Guru Granth Sahib Ang 269 – ਗੁਰੂ ਗ੍ਰੰਥ ਸਾਹਿਬ ਅੰਗ ੨੬੯
Guru Granth Sahib Ang 269
Guru Granth Sahib Ang 269
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥
Mithhiaa Naethr Paekhath Par Thria Roopaadh ||
False are the eyes which gaze upon the beauty of another’s wife.
ਗਉੜੀ ਸੁਖਮਨੀ (ਮਃ ੫) (੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧
Raag Gauri Sukhmanee Guru Arjan Dev
ਮਿਥਿਆ ਰਸਨਾ ਭੋਜਨ ਅਨ ਸ੍ਵਾਦ ॥
Mithhiaa Rasanaa Bhojan An Svaadh ||
False is the tongue which enjoys delicacies and external tastes.
ਗਉੜੀ ਸੁਖਮਨੀ (ਮਃ ੫) (੫) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧
Raag Gauri Sukhmanee Guru Arjan Dev
Guru Granth Sahib Ang 269
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥
Mithhiaa Charan Par Bikaar Ko Dhhaavehi ||
False are the feet which run to do evil to others.
ਗਉੜੀ ਸੁਖਮਨੀ (ਮਃ ੫) (੫) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧
Raag Gauri Sukhmanee Guru Arjan Dev
ਮਿਥਿਆ ਮਨ ਪਰ ਲੋਭ ਲੁਭਾਵਹਿ ॥
Mithhiaa Man Par Lobh Lubhaavehi ||
False is the mind which covets the wealth of others.
ਗਉੜੀ ਸੁਖਮਨੀ (ਮਃ ੫) (੫) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੨
Raag Gauri Sukhmanee Guru Arjan Dev
Guru Granth Sahib Ang 269
ਮਿਥਿਆ ਤਨ ਨਹੀ ਪਰਉਪਕਾਰਾ ॥
Mithhiaa Than Nehee Paroupakaaraa ||
False is the body which does not do good to others.
ਗਉੜੀ ਸੁਖਮਨੀ (ਮਃ ੫) (੫) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੨
Raag Gauri Sukhmanee Guru Arjan Dev
ਮਿਥਿਆ ਬਾਸੁ ਲੇਤ ਬਿਕਾਰਾ ॥
Mithhiaa Baas Laeth Bikaaraa ||
False is the nose which inhales corruption.
ਗਉੜੀ ਸੁਖਮਨੀ (ਮਃ ੫) (੫) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੨
Raag Gauri Sukhmanee Guru Arjan Dev
Guru Granth Sahib Ang 269
ਬਿਨੁ ਬੂਝੇ ਮਿਥਿਆ ਸਭ ਭਏ ॥
Bin Boojhae Mithhiaa Sabh Bheae ||
Without understanding, everything is false.
ਗਉੜੀ ਸੁਖਮਨੀ (ਮਃ ੫) (੫) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੩
Raag Gauri Sukhmanee Guru Arjan Dev
ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥੫॥
Safal Dhaeh Naanak Har Har Naam Leae ||5||
Fruitful is the body, O Nanak, which takes to the Lord’s Name. ||5||
ਗਉੜੀ ਸੁਖਮਨੀ (ਮਃ ੫) (੫) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੩
Raag Gauri Sukhmanee Guru Arjan Dev
Guru Granth Sahib Ang 269
ਬਿਰਥੀ ਸਾਕਤ ਕੀ ਆਰਜਾ ॥
Birathhee Saakath Kee Aarajaa ||
The life of the faithless cynic is totally useless.
ਗਉੜੀ ਸੁਖਮਨੀ (ਮਃ ੫) (੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੩
Raag Gauri Sukhmanee Guru Arjan Dev
ਸਾਚ ਬਿਨਾ ਕਹ ਹੋਵਤ ਸੂਚਾ ॥
Saach Binaa Keh Hovath Soochaa ||
Without the Truth, how can anyone be pure?
ਗਉੜੀ ਸੁਖਮਨੀ (ਮਃ ੫) (੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੪
Raag Gauri Sukhmanee Guru Arjan Dev
Guru Granth Sahib Ang 269
ਬਿਰਥਾ ਨਾਮ ਬਿਨਾ ਤਨੁ ਅੰਧ ॥
Birathhaa Naam Binaa Than Andhh ||
Useless is the body of the spiritually blind, without the Name of the Lord.
ਗਉੜੀ ਸੁਖਮਨੀ (ਮਃ ੫) (੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੪
Raag Gauri Sukhmanee Guru Arjan Dev
ਮੁਖਿ ਆਵਤ ਤਾ ਕੈ ਦੁਰਗੰਧ ॥
Mukh Aavath Thaa Kai Dhuragandhh ||
From his mouth, a foul smell issues forth.
ਗਉੜੀ ਸੁਖਮਨੀ (ਮਃ ੫) (੫) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੪
Raag Gauri Sukhmanee Guru Arjan Dev
Guru Granth Sahib Ang 269
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥
Bin Simaran Dhin Rain Brithhaa Bihaae ||
Without the remembrance of the Lord, day and night pass in vain,
ਗਉੜੀ ਸੁਖਮਨੀ (ਮਃ ੫) (੫) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੫
Raag Gauri Sukhmanee Guru Arjan Dev
ਮੇਘ ਬਿਨਾ ਜਿਉ ਖੇਤੀ ਜਾਇ ॥
Maegh Binaa Jio Khaethee Jaae ||
Like the crop which withers without rain.
ਗਉੜੀ ਸੁਖਮਨੀ (ਮਃ ੫) (੫) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੫
Raag Gauri Sukhmanee Guru Arjan Dev
Guru Granth Sahib Ang 269
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥
Gobidh Bhajan Bin Brithhae Sabh Kaam ||
Without meditation on the Lord of the Universe, all works are in vain,
ਗਉੜੀ ਸੁਖਮਨੀ (ਮਃ ੫) (੫) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੫
Raag Gauri Sukhmanee Guru Arjan Dev
ਜਿਉ ਕਿਰਪਨ ਕੇ ਨਿਰਾਰਥ ਦਾਮ ॥
Jio Kirapan Kae Niraarathh Dhaam ||
Like the wealth of a miser, which lies useless.
ਗਉੜੀ ਸੁਖਮਨੀ (ਮਃ ੫) (੫) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੬
Raag Gauri Sukhmanee Guru Arjan Dev
Guru Granth Sahib Ang 269
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥
Dhhann Dhhann Thae Jan Jih Ghatt Basiou Har Naao ||
Blessed, blessed are those, whose hearts are filled with the Name of the Lord.
ਗਉੜੀ ਸੁਖਮਨੀ (ਮਃ ੫) (੫) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੬
Raag Gauri Sukhmanee Guru Arjan Dev
ਨਾਨਕ ਤਾ ਕੈ ਬਲਿ ਬਲਿ ਜਾਉ ॥੬॥
Naanak Thaa Kai Bal Bal Jaao ||6||
Nanak is a sacrifice, a sacrifice to them. ||6||
ਗਉੜੀ ਸੁਖਮਨੀ (ਮਃ ੫) (੫) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੬
Raag Gauri Sukhmanee Guru Arjan Dev
Guru Granth Sahib Ang 269
ਰਹਤ ਅਵਰ ਕਛੁ ਅਵਰ ਕਮਾਵਤ ॥
Rehath Avar Kashh Avar Kamaavath ||
He says one thing, and does something else.
ਗਉੜੀ ਸੁਖਮਨੀ (ਮਃ ੫) (੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੭
Raag Gauri Sukhmanee Guru Arjan Dev
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥
Man Nehee Preeth Mukhahu Gandt Laavath ||
There is no love in his heart, and yet with his mouth he talks tall.
ਗਉੜੀ ਸੁਖਮਨੀ (ਮਃ ੫) (੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੭
Raag Gauri Sukhmanee Guru Arjan Dev
Guru Granth Sahib Ang 269
ਜਾਨਨਹਾਰ ਪ੍ਰਭੂ ਪਰਬੀਨ ॥
Jaananehaar Prabhoo Parabeen ||
The Omniscient Lord God is the Knower of all.
ਗਉੜੀ ਸੁਖਮਨੀ (ਮਃ ੫) (੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੮
Raag Gauri Sukhmanee Guru Arjan Dev
ਬਾਹਰਿ ਭੇਖ ਨ ਕਾਹੂ ਭੀਨ ॥
Baahar Bhaekh N Kaahoo Bheen ||
He is not impressed by outward display.
ਗਉੜੀ ਸੁਖਮਨੀ (ਮਃ ੫) (੫) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੮
Raag Gauri Sukhmanee Guru Arjan Dev
Guru Granth Sahib Ang 269
ਅਵਰ ਉਪਦੇਸੈ ਆਪਿ ਨ ਕਰੈ ॥
Avar Oupadhaesai Aap N Karai ||
One who does not practice what he preaches to others,
ਗਉੜੀ ਸੁਖਮਨੀ (ਮਃ ੫) (੫) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੮
Raag Gauri Sukhmanee Guru Arjan Dev
ਆਵਤ ਜਾਵਤ ਜਨਮੈ ਮਰੈ ॥
Aavath Jaavath Janamai Marai ||
Shall come and go in reincarnation, through birth and death.
ਗਉੜੀ ਸੁਖਮਨੀ (ਮਃ ੫) (੫) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੮
Raag Gauri Sukhmanee Guru Arjan Dev
Guru Granth Sahib Ang 269
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥
Jis Kai Anthar Basai Nirankaar ||
One whose inner being is filled with the Formless Lord
ਗਉੜੀ ਸੁਖਮਨੀ (ਮਃ ੫) (੫) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੯
Raag Gauri Sukhmanee Guru Arjan Dev
ਤਿਸ ਕੀ ਸੀਖ ਤਰੈ ਸੰਸਾਰੁ ॥
This Kee Seekh Tharai Sansaar ||
By his teachings, the world is saved.
ਗਉੜੀ ਸੁਖਮਨੀ (ਮਃ ੫) (੫) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੯
Raag Gauri Sukhmanee Guru Arjan Dev
Guru Granth Sahib Ang 269
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥
Jo Thum Bhaanae Thin Prabh Jaathaa ||
Those who are pleasing to You, God, know You.
ਗਉੜੀ ਸੁਖਮਨੀ (ਮਃ ੫) (੫) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੯
Raag Gauri Sukhmanee Guru Arjan Dev
ਨਾਨਕ ਉਨ ਜਨ ਚਰਨ ਪਰਾਤਾ ॥੭॥
Naanak Oun Jan Charan Paraathaa ||7||
Nanak falls at their feet. ||7||
ਗਉੜੀ ਸੁਖਮਨੀ (ਮਃ ੫) (੫) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੯
Raag Gauri Sukhmanee Guru Arjan Dev
Guru Granth Sahib Ang 269
ਕਰਉ ਬੇਨਤੀ ਪਾਰਬ੍ਰਹਮੁ ਸਭੁ ਜਾਨੈ ॥
Karo Baenathee Paarabreham Sabh Jaanai ||
Offer your prayers to the Supreme Lord God, who knows everything.
ਗਉੜੀ ਸੁਖਮਨੀ (ਮਃ ੫) (੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੦
Raag Gauri Sukhmanee Guru Arjan Dev
ਅਪਨਾ ਕੀਆ ਆਪਹਿ ਮਾਨੈ ॥
Apanaa Keeaa Aapehi Maanai ||
He Himself values His own creatures.
ਗਉੜੀ ਸੁਖਮਨੀ (ਮਃ ੫) (੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੦
Raag Gauri Sukhmanee Guru Arjan Dev
Guru Granth Sahib Ang 269
ਆਪਹਿ ਆਪ ਆਪਿ ਕਰਤ ਨਿਬੇਰਾ ॥
Aapehi Aap Aap Karath Nibaeraa ||
He Himself, by Himself, makes the decisions.
ਗਉੜੀ ਸੁਖਮਨੀ (ਮਃ ੫) (੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੦
Raag Gauri Sukhmanee Guru Arjan Dev
ਕਿਸੈ ਦੂਰਿ ਜਨਾਵਤ ਕਿਸੈ ਬੁਝਾਵਤ ਨੇਰਾ ॥
Kisai Dhoor Janaavath Kisai Bujhaavath Naeraa ||
To some, He appears far away, while others perceive Him near at hand.
ਗਉੜੀ ਸੁਖਮਨੀ (ਮਃ ੫) (੫) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੧
Raag Gauri Sukhmanee Guru Arjan Dev
Guru Granth Sahib Ang 269
ਉਪਾਵ ਸਿਆਨਪ ਸਗਲ ਤੇ ਰਹਤ ॥
Oupaav Siaanap Sagal Thae Rehath ||
He is beyond all efforts and clever tricks.
ਗਉੜੀ ਸੁਖਮਨੀ (ਮਃ ੫) (੫) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੧
Raag Gauri Sukhmanee Guru Arjan Dev
ਸਭੁ ਕਛੁ ਜਾਨੈ ਆਤਮ ਕੀ ਰਹਤ ॥
Sabh Kashh Jaanai Aatham Kee Rehath ||
He knows all the ways and means of the soul.
ਗਉੜੀ ਸੁਖਮਨੀ (ਮਃ ੫) (੫) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੨
Raag Gauri Sukhmanee Guru Arjan Dev
Guru Granth Sahib Ang 269
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥
Jis Bhaavai This Leae Larr Laae ||
Those with whom He is pleased are attached to the hem of His robe.
ਗਉੜੀ ਸੁਖਮਨੀ (ਮਃ ੫) (੫) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੨
Raag Gauri Sukhmanee Guru Arjan Dev
ਥਾਨ ਥਨੰਤਰਿ ਰਹਿਆ ਸਮਾਇ ॥
Thhaan Thhananthar Rehiaa Samaae ||
He is pervading all places and interspaces.
ਗਉੜੀ ਸੁਖਮਨੀ (ਮਃ ੫) (੫) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੨
Raag Gauri Sukhmanee Guru Arjan Dev
Guru Granth Sahib Ang 269
ਸੋ ਸੇਵਕੁ ਜਿਸੁ ਕਿਰਪਾ ਕਰੀ ॥
So Saevak Jis Kirapaa Karee ||
Those upon whom He bestows His favor, become His servants.
ਗਉੜੀ ਸੁਖਮਨੀ (ਮਃ ੫) (੫) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੨
Raag Gauri Sukhmanee Guru Arjan Dev
ਨਿਮਖ ਨਿਮਖ ਜਪਿ ਨਾਨਕ ਹਰੀ ॥੮॥੫॥
Nimakh Nimakh Jap Naanak Haree ||8||5||
Each and every moment, O Nanak, meditate on the Lord. ||8||5||
ਗਉੜੀ ਸੁਖਮਨੀ (ਮਃ ੫) (੫) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੩
Raag Gauri Sukhmanee Guru Arjan Dev
Guru Granth Sahib Ang 269
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੯
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
Kaam Krodhh Ar Lobh Moh Binas Jaae Ahanmaev ||
Sexual desire, anger, greed and emotional attachment – may these be gone, and egotism as well.
ਗਉੜੀ ਸੁਖਮਨੀ (ਮਃ ੫) (੬) ਸ. ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੩
Raag Gauri Sukhmanee Guru Arjan Dev
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥
Naanak Prabh Saranaagathee Kar Prasaadh Guradhaev ||1||
Nanak seeks the Sanctuary of God; please bless me with Your Grace, O Divine Guru. ||1||
ਗਉੜੀ ਸੁਖਮਨੀ (ਮਃ ੫) (੬) ਸ. ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੪
Raag Gauri Sukhmanee Guru Arjan Dev
Guru Granth Sahib Ang 269
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੯
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥
Jih Prasaadh Shhatheeh Anmrith Khaahi ||
By His Grace, you partake of the thirty-six delicacies;
ਗਉੜੀ ਸੁਖਮਨੀ (ਮਃ ੫) (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੪
Raag Gauri Sukhmanee Guru Arjan Dev
Guru Granth Sahib Ang 269
ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥
This Thaakur Ko Rakh Man Maahi ||
Enshrine that Lord and Master within your mind.
ਗਉੜੀ ਸੁਖਮਨੀ (ਮਃ ੫) (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੫
Raag Gauri Sukhmanee Guru Arjan Dev
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥
Jih Prasaadh Sugandhhath Than Laavehi ||
By His Grace, you apply scented oils to your body;
ਗਉੜੀ ਸੁਖਮਨੀ (ਮਃ ੫) (੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੫
Raag Gauri Sukhmanee Guru Arjan Dev
ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥
This Ko Simarath Param Gath Paavehi ||
Remembering Him, the supreme status is obtained.
ਗਉੜੀ ਸੁਖਮਨੀ (ਮਃ ੫) (੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੫
Raag Gauri Sukhmanee Guru Arjan Dev
Guru Granth Sahib Ang 269
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥
Jih Prasaadh Basehi Sukh Mandhar ||
By His Grace, you dwell in the palace of peace;
ਗਉੜੀ ਸੁਖਮਨੀ (ਮਃ ੫) (੬) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੬
Raag Gauri Sukhmanee Guru Arjan Dev
ਤਿਸਹਿ ਧਿਆਇ ਸਦਾ ਮਨ ਅੰਦਰਿ ॥
Thisehi Dhhiaae Sadhaa Man Andhar ||
Meditate forever on Him within your mind.
ਗਉੜੀ ਸੁਖਮਨੀ (ਮਃ ੫) (੬) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੬
Raag Gauri Sukhmanee Guru Arjan Dev
Guru Granth Sahib Ang 269
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥
Jih Prasaadh Grih Sang Sukh Basanaa ||
By His Grace, you abide with your family in peace;
ਗਉੜੀ ਸੁਖਮਨੀ (ਮਃ ੫) (੬) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੬
Raag Gauri Sukhmanee Guru Arjan Dev
ਆਠ ਪਹਰ ਸਿਮਰਹੁ ਤਿਸੁ ਰਸਨਾ ॥
Aath Pehar Simarahu This Rasanaa ||
Keep His remembrance upon your tongue, twenty-four hours a day.
ਗਉੜੀ ਸੁਖਮਨੀ (ਮਃ ੫) (੬) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੭
Raag Gauri Sukhmanee Guru Arjan Dev
Guru Granth Sahib Ang 269
ਜਿਹ ਪ੍ਰਸਾਦਿ ਰੰਗ ਰਸ ਭੋਗ ॥
Jih Prasaadh Rang Ras Bhog ||
By His Grace, you enjoy tastes and pleasures;
ਗਉੜੀ ਸੁਖਮਨੀ (ਮਃ ੫) (੬) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੭
Raag Gauri Sukhmanee Guru Arjan Dev
ਨਾਨਕ ਸਦਾ ਧਿਆਈਐ ਧਿਆਵਨ ਜੋਗ ॥੧॥
Naanak Sadhaa Dhhiaaeeai Dhhiaavan Jog ||1||
O Nanak, meditate forever on the One, who is worthy of meditation. ||1||
ਗਉੜੀ ਸੁਖਮਨੀ (ਮਃ ੫) (੬) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੮
Raag Gauri Sukhmanee Guru Arjan Dev
Guru Granth Sahib Ang 269
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥
Jih Prasaadh Paatt Pattanbar Hadtaavehi ||
By His Grace, you wear silks and satins;
ਗਉੜੀ ਸੁਖਮਨੀ (ਮਃ ੫) (੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੮
Raag Gauri Sukhmanee Guru Arjan Dev
ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥
Thisehi Thiaag Kath Avar Lubhaavehi ||
Why abandon Him, to attach yourself to another?
ਗਉੜੀ ਸੁਖਮਨੀ (ਮਃ ੫) (੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੮
Raag Gauri Sukhmanee Guru Arjan Dev
Guru Granth Sahib Ang 269
ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
Jih Prasaadh Sukh Saej Soeejai ||
By His Grace, you sleep in a cozy bed;
ਗਉੜੀ ਸੁਖਮਨੀ (ਮਃ ੫) (੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੯
Raag Gauri Sukhmanee Guru Arjan Dev
ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
Man Aath Pehar Thaa Kaa Jas Gaaveejai ||
O my mind, sing His Praises, twenty-four hours a day.
ਗਉੜੀ ਸੁਖਮਨੀ (ਮਃ ੫) (੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੯
Raag Gauri Sukhmanee Guru Arjan Dev
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
Jih Prasaadh Thujh Sabh Kooo Maanai ||
By His Grace, you are honored by everyone;
ਗਉੜੀ ਸੁਖਮਨੀ (ਮਃ ੫) (੬) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੯ ਪੰ. ੧੯
Raag Gauri Sukhmanee Guru Arjan Dev
Guru Granth Sahib Ang 269