Guru Granth Sahib Ang 124 – ਗੁਰੂ ਗ੍ਰੰਥ ਸਾਹਿਬ ਅੰਗ ੧੨੪
Guru Granth Sahib Ang 124
Guru Granth Sahib Ang 124
ਇਕਿ ਕੂੜਿ ਲਾਗੇ ਕੂੜੇ ਫਲ ਪਾਏ ॥
Eik Koorr Laagae Koorrae Fal Paaeae ||
Some are stuck in falsehood, and false are the rewards they receive.
ਮਾਝ (ਮਃ ੩) ਅਸਟ (੨੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧
Raag Maajh Guru Amar Das
ਦੂਜੈ ਭਾਇ ਬਿਰਥਾ ਜਨਮੁ ਗਵਾਏ ॥
Dhoojai Bhaae Birathhaa Janam Gavaaeae ||
In love with duality, they waste away their lives in vain.
ਮਾਝ (ਮਃ ੩) ਅਸਟ (੨੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧
Raag Maajh Guru Amar Das
ਆਪਿ ਡੁਬੇ ਸਗਲੇ ਕੁਲ ਡੋਬੇ ਕੂੜੁ ਬੋਲਿ ਬਿਖੁ ਖਾਵਣਿਆ ॥੬॥
Aap Ddubae Sagalae Kul Ddobae Koorr Bol Bikh Khaavaniaa ||6||
They drown themselves, and drown their entire family; speaking lies, they eat poison. ||6||
ਮਾਝ (ਮਃ ੩) ਅਸਟ (੨੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧
Raag Maajh Guru Amar Das
Guru Granth Sahib Ang 124
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥
Eis Than Mehi Man Ko Guramukh Dhaekhai ||
How rare are those who, as Gurmukh, look within their bodies, into their minds.
ਮਾਝ (ਮਃ ੩) ਅਸਟ (੨੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੨
Raag Maajh Guru Amar Das
ਭਾਇ ਭਗਤਿ ਜਾ ਹਉਮੈ ਸੋਖੈ ॥
Bhaae Bhagath Jaa Houmai Sokhai ||
Through loving devotion, their ego evaporates.
ਮਾਝ (ਮਃ ੩) ਅਸਟ (੨੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੨
Raag Maajh Guru Amar Das
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥੭॥
Sidhh Saadhhik Monidhhaaree Rehae Liv Laae Thin Bhee Than Mehi Man N Dhikhaavaniaa ||7||
The Siddhas, the seekers and the silent sages continually, lovingly focus their consciousness, but they have not seen the mind within the body. ||7||
ਮਾਝ (ਮਃ ੩) ਅਸਟ (੨੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੩
Raag Maajh Guru Amar Das
Guru Granth Sahib Ang 124
ਆਪਿ ਕਰਾਏ ਕਰਤਾ ਸੋਈ ॥
Aap Karaaeae Karathaa Soee ||
The Creator Himself inspires us to work;
ਮਾਝ (ਮਃ ੩) ਅਸਟ (੨੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੩
Raag Maajh Guru Amar Das
ਹੋਰੁ ਕਿ ਕਰੇ ਕੀਤੈ ਕਿਆ ਹੋਈ ॥
Hor K Karae Keethai Kiaa Hoee ||
What can anyone else do? What can be done by our doing?
ਮਾਝ (ਮਃ ੩) ਅਸਟ (੨੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੪
Raag Maajh Guru Amar Das
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥
Naanak Jis Naam Dhaevai So Laevai Naamo Mann Vasaavaniaa ||8||23||24||
O Nanak, the Lord bestows His Name; we receive it, and enshrine it within the mind. ||8||23||24||
ਮਾਝ (ਮਃ ੩) ਅਸਟ (੨੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੪
Raag Maajh Guru Amar Das
Guru Granth Sahib Ang 124
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪
ਇਸੁ ਗੁਫਾ ਮਹਿ ਅਖੁਟ ਭੰਡਾਰਾ ॥
Eis Gufaa Mehi Akhutt Bhanddaaraa ||
Within this cave, there is an inexhaustible treasure.
ਮਾਝ (ਮਃ ੩) ਅਸਟ (੨੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੫
Raag Maajh Guru Amar Das
ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥
This Vich Vasai Har Alakh Apaaraa ||
Within this cave, the Invisible and Infinite Lord abides.
ਮਾਝ (ਮਃ ੩) ਅਸਟ (੨੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੫
Raag Maajh Guru Amar Das
ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥੧॥
Aapae Gupath Paragatt Hai Aapae Gur Sabadhee Aap Vannjaavaniaa ||1||
He Himself is hidden, and He Himself is revealed; through the Word of the Guru’s Shabad, selfishness and conceit are eliminated. ||1||
ਮਾਝ (ਮਃ ੩) ਅਸਟ (੨੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੬
Raag Maajh Guru Amar Das
Guru Granth Sahib Ang 124
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥
Ho Vaaree Jeeo Vaaree Anmrith Naam Mann Vasaavaniaa ||
I am a sacrifice, my soul is a sacrifice, to those who enshrine the Ambrosial Naam, the Name of the Lord, within their minds.
ਮਾਝ (ਮਃ ੩) ਅਸਟ (੨੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੬
Raag Maajh Guru Amar Das
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥
Anmrith Naam Mehaa Ras Meethaa Guramathee Anmrith Peeaavaniaa ||1|| Rehaao ||
The taste of the Ambrosial Naam is very sweet! Through the Guru’s Teachings, drink in this Ambrosial Nectar. ||1||Pause||
ਮਾਝ (ਮਃ ੩) ਅਸਟ (੨੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੭
Raag Maajh Guru Amar Das
Guru Granth Sahib Ang 124
ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥
Houmai Maar Bajar Kapaatt Khulaaeiaa ||
Subduing egotism, the rigid doors are opened.
ਮਾਝ (ਮਃ ੩) ਅਸਟ (੨੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੮
Raag Maajh Guru Amar Das
ਨਾਮੁ ਅਮੋਲਕੁ ਗੁਰ ਪਰਸਾਦੀ ਪਾਇਆ ॥
Naam Amolak Gur Parasaadhee Paaeiaa ||
The Priceless Naam is obtained by Guru’s Grace.
ਮਾਝ (ਮਃ ੩) ਅਸਟ (੨੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੮
Raag Maajh Guru Amar Das
ਬਿਨੁ ਸਬਦੈ ਨਾਮੁ ਨ ਪਾਏ ਕੋਈ ਗੁਰ ਕਿਰਪਾ ਮੰਨਿ ਵਸਾਵਣਿਆ ॥੨॥
Bin Sabadhai Naam N Paaeae Koee Gur Kirapaa Mann Vasaavaniaa ||2||
Without the Shabad, the Naam is not obtained. By Guru’s Grace, it is implanted within the mind. ||2||
ਮਾਝ (ਮਃ ੩) ਅਸਟ (੨੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੮
Raag Maajh Guru Amar Das
Guru Granth Sahib Ang 124
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥
Gur Giaan Anjan Sach Naethree Paaeiaa ||
The Guru has applied the true ointment of spiritual wisdom to my eyes.
ਮਾਝ (ਮਃ ੩) ਅਸਟ (੨੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੯
Raag Maajh Guru Amar Das
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥
Anthar Chaanan Agiaan Andhhaer Gavaaeiaa ||
Deep within, the Divine Light has dawned, and the darkness of ignorance has been dispelled.
ਮਾਝ (ਮਃ ੩) ਅਸਟ (੨੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੯
Raag Maajh Guru Amar Das
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥੩॥
Jothee Joth Milee Man Maaniaa Har Dhar Sobhaa Paavaniaa ||3||
My light has merged into the Light; my mind has surrendered, and I am blessed with Glory in the Court of the Lord. ||3||
ਮਾਝ (ਮਃ ੩) ਅਸਟ (੨੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੦
Raag Maajh Guru Amar Das
Guru Granth Sahib Ang 124
ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥
Sareerahu Bhaalan Ko Baahar Jaaeae ||
Those who look outside the body, searching for the Lord,
ਮਾਝ (ਮਃ ੩) ਅਸਟ (੨੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੧
Raag Maajh Guru Amar Das
ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥
Naam N Lehai Bahuth Vaegaar Dhukh Paaeae ||
Shall not receive the Naam; they shall instead be forced to suffer the terrible pains of slavery.
ਮਾਝ (ਮਃ ੩) ਅਸਟ (੨੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੧
Raag Maajh Guru Amar Das
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥੪॥
Manamukh Andhhae Soojhai Naahee Fir Ghir Aae Guramukh Vathh Paavaniaa ||4||
The blind, self-willed manmukhs do not understand; but when they return once again to their own home, then, as Gurmukh, they find the genuine article. ||4||
ਮਾਝ (ਮਃ ੩) ਅਸਟ (੨੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੧
Raag Maajh Guru Amar Das
Guru Granth Sahib Ang 124
ਗੁਰ ਪਰਸਾਦੀ ਸਚਾ ਹਰਿ ਪਾਏ ॥
Gur Parasaadhee Sachaa Har Paaeae ||
By Guru’s Grace, the True Lord is found.
ਮਾਝ (ਮਃ ੩) ਅਸਟ (੨੫) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੨
Raag Maajh Guru Amar Das
ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥
Man Than Vaekhai Houmai Mail Jaaeae ||
Within your mind and body, see the Lord, and the filth of egotism shall depart.
ਮਾਝ (ਮਃ ੩) ਅਸਟ (੨੫) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੨
Raag Maajh Guru Amar Das
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥੫॥
Bais Suthhaan Sadh Har Gun Gaavai Sachai Sabadh Samaavaniaa ||5||
Sitting in that place, sing the Glorious Praises of the Lord forever, and be absorbed in the True Word of the Shabad. ||5||
ਮਾਝ (ਮਃ ੩) ਅਸਟ (੨੫) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੩
Raag Maajh Guru Amar Das
Guru Granth Sahib Ang 124
ਨਉ ਦਰ ਠਾਕੇ ਧਾਵਤੁ ਰਹਾਏ ॥
No Dhar Thaakae Dhhaavath Rehaaeae ||
Those who close off the nine gates, and restrain the wandering mind,
ਮਾਝ (ਮਃ ੩) ਅਸਟ (੨੫) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੩
Raag Maajh Guru Amar Das
ਦਸਵੈ ਨਿਜ ਘਰਿ ਵਾਸਾ ਪਾਏ ॥
Dhasavai Nij Ghar Vaasaa Paaeae ||
Come to dwell in the Home of the Tenth Gate.
ਮਾਝ (ਮਃ ੩) ਅਸਟ (੨੫) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੪
Raag Maajh Guru Amar Das
ਓਥੈ ਅਨਹਦ ਸਬਦ ਵਜਹਿ ਦਿਨੁ ਰਾਤੀ ਗੁਰਮਤੀ ਸਬਦੁ ਸੁਣਾਵਣਿਆ ॥੬॥
Outhhai Anehadh Sabadh Vajehi Dhin Raathee Guramathee Sabadh Sunaavaniaa ||6||
There, the Unstruck Melody of the Shabad vibrates day and night. Through the Guru’s Teachings, the Shabad is heard. ||6||
ਮਾਝ (ਮਃ ੩) ਅਸਟ (੨੫) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੪
Raag Maajh Guru Amar Das
Guru Granth Sahib Ang 124
ਬਿਨੁ ਸਬਦੈ ਅੰਤਰਿ ਆਨੇਰਾ ॥
Bin Sabadhai Anthar Aanaeraa ||
Without the Shabad, there is only darkness within.
ਮਾਝ (ਮਃ ੩) ਅਸਟ (੨੫) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੫
Raag Maajh Guru Amar Das
ਨ ਵਸਤੁ ਲਹੈ ਨ ਚੂਕੈ ਫੇਰਾ ॥
N Vasath Lehai N Chookai Faeraa ||
The genuine article is not found, and the cycle of reincarnation does not end.
ਮਾਝ (ਮਃ ੩) ਅਸਟ (੨੫) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੫
Raag Maajh Guru Amar Das
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥੭॥
Sathigur Hathh Kunjee Horath Dhar Khulai Naahee Gur Poorai Bhaag Milaavaniaa ||7||
The key is in the hands of the True Guru; no one else can open this door. By perfect destiny, He is met. ||7||
ਮਾਝ (ਮਃ ੩) ਅਸਟ (੨੫) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੫
Raag Maajh Guru Amar Das
Guru Granth Sahib Ang 124
ਗੁਪਤੁ ਪਰਗਟੁ ਤੂੰ ਸਭਨੀ ਥਾਈ ॥
Gupath Paragatt Thoon Sabhanee Thhaaee ||
You are the hidden and the revealed in all places.
ਮਾਝ (ਮਃ ੩) ਅਸਟ (੨੫) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੬
Raag Maajh Guru Amar Das
ਗੁਰ ਪਰਸਾਦੀ ਮਿਲਿ ਸੋਝੀ ਪਾਈ ॥
Gur Parasaadhee Mil Sojhee Paaee ||
Receiving Guru’s Grace, this understanding is obtained.
ਮਾਝ (ਮਃ ੩) ਅਸਟ (੨੫) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੬
Raag Maajh Guru Amar Das
ਨਾਨਕ ਨਾਮੁ ਸਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥
Naanak Naam Salaahi Sadhaa Thoon Guramukh Mann Vasaavaniaa ||8||24||25||
O Nanak, praise the Naam forever; as Gurmukh, enshrine it within the mind. ||8||24||25||
ਮਾਝ (ਮਃ ੩) ਅਸਟ (੨੫) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੭
Raag Maajh Guru Amar Das
Guru Granth Sahib Ang 124
ਮਾਝ ਮਹਲਾ ੩ ॥
Maajh Mehalaa 3 ||
Maajh, Third Mehl:
ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੨੪
ਗੁਰਮੁਖਿ ਮਿਲੈ ਮਿਲਾਏ ਆਪੇ ॥
Guramukh Milai Milaaeae Aapae ||
The Gurmukhs meet the Lord, and inspire others to meet Him as well.
ਮਾਝ (ਮਃ ੩) ਅਸਟ (੨੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੮
Raag Maajh Guru Amar Das
Guru Granth Sahib Ang 124
ਕਾਲੁ ਨ ਜੋਹੈ ਦੁਖੁ ਨ ਸੰਤਾਪੇ ॥
Kaal N Johai Dhukh N Santhaapae ||
Death does not see them, and pain does not afflict them.
ਮਾਝ (ਮਃ ੩) ਅਸਟ (੨੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੮
Raag Maajh Guru Amar Das
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥੧॥
Houmai Maar Bandhhan Sabh Thorrai Guramukh Sabadh Suhaavaniaa ||1||
Subduing egotism, they break all their bonds; as Gurmukh, they are adorned with the Word of the Shabad. ||1||
ਮਾਝ (ਮਃ ੩) ਅਸਟ (੨੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੮
Raag Maajh Guru Amar Das
Guru Granth Sahib Ang 124
ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥
Ho Vaaree Jeeo Vaaree Har Har Naam Suhaavaniaa ||
I am a sacrifice, my soul is a sacrifice, to those who look beautiful in the Name of the Lord, Har, Har.
ਮਾਝ (ਮਃ ੩) ਅਸਟ (੨੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੯
Raag Maajh Guru Amar Das
ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥
Guramukh Gaavai Guramukh Naachai Har Saethee Chith Laavaniaa ||1|| Rehaao ||
The Gurmukhs sing, the Gurmukhs dance, and focus their consciousness on the Lord. ||1||Pause||
ਮਾਝ (ਮਃ ੩) ਅਸਟ (੨੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੨੪ ਪੰ. ੧੯
Raag Maajh Guru Amar Das
Guru Granth Sahib Ang 121