Guru Granth Sahib Ang 95 – ਗੁਰੂ ਗ੍ਰੰਥ ਸਾਹਿਬ ਅੰਗ ੯੫
Guru Granth Sahib Ang 95
Guru Granth Sahib Ang 95
ਮਾਝ ਮਹਲਾ ੪ ॥
Maajh Mehalaa 4 ||
Maajh, Fourth Mehl:
ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੫
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥
Har Gun Parreeai Har Gun Guneeai ||
Read of the Lord’s Glories and reflect upon the Lord’s Glories.
ਮਾਝ (ਮਃ ੪) (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧
Raag Maajh Guru Ram Das
Guru Granth Sahib Ang 95
ਹਰਿ ਹਰਿ ਨਾਮ ਕਥਾ ਨਿਤ ਸੁਣੀਐ ॥
Har Har Naam Kathhaa Nith Suneeai ||
Listen continually to the Sermon of the Naam, the Name of the Lord, Har, Har.
ਮਾਝ (ਮਃ ੪) (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧
Raag Maajh Guru Ram Das
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥੧॥
Mil Sathasangath Har Gun Gaaeae Jag Bhoujal Dhuthar Thareeai Jeeo ||1||
Joining the Sat Sangat, the True Congregation, and singing the Glorious Praises of the Lord, you shall cross over the treacherous and terrifying world-ocean. ||1||
ਮਾਝ (ਮਃ ੪) (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧
Raag Maajh Guru Ram Das
Guru Granth Sahib Ang 95
ਆਉ ਸਖੀ ਹਰਿ ਮੇਲੁ ਕਰੇਹਾ ॥
Aao Sakhee Har Mael Karaehaa ||
Come, friends, let us meet our Lord.
ਮਾਝ (ਮਃ ੪) (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੨
Raag Maajh Guru Ram Das
ਮੇਰੇ ਪ੍ਰੀਤਮ ਕਾ ਮੈ ਦੇਇ ਸਨੇਹਾ ॥
Maerae Preetham Kaa Mai Dhaee Sanaehaa ||
Bring me a message from my Beloved.
ਮਾਝ (ਮਃ ੪) (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੨
Raag Maajh Guru Ram Das
ਮੇਰਾ ਮਿਤ੍ਰੁ ਸਖਾ ਸੋ ਪ੍ਰੀਤਮੁ ਭਾਈ ਮੈ ਦਸੇ ਹਰਿ ਨਰਹਰੀਐ ਜੀਉ ॥੨॥
Maeraa Mithra Sakhaa So Preetham Bhaaee Mai Dhasae Har Narehareeai Jeeo ||2||
He alone is a friend, companion, beloved and brother of mine, who shows me the way to the Lord, the Lord of all. ||2||
ਮਾਝ (ਮਃ ੪) (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੩
Raag Maajh Guru Ram Das
Guru Granth Sahib Ang 95
ਮੇਰੀ ਬੇਦਨ ਹਰਿ ਗੁਰੁ ਪੂਰਾ ਜਾਣੈ ॥
Maeree Baedhan Har Gur Pooraa Jaanai ||
My illness is known only to the Lord and the Perfect Guru.
ਮਾਝ (ਮਃ ੪) (੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੩
Raag Maajh Guru Ram Das
ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥
Ho Rehi N Sakaa Bin Naam Vakhaanae ||
I cannot continue living without chanting the Naam.
ਮਾਝ (ਮਃ ੪) (੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੪
Raag Maajh Guru Ram Das
ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥੩॥
Mai Aoukhadhh Manthra Dheejai Gur Poorae Mai Har Har Naam Oudhhareeai Jeeo ||3||
So give me the medicine, the Mantra of the Perfect Guru. Through the Name of the Lord, Har, Har, I am saved. ||3||
ਮਾਝ (ਮਃ ੪) (੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੪
Raag Maajh Guru Ram Das
Guru Granth Sahib Ang 95
ਹਮ ਚਾਤ੍ਰਿਕ ਦੀਨ ਸਤਿਗੁਰ ਸਰਣਾਈ ॥
Ham Chaathrik Dheen Sathigur Saranaaee ||
I am just a poor song-bird, in the Sanctuary of the True Guru,
ਮਾਝ (ਮਃ ੪) (੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੫
Raag Maajh Guru Ram Das
Guru Granth Sahib Ang 95
ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥
Har Har Naam Boondh Mukh Paaee ||
Who has placed the Drop of Water, the Lord’s Name, Har, Har, in my mouth.
ਮਾਝ (ਮਃ ੪) (੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੫
Raag Maajh Guru Ram Das
ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥੪॥੩॥
Har Jalanidhh Ham Jal Kae Meenae Jan Naanak Jal Bin Mareeai Jeeo ||4||3||
The Lord is the Treasure of Water; I am just a fish in that water. Without this Water, servant Nanak would die. ||4||3||
ਮਾਝ (ਮਃ ੪) (੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੫
Raag Maajh Guru Ram Das
Guru Granth Sahib Ang 95
ਮਾਝ ਮਹਲਾ ੪ ॥
Maajh Mehalaa 4 ||
Maajh, Fourth Mehl:
ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੫
ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥
Har Jan Santh Milahu Maerae Bhaaee ||
O servants of the Lord, O Saints, O my Siblings of Destiny, let us join together!
ਮਾਝ (ਮਃ ੪) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੬
Raag Maajh Guru Ram Das
ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ ॥
Maeraa Har Prabh Dhasahu Mai Bhukh Lagaaee ||
Show me the way to my Lord God-I am so hungry for Him!
ਮਾਝ (ਮਃ ੪) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੭
Raag Maajh Guru Ram Das
ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ ॥੧॥
Maeree Saradhhaa Poor Jagajeevan Dhaathae Mil Har Dharasan Man Bheejai Jeeo ||1||
Please reward my faith, O Life of the World, O Great Giver. Obtaining the Blessed Vision of the Lord’s Darshan, my mind is fulfilled. ||1||
ਮਾਝ (ਮਃ ੪) (੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੭
Raag Maajh Guru Ram Das
Guru Granth Sahib Ang 95
ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥
Mil Sathasang Bolee Har Baanee ||
Joining the Sat Sangat, the True Congregation, I chant the Bani of the Lord’s Word.
ਮਾਝ (ਮਃ ੪) (੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੮
Raag Maajh Guru Ram Das
ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥
Har Har Kathhaa Maerai Man Bhaanee ||
The Sermon of the Lord, Har, Har, is pleasing to my mind.
ਮਾਝ (ਮਃ ੪) (੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੮
Raag Maajh Guru Ram Das
ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥੨॥
Har Har Anmrith Har Man Bhaavai Mil Sathigur Anmrith Peejai Jeeo ||2||
The Ambrosial Nectar of the Lord’s Name, Har, Har, is so sweet to my mind. Meeting the True Guru, I drink in this Ambrosial Nectar. ||2||
ਮਾਝ (ਮਃ ੪) (੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੯
Raag Maajh Guru Ram Das
Guru Granth Sahib Ang 95
ਵਡਭਾਗੀ ਹਰਿ ਸੰਗਤਿ ਪਾਵਹਿ ॥
Vaddabhaagee Har Sangath Paavehi ||
By great good fortune, the Lord’s Congregation is found,
ਮਾਝ (ਮਃ ੪) (੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੯
Raag Maajh Guru Ram Das
ਭਾਗਹੀਨ ਭ੍ਰਮਿ ਚੋਟਾ ਖਾਵਹਿ ॥
Bhaageheen Bhram Chottaa Khaavehi ||
While the unfortunate ones wander around in doubt, enduring painful beatings.
ਮਾਝ (ਮਃ ੪) (੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੦
Raag Maajh Guru Ram Das
ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥੩॥
Bin Bhaagaa Sathasang N Labhai Bin Sangath Mail Bhareejai Jeeo ||3||
Without good fortune, the Sat Sangat is not found; without this Sangat, people are stained with filth and pollution. ||3||
ਮਾਝ (ਮਃ ੪) (੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੦
Raag Maajh Guru Ram Das
Guru Granth Sahib Ang 95
ਮੈ ਆਇ ਮਿਲਹੁ ਜਗਜੀਵਨ ਪਿਆਰੇ ॥
Mai Aae Milahu Jagajeevan Piaarae ||
Come and meet me, O Life of the World, my Beloved.
ਮਾਝ (ਮਃ ੪) (੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੧
Raag Maajh Guru Ram Das
ਹਰਿ ਹਰਿ ਨਾਮੁ ਦਇਆ ਮਨਿ ਧਾਰੇ ॥
Har Har Naam Dhaeiaa Man Dhhaarae ||
Please bless me with Your Mercy, and enshrine Your Name, Har, Har, within my mind.
ਮਾਝ (ਮਃ ੪) (੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੧
Raag Maajh Guru Ram Das
ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥੪॥੪॥
Guramath Naam Meethaa Man Bhaaeiaa Jan Naanak Naam Man Bheejai Jeeo ||4||4||
Through the Guru’s Teachings, the Sweet Name has become pleasing to my mind. Servant Nanak’s mind is drenched and delighted with the Naam. ||4||4||
ਮਾਝ (ਮਃ ੪) (੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੧
Raag Maajh Guru Ram Das
Guru Granth Sahib Ang 95
ਮਾਝ ਮਹਲਾ ੪ ॥
Maajh Mehalaa 4 ||
Maajh, Fourth Mehl:
ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੫
ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥
Har Gur Giaan Har Ras Har Paaeiaa ||
Through the Guru, I have obtained the Lord’s spiritual wisdom. I have obtained the Sublime Essence of the Lord.
ਮਾਝ (ਮਃ ੪) (੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੨
Raag Maajh Guru Ram Das
Guru Granth Sahib Ang 95
ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥
Man Har Rang Raathaa Har Ras Peeaaeiaa ||
My mind is imbued with the Love of the Lord; I drink in the Sublime Essence of the Lord.
ਮਾਝ (ਮਃ ੪) (੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੩
Raag Maajh Guru Ram Das
ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥੧॥
Har Har Naam Mukh Har Har Bolee Man Har Ras Ttul Ttul Poudhaa Jeeo ||1||
With my mouth, I chant the Name of the Lord, Har, Har; my mind is filled to overflowing with the Sublime Essence of the Lord. ||1||
ਮਾਝ (ਮਃ ੪) (੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੩
Raag Maajh Guru Ram Das
Guru Granth Sahib Ang 95
ਆਵਹੁ ਸੰਤ ਮੈ ਗਲਿ ਮੇਲਾਈਐ ॥
Aavahu Santh Mai Gal Maelaaeeai ||
Come, O Saints, and lead me to my Lord’s Embrace.
ਮਾਝ (ਮਃ ੪) (੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੪
Raag Maajh Guru Ram Das
ਮੇਰੇ ਪ੍ਰੀਤਮ ਕੀ ਮੈ ਕਥਾ ਸੁਣਾਈਐ ॥
Maerae Preetham Kee Mai Kathhaa Sunaaeeai ||
Recite to me the Sermon of my Beloved.
ਮਾਝ (ਮਃ ੪) (੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੪
Raag Maajh Guru Ram Das
ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥੨॥
Har Kae Santh Milahu Man Dhaevaa Jo Gurabaanee Mukh Choudhaa Jeeo ||2||
I dedicate my mind to those Saints of the Lord, who chant the Word of the Guru’s Bani with their mouths. ||2||
ਮਾਝ (ਮਃ ੪) (੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੫
Raag Maajh Guru Ram Das
Guru Granth Sahib Ang 95
ਵਡਭਾਗੀ ਹਰਿ ਸੰਤੁ ਮਿਲਾਇਆ ॥
Vaddabhaagee Har Santh Milaaeiaa ||
By great good fortune, the Lord has led me to meet His Saint.
ਮਾਝ (ਮਃ ੪) (੫) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੫
Raag Maajh Guru Ram Das
ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥
Gur Poorai Har Ras Mukh Paaeiaa ||
The Perfect Guru has placed the Sublime Essence of the Lord into my mouth.
ਮਾਝ (ਮਃ ੪) (੫) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੬
Raag Maajh Guru Ram Das
ਭਾਗਹੀਨ ਸਤਿਗੁਰੁ ਨਹੀ ਪਾਇਆ ਮਨਮੁਖੁ ਗਰਭ ਜੂਨੀ ਨਿਤਿ ਪਉਦਾ ਜੀਉ ॥੩॥
Bhaageheen Sathigur Nehee Paaeiaa Manamukh Garabh Joonee Nith Poudhaa Jeeo ||3||
The unfortunate ones do not find the True Guru; the self-willed manmukhs continually endure reincarnation through the womb. ||3||
ਮਾਝ (ਮਃ ੪) (੫) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੬
Raag Maajh Guru Ram Das
Guru Granth Sahib Ang 95
ਆਪਿ ਦਇਆਲਿ ਦਇਆ ਪ੍ਰਭਿ ਧਾਰੀ ॥
Aap Dhaeiaal Dhaeiaa Prabh Dhhaaree ||
God, the Merciful, has Himself bestowed His Mercy.
ਮਾਝ (ਮਃ ੪) (੫) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੭
Raag Maajh Guru Ram Das
ਮਲੁ ਹਉਮੈ ਬਿਖਿਆ ਸਭ ਨਿਵਾਰੀ ॥
Mal Houmai Bikhiaa Sabh Nivaaree ||
He has totally removed the poisonous pollution of egotism.
ਮਾਝ (ਮਃ ੪) (੫) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੭
Raag Maajh Guru Ram Das
ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥੪॥੫॥
Naanak Hatt Pattan Vich Kaaneiaa Har Lainadhae Guramukh Soudhaa Jeeo ||4||5||
O Nanak, in the shops of the city of the human body, the Gurmukhs buy the merchandise of the Lord’s Name. ||4||5||
ਮਾਝ (ਮਃ ੪) (੫) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੮
Raag Maajh Guru Ram Das
Guru Granth Sahib Ang 95
ਮਾਝ ਮਹਲਾ ੪ ॥
Maajh Mehalaa 4 ||
Maajh, Fourth Mehl:
ਮਾਝ (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੫
ਹਉ ਗੁਣ ਗੋਵਿੰਦ ਹਰਿ ਨਾਮੁ ਧਿਆਈ ॥
Ho Gun Govindh Har Naam Dhhiaaee ||
I meditate on the Glorious Praises of the Lord of the Universe, and the Name of the Lord.
ਮਾਝ (ਮਃ ੪) (੬) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੮
Raag Maajh Guru Ram Das
Guru Granth Sahib Ang 95
ਮਿਲਿ ਸੰਗਤਿ ਮਨਿ ਨਾਮੁ ਵਸਾਈ ॥
Mil Sangath Man Naam Vasaaee ||
Joining the Sangat, the Holy Congregation, the Name comes to dwell in the mind.
ਮਾਝ (ਮਃ ੪) (੬) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੯
Raag Maajh Guru Ram Das
ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥੧॥
Har Prabh Agam Agochar Suaamee Mil Sathigur Har Ras Keechai Jeeo ||1||
The Lord God is our Lord and Master, Inaccessible and Unfathomable. Meeting the True Guru, I enjoy the Sublime Essence of the Lord. ||1||
ਮਾਝ (ਮਃ ੪) (੬) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯੫ ਪੰ. ੧੯
Raag Maajh Guru Ram Das
Guru Granth Sahib Ang 95