Guru Granth Sahib Ang 193 – ਗੁਰੂ ਗ੍ਰੰਥ ਸਾਹਿਬ ਅੰਗ ੧੯੩
Guru Granth Sahib Ang 193
Guru Granth Sahib Ang 193
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੩
ਤੂੰ ਸਮਰਥੁ ਤੂੰਹੈ ਮੇਰਾ ਸੁਆਮੀ ॥
Thoon Samarathh Thoonhai Maeraa Suaamee ||
You are All-powerful, You are my Lord and Master.
ਗਉੜੀ (ਮਃ ੫) (੧੩੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧
Raag Gauri Guru Arjan Dev
ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥੧॥
Sabh Kishh Thum Thae Thoon Antharajaamee ||1||
Everything comes from You; You are the Inner-knower, the Searcher of hearts. ||1||
ਗਉੜੀ (ਮਃ ੫) (੧੩੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧
Raag Gauri Guru Arjan Dev
Guru Granth Sahib Ang 193
ਪਾਰਬ੍ਰਹਮ ਪੂਰਨ ਜਨ ਓਟ ॥
Paarabreham Pooran Jan Outt ||
The Perfect Supreme Lord God is the Support of His humble servant.
ਗਉੜੀ (ਮਃ ੫) (੧੩੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੨
Raag Gauri Guru Arjan Dev
ਤੇਰੀ ਸਰਣਿ ਉਧਰਹਿ ਜਨ ਕੋਟਿ ॥੧॥ ਰਹਾਉ ॥
Thaeree Saran Oudhharehi Jan Kott ||1|| Rehaao ||
Millions are saved in Your Sanctuary. ||1||Pause||
ਗਉੜੀ (ਮਃ ੫) (੧੩੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੨
Raag Gauri Guru Arjan Dev
Guru Granth Sahib Ang 193
ਜੇਤੇ ਜੀਅ ਤੇਤੇ ਸਭਿ ਤੇਰੇ ॥
Jaethae Jeea Thaethae Sabh Thaerae ||
As many creatures as there are – they are all Yours.
ਗਉੜੀ (ਮਃ ੫) (੧੩੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੨
Raag Gauri Guru Arjan Dev
ਤੁਮਰੀ ਕ੍ਰਿਪਾ ਤੇ ਸੂਖ ਘਨੇਰੇ ॥੨॥
Thumaree Kirapaa Thae Sookh Ghanaerae ||2||
By Your Grace, all sorts of comforts are obtained. ||2||
ਗਉੜੀ (ਮਃ ੫) (੧੩੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੩
Raag Gauri Guru Arjan Dev
Guru Granth Sahib Ang 193
ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥
Jo Kishh Varathai Sabh Thaeraa Bhaanaa ||
Whatever happens, is all according to Your Will.
ਗਉੜੀ (ਮਃ ੫) (੧੩੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੩
Raag Gauri Guru Arjan Dev
ਹੁਕਮੁ ਬੂਝੈ ਸੋ ਸਚਿ ਸਮਾਣਾ ॥੩॥
Hukam Boojhai So Sach Samaanaa ||3||
One who understands the Hukam of the Lord’s Command, is absorbed in the True Lord. ||3||
ਗਉੜੀ (ਮਃ ੫) (੧੩੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੩
Raag Gauri Guru Arjan Dev
Guru Granth Sahib Ang 193
ਕਰਿ ਕਿਰਪਾ ਦੀਜੈ ਪ੍ਰਭ ਦਾਨੁ ॥
Kar Kirapaa Dheejai Prabh Dhaan ||
Please grant Your Grace, God, and bestow this gift
ਗਉੜੀ (ਮਃ ੫) (੧੩੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੪
Raag Gauri Guru Arjan Dev
ਨਾਨਕ ਸਿਮਰੈ ਨਾਮੁ ਨਿਧਾਨੁ ॥੪॥੬੬॥੧੩੫॥
Naanak Simarai Naam Nidhhaan ||4||66||135||
Upon Nanak, that he may meditate on the treasure of the Naam. ||4||66||135||
ਗਉੜੀ (ਮਃ ੫) (੧੩੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੪
Raag Gauri Guru Arjan Dev
Guru Granth Sahib Ang 193
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੩
ਤਾ ਕਾ ਦਰਸੁ ਪਾਈਐ ਵਡਭਾਗੀ ॥
Thaa Kaa Dharas Paaeeai Vaddabhaagee ||
By great good fortune, the Blessed Vision of His Darshan is obtained,
ਗਉੜੀ (ਮਃ ੫) (੧੩੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੫
Raag Gauri Guru Arjan Dev
ਜਾ ਕੀ ਰਾਮ ਨਾਮਿ ਲਿਵ ਲਾਗੀ ॥੧॥
Jaa Kee Raam Naam Liv Laagee ||1||
O my mind, chant the Bani, the Hymns of the Lord of the Universe.
ਗਉੜੀ (ਮਃ ੫) (੧੩੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੫
Raag Gauri Guru Arjan Dev
Guru Granth Sahib Ang 193
ਜਾ ਕੈ ਹਰਿ ਵਸਿਆ ਮਨ ਮਾਹੀ ॥
Jaa Kai Har Vasiaa Man Maahee ||
Those whose minds are filled with the Lord,
ਗਉੜੀ (ਮਃ ੫) (੧੩੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੫
Raag Gauri Guru Arjan Dev
ਤਾ ਕਉ ਦੁਖੁ ਸੁਪਨੈ ਭੀ ਨਾਹੀ ॥੧॥ ਰਹਾਉ ॥
Thaa Ko Dhukh Supanai Bhee Naahee ||1|| Rehaao ||
Do not suffer pain, even in dreams. ||1||Pause||
ਗਉੜੀ (ਮਃ ੫) (੧੩੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੬
Raag Gauri Guru Arjan Dev
Guru Granth Sahib Ang 193
ਸਰਬ ਨਿਧਾਨ ਰਾਖੇ ਜਨ ਮਾਹਿ ॥
Sarab Nidhhaan Raakhae Jan Maahi ||
All treasures have been placed within the minds of His humble servants.
ਗਉੜੀ (ਮਃ ੫) (੧੩੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੬
Raag Gauri Guru Arjan Dev
ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥੨॥
Thaa Kai Sang Kilavikh Dhukh Jaahi ||2||
In their company, sinful mistakes and sorrows are taken away. ||2||
ਗਉੜੀ (ਮਃ ੫) (੧੩੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੬
Raag Gauri Guru Arjan Dev
Guru Granth Sahib Ang 193
ਜਨ ਕੀ ਮਹਿਮਾ ਕਥੀ ਨ ਜਾਇ ॥
Jan Kee Mehimaa Kathhee N Jaae ||
Write in your mind the Word of the Lord, Har, Har. ||3||
ਗਉੜੀ (ਮਃ ੫) (੧੩੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੭
Raag Gauri Guru Arjan Dev
ਪਾਰਬ੍ਰਹਮੁ ਜਨੁ ਰਹਿਆ ਸਮਾਇ ॥੩॥
Paarabreham Jan Rehiaa Samaae ||3||
The servants of the Supreme Lord God remain absorbed in Him. ||3||
ਗਉੜੀ (ਮਃ ੫) (੧੩੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੭
Raag Gauri Guru Arjan Dev
Guru Granth Sahib Ang 193
ਕਰਿ ਕਿਰਪਾ ਪ੍ਰਭ ਬਿਨਉ ਸੁਨੀਜੈ ॥
Kar Kirapaa Prabh Bino Suneejai ||
Grant Your Grace, God, and hear my prayer:
ਗਉੜੀ (ਮਃ ੫) (੧੩੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੭
Raag Gauri Guru Arjan Dev
ਦਾਸ ਕੀ ਧੂਰਿ ਨਾਨਕ ਕਉ ਦੀਜੈ ॥੪॥੬੭॥੧੩੬॥
Dhaas Kee Dhhoor Naanak Ko Dheejai ||4||67||136||
Please bless Nanak with the dust of the feet of Your slave. ||4||67||136||
ਗਉੜੀ (ਮਃ ੫) (੧੩੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੮
Raag Gauri Guru Arjan Dev
Guru Granth Sahib Ang 193
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੩
ਹਰਿ ਸਿਮਰਤ ਤੇਰੀ ਜਾਇ ਬਲਾਇ ॥
Har Simarath Thaeree Jaae Balaae ||
Remembering the Lord in meditation, your misfortune shall be taken away,
ਗਉੜੀ (ਮਃ ੫) (੧੩੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੯
Raag Gauri Guru Arjan Dev
ਸਰਬ ਕਲਿਆਣ ਵਸੈ ਮਨਿ ਆਇ ॥੧॥
Sarab Kaliaan Vasai Man Aae ||1||
And all joy shall come to abide in your mind. ||1||
ਗਉੜੀ (ਮਃ ੫) (੧੩੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੯
Raag Gauri Guru Arjan Dev
Guru Granth Sahib Ang 193
ਭਜੁ ਮਨ ਮੇਰੇ ਏਕੋ ਨਾਮ ॥
Bhaj Man Maerae Eaeko Naam ||
Meditate, O my mind, on the One Name.
ਗਉੜੀ (ਮਃ ੫) (੧੩੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੯
Raag Gauri Guru Arjan Dev
ਜੀਅ ਤੇਰੇ ਕੈ ਆਵੈ ਕਾਮ ॥੧॥ ਰਹਾਉ ॥
Jeea Thaerae Kai Aavai Kaam ||1|| Rehaao ||
It alone shall be of use to your soul. ||1||Pause||
ਗਉੜੀ (ਮਃ ੫) (੧੩੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੦
Raag Gauri Guru Arjan Dev
Guru Granth Sahib Ang 193
ਰੈਣਿ ਦਿਨਸੁ ਗੁਣ ਗਾਉ ਅਨੰਤਾ ॥
Rain Dhinas Gun Gaao Ananthaa ||
Night and day, sing the Glorious Praises of the Infinite Lord,
ਗਉੜੀ (ਮਃ ੫) (੧੩੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੦
Raag Gauri Guru Arjan Dev
ਗੁਰ ਪੂਰੇ ਕਾ ਨਿਰਮਲ ਮੰਤਾ ॥੨॥
Gur Poorae Kaa Niramal Manthaa ||2||
Through the Pure Mantra of the Perfect Guru. ||2||
ਗਉੜੀ (ਮਃ ੫) (੧੩੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੦
Raag Gauri Guru Arjan Dev
Guru Granth Sahib Ang 193
ਛੋਡਿ ਉਪਾਵ ਏਕ ਟੇਕ ਰਾਖੁ ॥
Shhodd Oupaav Eaek Ttaek Raakh ||
Give up other efforts, and place your faith in the Support of the One Lord.
ਗਉੜੀ (ਮਃ ੫) (੧੩੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੧
Raag Gauri Guru Arjan Dev
ਮਹਾ ਪਦਾਰਥੁ ਅੰਮ੍ਰਿਤ ਰਸੁ ਚਾਖੁ ॥੩॥
Mehaa Padhaarathh Anmrith Ras Chaakh ||3||
Taste the Ambrosial Essence of this, the greatest treasure. ||3||
ਗਉੜੀ (ਮਃ ੫) (੧੩੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੧
Raag Gauri Guru Arjan Dev
Guru Granth Sahib Ang 193
ਬਿਖਮ ਸਾਗਰੁ ਤੇਈ ਜਨ ਤਰੇ ॥
Bikham Saagar Thaeee Jan Tharae ||
They alone cross over the treacherous world-ocean,
ਗਉੜੀ (ਮਃ ੫) (੧੩੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੧
Raag Gauri Guru Arjan Dev
ਨਾਨਕ ਜਾ ਕਉ ਨਦਰਿ ਕਰੇ ॥੪॥੬੮॥੧੩੭॥
Naanak Jaa Ko Nadhar Karae ||4||68||137||
O Nanak, upon whom the Lord casts His Glance of Grace. ||4||68||137||
ਗਉੜੀ (ਮਃ ੫) (੧੩੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੨
Raag Gauri Guru Arjan Dev
Guru Granth Sahib Ang 193
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੩
ਹਿਰਦੈ ਚਰਨ ਕਮਲ ਪ੍ਰਭ ਧਾਰੇ ॥
Hiradhai Charan Kamal Prabh Dhhaarae ||
I have enshrined the Lotus Feet of God within my heart.
ਗਉੜੀ (ਮਃ ੫) (੧੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੨
Raag Gauri Guru Arjan Dev
ਪੂਰੇ ਸਤਿਗੁਰ ਮਿਲਿ ਨਿਸਤਾਰੇ ॥੧॥
Poorae Sathigur Mil Nisathaarae ||1||
Meeting the Perfect True Guru, I am emancipated. ||1||
ਗਉੜੀ (ਮਃ ੫) (੧੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੩
Raag Gauri Guru Arjan Dev
Guru Granth Sahib Ang 193
ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥
Govindh Gun Gaavahu Maerae Bhaaee ||
Sing the Glorious Praises of the Lord of the Universe, O my Siblings of Destiny.
ਗਉੜੀ (ਮਃ ੫) (੧੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੩
Raag Gauri Guru Arjan Dev
ਮਿਲਿ ਸਾਧੂ ਹਰਿ ਨਾਮੁ ਧਿਆਈ ॥੧॥ ਰਹਾਉ ॥
Mil Saadhhoo Har Naam Dhhiaaee ||1|| Rehaao ||
If You abide in the mind, we do not suffer in sorrow.
ਗਉੜੀ (ਮਃ ੫) (੧੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੩
Raag Gauri Guru Arjan Dev
Guru Granth Sahib Ang 193
ਦੁਲਭ ਦੇਹ ਹੋਈ ਪਰਵਾਨੁ ॥
Dhulabh Dhaeh Hoee Paravaan ||
This human body, so difficult to obtain, is redeemed
ਗਉੜੀ (ਮਃ ੫) (੧੩੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੪
Raag Gauri Guru Arjan Dev
ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥੨॥
Sathigur Thae Paaeiaa Naam Neesaan ||2||
When one receives the banner of the Naam from the True Guru. ||2||
ਗਉੜੀ (ਮਃ ੫) (੧੩੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੪
Raag Gauri Guru Arjan Dev
Guru Granth Sahib Ang 193
ਹਰਿ ਸਿਮਰਤ ਪੂਰਨ ਪਦੁ ਪਾਇਆ ॥
Har Simarath Pooran Padh Paaeiaa ||
Meditating in remembrance on the Lord, the state of perfection is attained.
ਗਉੜੀ (ਮਃ ੫) (੧੩੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੪
Raag Gauri Guru Arjan Dev
ਸਾਧਸੰਗਿ ਭੈ ਭਰਮ ਮਿਟਾਇਆ ॥੩॥
Saadhhasang Bhai Bharam Mittaaeiaa ||3||
In the Saadh Sangat, the Company of the Holy, fear and doubt depart. ||3||
ਗਉੜੀ (ਮਃ ੫) (੧੩੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੫
Raag Gauri Guru Arjan Dev
Guru Granth Sahib Ang 193
ਜਤ ਕਤ ਦੇਖਉ ਤਤ ਰਹਿਆ ਸਮਾਇ ॥
Jath Kath Dhaekho Thath Rehiaa Samaae ||
Wherever I look, there I see the Lord pervading.
ਗਉੜੀ (ਮਃ ੫) (੧੩੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੫
Raag Gauri Guru Arjan Dev
ਨਾਨਕ ਦਾਸ ਹਰਿ ਕੀ ਸਰਣਾਇ ॥੪॥੬੯॥੧੩੮॥
Naanak Dhaas Har Kee Saranaae ||4||69||138||
Slave Nanak has entered the Lord’s Sanctuary. ||4||69||138||
ਗਉੜੀ (ਮਃ ੫) (੧੩੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੬
Raag Gauri Guru Arjan Dev
Guru Granth Sahib Ang 193
ਗਉੜੀ ਮਹਲਾ ੫ ॥
Gourree Mehalaa 5 ||
Gauree, Fifth Mehl:
ਗਉੜੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੯੩
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥
Gur Jee Kae Dharasan Ko Bal Jaao ||
I am a sacrifice to the Blessed Vision of the Guru’s Darshan.
ਗਉੜੀ (ਮਃ ੫) (੧੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੬
Raag Gauri Guru Arjan Dev
ਜਪਿ ਜਪਿ ਜੀਵਾ ਸਤਿਗੁਰ ਨਾਉ ॥੧॥
Jap Jap Jeevaa Sathigur Naao ||1||
Chanting and meditating on the Name of the True Guru, I live. ||1||
ਗਉੜੀ (ਮਃ ੫) (੧੩੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੭
Raag Gauri Guru Arjan Dev
Guru Granth Sahib Ang 193
ਪਾਰਬ੍ਰਹਮ ਪੂਰਨ ਗੁਰਦੇਵ ॥
Paarabreham Pooran Guradhaev ||
O Supreme Lord God, O Perfect Divine Guru,
ਗਉੜੀ (ਮਃ ੫) (੧੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੭
Raag Gauri Guru Arjan Dev
ਕਰਿ ਕਿਰਪਾ ਲਾਗਉ ਤੇਰੀ ਸੇਵ ॥੧॥ ਰਹਾਉ ॥
Kar Kirapaa Laago Thaeree Saev ||1|| Rehaao ||
Show mercy to me, and commit me to Your service. ||1||Pause||
ਗਉੜੀ (ਮਃ ੫) (੧੩੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੭
Raag Gauri Guru Arjan Dev
Guru Granth Sahib Ang 193
ਚਰਨ ਕਮਲ ਹਿਰਦੈ ਉਰ ਧਾਰੀ ॥
Charan Kamal Hiradhai Our Dhhaaree ||
I enshrine His Lotus Feet within my heart.
ਗਉੜੀ (ਮਃ ੫) (੧੩੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੮
Raag Gauri Guru Arjan Dev
ਮਨ ਤਨ ਧਨ ਗੁਰ ਪ੍ਰਾਨ ਅਧਾਰੀ ॥੨॥
Man Than Dhhan Gur Praan Adhhaaree ||2||
I offer my mind, body and wealth to the Guru, the Support of the breath of life. ||2||
ਗਉੜੀ (ਮਃ ੫) (੧੩੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੮
Raag Gauri Guru Arjan Dev
Guru Granth Sahib Ang 193
ਸਫਲ ਜਨਮੁ ਹੋਵੈ ਪਰਵਾਣੁ ॥
Safal Janam Hovai Paravaan ||
My life is prosperous, fruitful and approved;
ਗਉੜੀ (ਮਃ ੫) (੧੩੯) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੮
Raag Gauri Guru Arjan Dev
ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥੩॥
Gur Paarabreham Nikatt Kar Jaan ||3||
I know that the Guru, the Supreme Lord God, is near me. ||3||
ਗਉੜੀ (ਮਃ ੫) (੧੩੯) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੯
Raag Gauri Guru Arjan Dev
Guru Granth Sahib Ang 193
ਸੰਤ ਧੂਰਿ ਪਾਈਐ ਵਡਭਾਗੀ ॥
Santh Dhhoor Paaeeai Vaddabhaagee ||
By great good fortune, I have obtained the dust of the feet of the Saints.
ਗਉੜੀ (ਮਃ ੫) (੧੩੯) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੯
Raag Gauri Guru Arjan Dev
ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥੪॥੭੦॥੧੩੯॥
Naanak Gur Bhaettath Har Sio Liv Laagee ||4||70||139||
O Nanak, meeting the Guru, I have fallen in love with the Lord. ||4||70||139||
ਗਉੜੀ (ਮਃ ੫) (੧੩੯) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੯੩ ਪੰ. ੧੯
Raag Gauri Guru Arjan Dev
Guru Granth Sahib Ang 193