Ang 201 to 300Guru Granth Sahib Ji

Guru Granth Sahib Ang 202 – ਗੁਰੂ ਗ੍ਰੰਥ ਸਾਹਿਬ ਅੰਗ ੨੦੨

Guru Granth Sahib Ang 202

Guru Granth Sahib Ang 202

Guru Granth Sahib Ang 202


Guru Granth Sahib Ang 202

ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥੨॥

Santh Prasaadh Param Padh Paaeiaa ||2||

By the Grace of the Saints, I have obtained the supreme status. ||2||

ਗਉੜੀ (ਮਃ ੫) (੧੧੦)² ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧
Raag Gauri Guru Arjan Dev


ਜਨ ਕੀ ਕੀਨੀ ਆਪਿ ਸਹਾਇ ॥

Jan Kee Keenee Aap Sehaae ||

The Lord is the Help and Support of His humble servant.

ਗਉੜੀ (ਮਃ ੫) (੧੧੦)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧
Raag Gauri Guru Arjan Dev


ਸੁਖੁ ਪਾਇਆ ਲਗਿ ਦਾਸਹ ਪਾਇ ॥

Sukh Paaeiaa Lag Dhaaseh Paae ||

I have found peace, falling at the feet of His slaves.

ਗਉੜੀ (ਮਃ ੫) (੧੧੦)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧
Raag Gauri Guru Arjan Dev


Guru Granth Sahib Ang 202

ਆਪੁ ਗਇਆ ਤਾ ਆਪਹਿ ਭਏ ॥

Aap Gaeiaa Thaa Aapehi Bheae ||

When selfishness is gone, then one becomes the Lord Himself;

ਗਉੜੀ (ਮਃ ੫) (੧੧੦)² ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨
Raag Gauri Guru Arjan Dev


ਕ੍ਰਿਪਾ ਨਿਧਾਨ ਕੀ ਸਰਨੀ ਪਏ ॥੩॥

Kirapaa Nidhhaan Kee Saranee Peae ||3||

Seek the Sanctuary of the treasure of mercy. ||3||

ਗਉੜੀ (ਮਃ ੫) (੧੧੦)² ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨
Raag Gauri Guru Arjan Dev


Guru Granth Sahib Ang 202

ਜੋ ਚਾਹਤ ਸੋਈ ਜਬ ਪਾਇਆ ॥

Jo Chaahath Soee Jab Paaeiaa ||

When someone finds the One he has desired,

ਗਉੜੀ (ਮਃ ੫) (੧੧੦)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੨
Raag Gauri Guru Arjan Dev


ਤਬ ਢੂੰਢਨ ਕਹਾ ਕੋ ਜਾਇਆ ॥

Thab Dtoondtan Kehaa Ko Jaaeiaa ||

Then where should he go to look for Him?

ਗਉੜੀ (ਮਃ ੫) (੧੧੦)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩
Raag Gauri Guru Arjan Dev


Guru Granth Sahib Ang 202

ਅਸਥਿਰ ਭਏ ਬਸੇ ਸੁਖ ਆਸਨ ॥

Asathhir Bheae Basae Sukh Aasan ||

I have become steady and stable, and I dwell in the seat of peace.

ਗਉੜੀ (ਮਃ ੫) (੧੧੦)² ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩
Raag Gauri Guru Arjan Dev


ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥੪॥੧੧੦॥

Gur Prasaadh Naanak Sukh Baasan ||4||110||

By Guru’s Grace, Nanak has entered the home of peace. ||4||110||

ਗਉੜੀ (ਮਃ ੫) (੧੧੦)² ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੩
Raag Gauri Guru Arjan Dev


Guru Granth Sahib Ang 202

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਕੋਟਿ ਮਜਨ ਕੀਨੋ ਇਸਨਾਨ ॥

Kott Majan Keeno Eisanaan ||

The merits of taking millions of ceremonial cleansing baths,

ਗਉੜੀ (ਮਃ ੫) (੧੧੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੪
Raag Gauri Guru Arjan Dev


Guru Granth Sahib Ang 202

ਲਾਖ ਅਰਬ ਖਰਬ ਦੀਨੋ ਦਾਨੁ ॥

Laakh Arab Kharab Dheeno Dhaan ||

The giving of hundreds of thousands, billions and trillions in charity

ਗਉੜੀ (ਮਃ ੫) (੧੧੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੪
Raag Gauri Guru Arjan Dev


ਜਾ ਮਨਿ ਵਸਿਓ ਹਰਿ ਕੋ ਨਾਮੁ ॥੧॥

Jaa Man Vasiou Har Ko Naam ||1||

– these are obtained by those whose minds are filled with the Name of the Lord. ||1||

ਗਉੜੀ (ਮਃ ੫) (੧੧੧)² ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੫
Raag Gauri Guru Arjan Dev


Guru Granth Sahib Ang 202

ਸਗਲ ਪਵਿਤ ਗੁਨ ਗਾਇ ਗੁਪਾਲ ॥

Sagal Pavith Gun Gaae Gupaal ||

Those who sing the Glories of the Lord of the World are totally pure.

ਗਉੜੀ (ਮਃ ੫) (੧੧੧)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੫
Raag Gauri Guru Arjan Dev


ਪਾਪ ਮਿਟਹਿ ਸਾਧੂ ਸਰਨਿ ਦਇਆਲ ॥ ਰਹਾਉ ॥

Paap Mittehi Saadhhoo Saran Dhaeiaal || Rehaao ||

Their sins are erased, in the Sanctuary of the Kind and Holy Saints. ||Pause||

ਗਉੜੀ (ਮਃ ੫) (੧੧੧)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੫
Raag Gauri Guru Arjan Dev


Guru Granth Sahib Ang 202

ਬਹੁਤੁ ਉਰਧ ਤਪ ਸਾਧਨ ਸਾਧੇ ॥

Bahuth Ouradhh Thap Saadhhan Saadhhae ||

The merits of performing all sorts of austere acts of penance and self-discipline,

ਗਉੜੀ (ਮਃ ੫) (੧੧੧)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੬
Raag Gauri Guru Arjan Dev


ਅਨਿਕ ਲਾਭ ਮਨੋਰਥ ਲਾਧੇ ॥

Anik Laabh Manorathh Laadhhae ||

Earning huge profits and seeing one’s desires fulfilled

ਗਉੜੀ (ਮਃ ੫) (੧੧੧)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੬
Raag Gauri Guru Arjan Dev


ਹਰਿ ਹਰਿ ਨਾਮ ਰਸਨ ਆਰਾਧੇ ॥੨॥

Har Har Naam Rasan Aaraadhhae ||2||

– these are obtained by chanting the Name of the Lord, Har, Har, with the tongue. ||2||

ਗਉੜੀ (ਮਃ ੫) (੧੧੧)² ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੬
Raag Gauri Guru Arjan Dev


Guru Granth Sahib Ang 202

ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥

Sinmrith Saasath Baedh Bakhaanae ||

The merits of reciting the Simritees, the Shaastras and the Vedas,

ਗਉੜੀ (ਮਃ ੫) (੧੧੧)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੭
Raag Gauri Guru Arjan Dev


Guru Granth Sahib Ang 202

ਜੋਗ ਗਿਆਨ ਸਿਧ ਸੁਖ ਜਾਨੇ ॥

Jog Giaan Sidhh Sukh Jaanae ||

Knowledge of the science of Yoga, spiritual wisdom and the pleasure of miraculous spiritual powers

ਗਉੜੀ (ਮਃ ੫) (੧੧੧)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੭
Raag Gauri Guru Arjan Dev


ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥੩॥

Naam Japath Prabh Sio Man Maanae ||3||

– these come by surrendering the mind and meditating on the Name of God. ||3||

ਗਉੜੀ (ਮਃ ੫) (੧੧੧)² ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੭
Raag Gauri Guru Arjan Dev


Guru Granth Sahib Ang 202

ਅਗਾਧਿ ਬੋਧਿ ਹਰਿ ਅਗਮ ਅਪਾਰੇ ॥

Agaadhh Bodhh Har Agam Apaarae ||

The wisdom of the Inaccessible and Infinite Lord is incomprehensible.

ਗਉੜੀ (ਮਃ ੫) (੧੧੧)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੮
Raag Gauri Guru Arjan Dev


ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥

Naam Japath Naam Ridhae Beechaarae ||

Meditating on the Naam, the Name of the Lord, and contemplating the Naam within our hearts,

ਗਉੜੀ (ਮਃ ੫) (੧੧੧)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੮
Raag Gauri Guru Arjan Dev


ਨਾਨਕ ਕਉ ਪ੍ਰਭ ਕਿਰਪਾ ਧਾਰੇ ॥੪॥੧੧੧॥

Naanak Ko Prabh Kirapaa Dhhaarae ||4||111||

O Nanak, God has showered His Mercy upon us. ||4||111||

ਗਉੜੀ (ਮਃ ੫) (੧੧੧)² ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੮
Raag Gauri Guru Arjan Dev


Guru Granth Sahib Ang 202

ਗਉੜੀ ਮਃ ੫ ॥

Gourree Ma 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥

Simar Simar Simar Sukh Paaeiaa ||

Meditating, meditating, meditating in remembrance, I have found peace.

ਗਉੜੀ (ਮਃ ੫) (੧੧੨)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੯
Raag Gauri Guru Arjan Dev


ਚਰਨ ਕਮਲ ਗੁਰ ਰਿਦੈ ਬਸਾਇਆ ॥੧॥

Charan Kamal Gur Ridhai Basaaeiaa ||1||

I have enshrined the Lotus Feet of the Guru within my heart. ||1||

ਗਉੜੀ (ਮਃ ੫) (੧੧੨)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੯
Raag Gauri Guru Arjan Dev


Guru Granth Sahib Ang 202

ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥

Gur Gobindh Paarabreham Pooraa ||

The Guru, the Lord of the Universe, the Supreme Lord God, is perfect.

ਗਉੜੀ (ਮਃ ੫) (੧੧੨)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੦
Raag Gauri Guru Arjan Dev


ਤਿਸਹਿ ਅਰਾਧਿ ਮੇਰਾ ਮਨੁ ਧੀਰਾ ॥ ਰਹਾਉ ॥

Thisehi Araadhh Maeraa Man Dhheeraa || Rehaao ||

Worshipping Him, my mind has found a lasting peace. ||Pause||

ਗਉੜੀ (ਮਃ ੫) (੧੧੨)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੦
Raag Gauri Guru Arjan Dev


Guru Granth Sahib Ang 202

ਅਨਦਿਨੁ ਜਪਉ ਗੁਰੂ ਗੁਰ ਨਾਮ ॥

Anadhin Japo Guroo Gur Naam ||

Night and day, I meditate on the Guru, and the Name of the Guru.

ਗਉੜੀ (ਮਃ ੫) (੧੧੨)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੦
Raag Gauri Guru Arjan Dev


ਤਾ ਤੇ ਸਿਧਿ ਭਏ ਸਗਲ ਕਾਂਮ ॥੨॥

Thaa Thae Sidhh Bheae Sagal Kaanm ||2||

Thus all my works are brought to perfection. ||2||

ਗਉੜੀ (ਮਃ ੫) (੧੧੨)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੧
Raag Gauri Guru Arjan Dev


Guru Granth Sahib Ang 202

ਦਰਸਨ ਦੇਖਿ ਸੀਤਲ ਮਨ ਭਏ ॥

Dharasan Dhaekh Seethal Man Bheae ||

Beholding the Blessed Vision of His Darshan, my mind has become cool and tranquil,

ਗਉੜੀ (ਮਃ ੫) (੧੧੨)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੧
Raag Gauri Guru Arjan Dev


ਜਨਮ ਜਨਮ ਕੇ ਕਿਲਬਿਖ ਗਏ ॥੩॥

Janam Janam Kae Kilabikh Geae ||3||

And the sinful mistakes of countless incarnations have been washed away. ||3||

ਗਉੜੀ (ਮਃ ੫) (੧੧੨)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੧
Raag Gauri Guru Arjan Dev


Guru Granth Sahib Ang 202

ਕਹੁ ਨਾਨਕ ਕਹਾ ਭੈ ਭਾਈ ॥

Kahu Naanak Kehaa Bhai Bhaaee ||

Says Nanak, where is fear now, O Siblings of Destiny?

ਗਉੜੀ (ਮਃ ੫) (੧੧੨)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੨
Raag Gauri Guru Arjan Dev


ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥੪॥੧੧੨॥

Apanae Saevak Kee Aap Paij Rakhaaee ||4||112||

The Guru Himself has preserved the honor of His servant. ||4||112||

ਗਉੜੀ (ਮਃ ੫) (੧੧੨)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੨
Raag Gauri Guru Arjan Dev


Guru Granth Sahib Ang 202

ਗਉੜੀ ਮਹਲਾ ੫ ॥

Gourree Mehalaa 5 ||

Gauree, Fifth Mehl:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਅਪਨੇ ਸੇਵਕ ਕਉ ਆਪਿ ਸਹਾਈ ॥

Apanae Saevak Ko Aap Sehaaee ||

The Lord Himself is the Help and Support of His servants.

ਗਉੜੀ (ਮਃ ੫) (੧੧੩)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੩
Raag Gauri Guru Arjan Dev


ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥੧॥

Nith Prathipaarai Baap Jaisae Maaee ||1||

He always cherishes them, like their father and mother. ||1||

ਗਉੜੀ (ਮਃ ੫) (੧੧੩)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੩
Raag Gauri Guru Arjan Dev


Guru Granth Sahib Ang 202

ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥

Prabh Kee Saran Oubarai Sabh Koe ||

In God’s Sanctuary, everyone is saved.

ਗਉੜੀ (ਮਃ ੫) (੧੧੩)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੩
Raag Gauri Guru Arjan Dev


ਕਰਨ ਕਰਾਵਨ ਪੂਰਨ ਸਚੁ ਸੋਇ ॥ ਰਹਾਉ ॥

Karan Karaavan Pooran Sach Soe || Rehaao ||

That Perfect True Lord is the Doer, the Cause of causes. ||Pause||

ਗਉੜੀ (ਮਃ ੫) (੧੧੩)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੪
Raag Gauri Guru Arjan Dev


Guru Granth Sahib Ang 202

ਅਬ ਮਨਿ ਬਸਿਆ ਕਰਨੈਹਾਰਾ ॥

Ab Man Basiaa Karanaihaaraa ||

My mind now dwells in the Creator Lord.

ਗਉੜੀ (ਮਃ ੫) (੧੧੩)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੪
Raag Gauri Guru Arjan Dev


ਭੈ ਬਿਨਸੇ ਆਤਮ ਸੁਖ ਸਾਰਾ ॥੨॥

Bhai Binasae Aatham Sukh Saaraa ||2||

My fears have been dispelled, and my soul has found the most sublime peace. ||2||

ਗਉੜੀ (ਮਃ ੫) (੧੧੩)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੪
Raag Gauri Guru Arjan Dev


Guru Granth Sahib Ang 202

ਕਰਿ ਕਿਰਪਾ ਅਪਨੇ ਜਨ ਰਾਖੇ ॥

Kar Kirapaa Apanae Jan Raakhae ||

The Lord has granted His Grace, and saved His humble servant.

ਗਉੜੀ (ਮਃ ੫) (੧੧੩)² ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੫
Raag Gauri Guru Arjan Dev


ਜਨਮ ਜਨਮ ਕੇ ਕਿਲਬਿਖ ਲਾਥੇ ॥੩॥

Janam Janam Kae Kilabikh Laathhae ||3||

The sinful mistakes of so many incarnations have been washed away. ||3||

ਗਉੜੀ (ਮਃ ੫) (੧੧੩)² ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੫
Raag Gauri Guru Arjan Dev


Guru Granth Sahib Ang 202

ਕਹਨੁ ਨ ਜਾਇ ਪ੍ਰਭ ਕੀ ਵਡਿਆਈ ॥

Kehan N Jaae Prabh Kee Vaddiaaee ||

The Greatness of God cannot be described.

ਗਉੜੀ (ਮਃ ੫) (੧੧੩)² ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੬
Raag Gauri Guru Arjan Dev


ਨਾਨਕ ਦਾਸ ਸਦਾ ਸਰਨਾਈ ॥੪॥੧੧੩॥

Naanak Dhaas Sadhaa Saranaaee ||4||113||

Servant Nanak is forever in His Sanctuary. ||4||113||

ਗਉੜੀ (ਮਃ ੫) (੧੧੩)² ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੬
Raag Gauri Guru Arjan Dev


Guru Granth Sahib Ang 202

ਰਾਗੁ ਗਉੜੀ ਚੇਤੀ ਮਹਲਾ ੫ ਦੁਪਦੇ

Raag Gourree Chaethee Mehalaa 5 Dhupadhae

Raag Gauree Chaytee, Fifth Mehl, Du-Padas:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ੴ ਸਤਿਗੁਰ ਪ੍ਰਸਾਦਿ ॥

Ik Oankaar Sathigur Prasaadh ||

One Universal Creator God. By The Grace Of The True Guru:

ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੦੨

ਰਾਮ ਕੋ ਬਲੁ ਪੂਰਨ ਭਾਈ ॥

Raam Ko Bal Pooran Bhaaee ||

The power of the Lord is universal and perfect, O Siblings of Destiny.

ਗਉੜੀ (ਮਃ ੫) (੧੧੪)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮
Raag Gauri Chaytee Guru Arjan Dev


ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥੧॥ ਰਹਾਉ ॥

Thaa Thae Brithhaa N Biaapai Kaaee ||1|| Rehaao ||

So no pain can ever afflict me. ||1||Pause||

ਗਉੜੀ (ਮਃ ੫) (੧੧੪)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮
Raag Gauri Chaytee Guru Arjan Dev


Guru Granth Sahib Ang 202

ਜੋ ਜੋ ਚਿਤਵੈ ਦਾਸੁ ਹਰਿ ਮਾਈ ॥

Jo Jo Chithavai Dhaas Har Maaee ||

Whatever the Lord’s slave wishes, O mother,

ਗਉੜੀ (ਮਃ ੫) (੧੧੪)² ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੮
Raag Gauri Chaytee Guru Arjan Dev


ਸੋ ਸੋ ਕਰਤਾ ਆਪਿ ਕਰਾਈ ॥੧॥

So So Karathaa Aap Karaaee ||1||

The Creator Himself causes that to be done. ||1||

ਗਉੜੀ (ਮਃ ੫) (੧੧੪)² ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯
Raag Gauri Chaytee Guru Arjan Dev


Guru Granth Sahib Ang 202

ਨਿੰਦਕ ਕੀ ਪ੍ਰਭਿ ਪਤਿ ਗਵਾਈ ॥

Nindhak Kee Prabh Path Gavaaee ||

God causes the slanderers to lose their honor.

ਗਉੜੀ (ਮਃ ੫) (੧੧੪)² ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯
Raag Gauri Chaytee Guru Arjan Dev


ਨਾਨਕ ਹਰਿ ਗੁਣ ਨਿਰਭਉ ਗਾਈ ॥੨॥੧੧੪॥

Naanak Har Gun Nirabho Gaaee ||2||114||

Nanak sings the Glorious Praises of the Fearless Lord. ||2||114||

ਗਉੜੀ (ਮਃ ੫) (੧੧੪)² ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੨੦੨ ਪੰ. ੧੯
Raag Gauri Chaytee Guru Arjan Dev


Guru Granth Sahib Ang 202

Leave a Reply

Your email address will not be published. Required fields are marked *