Guru Granth Sahib Ang 90 – ਗੁਰੂ ਗ੍ਰੰਥ ਸਾਹਿਬ ਅੰਗ ੯੦
Guru Granth Sahib Ang 90
Guru Granth Sahib Ang 90
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥
Sabadh Rathee Sohaaganee Sathigur Kai Bhaae Piaar ||
The happy soul-bride is attuned to the Word of the Shabad; she is in love with the True Guru.
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧
Sri Raag Guru Amar Das
Guru Granth Sahib Ang 90
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥
Sadhaa Raavae Pir Aapanaa Sachai Praem Piaar ||
She continually enjoys and ravishes her Beloved, with true love and affection.
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧
Sri Raag Guru Amar Das
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥
Ath Suaalio Sundharee Sobhaavanthee Naar ||
She is such a loveable, beautiful and noble woman.
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੨
Sri Raag Guru Amar Das
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥੨॥
Naanak Naam Sohaaganee Maelee Maelanehaar ||2||
O Nanak, through the Naam, the happy soul-bride unites with the Lord of Union. ||2||
ਸਿਰੀਰਾਗੁ ਵਾਰ (ਮਃ ੪) (੧੭) ਸ. (੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੨
Sri Raag Guru Amar Das
Guru Granth Sahib Ang 90
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੦
ਹਰਿ ਤੇਰੀ ਸਭ ਕਰਹਿ ਉਸਤਤਿ ਜਿਨਿ ਫਾਥੇ ਕਾਢਿਆ ॥
Har Thaeree Sabh Karehi Ousathath Jin Faathhae Kaadtiaa ||
Lord, everyone sings Your Praises. You have freed us from bondage.
ਸਿਰੀਰਾਗੁ ਵਾਰ (ਮਃ ੪) (੧੭):੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੩
Sri Raag Guru Amar Das
Guru Granth Sahib Ang 90
ਹਰਿ ਤੁਧਨੋ ਕਰਹਿ ਸਭ ਨਮਸਕਾਰੁ ਜਿਨਿ ਪਾਪੈ ਤੇ ਰਾਖਿਆ ॥
Har Thudhhano Karehi Sabh Namasakaar Jin Paapai Thae Raakhiaa ||
Lord, everyone bows in reverence to You. You have saved us from our sinful ways.
ਸਿਰੀਰਾਗੁ ਵਾਰ (ਮਃ ੪) (੧੭):੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੩
Sri Raag Guru Amar Das
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥
Har Nimaaniaa Thoon Maan Har Ddaadtee Hoon Thoon Ddaadtiaa ||
Lord, You are the Honor of the dishonored. Lord, You are the Strongest of the strong.
ਸਿਰੀਰਾਗੁ ਵਾਰ (ਮਃ ੪) (੧੭):੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੪
Sri Raag Guru Amar Das
Guru Granth Sahib Ang 90
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥
Har Ahankaareeaa Maar Nivaaeae Manamukh Moorr Saadhhiaa ||
The Lord beats down the egocentrics and corrects the foolish, self-willed manmukhs.
ਸਿਰੀਰਾਗੁ ਵਾਰ (ਮਃ ੪) (੧੭):੪ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੪
Sri Raag Guru Amar Das
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥੧੭॥
Har Bhagathaa Dhaee Vaddiaaee Gareeb Anaathhiaa ||17||
The Lord bestows glorious greatness on His devotees, the poor, and the lost souls. ||17||
ਸਿਰੀਰਾਗੁ ਵਾਰ (ਮਃ ੪) (੧੭):੫ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੫
Sri Raag Guru Amar Das
Guru Granth Sahib Ang 90
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦
ਸਤਿਗੁਰ ਕੈ ਭਾਣੈ ਜੋ ਚਲੈ ਤਿਸੁ ਵਡਿਆਈ ਵਡੀ ਹੋਇ ॥
Sathigur Kai Bhaanai Jo Chalai This Vaddiaaee Vaddee Hoe ||
One who walks in harmony with the Will of the True Guru, obtains the greatest glory.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੬
Sri Raag Guru Amar Das
Guru Granth Sahib Ang 90
ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥
Har Kaa Naam Outham Man Vasai Maett N Sakai Koe ||
The Exalted Name of the Lord abides in his mind, and no one can take it away.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੬
Sri Raag Guru Amar Das
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥
Kirapaa Karae Jis Aapanee This Karam Paraapath Hoe ||
That person, upon whom the Lord bestows His Grace, receives His Mercy.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੭
Sri Raag Guru Amar Das
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥੧॥
Naanak Kaaran Karathae Vas Hai Guramukh Boojhai Koe ||1||
O Nanak, creativity is under the control of the Creator; how rare are those who, as Gurmukh, realize this! ||1||
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੭
Sri Raag Guru Amar Das
Guru Granth Sahib Ang 90
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦
ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ ॥
Naanak Har Naam Jinee Aaraadhhiaa Anadhin Har Liv Thaar ||
O Nanak, those who worship and adore the Lord’s Name night and day, vibrate the String of the Lord’s Love.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੮
Sri Raag Guru Amar Das
Guru Granth Sahib Ang 90
ਮਾਇਆ ਬੰਦੀ ਖਸਮ ਕੀ ਤਿਨ ਅਗੈ ਕਮਾਵੈ ਕਾਰ ॥
Maaeiaa Bandhee Khasam Kee Thin Agai Kamaavai Kaar ||
Maya, the maid-servant of our Lord and Master, serves them.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੯
Sri Raag Guru Amar Das
ਪੂਰੈ ਪੂਰਾ ਕਰਿ ਛੋਡਿਆ ਹੁਕਮਿ ਸਵਾਰਣਹਾਰ ॥
Poorai Pooraa Kar Shhoddiaa Hukam Savaaranehaar ||
The Perfect One has made them perfect; by the Hukam of His Command, they are embellished.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੯
Sri Raag Guru Amar Das
Guru Granth Sahib Ang 90
ਗੁਰ ਪਰਸਾਦੀ ਜਿਨਿ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥
Gur Parasaadhee Jin Bujhiaa Thin Paaeiaa Mokh Dhuaar ||
By Guru’s Grace, they understand Him, and they find the gate of salvation.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੦
Sri Raag Guru Amar Das
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥
Manamukh Hukam N Jaananee Thin Maarae Jam Jandhaar ||
The self-willed manmukhs do not know the Lord’s Command; they are beaten down by the Messenger of Death.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੫ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੦
Sri Raag Guru Amar Das
Guru Granth Sahib Ang 90
ਗੁਰਮੁਖਿ ਜਿਨੀ ਅਰਾਧਿਆ ਤਿਨੀ ਤਰਿਆ ਭਉਜਲੁ ਸੰਸਾਰੁ ॥
Guramukh Jinee Araadhhiaa Thinee Thariaa Bhoujal Sansaar ||
But the Gurmukhs, who worship and adore the Lord, cross over the terrifying world-ocean.
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੬ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੧
Sri Raag Guru Amar Das
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥੨॥
Sabh Aougan Gunee Mittaaeiaa Gur Aapae Bakhasanehaar ||2||
All their demerits are erased, and replaced with merits. The Guru Himself is their Forgiver. ||2||
ਸਿਰੀਰਾਗੁ ਵਾਰ (ਮਃ ੪) (੧੮) ਸ. (੩) ੨:੭ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੧
Sri Raag Guru Amar Das
Guru Granth Sahib Ang 90
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੦
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥
Har Kee Bhagathaa Paratheeth Har Sabh Kishh Jaanadhaa ||
The Lord’s devotees have faith in Him. The Lord knows everything.
ਸਿਰੀਰਾਗੁ ਵਾਰ (ਮਃ ੪) (੧੮):੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੨
Sri Raag Guru Amar Das
Guru Granth Sahib Ang 90
ਹਰਿ ਜੇਵਡੁ ਨਾਹੀ ਕੋਈ ਜਾਣੁ ਹਰਿ ਧਰਮੁ ਬੀਚਾਰਦਾ ॥
Har Jaevadd Naahee Koee Jaan Har Dhharam Beechaaradhaa ||
No one is as great a Knower as the Lord; the Lord administers righteous justice.
ਸਿਰੀਰਾਗੁ ਵਾਰ (ਮਃ ੪) (੧੮):੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੩
Sri Raag Guru Amar Das
ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮਿ ਮਾਰਦਾ ॥
Kaarraa Andhaesaa Kio Keejai Jaa Naahee Adhharam Maaradhaa ||
Why should we feel any burning anxiety, since the Lord does not punish without just cause?
ਸਿਰੀਰਾਗੁ ਵਾਰ (ਮਃ ੪) (੧੮):੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੩
Sri Raag Guru Amar Das
Guru Granth Sahib Ang 90
ਸਚਾ ਸਾਹਿਬੁ ਸਚੁ ਨਿਆਉ ਪਾਪੀ ਨਰੁ ਹਾਰਦਾ ॥
Sachaa Saahib Sach Niaao Paapee Nar Haaradhaa ||
True is the Master, and True is His Justice; only the sinners are defeated.
ਸਿਰੀਰਾਗੁ ਵਾਰ (ਮਃ ੪) (੧੮):੪ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੪
Sri Raag Guru Amar Das
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥੧੮॥
Saalaahihu Bhagathahu Kar Jorr Har Bhagath Jan Thaaradhaa ||18||
O devotees, praise the Lord with your palms pressed together; the Lord saves His humble devotees. ||18||
ਸਿਰੀਰਾਗੁ ਵਾਰ (ਮਃ ੪) (੧੮):੫ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੪
Sri Raag Guru Amar Das
Guru Granth Sahib Ang 90
ਸਲੋਕ ਮਃ ੩ ॥
Salok Ma 3 ||
Shalok, Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦
ਆਪਣੇ ਪ੍ਰੀਤਮ ਮਿਲਿ ਰਹਾ ਅੰਤਰਿ ਰਖਾ ਉਰਿ ਧਾਰਿ ॥
Aapanae Preetham Mil Rehaa Anthar Rakhaa Our Dhhaar ||
Oh, if only I could meet my Beloved, and keep Him enshrined deep within my heart!
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੫
Sri Raag Guru Amar Das
Guru Granth Sahib Ang 90
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥
Saalaahee So Prabh Sadhaa Sadhaa Gur Kai Haeth Piaar ||
I praise that God forever and ever, through love and affection for the Guru.
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੫
Sri Raag Guru Amar Das
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥੧॥
Naanak Jis Nadhar Karae This Mael Leae Saaee Suhaagan Naar ||1||
O Nanak, that one upon whom He bestows His Glance of Grace is united with Him; such a person is the true soul-bride of the Lord. ||1||
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੬
Sri Raag Guru Amar Das
Guru Granth Sahib Ang 90
ਮਃ ੩ ॥
Ma 3 ||
Third Mehl:
ਸਿਰੀਰਾਗੁ ਕੀ ਵਾਰ: (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੯੦
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥
Gur Saevaa Thae Har Paaeeai Jaa Ko Nadhar Karaee ||
Serving the Guru, the Lord is obtained, when He bestows His Glance of Grace.
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੭
Sri Raag Guru Amar Das
Guru Granth Sahib Ang 90
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥
Maanas Thae Dhaevathae Bheae Dhhiaaeiaa Naam Harae ||
They are transformed from humans into angels, meditating on the Naam, the Name of the Lord.
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੭
Sri Raag Guru Amar Das
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥
Houmai Maar Milaaeian Gur Kai Sabadh Tharae ||
They conquer their egotism and merge with the Lord; they are saved through the Word of the Guru’s Shabad.
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੮
Sri Raag Guru Amar Das
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥੨॥
Naanak Sehaj Samaaeian Har Aapanee Kirapaa Karae ||2||
O Nanak, they merge imperceptibly into the Lord, who has bestowed His Favor upon them. ||2||
ਸਿਰੀਰਾਗੁ ਵਾਰ (ਮਃ ੪) (੧੯) ਸ. (੩) ੨:੪ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੮
Sri Raag Guru Amar Das
Guru Granth Sahib Ang 90
ਪਉੜੀ ॥
Pourree ||
Pauree:
ਸਿਰੀਰਾਗੁ ਕੀ ਵਾਰ: (ਮਃ ੪) ਗੁਰੂ ਗ੍ਰੰਥ ਸਾਹਿਬ ਅੰਗ ੯੦
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥
Har Aapanee Bhagath Karaae Vaddiaaee Vaekhaaleean ||
The Lord Himself inspires us to worship Him; He reveals His Glorious Greatness.
ਸਿਰੀਰਾਗੁ ਵਾਰ (ਮਃ ੪) (੧੯):੧ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੯
Sri Raag Guru Amar Das
ਆਪਣੀ ਆਪਿ ਕਰੇ ਪਰਤੀਤਿ ਆਪੇ ਸੇਵ ਘਾਲੀਅਨੁ ॥
Aapanee Aap Karae Paratheeth Aapae Saev Ghaaleean ||
He Himself inspires us to place our faith in Him. Thus He performs His Own Service.
ਸਿਰੀਰਾਗੁ ਵਾਰ (ਮਃ ੪) (੧੯):੨ – ਗੁਰੂ ਗ੍ਰੰਥ ਸਾਹਿਬ : ਅੰਗ ੯੦ ਪੰ. ੧੯
Sri Raag Guru Amar Das
Guru Granth Sahib Ang 90