Guru Granth Sahib Ang 268 – ਗੁਰੂ ਗ੍ਰੰਥ ਸਾਹਿਬ ਅੰਗ ੨੬੮
Guru Granth Sahib Ang 268
Guru Granth Sahib Ang 268
ਇਆਹੂ ਜੁਗਤਿ ਬਿਹਾਨੇ ਕਈ ਜਨਮ ॥
Eiaahoo Jugath Bihaanae Kee Janam ||
So many lifetimes are wasted in these ways.
ਗਉੜੀ ਸੁਖਮਨੀ (ਮਃ ੫) (੪) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧
Raag Gauri Sukhmanee Guru Arjan Dev
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥੭॥
Naanak Raakh Laehu Aapan Kar Karam ||7||
Nanak: uplift them, and redeem them, O Lord – show Your Mercy! ||7||
ਗਉੜੀ ਸੁਖਮਨੀ (ਮਃ ੫) (੪) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧
Raag Gauri Sukhmanee Guru Arjan Dev
Guru Granth Sahib Ang 268
ਤੂ ਠਾਕੁਰੁ ਤੁਮ ਪਹਿ ਅਰਦਾਸਿ ॥
Thoo Thaakur Thum Pehi Aradhaas ||
You are our Lord and Master; to You, I offer this prayer.
ਗਉੜੀ ਸੁਖਮਨੀ (ਮਃ ੫) (੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧
Raag Gauri Sukhmanee Guru Arjan Dev
ਜੀਉ ਪਿੰਡੁ ਸਭੁ ਤੇਰੀ ਰਾਸਿ ॥
Jeeo Pindd Sabh Thaeree Raas ||
This body and soul are all Your property.
ਗਉੜੀ ਸੁਖਮਨੀ (ਮਃ ੫) (੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੨
Raag Gauri Sukhmanee Guru Arjan Dev
Guru Granth Sahib Ang 268
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥
Thum Maath Pithaa Ham Baarik Thaerae ||
You are our mother and father; we are Your children.
ਗਉੜੀ ਸੁਖਮਨੀ (ਮਃ ੫) (੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੨
Raag Gauri Sukhmanee Guru Arjan Dev
ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
Thumaree Kirapaa Mehi Sookh Ghanaerae ||
In Your Grace, there are so many joys!
ਗਉੜੀ ਸੁਖਮਨੀ (ਮਃ ੫) (੪) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੨
Raag Gauri Sukhmanee Guru Arjan Dev
Guru Granth Sahib Ang 268
ਕੋਇ ਨ ਜਾਨੈ ਤੁਮਰਾ ਅੰਤੁ ॥
Koe N Jaanai Thumaraa Anth ||
No one knows Your limits.
ਗਉੜੀ ਸੁਖਮਨੀ (ਮਃ ੫) (੪) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩
Raag Gauri Sukhmanee Guru Arjan Dev
ਊਚੇ ਤੇ ਊਚਾ ਭਗਵੰਤ ॥
Oochae Thae Oochaa Bhagavanth ||
O Highest of the High, Most Generous God,
ਗਉੜੀ ਸੁਖਮਨੀ (ਮਃ ੫) (੪) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩
Raag Gauri Sukhmanee Guru Arjan Dev
Guru Granth Sahib Ang 268
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥
Sagal Samagree Thumarai Soothr Dhhaaree ||
The whole creation is strung on Your thread.
ਗਉੜੀ ਸੁਖਮਨੀ (ਮਃ ੫) (੪) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩
Raag Gauri Sukhmanee Guru Arjan Dev
ਤੁਮ ਤੇ ਹੋਇ ਸੁ ਆਗਿਆਕਾਰੀ ॥
Thum Thae Hoe S Aagiaakaaree ||
That which has come from You is under Your Command.
ਗਉੜੀ ਸੁਖਮਨੀ (ਮਃ ੫) (੪) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੩
Raag Gauri Sukhmanee Guru Arjan Dev
Guru Granth Sahib Ang 268
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥
Thumaree Gath Mith Thum Hee Jaanee ||
You alone know Your state and extent.
ਗਉੜੀ ਸੁਖਮਨੀ (ਮਃ ੫) (੪) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੪
Raag Gauri Sukhmanee Guru Arjan Dev
ਨਾਨਕ ਦਾਸ ਸਦਾ ਕੁਰਬਾਨੀ ॥੮॥੪॥
Naanak Dhaas Sadhaa Kurabaanee ||8||4||
Nanak, Your slave, is forever a sacrifice. ||8||4||
ਗਉੜੀ ਸੁਖਮਨੀ (ਮਃ ੫) (੪) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੪
Raag Gauri Sukhmanee Guru Arjan Dev
Guru Granth Sahib Ang 268
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੮
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥
Dhaenehaar Prabh Shhodd Kai Laagehi Aan Suaae ||
One who renounces God the Giver, and attaches himself to other affairs
ਗਉੜੀ ਸੁਖਮਨੀ (ਮਃ ੫) (੫) ਸ. ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੫
Raag Gauri Sukhmanee Guru Arjan Dev
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥੧॥
Naanak Kehoo N Seejhee Bin Naavai Path Jaae ||1||
– O Nanak, he shall never succeed. Without the Name, he shall lose his honor. ||1||
ਗਉੜੀ ਸੁਖਮਨੀ (ਮਃ ੫) (੫) ਸ. ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੫
Raag Gauri Sukhmanee Guru Arjan Dev
Guru Granth Sahib Ang 268
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੮
ਦਸ ਬਸਤੂ ਲੇ ਪਾਛੈ ਪਾਵੈ ॥
Dhas Basathoo Lae Paashhai Paavai ||
He obtains ten things, and puts them behind him;
ਗਉੜੀ ਸੁਖਮਨੀ (ਮਃ ੫) (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੬
Raag Gauri Sukhmanee Guru Arjan Dev
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥
Eaek Basath Kaaran Bikhott Gavaavai ||
For the sake of one thing withheld, he forfeits his faith.
ਗਉੜੀ ਸੁਖਮਨੀ (ਮਃ ੫) (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੬
Raag Gauri Sukhmanee Guru Arjan Dev
Guru Granth Sahib Ang 268
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥
Eaek Bhee N Dhaee Dhas Bhee Hir Laee ||
But what if that one thing were not given, and the ten were taken away?
ਗਉੜੀ ਸੁਖਮਨੀ (ਮਃ ੫) (੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੬
Raag Gauri Sukhmanee Guru Arjan Dev
ਤਉ ਮੂੜਾ ਕਹੁ ਕਹਾ ਕਰੇਇ ॥
Tho Moorraa Kahu Kehaa Karaee ||
Then, what could the fool say or do?
ਗਉੜੀ ਸੁਖਮਨੀ (ਮਃ ੫) (੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੭
Raag Gauri Sukhmanee Guru Arjan Dev
Guru Granth Sahib Ang 268
ਜਿਸੁ ਠਾਕੁਰ ਸਿਉ ਨਾਹੀ ਚਾਰਾ ॥
Jis Thaakur Sio Naahee Chaaraa ||
Our Lord and Master cannot be moved by force.
ਗਉੜੀ ਸੁਖਮਨੀ (ਮਃ ੫) (੫) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੭
Raag Gauri Sukhmanee Guru Arjan Dev
ਤਾ ਕਉ ਕੀਜੈ ਸਦ ਨਮਸਕਾਰਾ ॥
Thaa Ko Keejai Sadh Namasakaaraa ||
Unto Him, bow forever in adoration.
ਗਉੜੀ ਸੁਖਮਨੀ (ਮਃ ੫) (੫) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੭
Raag Gauri Sukhmanee Guru Arjan Dev
Guru Granth Sahib Ang 268
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥
Jaa Kai Man Laagaa Prabh Meethaa ||
That one, unto whose mind God seems sweet
ਗਉੜੀ ਸੁਖਮਨੀ (ਮਃ ੫) (੫) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੮
Raag Gauri Sukhmanee Guru Arjan Dev
ਸਰਬ ਸੂਖ ਤਾਹੂ ਮਨਿ ਵੂਠਾ ॥
Sarab Sookh Thaahoo Man Voothaa ||
All pleasures come to abide in his mind.
ਗਉੜੀ ਸੁਖਮਨੀ (ਮਃ ੫) (੫) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੮
Raag Gauri Sukhmanee Guru Arjan Dev
Guru Granth Sahib Ang 268
ਜਿਸੁ ਜਨ ਅਪਨਾ ਹੁਕਮੁ ਮਨਾਇਆ ॥
Jis Jan Apanaa Hukam Manaaeiaa ||
One who abides by the Lord’s Will,
ਗਉੜੀ ਸੁਖਮਨੀ (ਮਃ ੫) (੫) ੧:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੮
Raag Gauri Sukhmanee Guru Arjan Dev
ਸਰਬ ਥੋਕ ਨਾਨਕ ਤਿਨਿ ਪਾਇਆ ॥੧॥
Sarab Thhok Naanak Thin Paaeiaa ||1||
O Nanak, obtains all things. ||1||
ਗਉੜੀ ਸੁਖਮਨੀ (ਮਃ ੫) (੫) ੧:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੮
Raag Gauri Sukhmanee Guru Arjan Dev
Guru Granth Sahib Ang 268
ਅਗਨਤ ਸਾਹੁ ਅਪਨੀ ਦੇ ਰਾਸਿ ॥
Aganath Saahu Apanee Dhae Raas ||
God the Banker gives endless capital to the mortal,
ਗਉੜੀ ਸੁਖਮਨੀ (ਮਃ ੫) (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੯
Raag Gauri Sukhmanee Guru Arjan Dev
ਖਾਤ ਪੀਤ ਬਰਤੈ ਅਨਦ ਉਲਾਸਿ ॥
Khaath Peeth Barathai Anadh Oulaas ||
Who eats, drinks and expends it with pleasure and joy.
ਗਉੜੀ ਸੁਖਮਨੀ (ਮਃ ੫) (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੯
Raag Gauri Sukhmanee Guru Arjan Dev
Guru Granth Sahib Ang 268
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥
Apunee Amaan Kashh Bahur Saahu Laee ||
If some of this capital is later taken back by the Banker,
ਗਉੜੀ ਸੁਖਮਨੀ (ਮਃ ੫) (੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੦
Raag Gauri Sukhmanee Guru Arjan Dev
ਅਗਿਆਨੀ ਮਨਿ ਰੋਸੁ ਕਰੇਇ ॥
Agiaanee Man Ros Karaee ||
The ignorant person shows his anger.
ਗਉੜੀ ਸੁਖਮਨੀ (ਮਃ ੫) (੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੦
Raag Gauri Sukhmanee Guru Arjan Dev
Guru Granth Sahib Ang 268
ਅਪਨੀ ਪਰਤੀਤਿ ਆਪ ਹੀ ਖੋਵੈ ॥
Apanee Paratheeth Aap Hee Khovai ||
He himself destroys his own credibility,
ਗਉੜੀ ਸੁਖਮਨੀ (ਮਃ ੫) (੫) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੦
Raag Gauri Sukhmanee Guru Arjan Dev
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥
Bahur Ous Kaa Bisvaas N Hovai ||
And he shall not again be trusted.
ਗਉੜੀ ਸੁਖਮਨੀ (ਮਃ ੫) (੫) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੧
Raag Gauri Sukhmanee Guru Arjan Dev
Guru Granth Sahib Ang 268
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥
Jis Kee Basath This Aagai Raakhai ||
When one offers to the Lord, that which belongs to the Lord,
ਗਉੜੀ ਸੁਖਮਨੀ (ਮਃ ੫) (੫) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੧
Raag Gauri Sukhmanee Guru Arjan Dev
ਪ੍ਰਭ ਕੀ ਆਗਿਆ ਮਾਨੈ ਮਾਥੈ ॥
Prabh Kee Aagiaa Maanai Maathhai ||
And willingly abides by the Will of God’s Order,
ਗਉੜੀ ਸੁਖਮਨੀ (ਮਃ ੫) (੫) ੨:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੧
Raag Gauri Sukhmanee Guru Arjan Dev
Guru Granth Sahib Ang 268
ਉਸ ਤੇ ਚਉਗੁਨ ਕਰੈ ਨਿਹਾਲੁ ॥
Ous Thae Chougun Karai Nihaal ||
The Lord will make him happy four times over.
ਗਉੜੀ ਸੁਖਮਨੀ (ਮਃ ੫) (੫) ੨:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੧
Raag Gauri Sukhmanee Guru Arjan Dev
ਨਾਨਕ ਸਾਹਿਬੁ ਸਦਾ ਦਇਆਲੁ ॥੨॥
Naanak Saahib Sadhaa Dhaeiaal ||2||
O Nanak, our Lord and Master is merciful forever. ||2||
ਗਉੜੀ ਸੁਖਮਨੀ (ਮਃ ੫) (੫) ੨:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੨
Raag Gauri Sukhmanee Guru Arjan Dev
Guru Granth Sahib Ang 268
ਅਨਿਕ ਭਾਤਿ ਮਾਇਆ ਕੇ ਹੇਤ ॥
Anik Bhaath Maaeiaa Kae Haeth ||
The many forms of attachment to Maya shall surely pass away –
ਗਉੜੀ ਸੁਖਮਨੀ (ਮਃ ੫) (੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੨
Raag Gauri Sukhmanee Guru Arjan Dev
ਸਰਪਰ ਹੋਵਤ ਜਾਨੁ ਅਨੇਤ ॥
Sarapar Hovath Jaan Anaeth ||
Know that they are transitory.
ਗਉੜੀ ਸੁਖਮਨੀ (ਮਃ ੫) (੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੨
Raag Gauri Sukhmanee Guru Arjan Dev
Guru Granth Sahib Ang 268
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥
Birakh Kee Shhaaeiaa Sio Rang Laavai ||
People fall in love with the shade of the tree,
ਗਉੜੀ ਸੁਖਮਨੀ (ਮਃ ੫) (੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੩
Raag Gauri Sukhmanee Guru Arjan Dev
ਓਹ ਬਿਨਸੈ ਉਹੁ ਮਨਿ ਪਛੁਤਾਵੈ ॥
Ouh Binasai Ouhu Man Pashhuthaavai ||
And when it passes away, they feel regret in their minds.
ਗਉੜੀ ਸੁਖਮਨੀ (ਮਃ ੫) (੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੩
Raag Gauri Sukhmanee Guru Arjan Dev
Guru Granth Sahib Ang 268
ਜੋ ਦੀਸੈ ਸੋ ਚਾਲਨਹਾਰੁ ॥
Jo Dheesai So Chaalanehaar ||
Whatever is seen, shall pass away;
ਗਉੜੀ ਸੁਖਮਨੀ (ਮਃ ੫) (੫) ੩:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੩
Raag Gauri Sukhmanee Guru Arjan Dev
ਲਪਟਿ ਰਹਿਓ ਤਹ ਅੰਧ ਅੰਧਾਰੁ ॥
Lapatt Rehiou Theh Andhh Andhhaar ||
And yet, the blindest of the blind cling to it.
ਗਉੜੀ ਸੁਖਮਨੀ (ਮਃ ੫) (੫) ੩:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੪
Raag Gauri Sukhmanee Guru Arjan Dev
Guru Granth Sahib Ang 268
ਬਟਾਊ ਸਿਉ ਜੋ ਲਾਵੈ ਨੇਹ ॥
Battaaoo Sio Jo Laavai Naeh ||
One who gives her love to a passing traveler
ਗਉੜੀ ਸੁਖਮਨੀ (ਮਃ ੫) (੫) ੩:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੪
Raag Gauri Sukhmanee Guru Arjan Dev
ਤਾ ਕਉ ਹਾਥਿ ਨ ਆਵੈ ਕੇਹ ॥
Thaa Ko Haathh N Aavai Kaeh ||
Nothing shall come into her hands in this way.
ਗਉੜੀ ਸੁਖਮਨੀ (ਮਃ ੫) (੫) ੩:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੪
Raag Gauri Sukhmanee Guru Arjan Dev
Guru Granth Sahib Ang 268
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥
Man Har Kae Naam Kee Preeth Sukhadhaaee ||
O mind, the love of the Name of the Lord bestows peace.
ਗਉੜੀ ਸੁਖਮਨੀ (ਮਃ ੫) (੫) ੩:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੫
Raag Gauri Sukhmanee Guru Arjan Dev
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥੩॥
Kar Kirapaa Naanak Aap Leae Laaee ||3||
O Nanak, the Lord, in His Mercy, unites us with Himself. ||3||
ਗਉੜੀ ਸੁਖਮਨੀ (ਮਃ ੫) (੫) ੩:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੫
Raag Gauri Sukhmanee Guru Arjan Dev
Guru Granth Sahib Ang 268
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥
Mithhiaa Than Dhhan Kuttanb Sabaaeiaa ||
False are body, wealth, and all relations.
ਗਉੜੀ ਸੁਖਮਨੀ (ਮਃ ੫) (੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੫
Raag Gauri Sukhmanee Guru Arjan Dev
ਮਿਥਿਆ ਹਉਮੈ ਮਮਤਾ ਮਾਇਆ ॥
Mithhiaa Houmai Mamathaa Maaeiaa ||
False are ego, possessiveness and Maya.
ਗਉੜੀ ਸੁਖਮਨੀ (ਮਃ ੫) (੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੬
Raag Gauri Sukhmanee Guru Arjan Dev
Guru Granth Sahib Ang 268
ਮਿਥਿਆ ਰਾਜ ਜੋਬਨ ਧਨ ਮਾਲ ॥
Mithhiaa Raaj Joban Dhhan Maal ||
False are power, youth, wealth and property.
ਗਉੜੀ ਸੁਖਮਨੀ (ਮਃ ੫) (੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੬
Raag Gauri Sukhmanee Guru Arjan Dev
ਮਿਥਿਆ ਕਾਮ ਕ੍ਰੋਧ ਬਿਕਰਾਲ ॥
Mithhiaa Kaam Krodhh Bikaraal ||
False are sexual desire and wild anger.
ਗਉੜੀ ਸੁਖਮਨੀ (ਮਃ ੫) (੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੬
Raag Gauri Sukhmanee Guru Arjan Dev
Guru Granth Sahib Ang 268
ਮਿਥਿਆ ਰਥ ਹਸਤੀ ਅਸ੍ਵ ਬਸਤ੍ਰਾ ॥
Mithhiaa Rathh Hasathee Asv Basathraa ||
False are chariots, elephants, horses and expensive clothes.
ਗਉੜੀ ਸੁਖਮਨੀ (ਮਃ ੫) (੫) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੭
Raag Gauri Sukhmanee Guru Arjan Dev
ਮਿਥਿਆ ਰੰਗ ਸੰਗਿ ਮਾਇਆ ਪੇਖਿ ਹਸਤਾ ॥
Mithhiaa Rang Sang Maaeiaa Paekh Hasathaa ||
False is the love of gathering wealth, and reveling in the sight of it.
ਗਉੜੀ ਸੁਖਮਨੀ (ਮਃ ੫) (੫) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੭
Raag Gauri Sukhmanee Guru Arjan Dev
Guru Granth Sahib Ang 268
ਮਿਥਿਆ ਧ੍ਰੋਹ ਮੋਹ ਅਭਿਮਾਨੁ ॥
Mithhiaa Dhhroh Moh Abhimaan ||
False are deception, emotional attachment and egotistical pride.
ਗਉੜੀ ਸੁਖਮਨੀ (ਮਃ ੫) (੫) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੭
Raag Gauri Sukhmanee Guru Arjan Dev
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥
Mithhiaa Aapas Oopar Karath Gumaan ||
False are pride and self-conceit.
ਗਉੜੀ ਸੁਖਮਨੀ (ਮਃ ੫) (੫) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੮
Raag Gauri Sukhmanee Guru Arjan Dev
Guru Granth Sahib Ang 268
ਅਸਥਿਰੁ ਭਗਤਿ ਸਾਧ ਕੀ ਸਰਨ ॥
Asathhir Bhagath Saadhh Kee Saran ||
Only devotional worship is permanent, and the Sanctuary of the Holy.
ਗਉੜੀ ਸੁਖਮਨੀ (ਮਃ ੫) (੫) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੮
Raag Gauri Sukhmanee Guru Arjan Dev
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥੪॥
Naanak Jap Jap Jeevai Har Kae Charan ||4||
Nanak lives by meditating, meditating on the Lotus Feet of the Lord. ||4||
ਗਉੜੀ ਸੁਖਮਨੀ (ਮਃ ੫) (੫) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੮
Raag Gauri Sukhmanee Guru Arjan Dev
Guru Granth Sahib Ang 268
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥
Mithhiaa Sravan Par Nindhaa Sunehi ||
False are the ears which listen to the slander of others.
ਗਉੜੀ ਸੁਖਮਨੀ (ਮਃ ੫) (੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੯
Raag Gauri Sukhmanee Guru Arjan Dev
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥
Mithhiaa Hasath Par Dharab Ko Hirehi ||
False are the hands which steal the wealth of others.
ਗਉੜੀ ਸੁਖਮਨੀ (ਮਃ ੫) (੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੮ ਪੰ. ੧੯
Raag Gauri Sukhmanee Guru Arjan Dev
Guru Granth Sahib Ang 268