Ang 201 to 300Guru Granth Sahib Ji

Guru Granth Sahib Ang 201 – ਗੁਰੂ ਗ੍ਰੰਥ ਸਾਹਿਬ ਅੰਗ ੨੦੧

Guru Granth Sahib Ang 201

Guru Granth Sahib Ang 201

Guru Granth Sahib Ang 201


Guru Granth Sahib Ang 201

ਮਇਆ ਕਰੀ ਪੂਰਨ ਹਰਿ ਰਾਇਆ ॥੧॥ ਰਹਾਉ ॥

Maeiaa Karee Pooran Har Raaeiaa ||1|| Rehaao ||

The Sovereign Lord, the Perfect King, has shown His Mercy to me. ||1||Pause||

ਗਉੜੀ (ਮਃ ੫) (੧੦੬)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧
Raag Gauri Guru Arjan Dev


Guru Granth Sahib Ang 201

ਕਹੁ ਨਾਨਕ ਜਾ ਕੇ ਪੂਰੇ ਭਾਗ ॥

Kahu Naanak Jaa Kae Poorae Bhaag ||

Says Nanak, one whose destiny is perfect,

ਗਉੜੀ (ਮਃ ੫) (੧੦੬)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧
Raag Gauri Guru Arjan Dev


ਹਰਿ ਹਰਿ ਨਾਮੁ ਅਸਥਿਰੁ ਸੋਹਾਗੁ ॥੨॥੧੦੬॥

Har Har Naam Asathhir Sohaag ||2||106||

Meditates on the Name of the Lord, Har, Har, the Everlasting Husband. ||2||106||

ਗਉੜੀ (ਮਃ ੫) (੧੦੬)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੨
Raag Gauri Guru Arjan Dev


Guru Granth Sahib Ang 201

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੧

ਧੋਤੀ ਖੋਲਿ ਵਿਛਾਏ ਹੇਠਿ ॥

Dhhothee Khol Vishhaaeae Haeth ||

He opens his loin-cloth, and spreads it out beneath him.

ਗਉੜੀ (ਮਃ ੫) (੧੦੭)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੨
Raag Gauri Guru Arjan Dev


ਗਰਧਪ ਵਾਂਗੂ ਲਾਹੇ ਪੇਟਿ ॥੧॥

Garadhhap Vaangoo Laahae Paett ||1||

Like a donkey, he gulps down all that comes his way. ||1||

ਗਉੜੀ (ਮਃ ੫) (੧੦੭)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੩
Raag Gauri Guru Arjan Dev


Guru Granth Sahib Ang 201

ਬਿਨੁ ਕਰਤੂਤੀ ਮੁਕਤਿ ਨ ਪਾਈਐ ॥

Bin Karathoothee Mukath N Paaeeai ||

Without good deeds, liberation is not obtained.

ਗਉੜੀ (ਮਃ ੫) (੧੦੭)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੩
Raag Gauri Guru Arjan Dev


ਮੁਕਤਿ ਪਦਾਰਥੁ ਨਾਮੁ ਧਿਆਈਐ ॥੧॥ ਰਹਾਉ ॥

Mukath Padhaarathh Naam Dhhiaaeeai ||1|| Rehaao ||

The wealth of liberation is only obtained by meditating on the Naam, the Name of the Lord. ||1||Pause||

ਗਉੜੀ (ਮਃ ੫) (੧੦੭)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੩
Raag Gauri Guru Arjan Dev


Guru Granth Sahib Ang 201

ਪੂਜਾ ਤਿਲਕ ਕਰਤ ਇਸਨਾਨਾਂ ॥

Poojaa Thilak Karath Eisanaanaan ||

He performs worship ceremonies, applies the ceremonial tilak mark to his forehead, and takes his ritual cleansing baths;

ਗਉੜੀ (ਮਃ ੫) (੧੦੭)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੪
Raag Gauri Guru Arjan Dev


ਛੁਰੀ ਕਾਢਿ ਲੇਵੈ ਹਥਿ ਦਾਨਾ ॥੨॥

Shhuree Kaadt Laevai Hathh Dhaanaa ||2||

He pulls out his knife, and demands donations. ||2||

ਗਉੜੀ (ਮਃ ੫) (੧੦੭)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੪
Raag Gauri Guru Arjan Dev


Guru Granth Sahib Ang 201

ਬੇਦੁ ਪੜੈ ਮੁਖਿ ਮੀਠੀ ਬਾਣੀ ॥

Baedh Parrai Mukh Meethee Baanee ||

With his mouth, he recites the Vedas in sweet musical measures,

ਗਉੜੀ (ਮਃ ੫) (੧੦੭)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੪
Raag Gauri Guru Arjan Dev


ਜੀਆਂ ਕੁਹਤ ਨ ਸੰਗੈ ਪਰਾਣੀ ॥੩॥

Jeeaaan Kuhath N Sangai Paraanee ||3||

And yet he does not hesitate to take the lives of others. ||3||

ਗਉੜੀ (ਮਃ ੫) (੧੦੭)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੫
Raag Gauri Guru Arjan Dev


Guru Granth Sahib Ang 201

ਕਹੁ ਨਾਨਕ ਜਿਸੁ ਕਿਰਪਾ ਧਾਰੈ ॥

Kahu Naanak Jis Kirapaa Dhhaarai ||

Says Nanak, when God showers His Mercy,

ਗਉੜੀ (ਮਃ ੫) (੧੦੭)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੫
Raag Gauri Guru Arjan Dev


ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥੪॥੧੦੭॥

Hiradhaa Sudhh Breham Beechaarai ||4||107||

Even his heart becomes pure, and he contemplates God. ||4||107||

ਗਉੜੀ (ਮਃ ੫) (੧੦੭)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੫
Raag Gauri Guru Arjan Dev


Guru Granth Sahib Ang 201

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੧

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥

Thhir Ghar Baisahu Har Jan Piaarae ||

Remain steady in the home of your own self, O beloved servant of the Lord.

ਗਉੜੀ (ਮਃ ੫) (੧੦੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੬
Raag Gauri Guru Arjan Dev


ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥

Sathigur Thumarae Kaaj Savaarae ||1|| Rehaao ||

The True Guru shall resolve all your affairs. ||1||Pause||

ਗਉੜੀ (ਮਃ ੫) (੧੦੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੬
Raag Gauri Guru Arjan Dev


Guru Granth Sahib Ang 201

ਦੁਸਟ ਦੂਤ ਪਰਮੇਸਰਿ ਮਾਰੇ ॥

Dhusatt Dhooth Paramaesar Maarae ||

The Transcendent Lord has struck down the wicked and the evil.

ਗਉੜੀ (ਮਃ ੫) (੧੦੮)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੭
Raag Gauri Guru Arjan Dev


ਜਨ ਕੀ ਪੈਜ ਰਖੀ ਕਰਤਾਰੇ ॥੧॥

Jan Kee Paij Rakhee Karathaarae ||1||

The Creator has preserved the honor of His servant. ||1||

ਗਉੜੀ (ਮਃ ੫) (੧੦੮)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੭
Raag Gauri Guru Arjan Dev


Guru Granth Sahib Ang 201

ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥

Baadhisaah Saah Sabh Vas Kar Dheenae ||

The kings and emperors are all under his power;

ਗਉੜੀ (ਮਃ ੫) (੧੦੮)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੭
Raag Gauri Guru Arjan Dev


ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥

Anmrith Naam Mehaa Ras Peenae ||2||

He drinks deeply of the most sublime essence of the Ambrosial Naam. ||2||

ਗਉੜੀ (ਮਃ ੫) (੧੦੮)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੮
Raag Gauri Guru Arjan Dev


Guru Granth Sahib Ang 201

ਨਿਰਭਉ ਹੋਇ ਭਜਹੁ ਭਗਵਾਨ ॥

Nirabho Hoe Bhajahu Bhagavaan ||

Meditate fearlessly on the Lord God.

ਗਉੜੀ (ਮਃ ੫) (੧੦੮)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੮
Raag Gauri Guru Arjan Dev


ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥

Saadhhasangath Mil Keeno Dhaan ||3||

Joining the Saadh Sangat, the Company of the Holy, this gift is given. ||3||

ਗਉੜੀ (ਮਃ ੫) (੧੦੮)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੮
Raag Gauri Guru Arjan Dev


Guru Granth Sahib Ang 201

ਸਰਣਿ ਪਰੇ ਪ੍ਰਭ ਅੰਤਰਜਾਮੀ ॥

Saran Parae Prabh Antharajaamee ||

Nanak has entered the Sanctuary of God, the Inner-knower, the Searcher of hearts;

ਗਉੜੀ (ਮਃ ੫) (੧੦੮)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੯
Raag Gauri Guru Arjan Dev


ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥

Naanak Outt Pakaree Prabh Suaamee ||4||108||

He grasps the Support of God, his Lord and Master. ||4||108||

ਗਉੜੀ (ਮਃ ੫) (੧੦੮)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੯
Raag Gauri Guru Arjan Dev


Guru Granth Sahib Ang 201

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੧

ਹਰਿ ਸੰਗਿ ਰਾਤੇ ਭਾਹਿ ਨ ਜਲੈ ॥

Har Sang Raathae Bhaahi N Jalai ||

One who is attuned to the Lord, shall not be burned in the fire.

ਗਉੜੀ (ਮਃ ੫) (੧੦੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੦
Raag Gauri Guru Arjan Dev


ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥

Har Sang Raathae Maaeiaa Nehee Shhalai ||

One who is attuned to the Lord, shall not be enticed by Maya.

ਗਉੜੀ (ਮਃ ੫) (੧੦੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੦
Raag Gauri Guru Arjan Dev


Guru Granth Sahib Ang 201

ਹਰਿ ਸੰਗਿ ਰਾਤੇ ਨਹੀ ਡੂਬੈ ਜਲਾ ॥

Har Sang Raathae Nehee Ddoobai Jalaa ||

One who is attuned to the Lord, shall not be drowned in water.

ਗਉੜੀ (ਮਃ ੫) (੧੦੯)² ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੦
Raag Gauri Guru Arjan Dev


ਹਰਿ ਸੰਗਿ ਰਾਤੇ ਸੁਫਲ ਫਲਾ ॥੧॥

Har Sang Raathae Sufal Falaa ||1||

One who is attuned to the Lord, is prosperous and fruitful. ||1||

ਗਉੜੀ (ਮਃ ੫) (੧੦੯)² ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੧
Raag Gauri Guru Arjan Dev


Guru Granth Sahib Ang 201

ਸਭ ਭੈ ਮਿਟਹਿ ਤੁਮਾਰੈ ਨਾਇ ॥

Sabh Bhai Mittehi Thumaarai Naae ||

All fear is eradicated by Your Name.

ਗਉੜੀ (ਮਃ ੫) (੧੦੯)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੧
Raag Gauri Guru Arjan Dev


ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥ ਰਹਾਉ ॥

Bhaettath Sang Har Har Gun Gaae || Rehaao ||

Joining the Sangat, the Holy Congregation, sing the Glorious Praises of the Lord, Har, Har. ||Pause||

ਗਉੜੀ (ਮਃ ੫) (੧੦੯)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੧
Raag Gauri Guru Arjan Dev


Guru Granth Sahib Ang 201

ਹਰਿ ਸੰਗਿ ਰਾਤੇ ਮਿਟੈ ਸਭ ਚਿੰਤਾ ॥

Har Sang Raathae Mittai Sabh Chinthaa ||

One who is attuned to the Lord, is free of all anxieties.

ਗਉੜੀ (ਮਃ ੫) (੧੦੯)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੨
Raag Gauri Guru Arjan Dev


ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ ॥

Har Sio So Rachai Jis Saadhh Kaa Manthaa ||

One who is attuned to the Lord, is blessed with the Mantra of the Holy.

ਗਉੜੀ (ਮਃ ੫) (੧੦੯)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੨
Raag Gauri Guru Arjan Dev


Guru Granth Sahib Ang 201

ਹਰਿ ਸੰਗਿ ਰਾਤੇ ਜਮ ਕੀ ਨਹੀ ਤ੍ਰਾਸ ॥

Har Sang Raathae Jam Kee Nehee Thraas ||

One who is attuned to the Lord, is not haunted by the fear of death.

ਗਉੜੀ (ਮਃ ੫) (੧੦੯)² ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੩
Raag Gauri Guru Arjan Dev


ਹਰਿ ਸੰਗਿ ਰਾਤੇ ਪੂਰਨ ਆਸ ॥੨॥

Har Sang Raathae Pooran Aas ||2||

One who is attuned to the Lord, sees all his hopes fulfilled. ||2||

ਗਉੜੀ (ਮਃ ੫) (੧੦੯)² ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੩
Raag Gauri Guru Arjan Dev


Guru Granth Sahib Ang 201

ਹਰਿ ਸੰਗਿ ਰਾਤੇ ਦੂਖੁ ਨ ਲਾਗੈ ॥

Har Sang Raathae Dhookh N Laagai ||

One who is attuned to the Lord, does not suffer in pain.

ਗਉੜੀ (ਮਃ ੫) (੧੦੯)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੩
Raag Gauri Guru Arjan Dev


ਹਰਿ ਸੰਗਿ ਰਾਤਾ ਅਨਦਿਨੁ ਜਾਗੈ ॥

Har Sang Raathaa Anadhin Jaagai ||

One who is attuned to the Lord, remains awake and aware, night and day.

ਗਉੜੀ (ਮਃ ੫) (੧੦੯)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੪
Raag Gauri Guru Arjan Dev


Guru Granth Sahib Ang 201

ਹਰਿ ਸੰਗਿ ਰਾਤਾ ਸਹਜ ਘਰਿ ਵਸੈ ॥

Har Sang Raathaa Sehaj Ghar Vasai ||

One who is attuned to the Lord, dwells in the home of intuitive peace.

ਗਉੜੀ (ਮਃ ੫) (੧੦੯)² ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੪
Raag Gauri Guru Arjan Dev


ਹਰਿ ਸੰਗਿ ਰਾਤੇ ਭ੍ਰਮੁ ਭਉ ਨਸੈ ॥੩॥

Har Sang Raathae Bhram Bho Nasai ||3||

One who is attuned to the Lord, sees his doubts and fears run away. ||3||

ਗਉੜੀ (ਮਃ ੫) (੧੦੯)² ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੪
Raag Gauri Guru Arjan Dev


Guru Granth Sahib Ang 201

ਹਰਿ ਸੰਗਿ ਰਾਤੇ ਮਤਿ ਊਤਮ ਹੋਇ ॥

Har Sang Raathae Math Ootham Hoe ||

One who is attuned to the Lord, has the most sublime and exalted intellect.

ਗਉੜੀ (ਮਃ ੫) (੧੦੯)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੫
Raag Gauri Guru Arjan Dev


ਹਰਿ ਸੰਗਿ ਰਾਤੇ ਨਿਰਮਲ ਸੋਇ ॥

Har Sang Raathae Niramal Soe ||

One who is attuned to the Lord, has a pure and spotless reputation.

ਗਉੜੀ (ਮਃ ੫) (੧੦੯)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੫
Raag Gauri Guru Arjan Dev


Guru Granth Sahib Ang 201

ਕਹੁ ਨਾਨਕ ਤਿਨ ਕਉ ਬਲਿ ਜਾਈ ॥

Kahu Naanak Thin Ko Bal Jaaee ||

Says Nanak, I am a sacrifice to those

ਗਉੜੀ (ਮਃ ੫) (੧੦੯)² ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੫
Raag Gauri Guru Arjan Dev


ਜਿਨ ਕਉ ਪ੍ਰਭੁ ਮੇਰਾ ਬਿਸਰਤ ਨਾਹੀ ॥੪॥੧੦੯॥

Jin Ko Prabh Maeraa Bisarath Naahee ||4||109||

Who do not forget my God. ||4||109||

ਗਉੜੀ (ਮਃ ੫) (੧੦੯)² ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੬
Raag Gauri Guru Arjan Dev


Guru Granth Sahib Ang 201

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੧

ਉਦਮੁ ਕਰਤ ਸੀਤਲ ਮਨ ਭਏ ॥

Oudham Karath Seethal Man Bheae ||

Through sincere efforts, the mind is made peaceful and calm.

ਗਉੜੀ (ਮਃ ੫) (੧੧੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੬
Raag Gauri Guru Arjan Dev


Guru Granth Sahib Ang 201

ਮਾਰਗਿ ਚਲਤ ਸਗਲ ਦੁਖ ਗਏ ॥

Maarag Chalath Sagal Dhukh Geae ||

Twenty-four hours a day, O my mind, chant and meditate on the Lord. ||2||

ਗਉੜੀ (ਮਃ ੫) (੧੧੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੭
Raag Gauri Guru Arjan Dev


Guru Granth Sahib Ang 201

ਨਾਮੁ ਜਪਤ ਮਨਿ ਭਏ ਅਨੰਦ ॥

Naam Japath Man Bheae Anandh ||

Chanting the Naam, the Name of the Lord, the mind becomes blissful.

ਗਉੜੀ (ਮਃ ੫) (੧੧੦)² ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੭
Raag Gauri Guru Arjan Dev


ਰਸਿ ਗਾਏ ਗੁਨ ਪਰਮਾਨੰਦ ॥੧॥

Ras Gaaeae Gun Paramaanandh ||1||

Singing the Glorious Praises of the Lord, supreme bliss is obtained. ||1||

ਗਉੜੀ (ਮਃ ੫) (੧੧੦)² ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੭
Raag Gauri Guru Arjan Dev


Guru Granth Sahib Ang 201

ਖੇਮ ਭਇਆ ਕੁਸਲ ਘਰਿ ਆਏ ॥

Khaem Bhaeiaa Kusal Ghar Aaeae ||

There is joy all around, and peace has come to my home.

ਗਉੜੀ (ਮਃ ੫) (੧੧੦)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੮
Raag Gauri Guru Arjan Dev


ਭੇਟਤ ਸਾਧਸੰਗਿ ਗਈ ਬਲਾਏ ॥ ਰਹਾਉ ॥

Bhaettath Saadhhasang Gee Balaaeae || Rehaao ||

Joining the Saadh Sangat, the Company of the Holy, misfortune disappears. ||Pause||

ਗਉੜੀ (ਮਃ ੫) (੧੧੦)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੮
Raag Gauri Guru Arjan Dev


Guru Granth Sahib Ang 201

ਨੇਤ੍ਰ ਪੁਨੀਤ ਪੇਖਤ ਹੀ ਦਰਸ ॥

Naethr Puneeth Paekhath Hee Dharas ||

My eyes are purified, beholding the Blessed Vision of His Darshan.

ਗਉੜੀ (ਮਃ ੫) (੧੧੦)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੯
Raag Gauri Guru Arjan Dev


ਧਨਿ ਮਸਤਕ ਚਰਨ ਕਮਲ ਹੀ ਪਰਸ ॥

Dhhan Masathak Charan Kamal Hee Paras ||

Blessed is the forehead which touches His Lotus Feet.

ਗਉੜੀ (ਮਃ ੫) (੧੧੦)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੯
Raag Gauri Guru Arjan Dev


ਗੋਬਿੰਦ ਕੀ ਟਹਲ ਸਫਲ ਇਹ ਕਾਂਇਆ ॥

Gobindh Kee Ttehal Safal Eih Kaaneiaa ||

Working for the Lord of the Universe, the body becomes fruitful.

ਗਉੜੀ (ਮਃ ੫) (੧੧੦)² ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੧ ਪੰ. ੧੯
Raag Gauri Guru Arjan Dev


Guru Granth Sahib Ang 201

Leave a Reply

Your email address will not be published. Required fields are marked *