Guru Granth Sahib Ang 147 – ਗੁਰੂ ਗ੍ਰੰਥ ਸਾਹਿਬ ਅੰਗ ੧੪੭
Guru Granth Sahib Ang 147
ਸਚੈ ਸਬਦਿ ਨੀਸਾਣਿ ਠਾਕ ਨ ਪਾਈਐ ॥
Sachai Sabadh Neesaan Thaak N Paaeeai ||
No one blocks the way of those who are blessed with the Banner of the True Word of the Shabad.
ਮਾਝ ਵਾਰ (ਮਃ ੧) (੧੮):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧
Raag Maajh Guru Angad Dev
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥੧੮॥
Sach Sun Bujh Vakhaan Mehal Bulaaeeai ||18||
Hearing, understanding and speaking Truth, one is called to the Mansion of the Lord’s Presence. ||18||
ਮਾਝ ਵਾਰ (ਮਃ ੧) (੧੮):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧
Raag Maajh Guru Angad Dev
Guru Granth Sahib Ang 147
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਪਹਿਰਾ ਅਗਨਿ ਹਿਵੈ ਘਰੁ ਬਾਧਾ ਭੋਜਨੁ ਸਾਰੁ ਕਰਾਈ ॥
Pehiraa Agan Hivai Ghar Baadhhaa Bhojan Saar Karaaee ||
If I dressed myself in fire, and built my house of snow, and made iron my food;
ਮਾਝ ਵਾਰ (ਮਃ ੧) (੧੯) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੨
Raag Maajh Guru Nanak Dev
ਸਗਲੇ ਦੂਖ ਪਾਣੀ ਕਰਿ ਪੀਵਾ ਧਰਤੀ ਹਾਕ ਚਲਾਈ ॥
Sagalae Dhookh Paanee Kar Peevaa Dhharathee Haak Chalaaee ||
And if I were to drink in all pain like water, and drive the entire earth before me;
ਮਾਝ ਵਾਰ (ਮਃ ੧) (੧੯) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੨
Raag Maajh Guru Nanak Dev
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥
Dhhar Thaaraajee Anbar Tholee Pishhai Ttank Charraaee ||
And if I were to place the earth upon a scale and balance it with a single copper coin;
ਮਾਝ ਵਾਰ (ਮਃ ੧) (੧੯) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੩
Raag Maajh Guru Nanak Dev
ਏਵਡੁ ਵਧਾ ਮਾਵਾ ਨਾਹੀ ਸਭਸੈ ਨਥਿ ਚਲਾਈ ॥
Eaevadd Vadhhaa Maavaa Naahee Sabhasai Nathh Chalaaee ||
And if I were to become so great that I could not be contained, and if I were to control and lead all;
ਮਾਝ ਵਾਰ (ਮਃ ੧) (੧੯) ਸ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੩
Raag Maajh Guru Nanak Dev
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥
Eaethaa Thaan Hovai Man Andhar Karee Bh Aakh Karaaee ||
And if I were to possess so much power within my mind that I could cause others to do my bidding-so what?
ਮਾਝ ਵਾਰ (ਮਃ ੧) (੧੯) ਸ. (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੩
Raag Maajh Guru Nanak Dev
ਜੇਵਡੁ ਸਾਹਿਬੁ ਤੇਵਡ ਦਾਤੀ ਦੇ ਦੇ ਕਰੇ ਰਜਾਈ ॥
Jaevadd Saahib Thaevadd Dhaathee Dhae Dhae Karae Rajaaee ||
As Great as our Lord and Master is, so great are His gifts. He bestows them according to His Will.
ਮਾਝ ਵਾਰ (ਮਃ ੧) (੧੯) ਸ. (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੪
Raag Maajh Guru Nanak Dev
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥੧॥
Naanak Nadhar Karae Jis Oupar Sach Naam Vaddiaaee ||1||
O Nanak, those upon whom the Lord casts His Glance of Grace, obtain the glorious greatness of the True Name. ||1||
ਮਾਝ ਵਾਰ (ਮਃ ੧) (੧੯) ਸ. (੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੪
Raag Maajh Guru Nanak Dev
Guru Granth Sahib Ang 147
ਮਃ ੨ ॥
Ma 2 ||
Second Mehl:
ਮਾਝ ਕੀ ਵਾਰ: (ਮਃ ੨) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥
Aakhan Aakh N Rajiaa Sunan N Rajae Kann ||
The mouth is not satisfied by speaking, and the ears are not satisfied by hearing.
ਮਾਝ ਵਾਰ (ਮਃ ੧) (੧੯) ਸ. (੨) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੫
Raag Maajh Guru Angad Dev
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥
Akhee Dhaekh N Rajeeaa Gun Gaahak Eik Vann ||
The eyes are not satisfied by seeing-each organ seeks out one sensory quality.
ਮਾਝ ਵਾਰ (ਮਃ ੧) (੧੯) ਸ. (੨) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੫
Raag Maajh Guru Angad Dev
Guru Granth Sahib Ang 147
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥
Bhukhiaa Bhukh N Outharai Galee Bhukh N Jaae ||
The hunger of the hungry is not appeased; by mere words, hunger is not relieved.
ਮਾਝ ਵਾਰ (ਮਃ ੧) (੧੯) ਸ. (੨) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੬
Raag Maajh Guru Angad Dev
ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ ॥੨॥
Naanak Bhukhaa Thaa Rajai Jaa Gun Kehi Gunee Samaae ||2||
O Nanak, hunger is relieved only when one utters the Glorious Praises of the Praiseworthy Lord. ||2||
ਮਾਝ ਵਾਰ (ਮਃ ੧) (੧੯) ਸ. (੨) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੬
Raag Maajh Guru Angad Dev
Guru Granth Sahib Ang 147
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਵਿਣੁ ਸਚੇ ਸਭੁ ਕੂੜੁ ਕੂੜੁ ਕਮਾਈਐ ॥
Vin Sachae Sabh Koorr Koorr Kamaaeeai ||
Without the True One, all are false, and all practice falsehood.
ਮਾਝ ਵਾਰ (ਮਃ ੧) (੧੯):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੭
Raag Maajh Guru Angad Dev
ਵਿਣੁ ਸਚੇ ਕੂੜਿਆਰੁ ਬੰਨਿ ਚਲਾਈਐ ॥
Vin Sachae Koorriaar Bann Chalaaeeai ||
Without the True One, the false ones are bound and gagged and driven off.
ਮਾਝ ਵਾਰ (ਮਃ ੧) (੧੯):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੭
Raag Maajh Guru Angad Dev
ਵਿਣੁ ਸਚੇ ਤਨੁ ਛਾਰੁ ਛਾਰੁ ਰਲਾਈਐ ॥
Vin Sachae Than Shhaar Shhaar Ralaaeeai ||
Without the True One, the body is just ashes, and it mingles again with ashes.
ਮਾਝ ਵਾਰ (ਮਃ ੧) (੧੯):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੮
Raag Maajh Guru Angad Dev
ਵਿਣੁ ਸਚੇ ਸਭ ਭੁਖ ਜਿ ਪੈਝੈ ਖਾਈਐ ॥
Vin Sachae Sabh Bhukh J Paijhai Khaaeeai ||
Without the True Ome, all food and clothes are unsatisfying.
ਮਾਝ ਵਾਰ (ਮਃ ੧) (੧੯):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੮
Raag Maajh Guru Angad Dev
ਵਿਣੁ ਸਚੇ ਦਰਬਾਰੁ ਕੂੜਿ ਨ ਪਾਈਐ ॥
Vin Sachae Dharabaar Koorr N Paaeeai ||
Without the True One, the false ones do not attain the Lord’s Court.
ਮਾਝ ਵਾਰ (ਮਃ ੧) (੧੯):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੮
Raag Maajh Guru Angad Dev
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥
Koorrai Laalach Lag Mehal Khuaaeeai ||
Attached to false attachments, the Mansion of the Lord’s Presence is lost.
ਮਾਝ ਵਾਰ (ਮਃ ੧) (੧੯):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੯
Raag Maajh Guru Angad Dev
Guru Granth Sahib Ang 147
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥
Sabh Jag Thagiou Thag Aaeeai Jaaeeai ||
The whole world is deceived by deception, coming and going in reincarnation.
ਮਾਝ ਵਾਰ (ਮਃ ੧) (੧੯):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੯
Raag Maajh Guru Angad Dev
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥੧੯॥
Than Mehi Thrisanaa Ag Sabadh Bujhaaeeai ||19||
Within the body is the fire of desire; through the Word of the Shabad, it is quenched. ||19||
ਮਾਝ ਵਾਰ (ਮਃ ੧) (੧੯):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੯
Raag Maajh Guru Angad Dev
Guru Granth Sahib Ang 147
ਸਲੋਕ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥
Naanak Gur Santhokh Rukh Dhharam Ful Fal Giaan ||
O Nanak, the Guru is the tree of contentment, with flowers of faith, and fruits of spiritual wisdom.
ਮਾਝ ਵਾਰ (ਮਃ ੧) (੨੦) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੦
Raag Maajh Guru Nanak Dev
ਰਸਿ ਰਸਿਆ ਹਰਿਆ ਸਦਾ ਪਕੈ ਕਰਮਿ ਧਿਆਨਿ ॥
Ras Rasiaa Hariaa Sadhaa Pakai Karam Dhhiaan ||
Watered with the Lord’s Love, it remains forever green; through the karma of good deeds and meditation, it ripens.
ਮਾਝ ਵਾਰ (ਮਃ ੧) (੨੦) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੧
Raag Maajh Guru Nanak Dev
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥੧॥
Path Kae Saadh Khaadhaa Lehai Dhaanaa Kai Sir Dhaan ||1||
Honor is obtained by eating this tasty dish; of all gifts, this is the greatest gift. ||1||
ਮਾਝ ਵਾਰ (ਮਃ ੧) (੨੦) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੧
Raag Maajh Guru Nanak Dev
Guru Granth Sahib Ang 147
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ ॥
Sueinae Kaa Birakh Path Paravaalaa Ful Javaehar Laal ||
The Guru is the tree of gold, with leaves of coral, and blossoms of jewels and rubies.
ਮਾਝ ਵਾਰ (ਮਃ ੧) (੨੦) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੨
Raag Maajh Guru Nanak Dev
ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ ॥
Thith Fal Rathan Lagehi Mukh Bhaakhith Hiradhai Ridhai Nihaal ||
The Words from His Mouth are fruits of jewels. Within His Heart, He beholds the Lord.
ਮਾਝ ਵਾਰ (ਮਃ ੧) (੨੦) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੨
Raag Maajh Guru Nanak Dev
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥
Naanak Karam Hovai Mukh Masathak Likhiaa Hovai Laekh ||
O Nanak, He is obtained by those, upon whose faces and foreheads such pre-recorded destiny is written.
ਮਾਝ ਵਾਰ (ਮਃ ੧) (੨੦) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੩
Raag Maajh Guru Nanak Dev
ਅਠਿਸਠਿ ਤੀਰਥ ਗੁਰ ਕੀ ਚਰਣੀ ਪੂਜੈ ਸਦਾ ਵਿਸੇਖੁ ॥
Athisath Theerathh Gur Kee Charanee Poojai Sadhaa Visaekh ||
The sixty-eight sacred shrines of pilgrimage are contained in the constant worship of the feet of the Exalted Guru.
ਮਾਝ ਵਾਰ (ਮਃ ੧) (੨੦) ਸ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੩
Raag Maajh Guru Nanak Dev
Guru Granth Sahib Ang 147
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥
Hans Haeth Lobh Kop Chaarae Nadheeaa Ag ||
Cruelty, material attachment, greed and anger are the four rivers of fire.
ਮਾਝ ਵਾਰ (ਮਃ ੧) (੨੦) ਸ. (੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੪
Raag Maajh Guru Nanak Dev
ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ ॥੨॥
Pavehi Dhajhehi Naanakaa Thareeai Karamee Lag ||2||
Falling into them, one is burned, O Nanak! One is saved only by holding tight to good deeds. ||2||
ਮਾਝ ਵਾਰ (ਮਃ ੧) (੨੦) ਸ. (੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੪
Raag Maajh Guru Nanak Dev
Guru Granth Sahib Ang 147
ਪਉੜੀ ॥
Pourree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥
Jeevadhiaa Mar Maar N Pashhothaaeeai ||
While you are alive, conquer death, and you shall have no regrets in the end.
ਮਾਝ ਵਾਰ (ਮਃ ੧) (੨੦):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੫
Raag Maajh Guru Nanak Dev
ਝੂਠਾ ਇਹੁ ਸੰਸਾਰੁ ਕਿਨਿ ਸਮਝਾਈਐ ॥
Jhoothaa Eihu Sansaar Kin Samajhaaeeai ||
This world is false, but only a few understand this.
ਮਾਝ ਵਾਰ (ਮਃ ੧) (੨੦):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੫
Raag Maajh Guru Nanak Dev
ਸਚਿ ਨ ਧਰੇ ਪਿਆਰੁ ਧੰਧੈ ਧਾਈਐ ॥
Sach N Dhharae Piaar Dhhandhhai Dhhaaeeai ||
People do not enshrine love for the Truth; they chase after worldly affairs instead.
ਮਾਝ ਵਾਰ (ਮਃ ੧) (੨੦):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੫
Raag Maajh Guru Nanak Dev
ਕਾਲੁ ਬੁਰਾ ਖੈ ਕਾਲੁ ਸਿਰਿ ਦੁਨੀਆਈਐ ॥
Kaal Buraa Khai Kaal Sir Dhuneeaaeeai ||
The terrible time of death and annihilation hovers over the heads of the world.
ਮਾਝ ਵਾਰ (ਮਃ ੧) (੨੦):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੬
Raag Maajh Guru Nanak Dev
Guru Granth Sahib Ang 147
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥
Hukamee Sir Jandhaar Maarae Dhaaeeai ||
By the Hukam of the Lord’s Command, the Messenger of Death smashes his club over their heads.
ਮਾਝ ਵਾਰ (ਮਃ ੧) (੨੦):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੬
Raag Maajh Guru Nanak Dev
ਆਪੇ ਦੇਇ ਪਿਆਰੁ ਮੰਨਿ ਵਸਾਈਐ ॥
Aapae Dhaee Piaar Mann Vasaaeeai ||
The Lord Himself gives His Love, and enshrines it within their minds.
ਮਾਝ ਵਾਰ (ਮਃ ੧) (੨੦):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੭
Raag Maajh Guru Nanak Dev
Guru Granth Sahib Ang 147
ਮੁਹਤੁ ਨ ਚਸਾ ਵਿਲੰਮੁ ਭਰੀਐ ਪਾਈਐ ॥
Muhath N Chasaa Vilanm Bhareeai Paaeeai ||
Not a moment or an instant’s delay is permitted, when one’s measure of life is full.
ਮਾਝ ਵਾਰ (ਮਃ ੧) (੨੦):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੭
Raag Maajh Guru Nanak Dev
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥੨੦॥
Gur Parasaadhee Bujh Sach Samaaeeai ||20||
By Guru’s Grace, one comes to know the True One, and is absorbed into Him. ||20||
ਮਾਝ ਵਾਰ (ਮਃ ੧) (੨੦):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੭
Raag Maajh Guru Nanak Dev
Guru Granth Sahib Ang 147
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥
Thumee Thumaa Vis Ak Dhhathooraa Nim Fal ||
Bitter melon, swallow-wort, thorn-apple and nim fruit
ਮਾਝ ਵਾਰ (ਮਃ ੧) (੨੧) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੮
Raag Maajh Guru Nanak Dev
Guru Granth Sahib Ang 147
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥
Man Mukh Vasehi This Jis Thoon Chith N Aavehee ||
These bitter poisons lodge in the minds and mouths of those who do not remember You
ਮਾਝ ਵਾਰ (ਮਃ ੧) (੨੧) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੮
Raag Maajh Guru Nanak Dev
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥੧॥
Naanak Keheeai Kis Handtan Karamaa Baaharae ||1||
O Nanak, how shall I tell them this? Without the karma of good deeds, they are only destroying themselves. ||1||
ਮਾਝ ਵਾਰ (ਮਃ ੧) (੨੧) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੯
Raag Maajh Guru Nanak Dev
Guru Granth Sahib Ang 147
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੭
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥
Math Pankhaeroo Kirath Saathh Kab Outham Kab Neech ||
The intellect is a bird; on account of its actions, it is sometimes high, and sometimes low.
ਮਾਝ ਵਾਰ (ਮਃ ੧) (੨੧) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੭ ਪੰ. ੧੯
Raag Maajh Guru Nanak Dev
Guru Granth Sahib Ang 147