Ang 201 to 300Guru Granth Sahib Ji

Guru Granth Sahib Ang 282 – ਗੁਰੂ ਗ੍ਰੰਥ ਸਾਹਿਬ ਅੰਗ ੨੮੨

Guru Granth Sahib Ang 282

Guru Granth Sahib Ang 282

Guru Granth Sahib Ang 282


Guru Granth Sahib Ang 282

ਆਪੇ ਆਪਿ ਸਗਲ ਮਹਿ ਆਪਿ ॥

Aapae Aap Sagal Mehi Aap ||

He Himself is All-in-Himself.

ਗਉੜੀ ਸੁਖਮਨੀ (ਮਃ ੫) (੧੪) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨
Raag Gauri Sukhmanee Guru Amar Das


ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥

Anik Jugath Rach Thhaap Outhhaap ||

In His many ways, He establishes and disestablishes.

ਗਉੜੀ ਸੁਖਮਨੀ (ਮਃ ੫) (੧੪) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨
Raag Gauri Sukhmanee Guru Amar Das


Guru Granth Sahib Ang 282

ਅਬਿਨਾਸੀ ਨਾਹੀ ਕਿਛੁ ਖੰਡ ॥

Abinaasee Naahee Kishh Khandd ||

He is Imperishable; nothing can be broken.

ਗਉੜੀ ਸੁਖਮਨੀ (ਮਃ ੫) (੧੪) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨
Raag Gauri Sukhmanee Guru Amar Das


ਧਾਰਣ ਧਾਰਿ ਰਹਿਓ ਬ੍ਰਹਮੰਡ ॥

Dhhaaran Dhhaar Rehiou Brehamandd ||

He lends His Support to maintain the Universe.

ਗਉੜੀ ਸੁਖਮਨੀ (ਮਃ ੫) (੧੪) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨
Raag Gauri Sukhmanee Guru Amar Das


Guru Granth Sahib Ang 282

ਅਲਖ ਅਭੇਵ ਪੁਰਖ ਪਰਤਾਪ ॥

Alakh Abhaev Purakh Parathaap ||

Unfathomable and Inscrutable is the Glory of the Lord.

ਗਉੜੀ ਸੁਖਮਨੀ (ਮਃ ੫) (੧੪) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੨੨
Raag Gauri Sukhmanee Guru Amar Das


ਆਪਿ ਜਪਾਏ ਤ ਨਾਨਕ ਜਾਪ ॥੬॥

Aap Japaaeae Th Naanak Jaap ||6||

As He inspires us to meditate, O Nanak, so do we meditate. ||6||

ਗਉੜੀ ਸੁਖਮਨੀ (ਮਃ ੫) (੧੪) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੨੨
Raag Gauri Sukhmanee Guru Amar Das


Guru Granth Sahib Ang 282

ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥

Jin Prabh Jaathaa S Sobhaavanth ||

Those who know God are glorious.

ਗਉੜੀ ਸੁਖਮਨੀ (ਮਃ ੫) (੧੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੨੨
Raag Gauri Sukhmanee Guru Amar Das


ਸਗਲ ਸੰਸਾਰੁ ਉਧਰੈ ਤਿਨ ਮੰਤ ॥

Sagal Sansaar Oudhharai Thin Manth ||

The whole world is redeemed by their teachings.

ਗਉੜੀ ਸੁਖਮਨੀ (ਮਃ ੫) (੧੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੩੨
Raag Gauri Sukhmanee Guru Amar Das


Guru Granth Sahib Ang 282

ਪ੍ਰਭ ਕੇ ਸੇਵਕ ਸਗਲ ਉਧਾਰਨ ॥

Prabh Kae Saevak Sagal Oudhhaaran ||

God’s servants redeem all.

ਗਉੜੀ ਸੁਖਮਨੀ (ਮਃ ੫) (੧੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੩੨
Raag Gauri Sukhmanee Guru Amar Das


ਪ੍ਰਭ ਕੇ ਸੇਵਕ ਦੂਖ ਬਿਸਾਰਨ ॥

Prabh Kae Saevak Dhookh Bisaaran ||

God’s servants cause sorrows to be forgotten.

ਗਉੜੀ ਸੁਖਮਨੀ (ਮਃ ੫) (੧੪) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੩੨
Raag Gauri Sukhmanee Guru Amar Das


Guru Granth Sahib Ang 282

ਆਪੇ ਮੇਲਿ ਲਏ ਕਿਰਪਾਲ ॥

Aapae Mael Leae Kirapaal ||

The Merciful Lord unites them with Himself.

ਗਉੜੀ ਸੁਖਮਨੀ (ਮਃ ੫) (੧੪) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੪੨
Raag Gauri Sukhmanee Guru Amar Das


ਗੁਰ ਕਾ ਸਬਦੁ ਜਪਿ ਭਏ ਨਿਹਾਲ ॥

Gur Kaa Sabadh Jap Bheae Nihaal ||

Chanting the Word of the Guru’s Shabad, they become ecstatic.

ਗਉੜੀ ਸੁਖਮਨੀ (ਮਃ ੫) (੧੪) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੪੨
Raag Gauri Sukhmanee Guru Amar Das


Guru Granth Sahib Ang 282

ਉਨ ਕੀ ਸੇਵਾ ਸੋਈ ਲਾਗੈ ॥

Oun Kee Saevaa Soee Laagai ||

He alone is committed to serve them,

ਗਉੜੀ ਸੁਖਮਨੀ (ਮਃ ੫) (੧੪) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੪੨
Raag Gauri Sukhmanee Guru Amar Das


ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥

Jis No Kirapaa Karehi Baddabhaagai ||

Upon whom God bestows His Mercy, by great good fortune.

ਗਉੜੀ ਸੁਖਮਨੀ (ਮਃ ੫) (੧੪) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੫੨
Raag Gauri Sukhmanee Guru Amar Das


Guru Granth Sahib Ang 282

ਨਾਮੁ ਜਪਤ ਪਾਵਹਿ ਬਿਸ੍ਰਾਮੁ ॥

Naam Japath Paavehi Bisraam ||

Those who chant the Naam find their place of rest.

ਗਉੜੀ ਸੁਖਮਨੀ (ਮਃ ੫) (੧੪) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੫੨
Raag Gauri Sukhmanee Guru Amar Das


ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥

Naanak Thin Purakh Ko Ootham Kar Maan ||7||

O Nanak, respect those persons as the most noble. ||7||

ਗਉੜੀ ਸੁਖਮਨੀ (ਮਃ ੫) (੧੪) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੫੨
Raag Gauri Sukhmanee Guru Amar Das


Guru Granth Sahib Ang 282

ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥

Jo Kishh Karai S Prabh Kai Rang ||

Whatever you do, do it for the Love of God.

ਗਉੜੀ ਸੁਖਮਨੀ (ਮਃ ੫) (੧੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੬੨
Raag Gauri Sukhmanee Guru Amar Das


ਸਦਾ ਸਦਾ ਬਸੈ ਹਰਿ ਸੰਗਿ ॥

Sadhaa Sadhaa Basai Har Sang ||

Forever and ever, abide with the Lord.

ਗਉੜੀ ਸੁਖਮਨੀ (ਮਃ ੫) (੧੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੬੨
Raag Gauri Sukhmanee Guru Amar Das


Guru Granth Sahib Ang 282

ਸਹਜ ਸੁਭਾਇ ਹੋਵੈ ਸੋ ਹੋਇ ॥

Sehaj Subhaae Hovai So Hoe ||

By its own natural course, whatever will be will be.

ਗਉੜੀ ਸੁਖਮਨੀ (ਮਃ ੫) (੧੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੬੨
Raag Gauri Sukhmanee Guru Amar Das


ਕਰਣੈਹਾਰੁ ਪਛਾਣੈ ਸੋਇ ॥

Karanaihaar Pashhaanai Soe ||

Acknowledge that Creator Lord;

ਗਉੜੀ ਸੁਖਮਨੀ (ਮਃ ੫) (੧੪) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੬੨
Raag Gauri Sukhmanee Guru Amar Das


Guru Granth Sahib Ang 282

ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥

Prabh Kaa Keeaa Jan Meeth Lagaanaa ||

God’s doings are sweet to His humble servant.

ਗਉੜੀ ਸੁਖਮਨੀ (ਮਃ ੫) (੧੪) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੭੨
Raag Gauri Sukhmanee Guru Amar Das


ਜੈਸਾ ਸਾ ਤੈਸਾ ਦ੍ਰਿਸਟਾਨਾ ॥

Jaisaa Saa Thaisaa Dhrisattaanaa ||

As He is, so does He appear.

ਗਉੜੀ ਸੁਖਮਨੀ (ਮਃ ੫) (੧੪) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੭੨
Raag Gauri Sukhmanee Guru Amar Das


Guru Granth Sahib Ang 282

ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥

Jis Thae Oupajae This Maahi Samaaeae ||

From Him we came, and into Him we shall merge again.

ਗਉੜੀ ਸੁਖਮਨੀ (ਮਃ ੫) (੧੪) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੭੨
Raag Gauri Sukhmanee Guru Amar Das


ਓਇ ਸੁਖ ਨਿਧਾਨ ਉਨਹੂ ਬਨਿ ਆਏ ॥

Oue Sukh Nidhhaan Ounehoo Ban Aaeae ||

He is the treasure of peace, and so does His servant become.

ਗਉੜੀ ਸੁਖਮਨੀ (ਮਃ ੫) (੧੪) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੮੨
Raag Gauri Sukhmanee Guru Amar Das


Guru Granth Sahib Ang 282

ਆਪਸ ਕਉ ਆਪਿ ਦੀਨੋ ਮਾਨੁ ॥

Aapas Ko Aap Dheeno Maan ||

Unto His own, He has given His honor.

ਗਉੜੀ ਸੁਖਮਨੀ (ਮਃ ੫) (੧੪) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੮੨
Raag Gauri Sukhmanee Guru Amar Das


ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

Naanak Prabh Jan Eaeko Jaan ||8||14||

O Nanak, know that God and His humble servant are one and the same. ||8||14||

ਗਉੜੀ ਸੁਖਮਨੀ (ਮਃ ੫) (੧੪) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੮੨
Raag Gauri Sukhmanee Guru Amar Das


Guru Granth Sahib Ang 282

ਸਲੋਕੁ ॥

Salok ||

Shalok:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮

ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥

Sarab Kalaa Bharapoor Prabh Birathhaa Jaananehaar ||

God is totally imbued with all powers; He is the Knower of our troubles.

ਗਉੜੀ ਸੁਖਮਨੀ (ਮਃ ੫) (੧੫) ਸ. ੧੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੯੨
Raag Gauri Sukhmanee Guru Amar Das


ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥

Jaa Kai Simaran Oudhhareeai Naanak This Balihaar ||1||

Meditating in remembrance on Him, we are saved; Nanak is a sacrifice to Him. ||1||

ਗਉੜੀ ਸੁਖਮਨੀ (ਮਃ ੫) (੧੫) ਸ. ੧੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੯੨
Raag Gauri Sukhmanee Guru Amar Das


Guru Granth Sahib Ang 282

ਅਸਟਪਦੀ ॥

Asattapadhee ||

Ashtapadee:

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੮

ਟੂਟੀ ਗਾਢਨਹਾਰ ਗਦ਼ਪਾਲ ॥

Ttoottee Gaadtanehaar Guopaal ||

The Lord of the World is the Mender of the broken.

ਗਉੜੀ ਸੁਖਮਨੀ (ਮਃ ੫) (੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੦੨
Raag Gauri Sukhmanee Guru Amar Das


Guru Granth Sahib Ang 282

ਸਰਬ ਜੀਆ ਆਪੇ ਪ੍ਰਤਿਪਾਲ ॥

Sarab Jeeaa Aapae Prathipaal ||

He Himself cherishes all beings.

ਗਉੜੀ ਸੁਖਮਨੀ (ਮਃ ੫) (੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੦੨
Raag Gauri Sukhmanee Guru Amar Das


ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥

Sagal Kee Chinthaa Jis Man Maahi ||

The cares of all are on His Mind;

ਗਉੜੀ ਸੁਖਮਨੀ (ਮਃ ੫) (੧੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੦੨
Raag Gauri Sukhmanee Guru Amar Das


ਤਿਸ ਤੇ ਬਿਰਥਾ ਕੋਈ ਨਾਹਿ ॥

This Thae Birathhaa Koee Naahi ||

No one is turned away from Him.

ਗਉੜੀ ਸੁਖਮਨੀ (ਮਃ ੫) (੧੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੧੨
Raag Gauri Sukhmanee Guru Amar Das


Guru Granth Sahib Ang 282

ਰੇ ਮਨ ਮੇਰੇ ਸਦਾ ਹਰਿ ਜਾਪਿ ॥

Rae Man Maerae Sadhaa Har Jaap ||

O my mind, meditate forever on the Lord.

ਗਉੜੀ ਸੁਖਮਨੀ (ਮਃ ੫) (੧੫) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੧੨
Raag Gauri Sukhmanee Guru Amar Das


ਅਬਿਨਾਸੀ ਪ੍ਰਭੁ ਆਪੇ ਆਪਿ ॥

Abinaasee Prabh Aapae Aap ||

The Imperishable Lord God is Himself All-in-all.

ਗਉੜੀ ਸੁਖਮਨੀ (ਮਃ ੫) (੧੫) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੧੨
Raag Gauri Sukhmanee Guru Amar Das


Guru Granth Sahib Ang 282

ਆਪਨ ਕੀਆ ਕਛੂ ਨ ਹੋਇ ॥

Aapan Keeaa Kashhoo N Hoe ||

By one’s own actions, nothing is accomplished,

ਗਉੜੀ ਸੁਖਮਨੀ (ਮਃ ੫) (੧੫) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨੨
Raag Gauri Sukhmanee Guru Amar Das


ਜੇ ਸਉ ਪ੍ਰਾਨੀ ਲੋਚੈ ਕੋਇ ॥

Jae So Praanee Lochai Koe ||

Even though the mortal may wish it so, hundreds of times.

ਗਉੜੀ ਸੁਖਮਨੀ (ਮਃ ੫) (੧੫) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨੨
Raag Gauri Sukhmanee Guru Amar Das


Guru Granth Sahib Ang 282

ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥

This Bin Naahee Thaerai Kishh Kaam ||

Without Him, nothing is of any use to you.

ਗਉੜੀ ਸੁਖਮਨੀ (ਮਃ ੫) (੧੫) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨੨
Raag Gauri Sukhmanee Guru Amar Das


ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥

Gath Naanak Jap Eaek Har Naam ||1||

Salvation, O Nanak, is attained by chanting the Name of the One Lord. ||1||

ਗਉੜੀ ਸੁਖਮਨੀ (ਮਃ ੫) (੧੫) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੨੨
Raag Gauri Sukhmanee Guru Amar Das


Guru Granth Sahib Ang 282

ਰੂਪਵੰਤੁ ਹੋਇ ਨਾਹੀ ਮੋਹੈ ॥

Roopavanth Hoe Naahee Mohai ||

One who is good-looking should not be vain;

ਗਉੜੀ ਸੁਖਮਨੀ (ਮਃ ੫) (੧੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੩੨
Raag Gauri Sukhmanee Guru Amar Das


ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥

Prabh Kee Joth Sagal Ghatt Sohai ||

The Light of God is in all hearts.

ਗਉੜੀ ਸੁਖਮਨੀ (ਮਃ ੫) (੧੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੩੨
Raag Gauri Sukhmanee Guru Amar Das


Guru Granth Sahib Ang 282

ਧਨਵੰਤਾ ਹੋਇ ਕਿਆ ਕੋ ਗਰਬੈ ॥

Dhhanavanthaa Hoe Kiaa Ko Garabai ||

Why should anyone be proud of being rich?

ਗਉੜੀ ਸੁਖਮਨੀ (ਮਃ ੫) (੧੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੩੨
Raag Gauri Sukhmanee Guru Amar Das


ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥

Jaa Sabh Kishh This Kaa Dheeaa Dharabai ||

All riches are His gifts.

ਗਉੜੀ ਸੁਖਮਨੀ (ਮਃ ੫) (੧੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੪੨
Raag Gauri Sukhmanee Guru Amar Das


Guru Granth Sahib Ang 282

ਅਤਿ ਸੂਰਾ ਜੇ ਕੋਊ ਕਹਾਵੈ ॥

Ath Sooraa Jae Kooo Kehaavai ||

One may call himself a great hero,

ਗਉੜੀ ਸੁਖਮਨੀ (ਮਃ ੫) (੧੫) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੪੨
Raag Gauri Sukhmanee Guru Amar Das


ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥

Prabh Kee Kalaa Binaa Keh Dhhaavai ||

But without God’s Power, what can anyone do?

ਗਉੜੀ ਸੁਖਮਨੀ (ਮਃ ੫) (੧੫) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੪੨
Raag Gauri Sukhmanee Guru Amar Das


Guru Granth Sahib Ang 282

ਜੇ ਕੋ ਹੋਇ ਬਹੈ ਦਾਤਾਰੁ ॥

Jae Ko Hoe Behai Dhaathaar ||

One who brags about giving to charities

ਗਉੜੀ ਸੁਖਮਨੀ (ਮਃ ੫) (੧੫) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੫੨
Raag Gauri Sukhmanee Guru Amar Das


ਤਿਸੁ ਦੇਨਹਾਰੁ ਜਾਨੈ ਗਾਵਾਰੁ ॥

This Dhaenehaar Jaanai Gaavaar ||

The Great Giver shall judge him to be a fool.

ਗਉੜੀ ਸੁਖਮਨੀ (ਮਃ ੫) (੧੫) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੫੨
Raag Gauri Sukhmanee Guru Amar Das


Guru Granth Sahib Ang 282

ਜਿਸੁ ਗੁਰ ਪ੍ਰਸਾਦਿ ਤੂਟੈ ਹਉ ਰੋਗੁ ॥

Jis Gur Prasaadh Thoottai Ho Rog ||

One who, by Guru’s Grace, is cured of the disease of ego

ਗਉੜੀ ਸੁਖਮਨੀ (ਮਃ ੫) (੧੫) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੫੨
Raag Gauri Sukhmanee Guru Amar Das


ਨਾਨਕ ਸੋ ਜਨੁ ਸਦਾ ਅਰੋਗੁ ॥੨॥

Naanak So Jan Sadhaa Arog ||2||

– O Nanak, that person is forever healthy. ||2||

ਗਉੜੀ ਸੁਖਮਨੀ (ਮਃ ੫) (੧੫) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੬੨
Raag Gauri Sukhmanee Guru Amar Das


Guru Granth Sahib Ang 282

ਜਿਉ ਮੰਦਰ ਕਉ ਥਾਮੈ ਥੰਮਨੁ ॥

Jio Mandhar Ko Thhaamai Thhanman ||

As a palace is supported by its pillars,

ਗਉੜੀ ਸੁਖਮਨੀ (ਮਃ ੫) (੧੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੬੨
Raag Gauri Sukhmanee Guru Amar Das


ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥

Thio Gur Kaa Sabadh Manehi Asathhanman ||

So does the Guru’s Word support the mind.

ਗਉੜੀ ਸੁਖਮਨੀ (ਮਃ ੫) (੧੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੬੨
Raag Gauri Sukhmanee Guru Amar Das


Guru Granth Sahib Ang 282

ਜਿਉ ਪਾਖਾਣੁ ਨਾਵ ਚੜਿ ਤਰੈ ॥

Jio Paakhaan Naav Charr Tharai ||

As a stone placed in a boat can cross over the river,

ਗਉੜੀ ਸੁਖਮਨੀ (ਮਃ ੫) (੧੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੭੨
Raag Gauri Sukhmanee Guru Amar Das


ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥

Praanee Gur Charan Lagath Nisatharai ||

So is the mortal saved, grasping hold of the Guru’s Feet.

ਗਉੜੀ ਸੁਖਮਨੀ (ਮਃ ੫) (੧੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੭੨
Raag Gauri Sukhmanee Guru Amar Das


Guru Granth Sahib Ang 282

ਜਿਉ ਅੰਧਕਾਰ ਦੀਪਕ ਪਰਗਾਸੁ ॥

Jio Andhhakaar Dheepak Paragaas ||

As the darkness is illuminated by the lamp,

ਗਉੜੀ ਸੁਖਮਨੀ (ਮਃ ੫) (੧੫) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੭੨
Raag Gauri Sukhmanee Guru Amar Das


ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥

Gur Dharasan Dhaekh Man Hoe Bigaas ||

So does the mind blossom forth, beholding the Blessed Vision of the Guru’s Darshan.

ਗਉੜੀ ਸੁਖਮਨੀ (ਮਃ ੫) (੧੫) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੮੨
Raag Gauri Sukhmanee Guru Amar Das


Guru Granth Sahib Ang 282

ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥

Jio Mehaa Oudhiaan Mehi Maarag Paavai ||

The path is found through the great wilderness by joining the Saadh Sangat,

ਗਉੜੀ ਸੁਖਮਨੀ (ਮਃ ੫) (੧੫) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੮੨
Raag Gauri Sukhmanee Guru Amar Das


ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥

Thio Saadhhoo Sang Mil Joth Pragattaavai ||

The Company of the Holy, and one’s light shines forth.

ਗਉੜੀ ਸੁਖਮਨੀ (ਮਃ ੫) (੧੫) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੮੨
Raag Gauri Sukhmanee Guru Amar Das


Guru Granth Sahib Ang 282

ਤਿਨ ਸੰਤਨ ਕੀ ਬਾਛਉ ਧੂਰਿ ॥

Thin Santhan Kee Baashho Dhhoor ||

I seek the dust of the feet of those Saints;

ਗਉੜੀ ਸੁਖਮਨੀ (ਮਃ ੫) (੧੫) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੯੨
Raag Gauri Sukhmanee Guru Amar Das


ਨਾਨਕ ਕੀ ਹਰਿ ਲੋਚਾ ਪੂਰਿ ॥੩॥

Naanak Kee Har Lochaa Poor ||3||

O Lord, fulfill Nanak’s longing! ||3||

ਗਉੜੀ ਸੁਖਮਨੀ (ਮਃ ੫) (੧੫) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੯੨
Raag Gauri Sukhmanee Guru Amar Das


Guru Granth Sahib Ang 282

ਮਨ ਮੂਰਖ ਕਾਹੇ ਬਿਲਲਾਈਐ ॥

Man Moorakh Kaahae Bilalaaeeai ||

O foolish mind, why do you cry and bewail?

ਗਉੜੀ ਸੁਖਮਨੀ (ਮਃ ੫) (੧੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੮ ਪੰ. ੧੯੨
Raag Gauri Sukhmanee Guru Amar Das


Guru Granth Sahib Ang 282

Leave a Reply

Your email address will not be published. Required fields are marked *