Guru Granth Sahib Ang 255 – ਗੁਰੂ ਗ੍ਰੰਥ ਸਾਹਿਬ ਅੰਗ ੨੫੫
Guru Granth Sahib Ang 255
Guru Granth Sahib Ang 255
ਅਪਨੀ ਕ੍ਰਿਪਾ ਕਰਹੁ ਭਗਵੰਤਾ ॥
Apanee Kirapaa Karahu Bhagavanthaa ||
Please shower me with Your Mercy, O Lord God!
ਗਉੜੀ ਬ.ਅ. (ਮਃ ੫) (੨੩):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧
Raag Gauri Guru Arjan Dev
ਛਾਡਿ ਸਿਆਨਪ ਬਹੁ ਚਤੁਰਾਈ ॥
Shhaadd Siaanap Bahu Chathuraaee ||
I have given up my excessive cleverness and scheming,
ਗਉੜੀ ਬ.ਅ. (ਮਃ ੫) (੨੩):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧
Raag Gauri Guru Arjan Dev
ਸੰਤਨ ਕੀ ਮਨ ਟੇਕ ਟਿਕਾਈ ॥
Santhan Kee Man Ttaek Ttikaaee ||
And I have taken the support of the Saints as my mind’s support.
ਗਉੜੀ ਬ.ਅ. (ਮਃ ੫) (੨੩):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧
Raag Gauri Guru Arjan Dev
Guru Granth Sahib Ang 255
ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥
Shhaar Kee Putharee Param Gath Paaee ||
Even a puppet of ashes attains the supreme status,
ਗਉੜੀ ਬ.ਅ. (ਮਃ ੫) (੨੩):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੨
Raag Gauri Guru Arjan Dev
ਨਾਨਕ ਜਾ ਕਉ ਸੰਤ ਸਹਾਈ ॥੨੩॥
Naanak Jaa Ko Santh Sehaaee ||23||
O Nanak, if it has the help and support of the Saints. ||23||
ਗਉੜੀ ਬ.ਅ. (ਮਃ ੫) (੨੩):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੨
Raag Gauri Guru Arjan Dev
Guru Granth Sahib Ang 255
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥
Jor Julam Foolehi Ghano Kaachee Dhaeh Bikaar ||
Practicing oppression and tyranny, he puffs himself up; he acts in corruption with his frail, perishable body.
ਗਉੜੀ ਬ.ਅ. (ਮਃ ੫) ਸ. ੨੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੨
Raag Gauri Guru Arjan Dev
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥
Ahanbudhh Bandhhan Parae Naanak Naam Shhuttaar ||1||
He is bound by his egotistical intellect; O Nanak, salvation comes only through the Naam, the Name of the Lord. ||1||
ਗਉੜੀ ਬ.ਅ. (ਮਃ ੫) ਸ. ੨੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੩
Raag Gauri Guru Arjan Dev
Guru Granth Sahib Ang 255
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਜਜਾ ਜਾਨੈ ਹਉ ਕਛੁ ਹੂਆ ॥
Jajaa Jaanai Ho Kashh Hooaa ||
JAJJA: When someone, in his ego, believes that he has become something,
ਗਉੜੀ ਬ.ਅ. (ਮਃ ੫) (੨੪):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੩
Raag Gauri Guru Arjan Dev
ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥
Baadhhiou Jio Nalinee Bhram Sooaa ||
He is caught in his error, like a parrot in a trap.
ਗਉੜੀ ਬ.ਅ. (ਮਃ ੫) (੨੪):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੪
Raag Gauri Guru Arjan Dev
Guru Granth Sahib Ang 255
ਜਉ ਜਾਨੈ ਹਉ ਭਗਤੁ ਗਿਆਨੀ ॥
Jo Jaanai Ho Bhagath Giaanee ||
When he believes, in his ego, that he is a devotee and a spiritual teacher,
ਗਉੜੀ ਬ.ਅ. (ਮਃ ੫) (੨੪):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੪
Raag Gauri Guru Arjan Dev
ਆਗੈ ਠਾਕੁਰਿ ਤਿਲੁ ਨਹੀ ਮਾਨੀ ॥
Aagai Thaakur Thil Nehee Maanee ||
Then, in the world hereafter, the Lord of the Universe shall have no regard for him at all.
ਗਉੜੀ ਬ.ਅ. (ਮਃ ੫) (੨੪):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੪
Raag Gauri Guru Arjan Dev
Guru Granth Sahib Ang 255
ਜਉ ਜਾਨੈ ਮੈ ਕਥਨੀ ਕਰਤਾ ॥
Jo Jaanai Mai Kathhanee Karathaa ||
When he believes himself to be a preacher,
ਗਉੜੀ ਬ.ਅ. (ਮਃ ੫) (੨੪):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੫
Raag Gauri Guru Arjan Dev
ਬਿਆਪਾਰੀ ਬਸੁਧਾ ਜਿਉ ਫਿਰਤਾ ॥
Biaapaaree Basudhhaa Jio Firathaa ||
He is merely a peddler wandering over the earth.
ਗਉੜੀ ਬ.ਅ. (ਮਃ ੫) (੨੪):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੫
Raag Gauri Guru Arjan Dev
Guru Granth Sahib Ang 255
ਸਾਧਸੰਗਿ ਜਿਹ ਹਉਮੈ ਮਾਰੀ ॥
Saadhhasang Jih Houmai Maaree ||
But one who conquers his ego in the Company of the Holy,
ਗਉੜੀ ਬ.ਅ. (ਮਃ ੫) (੨੪):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੫
Raag Gauri Guru Arjan Dev
ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥
Naanak Thaa Ko Milae Muraaree ||24||
O Nanak, meets the Lord. ||24||
ਗਉੜੀ ਬ.ਅ. (ਮਃ ੫) (੨੪):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੫
Raag Gauri Guru Arjan Dev
Guru Granth Sahib Ang 255
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥
Jhaalaaghae Outh Naam Jap Nis Baasur Aaraadhh ||
Rise early in the morning, and chant the Naam; worship and adore the Lord, night and day.
ਗਉੜੀ ਬ.ਅ. (ਮਃ ੫) ਸ. ੨੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੬
Raag Gauri Guru Arjan Dev
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥
Kaarhaa Thujhai N Biaapee Naanak Mittai Oupaadhh ||1||
Anxiety shall not afflict you, O Nanak, and your misfortune shall vanish. ||1||
ਗਉੜੀ ਬ.ਅ. (ਮਃ ੫) ਸ. ੨੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੬
Raag Gauri Guru Arjan Dev
Guru Granth Sahib Ang 255
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਝਝਾ ਝੂਰਨੁ ਮਿਟੈ ਤੁਮਾਰੋ ॥
Jhajhaa Jhooran Mittai Thumaaro ||
JHAJHA: Your sorrows shall depart,
ਗਉੜੀ ਬ.ਅ. (ਮਃ ੫) (੨੫):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੭
Raag Gauri Guru Arjan Dev
ਰਾਮ ਨਾਮ ਸਿਉ ਕਰਿ ਬਿਉਹਾਰੋ ॥
Raam Naam Sio Kar Biouhaaro ||
When you deal with the Lord’s Name.
ਗਉੜੀ ਬ.ਅ. (ਮਃ ੫) (੨੫):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੭
Raag Gauri Guru Arjan Dev
Guru Granth Sahib Ang 255
ਝੂਰਤ ਝੂਰਤ ਸਾਕਤ ਮੂਆ ॥
Jhoorath Jhoorath Saakath Mooaa ||
The faithless cynic dies in sorrow and pain;
ਗਉੜੀ ਬ.ਅ. (ਮਃ ੫) (੨੫):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੮
Raag Gauri Guru Arjan Dev
ਜਾ ਕੈ ਰਿਦੈ ਹੋਤ ਭਾਉ ਬੀਆ ॥
Jaa Kai Ridhai Hoth Bhaao Beeaa ||
His heart is filled with the love of duality.
ਗਉੜੀ ਬ.ਅ. (ਮਃ ੫) (੨੫):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੮
Raag Gauri Guru Arjan Dev
Guru Granth Sahib Ang 255
ਝਰਹਿ ਕਸੰਮਲ ਪਾਪ ਤੇਰੇ ਮਨੂਆ ॥
Jharehi Kasanmal Paap Thaerae Manooaa ||
Your evil deeds and sins shall fall away, O my mind,
ਗਉੜੀ ਬ.ਅ. (ਮਃ ੫) (੨੫):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੮
Raag Gauri Guru Arjan Dev
ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥
Anmrith Kathhaa Santhasang Sunooaa ||
Listening to the ambrosial speech in the Society of the Saints.
ਗਉੜੀ ਬ.ਅ. (ਮਃ ੫) (੨੫):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੮
Raag Gauri Guru Arjan Dev
Guru Granth Sahib Ang 255
ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥
Jharehi Kaam Krodhh Dhraasattaaee ||
Sexual desire, anger and wickedness fall away,
ਗਉੜੀ ਬ.ਅ. (ਮਃ ੫) (੨੫):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੯
Raag Gauri Guru Arjan Dev
ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥
Naanak Jaa Ko Kirapaa Gusaaee ||25||
O Nanak, from those who are blessed by the Mercy of the Lord of the World. ||25||
ਗਉੜੀ ਬ.ਅ. (ਮਃ ੫) (੨੫):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੯
Raag Gauri Guru Arjan Dev
Guru Granth Sahib Ang 255
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥
Njathan Karahu Thum Anik Bidhh Rehan N Paavahu Meeth ||
You can try all sorts of things, but you still cannot remain here, my friend.
ਗਉੜੀ ਬ.ਅ. (ਮਃ ੫) ਸ. ੨੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੯
Raag Gauri Guru Arjan Dev
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥
Jeevath Rehahu Har Har Bhajahu Naanak Naam Pareeth ||1||
But you shall live forevermore, O Nanak, if you vibrate and love the Naam, the Name of the Lord, Har, Har. ||1||
ਗਉੜੀ ਬ.ਅ. (ਮਃ ੫) ਸ. ੨੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੦
Raag Gauri Guru Arjan Dev
Guru Granth Sahib Ang 255
ਪਵੜੀ ॥
Pavarree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥
Njannjaa Njaanahu Dhrirr Sehee Binas Jaath Eaeh Haeth ||
NYANYA: Know this as absolutely correct, that that this ordinary love shall come to an end.
ਗਉੜੀ ਬ.ਅ. (ਮਃ ੫) (੨੬):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੧
Raag Gauri Guru Arjan Dev
ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥
Ganathee Gano N Gan Sako Ooth Sidhhaarae Kaeth ||
You may count and calculate as much as you want, but you cannot count how many have arisen and departed.
ਗਉੜੀ ਬ.ਅ. (ਮਃ ੫) (੨੬):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੧
Raag Gauri Guru Arjan Dev
Guru Granth Sahib Ang 255
ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥
Njo Paekho So Binasatho Kaa Sio Kareeai Sang ||
Whoever I see shall perish. With whom should I associate?
ਗਉੜੀ ਬ.ਅ. (ਮਃ ੫) (੨੬):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੧
Raag Gauri Guru Arjan Dev
ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥
Njaanahu Eiaa Bidhh Sehee Chith Jhootho Maaeiaa Rang ||
Know this as true in your consciousness, that the love of Maya is false.
ਗਉੜੀ ਬ.ਅ. (ਮਃ ੫) (੨੬):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੨
Raag Gauri Guru Arjan Dev
Guru Granth Sahib Ang 255
ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥
Njaanath Soee Santh Sue Bhram Thae Keechith Bhinn ||
He alone knows, and he alone is a Saint, who is free of doubt.
ਗਉੜੀ ਬ.ਅ. (ਮਃ ੫) (੨੬):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੨
Raag Gauri Guru Arjan Dev
ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥
Andhh Koop Thae Thih Kadtahu Jih Hovahu Suprasann ||
He is lifted up and out of the deep dark pit; the Lord is totally pleased with him.
ਗਉੜੀ ਬ.ਅ. (ਮਃ ੫) (੨੬):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੩
Raag Gauri Guru Arjan Dev
Guru Granth Sahib Ang 255
ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥
Njaa Kai Haathh Samarathh Thae Kaaran Karanai Jog ||
God’s Hand is All-powerful; He is the Creator, the Cause of causes.
ਗਉੜੀ ਬ.ਅ. (ਮਃ ੫) (੨੬):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੩
Raag Gauri Guru Arjan Dev
ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥
Naanak Thih Ousathath Karo Njaahoo Keeou Sanjog ||26||
O Nanak, praise the One, who joins us to Himself. ||26||
ਗਉੜੀ ਬ.ਅ. (ਮਃ ੫) (੨੬):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੪
Raag Gauri Guru Arjan Dev
Guru Granth Sahib Ang 255
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥
Ttoottae Bandhhan Janam Maran Saadhh Saev Sukh Paae ||
The bondage of birth and death is broken and peace is obtained, by serving the Holy.
ਗਉੜੀ ਬ.ਅ. (ਮਃ ੫) ਸ. ੨੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੪
Raag Gauri Guru Arjan Dev
ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥
Naanak Manahu N Beesarai Gun Nidhh Gobidh Raae ||1||
O Nanak, may I never forget from my mind, the Treasure of Virtue, the Sovereign Lord of the Universe. ||1||
ਗਉੜੀ ਬ.ਅ. (ਮਃ ੫) ਸ. ੨੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੫
Raag Gauri Guru Arjan Dev
Guru Granth Sahib Ang 255
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥
Ttehal Karahu Tho Eaek Kee Jaa Thae Brithhaa N Koe ||
Work for the One Lord; no one returns empty-handed from Him.
ਗਉੜੀ ਬ.ਅ. (ਮਃ ੫) (੨੭):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੫
Raag Gauri Guru Arjan Dev
ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥
Man Than Mukh Heeai Basai Jo Chaahahu So Hoe ||
When the Lord abides within your mind, body, mouth and heart, then whatever you desire shall come to pass.
ਗਉੜੀ ਬ.ਅ. (ਮਃ ੫) (੨੭):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੬
Raag Gauri Guru Arjan Dev
Guru Granth Sahib Ang 255
ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥
Ttehal Mehal Thaa Ko Milai Jaa Ko Saadhh Kirapaal ||
He alone obtains the Lord’s service, and the Mansion of His Presence, unto whom the Holy Saint is compassionate.
ਗਉੜੀ ਬ.ਅ. (ਮਃ ੫) (੨੭):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੬
Raag Gauri Guru Arjan Dev
ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥
Saadhhoo Sangath Tho Basai Jo Aapan Hohi Dhaeiaal ||
He joins the Saadh Sangat, the Company of the Holy, only when the Lord Himself shows His Mercy.
ਗਉੜੀ ਬ.ਅ. (ਮਃ ੫) (੨੭):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੭
Raag Gauri Guru Arjan Dev
Guru Granth Sahib Ang 255
ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥
Ttohae Ttaahae Bahu Bhavan Bin Naavai Sukh Naahi ||
I have searched and searched, across so many worlds, but without the Name, there is no peace.
ਗਉੜੀ ਬ.ਅ. (ਮਃ ੫) (੨੭):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੭
Raag Gauri Guru Arjan Dev
ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥
Ttalehi Jaam Kae Dhooth Thih J Saadhhoo Sang Samaahi ||
The Messenger of Death retreats from those who dwell in the Saadh Sangat.
ਗਉੜੀ ਬ.ਅ. (ਮਃ ੫) (੨੭):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੮
Raag Gauri Guru Arjan Dev
Guru Granth Sahib Ang 255
ਬਾਰਿ ਬਾਰਿ ਜਾਉ ਸੰਤ ਸਦਕੇ ॥
Baar Baar Jaao Santh Sadhakae ||
Again and again, I am forever devoted to the Saints.
ਗਉੜੀ ਬ.ਅ. (ਮਃ ੫) (੨੭):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੮
Raag Gauri Guru Arjan Dev
ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥
Naanak Paap Binaasae Kadh Kae ||27||
O Nanak, my sins from so long ago have been erased. ||27||
ਗਉੜੀ ਬ.ਅ. (ਮਃ ੫) (੨੭):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੯
Raag Gauri Guru Arjan Dev
Guru Granth Sahib Ang 255
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੫
ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥
Thaak N Hothee Thinahu Dhar Jih Hovahu Suprasann ||
Those beings, with whom the Lord is thoroughly pleased, meet with no obstacles at His Door.
ਗਉੜੀ ਬ.ਅ. (ਮਃ ੫) ਸ. ੨੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੯
Raag Gauri Guru Arjan Dev
ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥
Jo Jan Prabh Apunae Karae Naanak Thae Dhhan Dhhann ||1||
Those humble beings whom God has made His own, O Nanak, are blessed, so very blessed. ||1||
ਗਉੜੀ ਬ.ਅ. (ਮਃ ੫) ਸ. ੨੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੫ ਪੰ. ੧੯
Raag Gauri Guru Arjan Dev
Guru Granth Sahib Ang 255