Guru Granth Sahib Ang 154 – ਗੁਰੂ ਗ੍ਰੰਥ ਸਾਹਿਬ ਅੰਗ ੧੫੪
Guru Granth Sahib Ang 154
Guru Granth Sahib Ang 154
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪
ਕਿਰਤੁ ਪਇਆ ਨਹ ਮੇਟੈ ਕੋਇ ॥
Kirath Paeiaa Neh Maettai Koe ||
Past actions cannot be erased.
ਗਉੜੀ (ਮਃ ੧) (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧
Raag Gauri Guru Nanak Dev
Guru Granth Sahib Ang 154
ਕਿਆ ਜਾਣਾ ਕਿਆ ਆਗੈ ਹੋਇ ॥
Kiaa Jaanaa Kiaa Aagai Hoe ||
What do we know of what will happen hereafter?
ਗਉੜੀ (ਮਃ ੧) (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧
Raag Gauri Guru Nanak Dev
Guru Granth Sahib Ang 154
ਜੋ ਤਿਸੁ ਭਾਣਾ ਸੋਈ ਹੂਆ ॥
Jo This Bhaanaa Soee Hooaa ||
Whatever pleases Him shall come to pass.
ਗਉੜੀ (ਮਃ ੧) (੧੦) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧
Raag Gauri Guru Nanak Dev
ਅਵਰੁ ਨ ਕਰਣੈ ਵਾਲਾ ਦੂਆ ॥੧॥
Avar N Karanai Vaalaa Dhooaa ||1||
There is no other Doer except Him. ||1||
ਗਉੜੀ (ਮਃ ੧) (੧੦) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੨
Raag Gauri Guru Nanak Dev
Guru Granth Sahib Ang 154
ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥
Naa Jaanaa Karam Kaevadd Thaeree Dhaath ||
I do not know about karma, or how great Your gifts are.
ਗਉੜੀ (ਮਃ ੧) (੧੦) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੨
Raag Gauri Guru Nanak Dev
ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥
Karam Dhharam Thaerae Naam Kee Jaath ||1|| Rehaao ||
The karma of actions, the Dharma of righteousness, social class and status, are contained within Your Name. ||1||Pause||
ਗਉੜੀ (ਮਃ ੧) (੧੦) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੨
Raag Gauri Guru Nanak Dev
Guru Granth Sahib Ang 154
ਤੂ ਏਵਡੁ ਦਾਤਾ ਦੇਵਣਹਾਰੁ ॥
Thoo Eaevadd Dhaathaa Dhaevanehaar ||
You are So Great, O Giver, O Great Giver!
ਗਉੜੀ (ਮਃ ੧) (੧੦) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੩
Raag Gauri Guru Nanak Dev
ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥
Thott Naahee Thudhh Bhagath Bhanddaar ||
The treasure of Your devotional worship is never exhausted.
ਗਉੜੀ (ਮਃ ੧) (੧੦) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੩
Raag Gauri Guru Nanak Dev
Guru Granth Sahib Ang 154
ਕੀਆ ਗਰਬੁ ਨ ਆਵੈ ਰਾਸਿ ॥
Keeaa Garab N Aavai Raas ||
One who takes pride in himself shall never be right.
ਗਉੜੀ (ਮਃ ੧) (੧੦) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੩
Raag Gauri Guru Nanak Dev
ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥
Jeeo Pindd Sabh Thaerai Paas ||2||
The soul and body are all at Your disposal. ||2||
ਗਉੜੀ (ਮਃ ੧) (੧੦) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੪
Raag Gauri Guru Nanak Dev
Guru Granth Sahib Ang 154
ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥
Thoo Maar Jeevaalehi Bakhas Milaae ||
You kill and rejuvenate. You forgive and merge us into Yourself.
ਗਉੜੀ (ਮਃ ੧) (੧੦) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੪
Raag Gauri Guru Nanak Dev
ਜਿਉ ਭਾਵੀ ਤਿਉ ਨਾਮੁ ਜਪਾਇ ॥
Jio Bhaavee Thio Naam Japaae ||
As it pleases You, You inspire us to chant Your Name.
ਗਉੜੀ (ਮਃ ੧) (੧੦) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੪
Raag Gauri Guru Nanak Dev
Guru Granth Sahib Ang 154
ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥
Thoon Dhaanaa Beenaa Saachaa Sir Maerai ||
You are All-knowing, All-seeing and True, O my Supreme Lord.
ਗਉੜੀ (ਮਃ ੧) (੧੦) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੫
Raag Gauri Guru Nanak Dev
ਗੁਰਮਤਿ ਦੇਇ ਭਰੋਸੈ ਤੇਰੈ ॥੩॥
Guramath Dhaee Bharosai Thaerai ||3||
Please, bless me with the Guru’s Teachings; my faith is in You alone. ||3||
ਗਉੜੀ (ਮਃ ੧) (੧੦) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੫
Raag Gauri Guru Nanak Dev
Guru Granth Sahib Ang 154
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥
Than Mehi Mail Naahee Man Raathaa ||
One whose mind is attuned to the Lord, has no pollution in his body.
ਗਉੜੀ (ਮਃ ੧) (੧੦) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੫
Raag Gauri Guru Nanak Dev
ਗੁਰ ਬਚਨੀ ਸਚੁ ਸਬਦਿ ਪਛਾਤਾ ॥
Gur Bachanee Sach Sabadh Pashhaathaa ||
Through the Guru’s Word, the True Shabad is realized.
ਗਉੜੀ (ਮਃ ੧) (੧੦) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੬
Raag Gauri Guru Nanak Dev
Guru Granth Sahib Ang 154
ਤੇਰਾ ਤਾਣੁ ਨਾਮ ਕੀ ਵਡਿਆਈ ॥
Thaeraa Thaan Naam Kee Vaddiaaee ||
All Power is Yours, through the greatness of Your Name.
ਗਉੜੀ (ਮਃ ੧) (੧੦) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੬
Raag Gauri Guru Nanak Dev
ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥
Naanak Rehanaa Bhagath Saranaaee ||4||10||
Nanak abides in the Sanctuary of Your devotees. ||4||10||
ਗਉੜੀ (ਮਃ ੧) (੧੦) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੬
Raag Gauri Guru Nanak Dev
Guru Granth Sahib Ang 154
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥
Jin Akathh Kehaaeiaa Apiou Peeaaeiaa ||
Those who speak the Unspoken, drink in the Nectar.
ਗਉੜੀ (ਮਃ ੧) (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੭
Raag Gauri Guru Nanak Dev
ਅਨ ਭੈ ਵਿਸਰੇ ਨਾਮਿ ਸਮਾਇਆ ॥੧॥
An Bhai Visarae Naam Samaaeiaa ||1||
Other fears are forgotten, and they are absorbed into the Naam, the Name of the Lord. ||1||
ਗਉੜੀ (ਮਃ ੧) (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੭
Raag Gauri Guru Nanak Dev
Guru Granth Sahib Ang 154
ਕਿਆ ਡਰੀਐ ਡਰੁ ਡਰਹਿ ਸਮਾਨਾ ॥
Kiaa Ddareeai Ddar Ddarehi Samaanaa ||
Why should we fear, when fear is dispelled by the Fear of God?
ਗਉੜੀ (ਮਃ ੧) (੧੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੮
Raag Gauri Guru Nanak Dev
ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥
Poorae Gur Kai Sabadh Pashhaanaa ||1|| Rehaao ||
Through the Shabad, the Word of the Perfect Guru, I recognize God. ||1||Pause||
ਗਉੜੀ (ਮਃ ੧) (੧੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੮
Raag Gauri Guru Nanak Dev
Guru Granth Sahib Ang 154
ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥
Jis Nar Raam Ridhai Har Raas ||
Those whose hearts are filled with the Lord’s essence are blessed and acclaimed,
ਗਉੜੀ (ਮਃ ੧) (੧੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੯
Raag Gauri Guru Nanak Dev
ਸਹਜਿ ਸੁਭਾਇ ਮਿਲੇ ਸਾਬਾਸਿ ॥੨॥
Sehaj Subhaae Milae Saabaas ||2||
And intuitively absorbed into the Lord. ||2||
ਗਉੜੀ (ਮਃ ੧) (੧੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੯
Raag Gauri Guru Nanak Dev
Guru Granth Sahib Ang 154
ਜਾਹਿ ਸਵਾਰੈ ਸਾਝ ਬਿਆਲ ॥
Jaahi Savaarai Saajh Biaal ||
Those whom the Lord puts to sleep, evening and morning
ਗਉੜੀ (ਮਃ ੧) (੧੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੯
Raag Gauri Guru Nanak Dev
ਇਤ ਉਤ ਮਨਮੁਖ ਬਾਧੇ ਕਾਲ ॥੩॥
Eith Outh Manamukh Baadhhae Kaal ||3||
– those self-willed manmukhs are bound and gagged by Death, here and hereafter. ||3||
ਗਉੜੀ (ਮਃ ੧) (੧੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੯
Raag Gauri Guru Nanak Dev
Guru Granth Sahib Ang 154
ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥
Ahinis Raam Ridhai Sae Poorae ||
Those whose hearts are filled with the Lord, day and night, are perfect.
ਗਉੜੀ (ਮਃ ੧) (੧੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੦
Raag Gauri Guru Nanak Dev
ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥
Naanak Raam Milae Bhram Dhoorae ||4||11||
O Nanak, they merge into the Lord, and their doubts are cast away. ||4||11||
ਗਉੜੀ (ਮਃ ੧) (੧੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੦
Raag Gauri Guru Nanak Dev
Guru Granth Sahib Ang 154
ਗਉੜੀ ਮਹਲਾ ੧ ॥
Gourree Mehalaa 1 ||
Gauree, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥
Janam Marai Thrai Gun Hithakaar ||
One who loves the three qualities is subject to birth and death.
ਗਉੜੀ (ਮਃ ੧) (੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੧
Raag Gauri Guru Nanak Dev
Guru Granth Sahib Ang 154
ਚਾਰੇ ਬੇਦ ਕਥਹਿ ਆਕਾਰੁ ॥
Chaarae Baedh Kathhehi Aakaar ||
The four Vedas speak only of the visible forms.
ਗਉੜੀ (ਮਃ ੧) (੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੧
Raag Gauri Guru Nanak Dev
ਤੀਨਿ ਅਵਸਥਾ ਕਹਹਿ ਵਖਿਆਨੁ ॥
Theen Avasathhaa Kehehi Vakhiaan ||
They describe and explain the three states of mind,
ਗਉੜੀ (ਮਃ ੧) (੧੨) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੧
Raag Gauri Guru Nanak Dev
ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥
Thureeaavasathhaa Sathigur Thae Har Jaan ||1||
But the fourth state, union with the Lord, is known only through the True Guru. ||1||
ਗਉੜੀ (ਮਃ ੧) (੧੨) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੨
Raag Gauri Guru Nanak Dev
Guru Granth Sahib Ang 154
ਰਾਮ ਭਗਤਿ ਗੁਰ ਸੇਵਾ ਤਰਣਾ ॥
Raam Bhagath Gur Saevaa Tharanaa ||
Through devotional worship of the Lord, and service to the Guru, one swims across.
ਗਉੜੀ (ਮਃ ੧) (੧੨) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੨
Raag Gauri Guru Nanak Dev
ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥
Baahurr Janam N Hoe Hai Maranaa ||1|| Rehaao ||
Then, one is not born again, and is not subject to death. ||1||Pause||
ਗਉੜੀ (ਮਃ ੧) (੧੨) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੨
Raag Gauri Guru Nanak Dev
Guru Granth Sahib Ang 154
ਚਾਰਿ ਪਦਾਰਥ ਕਹੈ ਸਭੁ ਕੋਈ ॥
Chaar Padhaarathh Kehai Sabh Koee ||
Everyone speaks of the four great blessings;
ਗਉੜੀ (ਮਃ ੧) (੧੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੩
Raag Gauri Guru Nanak Dev
ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥
Sinmrith Saasath Panddith Mukh Soee ||
The Simritees, the Shaastras and the Pandits speak of them as well.
ਗਉੜੀ (ਮਃ ੧) (੧੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੩
Raag Gauri Guru Nanak Dev
Guru Granth Sahib Ang 154
ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥
Bin Gur Arathh Beechaar N Paaeiaa ||
But without the Guru, they do not understand their true significance.
ਗਉੜੀ (ਮਃ ੧) (੧੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੩
Raag Gauri Guru Nanak Dev
ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥
Mukath Padhaarathh Bhagath Har Paaeiaa ||2||
The treasure of liberation is obtained through devotional worship of the Lord. ||2||
ਗਉੜੀ (ਮਃ ੧) (੧੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੪
Raag Gauri Guru Nanak Dev
Guru Granth Sahib Ang 154
ਜਾ ਕੈ ਹਿਰਦੈ ਵਸਿਆ ਹਰਿ ਸੋਈ ॥
Jaa Kai Hiradhai Vasiaa Har Soee ||
Those, within whose hearts the Lord dwells,
ਗਉੜੀ (ਮਃ ੧) (੧੨) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੪
Raag Gauri Guru Nanak Dev
ਗੁਰਮੁਖਿ ਭਗਤਿ ਪਰਾਪਤਿ ਹੋਈ ॥
Guramukh Bhagath Paraapath Hoee ||
Become Gurmukh; they receive the blessings of devotional worship.
ਗਉੜੀ (ਮਃ ੧) (੧੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੫
Raag Gauri Guru Nanak Dev
Guru Granth Sahib Ang 154
ਹਰਿ ਕੀ ਭਗਤਿ ਮੁਕਤਿ ਆਨੰਦੁ ॥
Har Kee Bhagath Mukath Aanandh ||
Through devotional worship of the Lord, liberation and bliss are obtained.
ਗਉੜੀ (ਮਃ ੧) (੧੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੫
Raag Gauri Guru Nanak Dev
ਗੁਰਮਤਿ ਪਾਏ ਪਰਮਾਨੰਦੁ ॥੩॥
Guramath Paaeae Paramaanandh ||3||
Through the Guru’s Teachings, supreme ecstasy is obtained. ||3||
ਗਉੜੀ (ਮਃ ੧) (੧੨) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੫
Raag Gauri Guru Nanak Dev
Guru Granth Sahib Ang 154
ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥
Jin Paaeiaa Gur Dhaekh Dhikhaaeiaa ||
One who meets the Guru, beholds Him, and inspires others to behold Him as well.
ਗਉੜੀ (ਮਃ ੧) (੧੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੬
Raag Gauri Guru Nanak Dev
ਆਸਾ ਮਾਹਿ ਨਿਰਾਸੁ ਬੁਝਾਇਆ ॥
Aasaa Maahi Niraas Bujhaaeiaa ||
In the midst of hope, the Guru teaches us to live above hope and desire.
ਗਉੜੀ (ਮਃ ੧) (੧੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੬
Raag Gauri Guru Nanak Dev
Guru Granth Sahib Ang 154
ਦੀਨਾ ਨਾਥੁ ਸਰਬ ਸੁਖਦਾਤਾ ॥
Dheenaa Naathh Sarab Sukhadhaathaa ||
He is the Master of the meek, the Giver of peace to all.
ਗਉੜੀ (ਮਃ ੧) (੧੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੬
Raag Gauri Guru Nanak Dev
ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥
Naanak Har Charanee Man Raathaa ||4||12||
Nanak’s mind is imbued with the Lotus Feet of the Lord. ||4||12||
ਗਉੜੀ (ਮਃ ੧) (੧੨) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੭
Raag Gauri Guru Nanak Dev
Guru Granth Sahib Ang 154
ਗਉੜੀ ਚੇਤੀ ਮਹਲਾ ੧ ॥
Gourree Chaethee Mehalaa 1 ||
Gauree Chaytee, First Mehl:
ਗਉੜੀ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੫੪
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥
Anmrith Kaaeiaa Rehai Sukhaalee Baajee Eihu Sansaaro ||
With your nectar-like body, you live in comfort, but this world is just a passing drama.
ਗਉੜੀ (ਮਃ ੧) (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੭
Raag Gauri Chaytee Guru Nanak Dev
Guru Granth Sahib Ang 154
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥
Lab Lobh Much Koorr Kamaavehi Bahuth Outhaavehi Bhaaro ||
You practice greed, avarice and great falsehood, and you carry such a heavy burden.
ਗਉੜੀ (ਮਃ ੧) (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੮
Raag Gauri Chaytee Guru Nanak Dev
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥
Thoon Kaaeiaa Mai Ruladhee Dhaekhee Jio Dhhar Oupar Shhaaro ||1||
O body, I have seen you blowing away like dust on the earth. ||1||
ਗਉੜੀ (ਮਃ ੧) (੧੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੮
Raag Gauri Chaytee Guru Nanak Dev
Guru Granth Sahib Ang 154
ਸੁਣਿ ਸੁਣਿ ਸਿਖ ਹਮਾਰੀ ॥
Sun Sun Sikh Hamaaree ||
Listen – listen to my advice!
ਗਉੜੀ (ਮਃ ੧) (੧੩) ੧:੧¹ – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੯
Raag Gauri Chaytee Guru Nanak Dev
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥
Sukirath Keethaa Rehasee Maerae Jeearrae Bahurr N Aavai Vaaree ||1|| Rehaao ||
Only the good deeds which you have done shall remain with you, O my soul. This opportunity shall not come again! ||1||Pause||
ਗਉੜੀ (ਮਃ ੧) (੧੩) ੧:੨² – ਗੁਰੂ ਗ੍ਰੰਥ ਸਾਹਿਬ : ਅੰਗ ੧੫੪ ਪੰ. ੧੯
Raag Gauri Chaytee Guru Nanak Dev
Guru Granth Sahib Ang 154