Guru Granth Sahib Ang 142 – ਗੁਰੂ ਗ੍ਰੰਥ ਸਾਹਿਬ ਅੰਗ ੧੪੨
Guru Granth Sahib Ang 142
Guru Granth Sahib Ang 142
ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ ॥
Parabath Sueinaa Rupaa Hovai Heerae Laal Jarraao ||
If the mountains became gold and silver, studded with gems and jewels
ਮਾਝ ਵਾਰ (ਮਃ ੧) (੯) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧
Raag Maajh Guru Nanak Dev
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੧॥
Bhee Thoonhai Saalaahanaa Aakhan Lehai N Chaao ||1||
-even then, I would worship and adore You, and my longing to chant Your Praises would not decrease. ||1||
ਮਾਝ ਵਾਰ (ਮਃ ੧) (੯) ਸ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧
Raag Maajh Guru Nanak Dev
Guru Granth Sahib Ang 142
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥
Bhaar Athaareh Maevaa Hovai Garurraa Hoe Suaao ||
If all the eighteen loads of vegetation became fruits,
ਮਾਝ ਵਾਰ (ਮਃ ੧) (੯) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੨
Raag Maajh Guru Nanak Dev
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥
Chandh Sooraj Dhue Firadhae Rakheeahi Nihachal Hovai Thhaao ||
And the growing grass became sweet rice; if I were able to stop the sun and the moon in their orbits and hold them perfectly steady
ਮਾਝ ਵਾਰ (ਮਃ ੧) (੯) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੨
Raag Maajh Guru Nanak Dev
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੨॥
Bhee Thoonhai Saalaahanaa Aakhan Lehai N Chaao ||2||
-even then, I would worship and adore You, and my longing to chant Your Praises would not decrease. ||2||
ਮਾਝ ਵਾਰ (ਮਃ ੧) (੯) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੩
Raag Maajh Guru Nanak Dev
Guru Granth Sahib Ang 142
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥
Jae Dhaehai Dhukh Laaeeai Paap Gareh Dhue Raahu ||
If my body were afflicted with pain, under the evil influence of unlucky stars;
ਮਾਝ ਵਾਰ (ਮਃ ੧) (੯) ਸ. (੧) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੩
Raag Maajh Guru Nanak Dev
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥
Rath Peenae Raajae Sirai Oupar Rakheeahi Eaevai Jaapai Bhaao ||
And if the blood-sucking kings were to hold power over me
ਮਾਝ ਵਾਰ (ਮਃ ੧) (੯) ਸ. (੧) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੪
Raag Maajh Guru Nanak Dev
ਭੀ ਤੂੰਹੈ ਸਾਲਾਹਣਾ ਆਖਣ ਲਹੈ ਨ ਚਾਉ ॥੩॥
Bhee Thoonhai Saalaahanaa Aakhan Lehai N Chaao ||3||
-even if this were my condition, I would still worship and adore You, and my longing to chant Your Praises would not decrease. ||3||
ਮਾਝ ਵਾਰ (ਮਃ ੧) (੯) ਸ. (੧) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੪
Raag Maajh Guru Nanak Dev
Guru Granth Sahib Ang 142
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਅਗੀ ਪਾਲਾ ਕਪੜੁ ਹੋਵੈ ਖਾਣਾ ਹੋਵੈ ਵਾਉ ॥
Agee Paalaa Kaparr Hovai Khaanaa Hovai Vaao ||
If fire and ice were my clothes, and the wind was my food;
ਮਾਝ ਵਾਰ (ਮਃ ੧) (੯) ਸ. (੧) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੫
Raag Maajh Guru Nanak Dev
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥
Suragai Dheeaa Mohaneeaa Eisathareeaa Hovan Naanak Sabho Jaao ||
And even if the enticing heavenly beauties were my wives, O Nanak-all this shall pass away!
ਮਾਝ ਵਾਰ (ਮਃ ੧) (੯) ਸ. (੧) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੫
Raag Maajh Guru Nanak Dev
ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥੪॥
Bhee Thoohai Saalaahanaa Aakhan Lehai N Chaao ||4||
Even then, I would worship and adore You, and my longing to chant Your Praises would not decrease. ||4||
ਮਾਝ ਵਾਰ (ਮਃ ੧) (੯) ਸ. (੧) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੬
Raag Maajh Guru Nanak Dev
Guru Granth Sahib Ang 142
ਪਵੜੀ ॥
Pavarree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਬਦਫੈਲੀ ਗੈਬਾਨਾ ਖਸਮੁ ਨ ਜਾਣਈ ॥
Badhafailee Gaibaanaa Khasam N Jaanee ||
The foolish demon, who does evil deeds, does not know his Lord and Master.
ਮਾਝ ਵਾਰ (ਮਃ ੧) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੬
Raag Maajh Guru Nanak Dev
ਸੋ ਕਹੀਐ ਦੇਵਾਨਾ ਆਪੁ ਨ ਪਛਾਣਈ ॥
So Keheeai Dhaevaanaa Aap N Pashhaanee ||
Call him a mad-man, if he does not understand himself.
ਮਾਝ ਵਾਰ (ਮਃ ੧) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੭
Raag Maajh Guru Nanak Dev
Guru Granth Sahib Ang 142
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥
Kalehi Buree Sansaar Vaadhae Khapeeai ||
The strife of this world is evil; these struggles are consuming it.
ਮਾਝ ਵਾਰ (ਮਃ ੧) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੭
Raag Maajh Guru Nanak Dev
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥
Vin Naavai Vaekaar Bharamae Pacheeai ||
Without the Lord’s Name, life is worthless. Through doubt, the people are being destroyed.
ਮਾਝ ਵਾਰ (ਮਃ ੧) ੯:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੮
Raag Maajh Guru Nanak Dev
Guru Granth Sahib Ang 142
ਰਾਹ ਦੋਵੈ ਇਕੁ ਜਾਣੈ ਸੋਈ ਸਿਝਸੀ ॥
Raah Dhovai Eik Jaanai Soee Sijhasee ||
One who recognizes that all spiritual paths lead to the One shall be emancipated.
ਮਾਝ ਵਾਰ (ਮਃ ੧) ੯:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੮
Raag Maajh Guru Nanak Dev
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥
Kufar Goa Kufaraanai Paeiaa Dhajhasee ||
One who speaks lies shall fall into hell and burn.
ਮਾਝ ਵਾਰ (ਮਃ ੧) ੯:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੮
Raag Maajh Guru Nanak Dev
Guru Granth Sahib Ang 142
ਸਭ ਦੁਨੀਆ ਸੁਬਹਾਨੁ ਸਚਿ ਸਮਾਈਐ ॥
Sabh Dhuneeaa Subehaan Sach Samaaeeai ||
In all the world, the most blessed and sanctified are those who remain absorbed in Truth.
ਮਾਝ ਵਾਰ (ਮਃ ੧) ੯:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੯
Raag Maajh Guru Nanak Dev
ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥੯॥
Sijhai Dhar Dheevaan Aap Gavaaeeai ||9||
One who eliminates selfishness and conceit is redeemed in the Court of the Lord. ||9||
ਮਾਝ ਵਾਰ (ਮਃ ੧) ੯:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੯
Raag Maajh Guru Nanak Dev
Guru Granth Sahib Ang 142
ਮਃ ੧ ਸਲੋਕੁ ॥
Ma 1 Salok ||
First Mehl, Shalok:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥
So Jeeviaa Jis Man Vasiaa Soe ||
They alone are truly alive, whose minds are filled with the Lord.
ਮਾਝ ਵਾਰ (ਮਃ ੧) (੧੦) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੦
Raag Maajh Guru Nanak Dev
ਨਾਨਕ ਅਵਰੁ ਨ ਜੀਵੈ ਕੋਇ ॥
Naanak Avar N Jeevai Koe ||
O Nanak, no one else is truly alive;
ਮਾਝ ਵਾਰ (ਮਃ ੧) (੧੦) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੦
Raag Maajh Guru Nanak Dev
ਜੇ ਜੀਵੈ ਪਤਿ ਲਥੀ ਜਾਇ ॥
Jae Jeevai Path Lathhee Jaae ||
Those who merely live shall depart in dishonor;
ਮਾਝ ਵਾਰ (ਮਃ ੧) (੧੦) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੦
Raag Maajh Guru Nanak Dev
ਸਭੁ ਹਰਾਮੁ ਜੇਤਾ ਕਿਛੁ ਖਾਇ ॥
Sabh Haraam Jaethaa Kishh Khaae ||
Everything they eat is impure.
ਮਾਝ ਵਾਰ (ਮਃ ੧) (੧੦) ਸ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੦
Raag Maajh Guru Nanak Dev
Guru Granth Sahib Ang 142
ਰਾਜਿ ਰੰਗੁ ਮਾਲਿ ਰੰਗੁ ॥
Raaj Rang Maal Rang ||
Intoxicated with power and thrilled with wealth,
ਮਾਝ ਵਾਰ (ਮਃ ੧) (੧੦) ਸ. (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੧
Raag Maajh Guru Nanak Dev
ਰੰਗਿ ਰਤਾ ਨਚੈ ਨੰਗੁ ॥
Rang Rathaa Nachai Nang ||
They delight in their pleasures, and dance about shamelessly.
ਮਾਝ ਵਾਰ (ਮਃ ੧) (੧੦) ਸ. (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੧
Raag Maajh Guru Nanak Dev
Guru Granth Sahib Ang 142
ਨਾਨਕ ਠਗਿਆ ਮੁਠਾ ਜਾਇ ॥
Naanak Thagiaa Muthaa Jaae ||
O Nanak, they are deluded and defrauded.
ਮਾਝ ਵਾਰ (ਮਃ ੧) (੧੦) ਸ. (੧) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੧
Raag Maajh Guru Nanak Dev
ਵਿਣੁ ਨਾਵੈ ਪਤਿ ਗਇਆ ਗਵਾਇ ॥੧॥
Vin Naavai Path Gaeiaa Gavaae ||1||
Without the Lord’s Name, they lose their honor and depart. ||1||
ਮਾਝ ਵਾਰ (ਮਃ ੧) (੧੦) ਸ. (੧) ੧:੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੧
Raag Maajh Guru Nanak Dev
Guru Granth Sahib Ang 142
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਕਿਆ ਖਾਧੈ ਕਿਆ ਪੈਧੈ ਹੋਇ ॥
Kiaa Khaadhhai Kiaa Paidhhai Hoe ||
What good is food, and what good are clothes,
ਮਾਝ ਵਾਰ (ਮਃ ੧) (੧੦) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੨
Raag Maajh Guru Nanak Dev
ਜਾ ਮਨਿ ਨਾਹੀ ਸਚਾ ਸੋਇ ॥
Jaa Man Naahee Sachaa Soe ||
If the True Lord does not abide within the mind?
ਮਾਝ ਵਾਰ (ਮਃ ੧) (੧੦) ਸ. (੧) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੨
Raag Maajh Guru Nanak Dev
ਕਿਆ ਮੇਵਾ ਕਿਆ ਘਿਉ ਗੁੜੁ ਮਿਠਾ ਕਿਆ ਮੈਦਾ ਕਿਆ ਮਾਸੁ ॥
Kiaa Maevaa Kiaa Ghio Gurr Mithaa Kiaa Maidhaa Kiaa Maas ||
What good are fruits, what good is ghee, sweet jaggery, what good is flour, and what good is meat?
ਮਾਝ ਵਾਰ (ਮਃ ੧) (੧੦) ਸ. (੧) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੨
Raag Maajh Guru Nanak Dev
ਕਿਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥
Kiaa Kaparr Kiaa Saej Sukhaalee Keejehi Bhog Bilaas ||
What good are clothes, and what good is a soft bed, to enjoy pleasures and sensual delights?
ਮਾਝ ਵਾਰ (ਮਃ ੧) (੧੦) ਸ. (੧) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੩
Raag Maajh Guru Nanak Dev
Guru Granth Sahib Ang 142
ਕਿਆ ਲਸਕਰ ਕਿਆ ਨੇਬ ਖਵਾਸੀ ਆਵੈ ਮਹਲੀ ਵਾਸੁ ॥
Kiaa Lasakar Kiaa Naeb Khavaasee Aavai Mehalee Vaas ||
What good is an army, and what good are soldiers, servants and mansions to live in?
ਮਾਝ ਵਾਰ (ਮਃ ੧) (੧੦) ਸ. (੧) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੪
Raag Maajh Guru Nanak Dev
ਨਾਨਕ ਸਚੇ ਨਾਮ ਵਿਣੁ ਸਭੇ ਟੋਲ ਵਿਣਾਸੁ ॥੨॥
Naanak Sachae Naam Vin Sabhae Ttol Vinaas ||2||
O Nanak, without the True Name, all this paraphernalia shall disappear. ||2||
ਮਾਝ ਵਾਰ (ਮਃ ੧) (੧੦) ਸ. (੧) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੪
Raag Maajh Guru Nanak Dev
Guru Granth Sahib Ang 142
ਪਵੜੀ ॥
Pavarree ||
Pauree:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥
Jaathee Dhai Kiaa Hathh Sach Parakheeai ||
What good is social class and status? Truthfulness is measured within.
ਮਾਝ ਵਾਰ (ਮਃ ੧) (੧੦):੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੫
Raag Maajh Guru Nanak Dev
ਮਹੁਰਾ ਹੋਵੈ ਹਥਿ ਮਰੀਐ ਚਖੀਐ ॥
Mahuraa Hovai Hathh Mareeai Chakheeai ||
Pride in one’s status is like poison-holding it in your hand and eating it, you shall die.
ਮਾਝ ਵਾਰ (ਮਃ ੧) (੧੦):੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੫
Raag Maajh Guru Nanak Dev
ਸਚੇ ਕੀ ਸਿਰਕਾਰ ਜੁਗੁ ਜੁਗੁ ਜਾਣੀਐ ॥
Sachae Kee Sirakaar Jug Jug Jaaneeai ||
The True Lord’s Sovereign Rule is known throughout the ages.
ਮਾਝ ਵਾਰ (ਮਃ ੧) (੧੦):੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੫
Raag Maajh Guru Nanak Dev
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥
Hukam Mannae Siradhaar Dhar Dheebaaneeai ||
One who respects the Hukam of the Lord’s Command is honored and respected in the Court of the Lord.
ਮਾਝ ਵਾਰ (ਮਃ ੧) (੧੦):੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੬
Raag Maajh Guru Nanak Dev
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥
Furamaanee Hai Kaar Khasam Pathaaeiaa ||
By the Order of our Lord and Master, we have been brought into this world.
ਮਾਝ ਵਾਰ (ਮਃ ੧) (੧੦):੫ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੬
Raag Maajh Guru Nanak Dev
ਤਬਲਬਾਜ ਬੀਚਾਰ ਸਬਦਿ ਸੁਣਾਇਆ ॥
Thabalabaaj Beechaar Sabadh Sunaaeiaa ||
The Drummer, the Guru, has announced the Lord’s meditation, through the Word of the Shabad.
ਮਾਝ ਵਾਰ (ਮਃ ੧) (੧੦):੬ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੬
Raag Maajh Guru Nanak Dev
Guru Granth Sahib Ang 142
ਇਕਿ ਹੋਏ ਅਸਵਾਰ ਇਕਨਾ ਸਾਖਤੀ ॥
Eik Hoeae Asavaar Eikanaa Saakhathee ||
Some have mounted their horses in response, and others are saddling up.
ਮਾਝ ਵਾਰ (ਮਃ ੧) (੧੦):੭ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੭
Raag Maajh Guru Nanak Dev
ਇਕਨੀ ਬਧੇ ਭਾਰ ਇਕਨਾ ਤਾਖਤੀ ॥੧੦॥
Eikanee Badhhae Bhaar Eikanaa Thaakhathee ||10||
Some have tied up their bridles, and others have already ridden off. ||10||
ਮਾਝ ਵਾਰ (ਮਃ ੧) (੧੦):੮ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੭
Raag Maajh Guru Nanak Dev
Guru Granth Sahib Ang 142
ਸਲੋਕੁ ਮਃ ੧ ॥
Salok Ma 1 ||
Shalok, First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥
Jaa Pakaa Thaa Kattiaa Rehee S Palar Vaarr ||
When the crop is ripe, then it is cut down; only the stalks are left standing.
ਮਾਝ ਵਾਰ (ਮਃ ੧) (੧੧) ਸ. (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੮
Raag Maajh Guru Nanak Dev
ਸਣੁ ਕੀਸਾਰਾ ਚਿਥਿਆ ਕਣੁ ਲਇਆ ਤਨੁ ਝਾੜਿ ॥
San Keesaaraa Chithhiaa Kan Laeiaa Than Jhaarr ||
The corn on the cob is put into the thresher, and the kernels are separated from the cobs.
ਮਾਝ ਵਾਰ (ਮਃ ੧) (੧੧) ਸ. (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੮
Raag Maajh Guru Nanak Dev
Guru Granth Sahib Ang 142
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥
Dhue Purr Chakee Jorr Kai Peesan Aae Behith ||
Placing the kernels between the two mill-stones, people sit and grind the corn.
ਮਾਝ ਵਾਰ (ਮਃ ੧) (੧੧) ਸ. (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੮
Raag Maajh Guru Nanak Dev
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥੧॥
Jo Dhar Rehae S Oubarae Naanak Ajab Ddith ||1||
Those kernels which stick to the central axle are spared-Nanak has seen this wonderful vision! ||1||
ਮਾਝ ਵਾਰ (ਮਃ ੧) (੧੧) ਸ. (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੯
Raag Maajh Guru Nanak Dev
Guru Granth Sahib Ang 142
ਮਃ ੧ ॥
Ma 1 ||
First Mehl:
ਮਾਝ ਕੀ ਵਾਰ: (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੧੪੨
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥
Vaekh J Mithaa Kattiaa Katt Kutt Badhhaa Paae ||
Look, and see how the sugar-cane is cut down. After cutting away its branches, its feet are bound together into bundles,
ਮਾਝ ਵਾਰ (ਮਃ ੧) (੧੧) ਸ. (੧) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੪੨ ਪੰ. ੧੯
Raag Maajh Guru Nanak Dev
Guru Granth Sahib Ang 142