Guru Granth Sahib Ang 252 – ਗੁਰੂ ਗ੍ਰੰਥ ਸਾਹਿਬ ਅੰਗ ੨੫੨
Guru Granth Sahib Ang 252
Guru Granth Sahib Ang 252
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਰੇ ਮਨ ਬਿਨੁ ਹਰਿ ਜਹ ਰਚਹੁ ਤਹ ਤਹ ਬੰਧਨ ਪਾਹਿ ॥
Rae Man Bin Har Jeh Rachahu Theh Theh Bandhhan Paahi ||
O mind: without the Lord, whatever you are involved in shall bind you in chains.
ਗਉੜੀ ਬ.ਅ. (ਮਃ ੫) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧
Raag Gauri Guru Amar Das
ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥
Jih Bidhh Kathehoo N Shhootteeai Saakath Thaeoo Kamaahi ||
The faithless cynic does those deeds which will never allow him to be emancipated.
ਗਉੜੀ ਬ.ਅ. (ਮਃ ੫) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧
Raag Gauri Guru Amar Das
Guru Granth Sahib Ang 252
ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥
Ho Ho Karathae Karam Rath Thaa Ko Bhaar Afaar ||
Acting in egotism, selfishness and conceit, the lovers of rituals carry the unbearable load.
ਗਉੜੀ ਬ.ਅ. (ਮਃ ੫) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੨
Raag Gauri Guru Amar Das
ਪ੍ਰੀਤਿ ਨਹੀ ਜਉ ਨਾਮ ਸਿਉ ਤਉ ਏਊ ਕਰਮ ਬਿਕਾਰ ॥
Preeth Nehee Jo Naam Sio Tho Eaeoo Karam Bikaar ||
When there is no love for the Naam, then these rituals are corrupt.
ਗਉੜੀ ਬ.ਅ. (ਮਃ ੫) ੯:੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੨
Raag Gauri Guru Amar Das
Guru Granth Sahib Ang 252
ਬਾਧੇ ਜਮ ਕੀ ਜੇਵਰੀ ਮੀਠੀ ਮਾਇਆ ਰੰਗ ॥
Baadhhae Jam Kee Jaevaree Meethee Maaeiaa Rang ||
The rope of death binds those who are in love with the sweet taste of Maya.
ਗਉੜੀ ਬ.ਅ. (ਮਃ ੫) ੯:੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੩
Raag Gauri Guru Amar Das
ਭ੍ਰਮ ਕੇ ਮੋਹੇ ਨਹ ਬੁਝਹਿ ਸੋ ਪ੍ਰਭੁ ਸਦਹੂ ਸੰਗ ॥
Bhram Kae Mohae Neh Bujhehi So Prabh Sadhehoo Sang ||
Deluded by doubt, they do not understand that God is always with them.
ਗਉੜੀ ਬ.ਅ. (ਮਃ ੫) ੯:੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੩
Raag Gauri Guru Amar Das
Guru Granth Sahib Ang 252
ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥
Laekhai Ganath N Shhootteeai Kaachee Bheeth N Sudhh ||
When their accounts are called for, they shall not be released; their wall of mud cannot be washed clean.
ਗਉੜੀ ਬ.ਅ. (ਮਃ ੫) ੯:੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੪
Raag Gauri Guru Amar Das
ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥
Jisehi Bujhaaeae Naanakaa Thih Guramukh Niramal Budhh ||9||
One who is made to understand – O Nanak, that Gurmukh obtains immaculate understanding. ||9||
ਗਉੜੀ ਬ.ਅ. (ਮਃ ੫) ੯:੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੪
Raag Gauri Guru Amar Das
Guru Granth Sahib Ang 252
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥
Ttoottae Bandhhan Jaas Kae Hoaa Saadhhoo Sang ||
One whose bonds are cut away joins the Saadh Sangat, the Company of the Holy.
ਗਉੜੀ ਬ.ਅ. (ਮਃ ੫) ਸ. ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੫
Raag Gauri Guru Amar Das
ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥੧॥
Jo Raathae Rang Eaek Kai Naanak Goorraa Rang ||1||
Those who are imbued with the Love of the One Lord, O Nanak, take on the deep and lasting color of His Love. ||1||
ਗਉੜੀ ਬ.ਅ. (ਮਃ ੫) ਸ. ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੫
Raag Gauri Guru Amar Das
Guru Granth Sahib Ang 252
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਰਾਰਾ ਰੰਗਹੁ ਇਆ ਮਨੁ ਅਪਨਾ ॥
Raaraa Rangahu Eiaa Man Apanaa ||
RARRA: Dye this heart of yours in the color of the Lord’s Love.
ਗਉੜੀ ਬ.ਅ. (ਮਃ ੫) (੧੦):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੬
Raag Gauri Guru Amar Das
ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥
Har Har Naam Japahu Jap Rasanaa ||
Meditate on the Name of the Lord, Har, Har – chant it with your tongue.
ਗਉੜੀ ਬ.ਅ. (ਮਃ ੫) (੧੦):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੬
Raag Gauri Guru Amar Das
Guru Granth Sahib Ang 252
ਰੇ ਰੇ ਦਰਗਹ ਕਹੈ ਨ ਕੋਊ ॥
Rae Rae Dharageh Kehai N Kooo ||
In the Court of the Lord, no one shall speak harshly to you.
ਗਉੜੀ ਬ.ਅ. (ਮਃ ੫) (੧੦):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੬
Raag Gauri Guru Amar Das
ਆਉ ਬੈਠੁ ਆਦਰੁ ਸੁਭ ਦੇਊ ॥
Aao Baith Aadhar Subh Dhaeoo ||
Everyone shall welcome you, saying, “”Come, and sit down.””
ਗਉੜੀ ਬ.ਅ. (ਮਃ ੫) (੧੦):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੬
Raag Gauri Guru Amar Das
Guru Granth Sahib Ang 252
ਉਆ ਮਹਲੀ ਪਾਵਹਿ ਤੂ ਬਾਸਾ ॥
Ouaa Mehalee Paavehi Thoo Baasaa ||
In that Mansion of the Lord’s Presence, you shall find a home.
ਗਉੜੀ ਬ.ਅ. (ਮਃ ੫) (੧੦):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੭
Raag Gauri Guru Amar Das
ਜਨਮ ਮਰਨ ਨਹ ਹੋਇ ਬਿਨਾਸਾ ॥
Janam Maran Neh Hoe Binaasaa ||
There is no birth or death, or destruction there.
ਗਉੜੀ ਬ.ਅ. (ਮਃ ੫) (੧੦):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੭
Raag Gauri Guru Amar Das
Guru Granth Sahib Ang 252
ਮਸਤਕਿ ਕਰਮੁ ਲਿਖਿਓ ਧੁਰਿ ਜਾ ਕੈ ॥
Masathak Karam Likhiou Dhhur Jaa Kai ||
One who has such karma written on his forehead,
ਗਉੜੀ ਬ.ਅ. (ਮਃ ੫) (੧੦):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੭
Raag Gauri Guru Amar Das
ਹਰਿ ਸੰਪੈ ਨਾਨਕ ਘਰਿ ਤਾ ਕੈ ॥੧੦॥
Har Sanpai Naanak Ghar Thaa Kai ||10||
O Nanak, has the wealth of the Lord in his home. ||10||
ਗਉੜੀ ਬ.ਅ. (ਮਃ ੫) (੧੦):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੮
Raag Gauri Guru Amar Das
Guru Granth Sahib Ang 252
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥
Laalach Jhooth Bikaar Moh Biaapath Moorrae Andhh ||
Greed, falsehood, corruption and emotional attachment entangle the blind and the foolish.
ਗਉੜੀ ਬ.ਅ. (ਮਃ ੫) ਸ. ੧੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੮
Raag Gauri Guru Amar Das
ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥੧॥
Laag Parae Dhuragandhh Sio Naanak Maaeiaa Bandhh ||1||
Bound down by Maya, O Nanak, a foul odor clings to them. ||1||
ਗਉੜੀ ਬ.ਅ. (ਮਃ ੫) ਸ. ੧੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੯
Raag Gauri Guru Amar Das
Guru Granth Sahib Ang 252
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਲਲਾ ਲਪਟਿ ਬਿਖੈ ਰਸ ਰਾਤੇ ॥
Lalaa Lapatt Bikhai Ras Raathae ||
LALLA: People are entangled in the love of corrupt pleasures;
ਗਉੜੀ ਬ.ਅ. (ਮਃ ੫) (੧੧):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੯
Raag Gauri Guru Amar Das
ਅਹੰਬੁਧਿ ਮਾਇਆ ਮਦ ਮਾਤੇ ॥
Ahanbudhh Maaeiaa Madh Maathae ||
They are drunk with the wine of egotistical intellect and Maya.
ਗਉੜੀ ਬ.ਅ. (ਮਃ ੫) (੧੧):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੯
Raag Gauri Guru Amar Das
Guru Granth Sahib Ang 252
ਇਆ ਮਾਇਆ ਮਹਿ ਜਨਮਹਿ ਮਰਨਾ ॥
Eiaa Maaeiaa Mehi Janamehi Maranaa ||
In this Maya, they are born and die.
ਗਉੜੀ ਬ.ਅ. (ਮਃ ੫) (੧੧):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੦
Raag Gauri Guru Amar Das
ਜਿਉ ਜਿਉ ਹੁਕਮੁ ਤਿਵੈ ਤਿਉ ਕਰਨਾ ॥
Jio Jio Hukam Thivai Thio Karanaa ||
People act according to the Hukam of the Lord’s Command.
ਗਉੜੀ ਬ.ਅ. (ਮਃ ੫) (੧੧):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੦
Raag Gauri Guru Amar Das
Guru Granth Sahib Ang 252
ਕੋਊ ਊਨ ਨ ਕੋਊ ਪੂਰਾ ॥
Kooo Oon N Kooo Pooraa ||
No one is perfect, and no one is imperfect.
ਗਉੜੀ ਬ.ਅ. (ਮਃ ੫) (੧੧):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੦
Raag Gauri Guru Amar Das
ਕੋਊ ਸੁਘਰੁ ਨ ਕੋਊ ਮੂਰਾ ॥
Kooo Sughar N Kooo Mooraa ||
No one is wise, and no one is foolish.
ਗਉੜੀ ਬ.ਅ. (ਮਃ ੫) (੧੧):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੧
Raag Gauri Guru Amar Das
Guru Granth Sahib Ang 252
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥
Jith Jith Laavahu Thith Thith Laganaa ||
Wherever the Lord engages someone, there he is engaged.
ਗਉੜੀ ਬ.ਅ. (ਮਃ ੫) (੧੧):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੧
Raag Gauri Guru Amar Das
ਨਾਨਕ ਠਾਕੁਰ ਸਦਾ ਅਲਿਪਨਾ ॥੧੧॥
Naanak Thaakur Sadhaa Alipanaa ||11||
O Nanak, our Lord and Master is forever detached. ||11||
ਗਉੜੀ ਬ.ਅ. (ਮਃ ੫) (੧੧):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੧
Raag Gauri Guru Amar Das
Guru Granth Sahib Ang 252
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥
Laal Gupaal Gobindh Prabh Gehir Ganbheer Athhaah ||
My Beloved God, the Sustainer of the World, the Lord of the Universe, is deep, profound and unfathomable.
ਗਉੜੀ ਬ.ਅ. (ਮਃ ੫) ਸ. ੧੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੨
Raag Gauri Guru Amar Das
ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥੧॥
Dhoosar Naahee Avar Ko Naanak Baeparavaah ||1||
There is no other like Him; O Nanak, He is not worried. ||1||
ਗਉੜੀ ਬ.ਅ. (ਮਃ ੫) ਸ. ੧੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੨
Raag Gauri Guru Amar Das
Guru Granth Sahib Ang 252
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਲਲਾ ਤਾ ਕੈ ਲਵੈ ਨ ਕੋਊ ॥
Lalaa Thaa Kai Lavai N Kooo ||
LALLA: There is no one equal to Him.
ਗਉੜੀ ਬ.ਅ. (ਮਃ ੫) (੧੨):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੩
Raag Gauri Guru Amar Das
ਏਕਹਿ ਆਪਿ ਅਵਰ ਨਹ ਹੋਊ ॥
Eaekehi Aap Avar Neh Hooo ||
He Himself is the One; there shall never be any other.
ਗਉੜੀ ਬ.ਅ. (ਮਃ ੫) (੧੨):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੩
Raag Gauri Guru Amar Das
Guru Granth Sahib Ang 252
ਹੋਵਨਹਾਰੁ ਹੋਤ ਸਦ ਆਇਆ ॥
Hovanehaar Hoth Sadh Aaeiaa ||
He is now, He has been, and He shall always be.
ਗਉੜੀ ਬ.ਅ. (ਮਃ ੫) (੧੨):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੩
Raag Gauri Guru Amar Das
ਉਆ ਕਾ ਅੰਤੁ ਨ ਕਾਹੂ ਪਾਇਆ ॥
Ouaa Kaa Anth N Kaahoo Paaeiaa ||
No one has ever found His limit.
ਗਉੜੀ ਬ.ਅ. (ਮਃ ੫) (੧੨):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੪
Raag Gauri Guru Amar Das
Guru Granth Sahib Ang 252
ਕੀਟ ਹਸਤਿ ਮਹਿ ਪੂਰ ਸਮਾਨੇ ॥
Keett Hasath Mehi Poor Samaanae ||
In the ant and in the elephant, He is totally pervading.
ਗਉੜੀ ਬ.ਅ. (ਮਃ ੫) (੧੨):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੪
Raag Gauri Guru Amar Das
ਪ੍ਰਗਟ ਪੁਰਖ ਸਭ ਠਾਊ ਜਾਨੇ ॥
Pragatt Purakh Sabh Thaaoo Jaanae ||
The Lord, the Primal Being, is known by everyone everywhere.
ਗਉੜੀ ਬ.ਅ. (ਮਃ ੫) (੧੨):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੪
Raag Gauri Guru Amar Das
Guru Granth Sahib Ang 252
ਜਾ ਕਉ ਦੀਨੋ ਹਰਿ ਰਸੁ ਅਪਨਾ ॥
Jaa Ko Dheeno Har Ras Apanaa ||
That one, unto whom the Lord has given His Love
ਗਉੜੀ ਬ.ਅ. (ਮਃ ੫) (੧੨):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੪
Raag Gauri Guru Amar Das
ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥੧੨॥
Naanak Guramukh Har Har Thih Japanaa ||12||
– O Nanak, that Gurmukh chants the Name of the Lord, Har, Har. ||12||
ਗਉੜੀ ਬ.ਅ. (ਮਃ ੫) (੧੨):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੫
Raag Gauri Guru Amar Das
Guru Granth Sahib Ang 252
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥
Aatham Ras Jih Jaaniaa Har Rang Sehajae Maan ||
One who knows the taste of the Lord’s sublime essence, intuitively enjoys the Lord’s Love.
ਗਉੜੀ ਬ.ਅ. (ਮਃ ੫) ਸ. ੧੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੫
Raag Gauri Guru Amar Das
ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥੧॥
Naanak Dhhan Dhhan Dhhann Jan Aaeae Thae Paravaan ||1||
O Nanak, blessed, blessed, blessed are the Lord’s humble servants; how fortunate is their coming into the world! ||1||
ਗਉੜੀ ਬ.ਅ. (ਮਃ ੫) ਸ. ੧੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੬
Raag Gauri Guru Amar Das
Guru Granth Sahib Ang 252
ਪਉੜੀ ॥
Pourree ||
Pauree:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਆਇਆ ਸਫਲ ਤਾਹੂ ਕੋ ਗਨੀਐ ॥
Aaeiaa Safal Thaahoo Ko Ganeeai ||
How fruitful is the coming into the world, of those
ਗਉੜੀ ਬ.ਅ. (ਮਃ ੫) (੧੩):੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੬
Raag Gauri Guru Amar Das
ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥
Jaas Rasan Har Har Jas Bhaneeai ||
Whose tongues celebrate the Praises of the Name of the Lord, Har, Har.
ਗਉੜੀ ਬ.ਅ. (ਮਃ ੫) (੧੩):੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੭
Raag Gauri Guru Amar Das
Guru Granth Sahib Ang 252
ਆਇ ਬਸਹਿ ਸਾਧੂ ਕੈ ਸੰਗੇ ॥
Aae Basehi Saadhhoo Kai Sangae ||
They come and dwell with the Saadh Sangat, the Company of the Holy;
ਗਉੜੀ ਬ.ਅ. (ਮਃ ੫) (੧੩):੩ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੭
Raag Gauri Guru Amar Das
ਅਨਦਿਨੁ ਨਾਮੁ ਧਿਆਵਹਿ ਰੰਗੇ ॥
Anadhin Naam Dhhiaavehi Rangae ||
Night and day, they lovingly meditate on the Naam.
ਗਉੜੀ ਬ.ਅ. (ਮਃ ੫) (੧੩):੪ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੭
Raag Gauri Guru Amar Das
Guru Granth Sahib Ang 252
ਆਵਤ ਸੋ ਜਨੁ ਨਾਮਹਿ ਰਾਤਾ ॥
Aavath So Jan Naamehi Raathaa ||
Blessed is the birth of those humble beings who are attuned to the Naam;
ਗਉੜੀ ਬ.ਅ. (ਮਃ ੫) (੧੩):੫ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੮
Raag Gauri Guru Amar Das
ਜਾ ਕਉ ਦਇਆ ਮਇਆ ਬਿਧਾਤਾ ॥
Jaa Ko Dhaeiaa Maeiaa Bidhhaathaa ||
The Lord, the Architect of Destiny, bestows His Kind Mercy upon them.
ਗਉੜੀ ਬ.ਅ. (ਮਃ ੫) (੧੩):੬ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੮
Raag Gauri Guru Amar Das
Guru Granth Sahib Ang 252
ਏਕਹਿ ਆਵਨ ਫਿਰਿ ਜੋਨਿ ਨ ਆਇਆ ॥
Eaekehi Aavan Fir Jon N Aaeiaa ||
They are born only once – they shall not be reincarnated again.
ਗਉੜੀ ਬ.ਅ. (ਮਃ ੫) (੧੩):੭ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੮
Raag Gauri Guru Amar Das
ਨਾਨਕ ਹਰਿ ਕੈ ਦਰਸਿ ਸਮਾਇਆ ॥੧੩॥
Naanak Har Kai Dharas Samaaeiaa ||13||
O Nanak, they are absorbed into the Blessed Vision of the Lord’s Darshan. ||13||
ਗਉੜੀ ਬ.ਅ. (ਮਃ ੫) (੧੩):੮ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੯
Raag Gauri Guru Amar Das
Guru Granth Sahib Ang 252
ਸਲੋਕੁ ॥
Salok ||
Shalok:
ਗਉੜੀ ਬ.ਅ. (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੫੨
ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥
Yaas Japath Man Hoe Anandh Binasai Dhoojaa Bhaao ||
Chanting it, the mind is filled with bliss; love of duality is eliminated, and pain, distress and desires are quenched.
ਗਉੜੀ ਬ.ਅ. (ਮਃ ੫) ਸ. ੧੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੯
Raag Gauri Guru Amar Das
ਦੂਖ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥੧॥
Dhookh Dharadh Thrisanaa Bujhai Naanak Naam Samaao ||1||
O Nanak, immerse yourself in the Naam, the Name of the Lord. ||1||
ਗਉੜੀ ਬ.ਅ. (ਮਃ ੫) ਸ. ੧੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੫੨ ਪੰ. ੧੯
Raag Gauri Guru Amar Das
Guru Granth Sahib Ang 252