Guru Granth Sahib Ang 105 – ਗੁਰੂ ਗ੍ਰੰਥ ਸਾਹਿਬ ਅੰਗ ੧੦੫
Guru Granth Sahib Ang 105
Guru Granth Sahib Ang 105
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥੪॥੨੮॥੩੫॥
Kar Kirapaa Prabh Bhagathee Laavahu Sach Naanak Anmrith Peeeae Jeeo ||4||28||35||
Shower Your Mercy upon me, God; let me be committed to devotional worship. Nanak drinks in the Ambrosial Nectar of Truth. ||4||28||35||
ਮਾਝ (ਮਃ ੫) (੩੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧
Raag Maajh Guru Arjan Dev
Guru Granth Sahib Ang 105
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫
ਭਏ ਕ੍ਰਿਪਾਲ ਗੋਵਿੰਦ ਗੁਸਾਈ ॥
Bheae Kirapaal Govindh Gusaaee ||
The Lord of the Universe, the Support of the earth, has become Merciful;
ਮਾਝ (ਮਃ ੫) (੩੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੨
Raag Maajh Guru Arjan Dev
Guru Granth Sahib Ang 105
ਮੇਘੁ ਵਰਸੈ ਸਭਨੀ ਥਾਈ ॥
Maegh Varasai Sabhanee Thhaaee ||
The rain is falling everywhere.
ਮਾਝ (ਮਃ ੫) (੩੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੨
Raag Maajh Guru Arjan Dev
ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥੧॥
Dheen Dhaeiaal Sadhaa Kirapaalaa Thaadt Paaee Karathaarae Jeeo ||1||
He is Merciful to the meek, always Kind and Gentle; the Creator has brought cooling relief. ||1||
ਮਾਝ (ਮਃ ੫) (੩੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੨
Raag Maajh Guru Arjan Dev
ਅਪੁਨੇ ਜੀਅ ਜੰਤ ਪ੍ਰਤਿਪਾਰੇ ॥
Apunae Jeea Janth Prathipaarae ||
He cherishes all His beings and creatures,
ਮਾਝ (ਮਃ ੫) (੩੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੩
Raag Maajh Guru Arjan Dev
Guru Granth Sahib Ang 105
ਜਿਉ ਬਾਰਿਕ ਮਾਤਾ ਸੰਮਾਰੇ ॥
Jio Baarik Maathaa Sanmaarae ||
As the mother cares for her children.
ਮਾਝ (ਮਃ ੫) (੩੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੩
Raag Maajh Guru Arjan Dev
ਦੁਖ ਭੰਜਨ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥੨॥
Dhukh Bhanjan Sukh Saagar Suaamee Dhaeth Sagal Aahaarae Jeeo ||2||
The Destroyer of pain, the Ocean of Peace, the Lord and Master gives sustenance to all. ||2||
ਮਾਝ (ਮਃ ੫) (੩੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੩
Raag Maajh Guru Arjan Dev
ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥
Jal Thhal Poor Rehiaa Miharavaanaa ||
The Merciful Lord is totally pervading and permeating the water and the land.
ਮਾਝ (ਮਃ ੫) (੩੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੪
Raag Maajh Guru Arjan Dev
Guru Granth Sahib Ang 105
ਸਦ ਬਲਿਹਾਰਿ ਜਾਈਐ ਕੁਰਬਾਨਾ ॥
Sadh Balihaar Jaaeeai Kurabaanaa ||
I am forever devoted, a sacrifice to Him.
ਮਾਝ (ਮਃ ੫) (੩੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੪
Raag Maajh Guru Arjan Dev
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥੩॥
Rain Dhinas This Sadhaa Dhhiaaee J Khin Mehi Sagal Oudhhaarae Jeeo ||3||
Night and day, I always meditate on Him; in an instant, He saves all. ||3||
ਮਾਝ (ਮਃ ੫) (੩੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੫
Raag Maajh Guru Arjan Dev
Guru Granth Sahib Ang 105
ਰਾਖਿ ਲੀਏ ਸਗਲੇ ਪ੍ਰਭਿ ਆਪੇ ॥
Raakh Leeeae Sagalae Prabh Aapae ||
God Himself protects all;
ਮਾਝ (ਮਃ ੫) (੩੬) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੫
Raag Maajh Guru Arjan Dev
ਉਤਰਿ ਗਏ ਸਭ ਸੋਗ ਸੰਤਾਪੇ ॥
Outhar Geae Sabh Sog Santhaapae ||
He drives out all sorrow and suffering.
ਮਾਝ (ਮਃ ੫) (੩੬) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੬
Raag Maajh Guru Arjan Dev
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥੪॥੨੯॥੩੬॥
Naam Japath Man Than Hareeaaval Prabh Naanak Nadhar Nihaarae Jeeo ||4||29||36||
Chanting the Naam, the Name of the Lord, the mind and body are rejuvenated. O Nanak, God has bestowed His Glance of Grace. ||4||29||36||
ਮਾਝ (ਮਃ ੫) (੩੬) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੬
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥
Jithhai Naam Japeeai Prabh Piaarae ||
Where the Naam, the Name of God the Beloved is chanted
ਮਾਝ (ਮਃ ੫) (੩੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੭
Raag Maajh Guru Arjan Dev
ਸੇ ਅਸਥਲ ਸੋਇਨ ਚਉਬਾਰੇ ॥
Sae Asathhal Soein Choubaarae ||
Those barren places become mansions of gold.
ਮਾਝ (ਮਃ ੫) (੩੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੭
Raag Maajh Guru Arjan Dev
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥੧॥
Jithhai Naam N Japeeai Maerae Goeidhaa Saeee Nagar Oujaarree Jeeo ||1||
Where the Naam, the Name of my Lord of the Universe is not chanted-those towns are like the barren wilderness. ||1||
ਮਾਝ (ਮਃ ੫) (੩੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੭
Raag Maajh Guru Arjan Dev
ਹਰਿ ਰੁਖੀ ਰੋਟੀ ਖਾਇ ਸਮਾਲੇ ॥
Har Rukhee Rottee Khaae Samaalae ||
One who meditates as he eats dry bread,
ਮਾਝ (ਮਃ ੫) (੩੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੮
Raag Maajh Guru Arjan Dev
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥
Har Anthar Baahar Nadhar Nihaalae ||
Sees the Blessed Lord inwardly and outwardly.
ਮਾਝ (ਮਃ ੫) (੩੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੮
Raag Maajh Guru Arjan Dev
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥੨॥
Khaae Khaae Karae Badhafailee Jaan Visoo Kee Vaarree Jeeo ||2||
Know this well, that one who eats and eats while practicing evil, is like a field of poisonous plants. ||2||
ਮਾਝ (ਮਃ ੫) (੩੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੯
Raag Maajh Guru Arjan Dev
ਸੰਤਾ ਸੇਤੀ ਰੰਗੁ ਨ ਲਾਏ ॥
Santhaa Saethee Rang N Laaeae ||
One who does not feel love for the Saints,
ਮਾਝ (ਮਃ ੫) (੩੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੯
Raag Maajh Guru Arjan Dev
ਸਾਕਤ ਸੰਗਿ ਵਿਕਰਮ ਕਮਾਏ ॥
Saakath Sang Vikaram Kamaaeae ||
Misbehaves in the company of the wicked shaaktas, the faithless cynics;
ਮਾਝ (ਮਃ ੫) (੩੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੦
Raag Maajh Guru Arjan Dev
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥੩॥
Dhulabh Dhaeh Khoee Agiaanee Jarr Apunee Aap Oupaarree Jeeo ||3||
He wastes this human body, so difficult to obtain. In his ignorance, he tears up his own roots. ||3||
ਮਾਝ (ਮਃ ੫) (੩੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੦
Raag Maajh Guru Arjan Dev
ਤੇਰੀ ਸਰਣਿ ਮੇਰੇ ਦੀਨ ਦਇਆਲਾ ॥
Thaeree Saran Maerae Dheen Dhaeiaalaa ||
I seek Your Sanctuary, O my Lord, Merciful to the meek,
ਮਾਝ (ਮਃ ੫) (੩੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੧
Raag Maajh Guru Arjan Dev
ਸੁਖ ਸਾਗਰ ਮੇਰੇ ਗੁਰ ਗੋਪਾਲਾ ॥
Sukh Saagar Maerae Gur Gopaalaa ||
Ocean of Peace, my Guru, Sustainer of the world.
ਮਾਝ (ਮਃ ੫) (੩੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੧
Raag Maajh Guru Arjan Dev
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥੪॥੩੦॥੩੭॥
Kar Kirapaa Naanak Gun Gaavai Raakhahu Saram Asaarree Jeeo ||4||30||37||
Shower Your Mercy upon Nanak, that he may sing Your Glorious Praises; please, preserve my honor. ||4||30||37||
ਮਾਝ (ਮਃ ੫) (੩੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੧
Raag Maajh Guru Arjan Dev
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫
ਚਰਣ ਠਾਕੁਰ ਕੇ ਰਿਦੈ ਸਮਾਣੇ ॥
Charan Thaakur Kae Ridhai Samaanae ||
I cherish in my heart the Feet of my Lord and Master.
ਮਾਝ (ਮਃ ੫) (੩੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੨
Raag Maajh Guru Arjan Dev
Guru Granth Sahib Ang 105
ਕਲਿ ਕਲੇਸ ਸਭ ਦੂਰਿ ਪਇਆਣੇ ॥
Kal Kalaes Sabh Dhoor Paeiaanae ||
All my troubles and sufferings have run away.
ਮਾਝ (ਮਃ ੫) (੩੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੨
Raag Maajh Guru Arjan Dev
ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥੧॥
Saanth Sookh Sehaj Dhhun Oupajee Saadhhoo Sang Nivaasaa Jeeo ||1||
The music of intuitive peace, poise and tranquility wells up within; I dwell in the Saadh Sangat, the Company of the Holy. ||1||
ਮਾਝ (ਮਃ ੫) (੩੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੩
Raag Maajh Guru Arjan Dev
ਲਾਗੀ ਪ੍ਰੀਤਿ ਨ ਤੂਟੈ ਮੂਲੇ ॥
Laagee Preeth N Thoottai Moolae ||
The bonds of love with the Lord are never broken.
ਮਾਝ (ਮਃ ੫) (੩੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੩
Raag Maajh Guru Arjan Dev
Guru Granth Sahib Ang 105
ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥
Har Anthar Baahar Rehiaa Bharapoorae ||
The Lord is totally permeating and pervading inside and out.
ਮਾਝ (ਮਃ ੫) (੩੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੪
Raag Maajh Guru Arjan Dev
ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥੨॥
Simar Simar Simar Gun Gaavaa Kaattee Jam Kee Faasaa Jeeo ||2||
Meditating, meditating, meditating in remembrance on Him, singing His Glorious Praises, the noose of death is cut away. ||2||
ਮਾਝ (ਮਃ ੫) (੩੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੪
Raag Maajh Guru Arjan Dev
ਅੰਮ੍ਰਿਤੁ ਵਰਖੈ ਅਨਹਦ ਬਾਣੀ ॥
Anmrith Varakhai Anehadh Baanee ||
The Ambrosial Nectar, the Unstruck Melody of Gurbani rains down continually;
ਮਾਝ (ਮਃ ੫) (੩੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੫
Raag Maajh Guru Arjan Dev
Guru Granth Sahib Ang 105
ਮਨ ਤਨ ਅੰਤਰਿ ਸਾਂਤਿ ਸਮਾਣੀ ॥
Man Than Anthar Saanth Samaanee ||
Deep within my mind and body, peace and tranquility have come.
ਮਾਝ (ਮਃ ੫) (੩੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੫
Raag Maajh Guru Arjan Dev
ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥੩॥
Thripath Aghaae Rehae Jan Thaerae Sathigur Keeaa Dhilaasaa Jeeo ||3||
Your humble servants remain satisfied and fulfilled, and the True Guru blesses them with encouragement and comfort. ||3||
ਮਾਝ (ਮਃ ੫) (੩੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੫
Raag Maajh Guru Arjan Dev
ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥
Jis Kaa Saa This Thae Fal Paaeiaa ||
We are His, and from Him, we receive our rewards.
ਮਾਝ (ਮਃ ੫) (੩੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੬
Raag Maajh Guru Arjan Dev
ਕਰਿ ਕਿਰਪਾ ਪ੍ਰਭ ਸੰਗਿ ਮਿਲਾਇਆ ॥
Kar Kirapaa Prabh Sang Milaaeiaa ||
Showering His Mercy upon us, God has united us with Him.
ਮਾਝ (ਮਃ ੫) (੩੮) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੬
Raag Maajh Guru Arjan Dev
ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥੪॥੩੧॥੩੮॥
Aavan Jaan Rehae Vaddabhaagee Naanak Pooran Aasaa Jeeo ||4||31||38||
Our comings and goings have ended, and through great good fortune, O Nanak, our hopes are fulfilled. ||4||31||38||
ਮਾਝ (ਮਃ ੫) (੩੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੭
Raag Maajh Guru Arjan Dev
Guru Granth Sahib Ang 105
ਮਾਝ ਮਹਲਾ ੫ ॥
Maajh Mehalaa 5 ||
Maajh, Fifth Mehl:
ਮਾਝ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੦੫
ਮੀਹੁ ਪਇਆ ਪਰਮੇਸਰਿ ਪਾਇਆ ॥
Meehu Paeiaa Paramaesar Paaeiaa ||
The rain has fallen; I have found the Transcendent Lord God.
ਮਾਝ (ਮਃ ੫) (੩੯) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੭
Raag Maajh Guru Arjan Dev
Guru Granth Sahib Ang 105
ਜੀਅ ਜੰਤ ਸਭਿ ਸੁਖੀ ਵਸਾਇਆ ॥
Jeea Janth Sabh Sukhee Vasaaeiaa ||
All beings and creatures dwell in peace.
ਮਾਝ (ਮਃ ੫) (੩੯) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੮
Raag Maajh Guru Arjan Dev
ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥੧॥
Gaeiaa Kalaes Bhaeiaa Sukh Saachaa Har Har Naam Samaalee Jeeo ||1||
Suffering has been dispelled, and true happiness has dawned, as we meditate on the Name of the Lord, Har, Har. ||1||
ਮਾਝ (ਮਃ ੫) (੩੯) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੮
Raag Maajh Guru Arjan Dev
ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥
Jis Kae Sae Thin Hee Prathipaarae ||
The One, to whom we belong, cherishes and nurtures us.
ਮਾਝ (ਮਃ ੫) (੩੯) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੯
Raag Maajh Guru Arjan Dev
Guru Granth Sahib Ang 105
ਪਾਰਬ੍ਰਹਮ ਪ੍ਰਭ ਭਏ ਰਖਵਾਰੇ ॥
Paarabreham Prabh Bheae Rakhavaarae ||
The Supreme Lord God has become our Protector.
ਮਾਝ (ਮਃ ੫) (੩੯) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੯
Raag Maajh Guru Arjan Dev
ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥੨॥
Sunee Baenanthee Thaakur Maerai Pooran Hoee Ghaalee Jeeo ||2||
My Lord and Master has heard my prayer; my efforts have been rewarded. ||2||
ਮਾਝ (ਮਃ ੫) (੩੯) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੧੦੫ ਪੰ. ੧੯
Raag Maajh Guru Arjan Dev
Guru Granth Sahib Ang 105