Guru Granth Sahib Ang 276 – ਗੁਰੂ ਗ੍ਰੰਥ ਸਾਹਿਬ ਅੰਗ ੨੭੬
Guru Granth Sahib Ang 276
Guru Granth Sahib Ang 276
Guru Granth Sahib Ang 276
ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥
Kee Kott Dhaev Dhaanav Eindhr Sir Shhathr ||
Many millions are the demi-gods, demons and Indras, under their regal canopies.
ਗਉੜੀ ਸੁਖਮਨੀ (ਮਃ ੫) (੧੦) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧
Raag Gauri Sukhmanee Guru Arjan Dev
Guru Granth Sahib Ang 276
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥
Sagal Samagree Apanai Sooth Dhhaarai ||
He has strung the entire creation upon His thread.
ਗਉੜੀ ਸੁਖਮਨੀ (ਮਃ ੫) (੧੦) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧
Raag Gauri SukhmaneeGuru Arjan Dev
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥
Naanak Jis Jis Bhaavai This This Nisathaarai ||3||
O Nanak, He emancipates those with whom He is pleased. ||3||
ਗਉੜੀ ਸੁਖਮਨੀ (ਮਃ ੫) (੧੦) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਰਾਜਸ ਤਾਮਸ ਸਾਤਕ ॥
Kee Kott Raajas Thaamas Saathak ||
Many millions abide in heated activity, slothful darkness and peaceful light.
ਗਉੜੀ ਸੁਖਮਨੀ (ਮਃ ੫) (੧੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੨
Raag Gauri SukhmaneeGuru Arjan Dev
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥
Kee Kott Baedh Puraan Simrith Ar Saasath ||
Many millions are the Vedas, Puraanas, Simritees and Shaastras.
ਗਉੜੀ ਸੁਖਮਨੀ (ਮਃ ੫) (੧੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੨
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਕੀਏ ਰਤਨ ਸਮੁਦ ॥
Kee Kott Keeeae Rathan Samudh ||
Many millions are the pearls of the oceans.
ਗਉੜੀ ਸੁਖਮਨੀ (ਮਃ ੫) (੧੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੩
Raag Gauri SukhmaneeGuru Arjan Dev
ਕਈ ਕੋਟਿ ਨਾਨਾ ਪ੍ਰਕਾਰ ਜੰਤ ॥
Kee Kott Naanaa Prakaar Janth ||
Many millions are the beings of so many descriptions.
ਗਉੜੀ ਸੁਖਮਨੀ (ਮਃ ੫) (੧੦) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੩
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਕੀਏ ਚਿਰ ਜੀਵੇ ॥
Kee Kott Keeeae Chir Jeevae ||
Many millions are made long-lived.
ਗਉੜੀ ਸੁਖਮਨੀ (ਮਃ ੫) (੧੦) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੩
Raag Gauri SukhmaneeGuru Arjan Dev
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥
Kee Kott Giree Maer Suvaran Thheevae ||
Many millions of hills and mountains have been made of gold.
ਗਉੜੀ ਸੁਖਮਨੀ (ਮਃ ੫) (੧੦) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੪
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ ॥
Kee Kott Jakhy Kinnar Pisaach ||
Many millions are the Yakhshas – the servants of the god of wealth, the Kinnars – the gods of celestial music, and the evil spirits of the Pisaach.
ਗਉੜੀ ਸੁਖਮਨੀ (ਮਃ ੫) (੧੦) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੪
Raag Gauri SukhmaneeGuru Arjan Dev
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥
Kee Kott Bhooth Praeth Sookar Mrigaach ||
Many millions are the evil nature-spirits, ghosts, pigs and tigers.
ਗਉੜੀ ਸੁਖਮਨੀ (ਮਃ ੫) (੧੦) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੪
Raag Gauri SukhmaneeGuru Arjan Dev
Guru Granth Sahib Ang 276
ਸਭ ਤੇ ਨੇਰੈ ਸਭਹੂ ਤੇ ਦੂਰਿ ॥
Sabh Thae Naerai Sabhehoo Thae Dhoor ||
He is near to all, and yet far from all;
ਗਉੜੀ ਸੁਖਮਨੀ (ਮਃ ੫) (੧੦) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੫
Raag Gauri SukhmaneeGuru Arjan Dev
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥
Naanak Aap Alipath Rehiaa Bharapoor ||4||
O Nanak, He Himself remains distinct, while yet pervading all. ||4||
ਗਉੜੀ ਸੁਖਮਨੀ (ਮਃ ੫) (੧੦) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੫
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਪਾਤਾਲ ਕੇ ਵਾਸੀ ॥
Kee Kott Paathaal Kae Vaasee ||
Many millions inhabit the nether regions.
ਗਉੜੀ ਸੁਖਮਨੀ (ਮਃ ੫) (੧੦) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੫
Raag Gauri SukhmaneeGuru Arjan Dev
ਕਈ ਕੋਟਿ ਨਰਕ ਸੁਰਗ ਨਿਵਾਸੀ ॥
Kee Kott Narak Surag Nivaasee ||
Many millions dwell in heaven and hell.
ਗਉੜੀ ਸੁਖਮਨੀ (ਮਃ ੫) (੧੦) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੬
Raag Gauri SukhmaneeGuru Arjan Dev
ਕਈ ਕੋਟਿ ਜਨਮਹਿ ਜੀਵਹਿ ਮਰਹਿ ॥
Kee Kott Janamehi Jeevehi Marehi ||
Many millions are born, live and die.
ਗਉੜੀ ਸੁਖਮਨੀ (ਮਃ ੫) (੧੦) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੬
Raag Gauri SukhmaneeGuru Arjan Dev
ਕਈ ਕੋਟਿ ਬਹੁ ਜੋਨੀ ਫਿਰਹਿ ॥
Kee Kott Bahu Jonee Firehi ||
Many millions are reincarnated, over and over again.
ਗਉੜੀ ਸੁਖਮਨੀ (ਮਃ ੫) (੧੦) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੬
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਬੈਠਤ ਹੀ ਖਾਹਿ ॥
Kee Kott Baithath Hee Khaahi ||
Many millions eat while sitting at ease.
ਗਉੜੀ ਸੁਖਮਨੀ (ਮਃ ੫) (੧੦) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੭
Raag Gauri SukhmaneeGuru Arjan Dev
ਕਈ ਕੋਟਿ ਘਾਲਹਿ ਥਕਿ ਪਾਹਿ ॥
Kee Kott Ghaalehi Thhak Paahi ||
Many millions are exhausted by their labors.
ਗਉੜੀ ਸੁਖਮਨੀ (ਮਃ ੫) (੧੦) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੭
Raag Gauri SukhmaneeGuru Arjan Dev
ਕਈ ਕੋਟਿ ਕੀਏ ਧਨਵੰਤ ॥
Kee Kott Keeeae Dhhanavanth ||
Many millions are created wealthy.
ਗਉੜੀ ਸੁਖਮਨੀ (ਮਃ ੫) (੧੦) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੭
Raag Gauri SukhmaneeGuru Arjan Dev
ਕਈ ਕੋਟਿ ਮਾਇਆ ਮਹਿ ਚਿੰਤ ॥
Kee Kott Maaeiaa Mehi Chinth ||
Many millions are anxiously involved in Maya.
ਗਉੜੀ ਸੁਖਮਨੀ (ਮਃ ੫) (੧੦) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੭
Raag Gauri SukhmaneeGuru Arjan Dev
Guru Granth Sahib Ang 276
ਜਹ ਜਹ ਭਾਣਾ ਤਹ ਤਹ ਰਾਖੇ ॥
Jeh Jeh Bhaanaa Theh Theh Raakhae ||
Wherever He wills, there He keeps us.
ਗਉੜੀ ਸੁਖਮਨੀ (ਮਃ ੫) (੧੦) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੮
Raag Gauri SukhmaneeGuru Arjan Dev
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥
Naanak Sabh Kishh Prabh Kai Haathhae ||5||
O Nanak, everything is in the Hands of God. ||5||
ਗਉੜੀ ਸੁਖਮਨੀ (ਮਃ ੫) (੧੦) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੮
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਭਏ ਬੈਰਾਗੀ ॥
Kee Kott Bheae Bairaagee ||
Many millions become Bairaagees, who renounce the world.
ਗਉੜੀ ਸੁਖਮਨੀ (ਮਃ ੫) (੧੦) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੮
Raag Gauri SukhmaneeGuru Arjan Dev
ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥
Raam Naam Sang Thin Liv Laagee ||
They have attached themselves to the Lord’s Name.
ਗਉੜੀ ਸੁਖਮਨੀ (ਮਃ ੫) (੧੦) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੯
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਪ੍ਰਭ ਕਉ ਖੋਜੰਤੇ ॥
Kee Kott Prabh Ko Khojanthae ||
Many millions are searching for God.
ਗਉੜੀ ਸੁਖਮਨੀ (ਮਃ ੫) (੧੦) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੯
Raag Gauri SukhmaneeGuru Arjan Dev
ਆਤਮ ਮਹਿ ਪਾਰਬ੍ਰਹਮੁ ਲਹੰਤੇ ॥
Aatham Mehi Paarabreham Lehanthae ||
Within their souls, they find the Supreme Lord God.
ਗਉੜੀ ਸੁਖਮਨੀ (ਮਃ ੫) (੧੦) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੯
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਦਰਸਨ ਪ੍ਰਭ ਪਿਆਸ ॥
Kee Kott Dharasan Prabh Piaas ||
Many millions thirst for the Blessing of God’s Darshan.
ਗਉੜੀ ਸੁਖਮਨੀ (ਮਃ ੫) (੧੦) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੦
Raag Gauri SukhmaneeGuru Arjan Dev
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥
Thin Ko Miliou Prabh Abinaas ||
They meet with God, the Eternal.
ਗਉੜੀ ਸੁਖਮਨੀ (ਮਃ ੫) (੧੦) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੦
Raag Gauri SukhmaneeGuru Arjan Dev
ਕਈ ਕੋਟਿ ਮਾਗਹਿ ਸਤਸੰਗੁ ॥
Kee Kott Maagehi Sathasang ||
Many millions pray for the Society of the Saints.
ਗਉੜੀ ਸੁਖਮਨੀ (ਮਃ ੫) (੧੦) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੦
Raag Gauri SukhmaneeGuru Arjan Dev
ਪਾਰਬ੍ਰਹਮ ਤਿਨ ਲਾਗਾ ਰੰਗੁ ॥
Paarabreham Thin Laagaa Rang ||
They are imbued with the Love of the Supreme Lord God.
ਗਉੜੀ ਸੁਖਮਨੀ (ਮਃ ੫) (੧੦) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੧
Raag Gauri SukhmaneeGuru Arjan Dev
Guru Granth Sahib Ang 276
ਜਿਨ ਕਉ ਹੋਏ ਆਪਿ ਸੁਪ੍ਰਸੰਨ ॥
Jin Ko Hoeae Aap Suprasann ||
Those with whom He Himself is pleased,
ਗਉੜੀ ਸੁਖਮਨੀ (ਮਃ ੫) (੧੦) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੧
Raag Gauri SukhmaneeGuru Arjan Dev
ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥
Naanak Thae Jan Sadhaa Dhhan Dhhann ||6||
O Nanak, are blessed, forever blessed. ||6||
ਗਉੜੀ ਸੁਖਮਨੀ (ਮਃ ੫) (੧੦) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੧
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਖਾਣੀ ਅਰੁ ਖੰਡ ॥
Kee Kott Khaanee Ar Khandd ||
Many millions are the fields of creation and the galaxies.
ਗਉੜੀ ਸੁਖਮਨੀ (ਮਃ ੫) (੧੦) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੧
Raag Gauri SukhmaneeGuru Arjan Dev
ਕਈ ਕੋਟਿ ਅਕਾਸ ਬ੍ਰਹਮੰਡ ॥
Kee Kott Akaas Brehamandd ||
Many millions are the etheric skies and the solar systems.
ਗਉੜੀ ਸੁਖਮਨੀ (ਮਃ ੫) (੧੦) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੨
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਹੋਏ ਅਵਤਾਰ ॥
Kee Kott Hoeae Avathaar ||
Many millions are the divine incarnations.
ਗਉੜੀ ਸੁਖਮਨੀ (ਮਃ ੫) (੧੦) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੨
Raag Gauri SukhmaneeGuru Arjan Dev
ਕਈ ਜੁਗਤਿ ਕੀਨੋ ਬਿਸਥਾਰ ॥
Kee Jugath Keeno Bisathhaar ||
In so many ways, He has unfolded Himself.
ਗਉੜੀ ਸੁਖਮਨੀ (ਮਃ ੫) (੧੦) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੨
Raag Gauri SukhmaneeGuru Arjan Dev
ਕਈ ਬਾਰ ਪਸਰਿਓ ਪਾਸਾਰ ॥
Kee Baar Pasariou Paasaar ||
So many times, He has expanded His expansion.
ਗਉੜੀ ਸੁਖਮਨੀ (ਮਃ ੫) (੧੦) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੩
Raag Gauri SukhmaneeGuru Arjan Dev
ਸਦਾ ਸਦਾ ਇਕੁ ਏਕੰਕਾਰ ॥
Sadhaa Sadhaa Eik Eaekankaar ||
Forever and ever, He is the One, the One Universal Creator.
ਗਉੜੀ ਸੁਖਮਨੀ (ਮਃ ੫) (੧੦) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੩
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਕੀਨੇ ਬਹੁ ਭਾਤਿ ॥
Kee Kott Keenae Bahu Bhaath ||
Many millions are created in various forms.
ਗਉੜੀ ਸੁਖਮਨੀ (ਮਃ ੫) (੧੦) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੩
Raag Gauri SukhmaneeGuru Arjan Dev
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥
Prabh Thae Hoeae Prabh Maahi Samaath ||
From God they emanate, and into God they merge once again.
ਗਉੜੀ ਸੁਖਮਨੀ (ਮਃ ੫) (੧੦) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੩
Raag Gauri SukhmaneeGuru Arjan Dev
Guru Granth Sahib Ang 276
ਤਾ ਕਾ ਅੰਤੁ ਨ ਜਾਨੈ ਕੋਇ ॥
Thaa Kaa Anth N Jaanai Koe ||
His limits are not known to anyone.
ਗਉੜੀ ਸੁਖਮਨੀ (ਮਃ ੫) (੧੦) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੪
Raag Gauri SukhmaneeGuru Arjan Dev
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥
Aapae Aap Naanak Prabh Soe ||7||
Of Himself, and by Himself, O Nanak, God exists. ||7||
ਗਉੜੀ ਸੁਖਮਨੀ (ਮਃ ੫) (੧੦) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੪
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਪਾਰਬ੍ਰਹਮ ਕੇ ਦਾਸ ॥
Kee Kott Paarabreham Kae Dhaas ||
Many millions are the servants of the Supreme Lord God.
ਗਉੜੀ ਸੁਖਮਨੀ (ਮਃ ੫) (੧੦) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੪
Raag Gauri SukhmaneeGuru Arjan Dev
ਤਿਨ ਹੋਵਤ ਆਤਮ ਪਰਗਾਸ ॥
Thin Hovath Aatham Paragaas ||
Their souls are enlightened.
ਗਉੜੀ ਸੁਖਮਨੀ (ਮਃ ੫) (੧੦) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੫
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਤਤ ਕੇ ਬੇਤੇ ॥
Kee Kott Thath Kae Baethae ||
Many millions know the essence of reality.
ਗਉੜੀ ਸੁਖਮਨੀ (ਮਃ ੫) (੧੦) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੫
Raag Gauri SukhmaneeGuru Arjan Dev
ਸਦਾ ਨਿਹਾਰਹਿ ਏਕੋ ਨੇਤ੍ਰੇ ॥
Sadhaa Nihaarehi Eaeko Naethrae ||
Their eyes gaze forever on the One alone.
ਗਉੜੀ ਸੁਖਮਨੀ (ਮਃ ੫) (੧੦) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੫
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਨਾਮ ਰਸੁ ਪੀਵਹਿ ॥
Kee Kott Naam Ras Peevehi ||
Many millions drink in the essence of the Naam.
ਗਉੜੀ ਸੁਖਮਨੀ (ਮਃ ੫) (੧੦) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੫
Raag Gauri SukhmaneeGuru Arjan Dev
ਅਮਰ ਭਏ ਸਦ ਸਦ ਹੀ ਜੀਵਹਿ ॥
Amar Bheae Sadh Sadh Hee Jeevehi ||
They become immortal; they live forever and ever.
ਗਉੜੀ ਸੁਖਮਨੀ (ਮਃ ੫) (੧੦) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੬
Raag Gauri SukhmaneeGuru Arjan Dev
Guru Granth Sahib Ang 276
ਕਈ ਕੋਟਿ ਨਾਮ ਗੁਨ ਗਾਵਹਿ ॥
Kee Kott Naam Gun Gaavehi ||
Many millions sing the Glorious Praises of the Naam.
ਗਉੜੀ ਸੁਖਮਨੀ (ਮਃ ੫) (੧੦) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੬
Raag Gauri SukhmaneeGuru Arjan Dev
ਆਤਮ ਰਸਿ ਸੁਖਿ ਸਹਜਿ ਸਮਾਵਹਿ ॥
Aatham Ras Sukh Sehaj Samaavehi ||
They are absorbed in intuitive peace and pleasure.
ਗਉੜੀ ਸੁਖਮਨੀ (ਮਃ ੫) (੧੦) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੬
Raag Gauri SukhmaneeGuru Arjan Dev
Guru Granth Sahib Ang 276
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥
Apunae Jan Ko Saas Saas Samaarae ||
He remembers His servants with each and every breath.
ਗਉੜੀ ਸੁਖਮਨੀ (ਮਃ ੫) (੧੦) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੭
Raag Gauri SukhmaneeGuru Arjan Dev
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥
Naanak Oue Paramaesur Kae Piaarae ||8||10||
O Nanak, they are the beloveds of the Transcendent Lord God. ||8||10||
ਗਉੜੀ ਸੁਖਮਨੀ (ਮਃ ੫) (੧੦) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੭
Raag Gauri SukhmaneeGuru Arjan Dev
Guru Granth Sahib Ang 276
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੬
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥
Karan Kaaran Prabh Eaek Hai Dhoosar Naahee Koe ||
God alone is the Doer of deeds – there is no other at all.
ਗਉੜੀ ਸੁਖਮਨੀ (ਮਃ ੫) (੧੧) ਸ. ੧੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੮
Raag Gauri SukhmaneeGuru Arjan Dev
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥
Naanak This Balihaaranai Jal Thhal Meheeal Soe ||1||
O Nanak, I am a sacrifice to the One, who pervades the waters, the lands, the sky and all space. ||1||
ਗਉੜੀ ਸੁਖਮਨੀ (ਮਃ ੫) (੧੧) ਸ. ੧੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੮
Raag Gauri SukhmaneeGuru Arjan Dev
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੭੬
ਕਰਨ ਕਰਾਵਨ ਕਰਨੈ ਜੋਗੁ ॥
Karan Karaavan Karanai Jog ||
The Doer, the Cause of causes, is potent to do anything.
ਗਉੜੀ ਸੁਖਮਨੀ (ਮਃ ੫) (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੯
Raag Gauri SukhmaneeGuru Arjan Dev
ਜੋ ਤਿਸੁ ਭਾਵੈ ਸੋਈ ਹੋਗੁ ॥
Jo This Bhaavai Soee Hog ||
That which pleases Him, comes to pass.
ਗਉੜੀ ਸੁਖਮਨੀ (ਮਃ ੫) (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੯
Raag Gauri SukhmaneeGuru Arjan Dev
ਖਿਨ ਮਹਿ ਥਾਪਿ ਉਥਾਪਨਹਾਰਾ ॥
Khin Mehi Thhaap Outhhaapanehaaraa ||
In an instant, He creates and destroys.
ਗਉੜੀ ਸੁਖਮਨੀ (ਮਃ ੫) (੧੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੭੬ ਪੰ. ੧੯
Raag Gauri SukhmaneeGuru Arjan Dev
Guru Granth Sahib Ang 276