaae ||1||
Enshrine in your heart, your hopes in the One Lord. O Nanak, your pain, doubt and fear shall depart. ||1||
ਗਉੜੀ ਸੁਖਮਨੀ (ਮਃ ੫) (੧੪) ਸ. ੧੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੨
Raag Gauri Sukhmanee Guru Arjan Dev
Guru Granth Sahib Ang 281
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮੧
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥
Maanukh Kee Ttaek Brithhee Sabh Jaan ||
Reliance on mortals is in vain – know this well.
ਗਉੜੀ ਸੁਖਮਨੀ (ਮਃ ੫) (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੩
Raag Gauri Sukhmanee Guru Arjan Dev
ਦੇਵਨ ਕਉ ਏਕੈ ਭਗਵਾਨੁ ॥
Dhaevan Ko Eaekai Bhagavaan ||
The Great Giver is the One Lord God.
ਗਉੜੀ ਸੁਖਮਨੀ (ਮਃ ੫) (੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੩
Raag Gauri Sukhmanee Guru Arjan Dev
Guru Granth Sahib Ang 281
ਜਿਸ ਕੈ ਦੀਐ ਰਹੈ ਅਘਾਇ ॥
Jis Kai Dheeai Rehai Aghaae ||
By His gifts, we are satisfied,
ਗਉੜੀ ਸੁਖਮਨੀ (ਮਃ ੫) (੧੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੩
Raag Gauri Sukhmanee Guru Arjan Dev
ਬਹੁਰਿ ਨ ਤ੍ਰਿਸਨਾ ਲਾਗੈ ਆਇ ॥
Bahur N Thrisanaa Laagai Aae ||
And we suffer from thirst no longer.
ਗਉੜੀ ਸੁਖਮਨੀ (ਮਃ ੫) (੧੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੪
Raag Gauri Sukhmanee Guru Arjan Dev
Guru Granth Sahib Ang 281
ਮਾਰੈ ਰਾਖੈ ਏਕੋ ਆਪਿ ॥
Maarai Raakhai Eaeko Aap ||
The One Lord Himself destroys and also preserves.
ਗਉੜੀ ਸੁਖਮਨੀ (ਮਃ ੫) (੧੪) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੪
Raag Gauri Sukhmanee Guru Arjan Dev
ਮਾਨੁਖ ਕੈ ਕਿਛੁ ਨਾਹੀ ਹਾਥਿ ॥
Maanukh Kai Kishh Naahee Haathh ||
Nothing at all is in the hands of mortal beings.
ਗਉੜੀ ਸੁਖਮਨੀ (ਮਃ ੫) (੧੪) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੪
Raag Gauri Sukhmanee Guru Arjan Dev
Guru Granth Sahib Ang 281
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥
This Kaa Hukam Boojh Sukh Hoe ||
Understanding His Order, there is peace.
ਗਉੜੀ ਸੁਖਮਨੀ (ਮਃ ੫) (੧੪) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੪
Raag Gauri Sukhmanee Guru Arjan Dev
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥
This Kaa Naam Rakh Kanth Paroe ||
So take His Name, and wear it as your necklace.
ਗਉੜੀ ਸੁਖਮਨੀ (ਮਃ ੫) (੧੪) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੫
Raag Gauri Sukhmanee Guru Arjan Dev
Guru Granth Sahib Ang 281
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥
Simar Simar Simar Prabh Soe ||
Remember, remember, remember God in meditation.
ਗਉੜੀ ਸੁਖਮਨੀ (ਮਃ ੫) (੧੪) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੫
Raag Gauri Sukhmanee Guru Arjan Dev
ਨਾਨਕ ਬਿਘਨੁ ਨ ਲਾਗੈ ਕੋਇ ॥੧॥
Naanak Bighan N Laagai Koe ||1||
O Nanak, no obstacle shall stand in your way. ||1||
ਗਉੜੀ ਸੁਖਮਨੀ (ਮਃ ੫) (੧੪) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੫
Raag Gauri Sukhmanee Guru Arjan Dev
Guru Granth Sahib Ang 281
ਉਸਤਤਿ ਮਨ ਮਹਿ ਕਰਿ ਨਿਰੰਕਾਰ ॥
Ousathath Man Mehi Kar Nirankaar ||
Praise the Formless Lord in your mind.
ਗਉੜੀ ਸੁਖਮਨੀ (ਮਃ ੫) (੧੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੬
Raag Gauri Sukhmanee Guru Arjan Dev
ਕਰਿ ਮਨ ਮੇਰੇ ਸਤਿ ਬਿਉਹਾਰ ॥
Kar Man Maerae Sath Biouhaar ||
O my mind, make this your true occupation.
ਗਉੜੀ ਸੁਖਮਨੀ (ਮਃ ੫) (੧੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੬
Raag Gauri Sukhmanee Guru Arjan Dev
Guru Granth Sahib Ang 281
ਨਿਰਮਲ ਰਸਨਾ ਅੰਮ੍ਰਿਤੁ ਪੀਉ ॥
Niramal Rasanaa Anmrith Peeo ||
Let your tongue become pure, drinking in the Ambrosial Nectar.
ਗਉੜੀ ਸੁਖਮਨੀ (ਮਃ ੫) (੧੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੬
Raag Gauri Sukhmanee Guru Arjan Dev
ਸਦਾ ਸੁਹੇਲਾ ਕਰਿ ਲੇਹਿ ਜੀਉ ॥
Sadhaa Suhaelaa Kar Laehi Jeeo ||
Your soul shall be forever peaceful.
ਗਉੜੀ ਸੁਖਮਨੀ (ਮਃ ੫) (੧੪) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੭
Raag Gauri Sukhmanee Guru Arjan Dev
Guru Granth Sahib Ang 281
ਨੈਨਹੁ ਪੇਖੁ ਠਾਕੁਰ ਕਾ ਰੰਗੁ ॥
Nainahu Paekh Thaakur Kaa Rang ||
With your eyes, see the wondrous play of your Lord and Master.
ਗਉੜੀ ਸੁਖਮਨੀ (ਮਃ ੫) (੧੪) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੭
Raag Gauri Sukhmanee Guru Arjan Dev
ਸਾਧਸੰਗਿ ਬਿਨਸੈ ਸਭ ਸੰਗੁ ॥
Saadhhasang Binasai Sabh Sang ||
In the Company of the Holy, all other associations vanish.
ਗਉੜੀ ਸੁਖਮਨੀ (ਮਃ ੫) (੧੪) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੭
Raag Gauri Sukhmanee Guru Arjan Dev
Guru Granth Sahib Ang 281
ਚਰਨ ਚਲਉ ਮਾਰਗਿ ਗੋਬਿੰਦ ॥
Charan Chalo Maarag Gobindh ||
With your feet, walk in the Way of the Lord.
ਗਉੜੀ ਸੁਖਮਨੀ (ਮਃ ੫) (੧੪) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੮
Raag Gauri Sukhmanee Guru Arjan Dev
ਮਿਟਹਿ ਪਾਪ ਜਪੀਐ ਹਰਿ ਬਿੰਦ ॥
Mittehi Paap Japeeai Har Bindh ||
Sins are washed away, chanting the Lord’s Name, even for a moment.
ਗਉੜੀ ਸੁਖਮਨੀ (ਮਃ ੫) (੧੪) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੮
Raag Gauri Sukhmanee Guru Arjan Dev
Guru Granth Sahib Ang 281
ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥
Kar Har Karam Sravan Har Kathhaa ||
So do the Lord’s Work, and listen to the Lord’s Sermon.
ਗਉੜੀ ਸੁਖਮਨੀ (ਮਃ ੫) (੧੪) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੮
Raag Gauri Sukhmanee Guru Arjan Dev
ਹਰਿ ਦਰਗਹ ਨਾਨਕ ਊਜਲ ਮਥਾ ॥੨॥
Har Dharageh Naanak Oojal Mathhaa ||2||
In the Lord’s Court, O Nanak, your face shall be radiant. ||2||
ਗਉੜੀ ਸੁਖਮਨੀ (ਮਃ ੫) (੧੪) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੮
Raag Gauri Sukhmanee Guru Arjan Dev
Guru Granth Sahib Ang 281
ਬਡਭਾਗੀ ਤੇ ਜਨ ਜਗ ਮਾਹਿ ॥
Baddabhaagee Thae Jan Jag Maahi ||
Very fortunate are those humble beings in this world,
ਗਉੜੀ ਸੁਖਮਨੀ (ਮਃ ੫) (੧੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੯
Raag Gauri Sukhmanee Guru Arjan Dev
ਸਦਾ ਸਦਾ ਹਰਿ ਕੇ ਗੁਨ ਗਾਹਿ ॥
Sadhaa Sadhaa Har Kae Gun Gaahi ||
Who sing the Glorious Praises of the Lord, forever and ever.
ਗਉੜੀ ਸੁਖਮਨੀ (ਮਃ ੫) (੧੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੯
Raag Gauri Sukhmanee Guru Arjan Dev
Guru Granth Sahib Ang 281
ਰਾਮ ਨਾਮ ਜੋ ਕਰਹਿ ਬੀਚਾਰ ॥
Raam Naam Jo Karehi Beechaar ||
Those who dwell upon the Lord’s Name,
ਗਉੜੀ ਸੁਖਮਨੀ (ਮਃ ੫) (੧੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੯
Raag Gauri Sukhmanee Guru Arjan Dev
ਸੇ ਧਨਵੰਤ ਗਨੀ ਸੰਸਾਰ ॥
Sae Dhhanavanth Ganee Sansaar ||
Are the most wealthy and prosperous in the world.
ਗਉੜੀ ਸੁਖਮਨੀ (ਮਃ ੫) (੧੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੦
Raag Gauri Sukhmanee Guru Arjan Dev
Guru Granth Sahib Ang 281
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥
Man Than Mukh Bolehi Har Mukhee ||
Those who speak of the Supreme Lord in thought, word and deed
ਗਉੜੀ ਸੁਖਮਨੀ (ਮਃ ੫) (੧੪) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੦
Raag Gauri Sukhmanee Guru Arjan Dev
ਸਦਾ ਸਦਾ ਜਾਨਹੁ ਤੇ ਸੁਖੀ ॥
Sadhaa Sadhaa Jaanahu Thae Sukhee ||
Know that they are peaceful and happy, forever and ever.
ਗਉੜੀ ਸੁਖਮਨੀ (ਮਃ ੫) (੧੪) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੦
Raag Gauri Sukhmanee Guru Arjan Dev
Guru Granth Sahib Ang 281
ਏਕੋ ਏਕੁ ਏਕੁ ਪਛਾਨੈ ॥
Eaeko Eaek Eaek Pashhaanai ||
One who recognizes the One and only Lord as One,
ਗਉੜੀ ਸੁਖਮਨੀ (ਮਃ ੫) (੧੪) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੧
Raag Gauri Sukhmanee Guru Arjan Dev
ਇਤ ਉਤ ਕੀ ਓਹੁ ਸੋਝੀ ਜਾਨੈ ॥
Eith Outh Kee Ouhu Sojhee Jaanai ||
Understands this world and the next.
ਗਉੜੀ ਸੁਖਮਨੀ (ਮਃ ੫) (੧੪) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੧
Raag Gauri Sukhmanee Guru Arjan Dev
Guru Granth Sahib Ang 281
ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥
Naam Sang Jis Kaa Man Maaniaa ||
One whose mind accepts the Company of the Naam,
ਗਉੜੀ ਸੁਖਮਨੀ (ਮਃ ੫) (੧੪) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੧
Raag Gauri Sukhmanee Guru Arjan Dev
ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥
Naanak Thinehi Niranjan Jaaniaa ||3||
The Name of the Lord, O Nanak, knows the Immaculate Lord. ||3||
ਗਉੜੀ ਸੁਖਮਨੀ (ਮਃ ੫) (੧੪) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੧
Raag Gauri Sukhmanee Guru Arjan Dev
Guru Granth Sahib Ang 281
ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥
Gur Prasaadh Aapan Aap Sujhai ||
By Guru’s Grace, one understands himself;
ਗਉੜੀ ਸੁਖਮਨੀ (ਮਃ ੫) (੧੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੨
Raag Gauri Sukhmanee Guru Arjan Dev
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥
This Kee Jaanahu Thrisanaa Bujhai ||
Know that then, his thirst is quenched.
ਗਉੜੀ ਸੁਖਮਨੀ (ਮਃ ੫) (੧੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੨
Raag Gauri Sukhmanee Guru Arjan Dev
Guru Granth Sahib Ang 281
ਸਾਧਸੰਗਿ ਹਰਿ ਹਰਿ ਜਸੁ ਕਹਤ ॥
Saadhhasang Har Har Jas Kehath ||
In the Company of the Holy, one chants the Praises of the Lord, Har, Har.
ਗਉੜੀ ਸੁਖਮਨੀ (ਮਃ ੫) (੧੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੨
Raag Gauri Sukhmanee Guru Arjan Dev
ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥
Sarab Rog Thae Ouhu Har Jan Rehath ||
Such a devotee of the Lord is free of all disease.
ਗਉੜੀ ਸੁਖਮਨੀ (ਮਃ ੫) (੧੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੩
Raag Gauri Sukhmanee Guru Arjan Dev
Guru Granth Sahib Ang 281
ਅਨਦਿਨੁ ਕੀਰਤਨੁ ਕੇਵਲ ਬਖ੍ਯ੍ਯਾਨੁ ॥
Anadhin Keerathan Kaeval Bakhyaan ||
Night and day, sing the Kirtan, the Praises of the One Lord.
ਗਉੜੀ ਸੁਖਮਨੀ (ਮਃ ੫) (੧੪) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੩
Raag Gauri Sukhmanee Guru Arjan Dev
ਗ੍ਰਿਹਸਤ ਮਹਿ ਸੋਈ ਨਿਰਬਾਨੁ ॥
Grihasath Mehi Soee Nirabaan ||
In the midst of your household, remain balanced and unattached.
ਗਉੜੀ ਸੁਖਮਨੀ (ਮਃ ੫) (੧੪) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੩
Raag Gauri Sukhmanee Guru Arjan Dev
Guru Granth Sahib Ang 281
ਏਕ ਊਪਰਿ ਜਿਸੁ ਜਨ ਕੀ ਆਸਾ ॥
Eaek Oopar Jis Jan Kee Aasaa ||
One who places his hopes in the One Lord
ਗਉੜੀ ਸੁਖਮਨੀ (ਮਃ ੫) (੧੪) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੪
Raag Gauri Sukhmanee Guru Arjan Dev
ਤਿਸ ਕੀ ਕਟੀਐ ਜਮ ਕੀ ਫਾਸਾ ॥
This Kee Katteeai Jam Kee Faasaa ||
The noose of Death is cut away from his neck.
ਗਉੜੀ ਸੁਖਮਨੀ (ਮਃ ੫) (੧੪) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੪
Raag Gauri Sukhmanee Guru Arjan Dev
Guru Granth Sahib Ang 281
ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥
Paarabreham Kee Jis Man Bhookh ||
One whose mind hungers for the Supreme Lord God,
ਗਉੜੀ ਸੁਖਮਨੀ (ਮਃ ੫) (੧੪) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੪
Raag Gauri Sukhmanee Guru Arjan Dev
ਨਾਨਕ ਤਿਸਹਿ ਨ ਲਾਗਹਿ ਦੂਖ ॥੪॥
Naanak Thisehi N Laagehi Dhookh ||4||
O Nanak, shall not suffer pain. ||4||
ਗਉੜੀ ਸੁਖਮਨੀ (ਮਃ ੫) (੧੪) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੫
Raag Gauri Sukhmanee Guru Arjan Dev
Guru Granth Sahib Ang 281
ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥
Jis Ko Har Prabh Man Chith Aavai ||
One who focuses his conscious mind on the Lord God
ਗਉੜੀ ਸੁਖਮਨੀ (ਮਃ ੫) (੧੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੫
Raag Gauri Sukhmanee Guru Arjan Dev
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥
So Santh Suhaelaa Nehee Ddulaavai ||
– that Saint is at peace; he does not waver.
ਗਉੜੀ ਸੁਖਮਨੀ (ਮਃ ੫) (੧੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੫
Raag Gauri Sukhmanee Guru Arjan Dev
Guru Granth Sahib Ang 281
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥
Jis Prabh Apunaa Kirapaa Karai ||
Those unto whom God has granted His Grace
ਗਉੜੀ ਸੁਖਮਨੀ (ਮਃ ੫) (੧੪) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੬
Raag Gauri Sukhmanee Guru Arjan Dev
ਸੋ ਸੇਵਕੁ ਕਹੁ ਕਿਸ ਤੇ ਡਰੈ ॥
So Saevak Kahu Kis Thae Ddarai ||
Who do those servants need to fear?
ਗਉੜੀ ਸੁਖਮਨੀ (ਮਃ ੫) (੧੪) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੬
Raag Gauri Sukhmanee Guru Arjan Dev
Guru Granth Sahib Ang 281
ਜੈਸਾ ਸਾ ਤੈਸਾ ਦ੍ਰਿਸਟਾਇਆ ॥
Jaisaa Saa Thaisaa Dhrisattaaeiaa ||
As God is, so does He appear;
ਗਉੜੀ ਸੁਖਮਨੀ (ਮਃ ੫) (੧੪) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੬
Raag Gauri Sukhmanee Guru Arjan Dev
ਅਪੁਨੇ ਕਾਰਜ ਮਹਿ ਆਪਿ ਸਮਾਇਆ ॥
Apunae Kaaraj Mehi Aap Samaaeiaa ||
In His Own creation, He Himself is pervading.
ਗਉੜੀ ਸੁਖਮਨੀ (ਮਃ ੫) (੧੪) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੭
Raag Gauri Sukhmanee Guru Arjan Dev
Guru Granth Sahib Ang 281
ਸੋਧਤ ਸੋਧਤ ਸੋਧਤ ਸੀਝਿਆ ॥
Sodhhath Sodhhath Sodhhath Seejhiaa ||
Searching, searching, searching, and finally, success!
ਗਉੜੀ ਸੁਖਮਨੀ (ਮਃ ੫) (੧੪) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੭
Raag Gauri Sukhmanee Guru Arjan Dev
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥
Gur Prasaadh Thath Sabh Boojhiaa ||
By Guru’s Grace, the essence of all reality is understood.
ਗਉੜੀ ਸੁਖਮਨੀ (ਮਃ ੫) (੧੪) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੭
Raag Gauri Sukhmanee Guru Arjan Dev
Guru Granth Sahib Ang 281
ਜਬ ਦੇਖਉ ਤਬ ਸਭੁ ਕਿਛੁ ਮੂਲੁ ॥
Jab Dhaekho Thab Sabh Kishh Mool ||
Wherever I look, there I see Him, at the root of all things.
ਗਉੜੀ ਸੁਖਮਨੀ (ਮਃ ੫) (੧੪) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੭
Raag Gauri Sukhmanee Guru Arjan Dev
ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥
Naanak So Sookham Soee Asathhool ||5||
O Nanak, He is the subtle, and He is also the manifest. ||5||
ਗਉੜੀ ਸੁਖਮਨੀ (ਮਃ ੫) (੧੪) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੮
Raag Gauri Sukhmanee Guru Arjan Dev
Guru Granth Sahib Ang 281
ਨਹ ਕਿਛੁ ਜਨਮੈ ਨਹ ਕਿਛੁ ਮਰੈ ॥
Neh Kishh Janamai Neh Kishh Marai ||
Nothing is born, and nothing dies.
ਗਉੜੀ ਸੁਖਮਨੀ (ਮਃ ੫) (੧੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੮
Raag Gauri Sukhmanee Guru Arjan Dev
ਆਪਨ ਚਲਿਤੁ ਆਪ ਹੀ ਕਰੈ ॥
Aapan Chalith Aap Hee Karai ||
He Himself stages His own drama.
ਗਉੜੀ ਸੁਖਮਨੀ (ਮਃ ੫) (੧੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੯
Raag Gauri Sukhmanee Guru Arjan Dev
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥
Aavan Jaavan Dhrisatt Anadhrisatt ||
Coming and going, seen and unseen,
ਗਉੜੀ ਸੁਖਮਨੀ (ਮਃ ੫) (੧੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੯
Raag Gauri Sukhmanee Guru Arjan Dev
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥
Aagiaakaaree Dhhaaree Sabh Srisatt ||
All the world is obedient to His Will.
ਗਉੜੀ ਸੁਖਮਨੀ (ਮਃ ੫) (੧੪) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮੧ ਪੰ. ੧੯
Raag Gauri Sukhmanee Guru Arjan Dev
Guru Granth Sahib Ang 281