Guru Granth Sahib Ang 35 – ਗੁਰੂ ਗ੍ਰੰਥ ਸਾਹਿਬ ਅੰਗ ੩੫
Guru Granth Sahib Ang 35
Guru Granth Sahib Ang 35
ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥
Manamukh Janam Birathhaa Gaeiaa Kiaa Muhu Dhaesee Jaae ||3||
The life of the self-willed manmukh passes uselessly. What face will he show when he passes beyond? ||3||
ਸਿਰੀਰਾਗੁ (ਮਃ ੩) (੫੪) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧
Sri Raag Guru Amar Das
Guru Granth Sahib Ang 35
ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥
Sabh Kishh Aapae Aap Hai Houmai Vich Kehan N Jaae ||
God Himself is everything; those who are in their ego cannot even speak of this.
ਸਿਰੀਰਾਗੁ (ਮਃ ੩) (੫੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧
Sri Raag Guru Amar Das
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥
Gur Kai Sabadh Pashhaaneeai Dhukh Houmai Vichahu Gavaae ||
Through the Word of the Guru’s Shabad, He is realized, and the pain of egotism is eradicated from within.
ਸਿਰੀਰਾਗੁ (ਮਃ ੩) (੫੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੨
Sri Raag Guru Amar Das
Guru Granth Sahib Ang 35
ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥
Sathagur Saevan Aapanaa Ho Thin Kai Laago Paae ||
I fall at the feet of those who serve their True Guru.
ਸਿਰੀਰਾਗੁ (ਮਃ ੩) (੫੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੨
Sri Raag Guru Amar Das
ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥
Naanak Dhar Sachai Sachiaar Hehi Ho Thin Balihaarai Jaao ||4||21||54||
O Nanak, I am a sacrifice to those who are found to be true in the True Court. ||4||21||54||
ਸਿਰੀਰਾਗੁ (ਮਃ ੩) (੫੪) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੩
Sri Raag Guru Amar Das
Guru Granth Sahib Ang 35
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੫
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥
Jae Vaelaa Vakhath Veechaareeai Thaa Kith Vaelaa Bhagath Hoe ||
Consider the time and the moment-when should we worship the Lord?
ਸਿਰੀਰਾਗੁ (ਮਃ ੩) (੫੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੪
Sri Raag Guru Amar Das
Guru Granth Sahib Ang 35
ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
Anadhin Naamae Rathiaa Sachae Sachee Soe ||
Night and day, one who is attuned to the Name of the True Lord is true.
ਸਿਰੀਰਾਗੁ (ਮਃ ੩) (੫੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੪
Sri Raag Guru Amar Das
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
Eik Thil Piaaraa Visarai Bhagath Kinaehee Hoe ||
If someone forgets the Beloved Lord, even for an instant, what sort of devotion is that?
ਸਿਰੀਰਾਗੁ (ਮਃ ੩) (੫੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੫
Sri Raag Guru Amar Das
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥
Man Than Seethal Saach Sio Saas N Birathhaa Koe ||1||
One whose mind and body are cooled and soothed by the True Lord-no breath of his is wasted. ||1||
ਸਿਰੀਰਾਗੁ (ਮਃ ੩) (੫੫) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੫
Sri Raag Guru Amar Das
Guru Granth Sahib Ang 35
ਮੇਰੇ ਮਨ ਹਰਿ ਕਾ ਨਾਮੁ ਧਿਆਇ ॥
Maerae Man Har Kaa Naam Dhhiaae ||
O my mind, meditate on the Name of the Lord.
ਸਿਰੀਰਾਗੁ (ਮਃ ੩) (੫੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੬
Sri Raag Guru Amar Das
ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥
Saachee Bhagath Thaa Thheeai Jaa Har Vasai Man Aae ||1|| Rehaao ||
True devotional worship is performed when the Lord comes to dwell in the mind. ||1||Pause||
ਸਿਰੀਰਾਗੁ (ਮਃ ੩) (੫੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੬
Sri Raag Guru Amar Das
Guru Granth Sahib Ang 35
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥
Sehajae Khaethee Raaheeai Sach Naam Beej Paae ||
With intuitive ease, cultivate your farm, and plant the Seed of the True Name.
ਸਿਰੀਰਾਗੁ (ਮਃ ੩) (੫੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੭
Sri Raag Guru Amar Das
ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥
Khaethee Janmee Agalee Manooaa Rajaa Sehaj Subhaae ||
The seedlings have sprouted luxuriantly, and with intuitive ease, the mind is satisfied.
ਸਿਰੀਰਾਗੁ (ਮਃ ੩) (੫੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੭
Sri Raag Guru Amar Das
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
Gur Kaa Sabadh Anmrith Hai Jith Peethai Thikh Jaae ||
The Word of the Guru’s Shabad is Ambrosial Nectar; drinking it in, thirst is quenched.
ਸਿਰੀਰਾਗੁ (ਮਃ ੩) (੫੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੮
Sri Raag Guru Amar Das
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥
Eihu Man Saachaa Sach Rathaa Sachae Rehiaa Samaae ||2||
This true mind is attuned to Truth, and it remains permeated with the True One. ||2||
ਸਿਰੀਰਾਗੁ (ਮਃ ੩) (੫੫) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੮
Sri Raag Guru Amar Das
Guru Granth Sahib Ang 35
ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥
Aakhan Vaekhan Bolanaa Sabadhae Rehiaa Samaae ||
In speaking, in seeing and in words, remain immersed in the Shabad.
ਸਿਰੀਰਾਗੁ (ਮਃ ੩) (੫੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੯
Sri Raag Guru Amar Das
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥
Baanee Vajee Chahu Jugee Sacho Sach Sunaae ||
The Word of the Guru’s Bani vibrates throughout the four ages. As Truth, it teaches Truth.
ਸਿਰੀਰਾਗੁ (ਮਃ ੩) (੫੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੯
Sri Raag Guru Amar Das
Guru Granth Sahib Ang 35
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥
Houmai Maeraa Rehi Gaeiaa Sachai Laeiaa Milaae ||
Egotism and possessiveness are eliminated, and the True One absorbs them into Himself.
ਸਿਰੀਰਾਗੁ (ਮਃ ੩) (੫੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੯
Sri Raag Guru Amar Das
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥
Thin Ko Mehal Hadhoor Hai Jo Sach Rehae Liv Laae ||3||
Those who remain lovingly absorbed in the True One see the Mansion of His Presence close at hand. ||3||
ਸਿਰੀਰਾਗੁ (ਮਃ ੩) (੫੫) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੦
Sri Raag Guru Amar Das
Guru Granth Sahib Ang 35
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥
Nadharee Naam Dhhiaaeeai Vin Karamaa Paaeiaa N Jaae ||
By His Grace, we meditate on the Naam, the Name of the Lord. Without His Mercy, it cannot be obtained.
ਸਿਰੀਰਾਗੁ (ਮਃ ੩) (੫੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੦
Sri Raag Guru Amar Das
ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥
Poorai Bhaag Sathasangath Lehai Sathagur Bhaettai Jis Aae ||
Through perfect good destiny, one finds the Sat Sangat, the True Congregation, and one comes to meet the True Guru.
ਸਿਰੀਰਾਗੁ (ਮਃ ੩) (੫੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੧
Sri Raag Guru Amar Das
ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥
Anadhin Naamae Rathiaa Dhukh Bikhiaa Vichahu Jaae ||
Night and day, remain attuned to the Naam, and the pain of corruption shall be dispelled from within.
ਸਿਰੀਰਾਗੁ (ਮਃ ੩) (੫੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੨
Sri Raag Guru Amar Das
ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥
Naanak Sabadh Milaavarraa Naamae Naam Samaae ||4||22||55||
O Nanak, merging with the Shabad through the Name, one is immersed in the Name. ||4||22||55||
ਸਿਰੀਰਾਗੁ (ਮਃ ੩) (੫੫) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੨
Sri Raag Guru Amar Das
Guru Granth Sahib Ang 35
ਸਿਰੀਰਾਗੁ ਮਹਲਾ ੩ ॥
Sireeraag Mehalaa 3 ||
Siree Raag, Third Mehl:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੫
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
Aapanaa Bho Thin Paaeioun Jin Gur Kaa Sabadh Beechaar ||
Those who contemplate the Word of the Guru’s Shabad are filled with the Fear of God.
ਸਿਰੀਰਾਗੁ (ਮਃ ੩) (੫੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੩
Sri Raag Guru Amar Das
Guru Granth Sahib Ang 35
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
Sathasangathee Sadhaa Mil Rehae Sachae Kae Gun Saar ||
They remain forever merged with the Sat Sangat, the True Congregation; they dwell upon the Glories of the True One.
ਸਿਰੀਰਾਗੁ (ਮਃ ੩) (੫੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੩
Sri Raag Guru Amar Das
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
Dhubidhhaa Mail Chukaaeean Har Raakhiaa Our Dhhaar ||
They cast off the filth of their mental duality, and they keep the Lord enshrined in their hearts.
ਸਿਰੀਰਾਗੁ (ਮਃ ੩) (੫੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੪
Sri Raag Guru Amar Das
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥
Sachee Baanee Sach Man Sachae Naal Piaar ||1||
True is their speech, and true are their minds. They are in love with the True One. ||1||
ਸਿਰੀਰਾਗੁ (ਮਃ ੩) (੫੬) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੪
Sri Raag Guru Amar Das
Guru Granth Sahib Ang 35
ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥
Man Maerae Houmai Mail Bhar Naal ||
O my mind, you are filled with the filth of egotism.
ਸਿਰੀਰਾਗੁ (ਮਃ ੩) (੫੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੫
Sri Raag Guru Amar Das
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥
Har Niramal Sadhaa Sohanaa Sabadh Savaaranehaar ||1|| Rehaao ||
The Immaculate Lord is eternally Beautiful. We are adorned with the Word of the Shabad. ||1||Pause||
ਸਿਰੀਰਾਗੁ (ਮਃ ੩) (੫੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੫
Sri Raag Guru Amar Das
Guru Granth Sahib Ang 35
ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
Sachai Sabadh Man Mohiaa Prabh Aapae Leae Milaae ||
God joins to Himself those whose minds are fascinated with the True Word of His Shabad.
ਸਿਰੀਰਾਗੁ (ਮਃ ੩) (੫੬) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੬
Sri Raag Guru Amar Das
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
Anadhin Naamae Rathiaa Jothee Joth Samaae ||
Night and day, they are attuned to the Naam, and their light is absorbed into the Light.
ਸਿਰੀਰਾਗੁ (ਮਃ ੩) (੫੬) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੬
Sri Raag Guru Amar Das
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
Jothee Hoo Prabh Jaapadhaa Bin Sathagur Boojh N Paae ||
Through His Light, God is revealed. Without the True Guru, understanding is not obtained.
ਸਿਰੀਰਾਗੁ (ਮਃ ੩) (੫੬) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੭
Sri Raag Guru Amar Das
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥
Jin Ko Poorab Likhiaa Sathagur Bhaettiaa Thin Aae ||2||
The True Guru comes to meet those who have such pre-ordained destiny. ||2||
ਸਿਰੀਰਾਗੁ (ਮਃ ੩) (੫੬) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੭
Sri Raag Guru Amar Das
Guru Granth Sahib Ang 35
ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
Vin Naavai Sabh Ddumanee Dhoojai Bhaae Khuaae ||
Without the Name, all are miserable. In the love of duality, they are ruined.
ਸਿਰੀਰਾਗੁ (ਮਃ ੩) (੫੬) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੮
Sri Raag Guru Amar Das
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥
This Bin Gharree N Jeevadhee Dhukhee Rain Vihaae ||
Without Him, I cannot survive even for an instant, and my life-night passes in anguish.
ਸਿਰੀਰਾਗੁ (ਮਃ ੩) (੫੬) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੮
Sri Raag Guru Amar Das
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥
Bharam Bhulaanaa Andhhulaa Fir Fir Aavai Jaae ||
Wandering in doubt, the spiritually blind come and go in reincarnation, over and over again.
ਸਿਰੀਰਾਗੁ (ਮਃ ੩) (੫੬) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੯
Sri Raag Guru Amar Das
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥
Nadhar Karae Prabh Aapanee Aapae Leae Milaae ||3||
When God Himself bestows His Glance of Grace, He blends us into Himself. ||3||
ਸਿਰੀਰਾਗੁ (ਮਃ ੩) (੫੬) ੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੧੯
Sri Raag Guru Amar Das
Guru Granth Sahib Ang 35