Guru Granth Sahib Ang 74 – ਗੁਰੂ ਗ੍ਰੰਥ ਸਾਹਿਬ ਅੰਗ ੭੪
Guru Granth Sahib Ang 74
Guru Granth Sahib Ang 74
ਸੁਣਿ ਗਲਾ ਗੁਰ ਪਹਿ ਆਇਆ ॥
Sun Galaa Gur Pehi Aaeiaa ||
I heard of the Guru, and so I went to Him.
ਸਿਰੀਰਾਗੁ (ਮਃ ੫) ਅਸਟ (੨੯) ੧੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧
Sri Raag Guru Arjan Dev
ਨਾਮੁ ਦਾਨੁ ਇਸਨਾਨੁ ਦਿੜਾਇਆ ॥
Naam Dhaan Eisanaan Dhirraaeiaa ||
He instilled within me the Naam, the goodness of charity and true cleansing.
ਸਿਰੀਰਾਗੁ (ਮਃ ੫) ਅਸਟ (੨੯) ੧੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧
Sri Raag Guru Arjan Dev
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥੧੧॥
Sabh Mukath Hoaa Saisaararraa Naanak Sachee Baerree Chaarr Jeeo ||11||
All the world is liberated, O Nanak, by embarking upon the Boat of Truth. ||11||
ਸਿਰੀਰਾਗੁ (ਮਃ ੫) ਅਸਟ (੨੯) ੧੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧
Sri Raag Guru Arjan Dev
Guru Granth Sahib Ang 74
ਸਭ ਸ੍ਰਿਸਟਿ ਸੇਵੇ ਦਿਨੁ ਰਾਤਿ ਜੀਉ ॥
Sabh Srisatt Saevae Dhin Raath Jeeo ||
The whole Universe serves You, day and night.
ਸਿਰੀਰਾਗੁ (ਮਃ ੫) ਅਸਟ (੨੯) ੧੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੨
Sri Raag Guru Arjan Dev
ਦੇ ਕੰਨੁ ਸੁਣਹੁ ਅਰਦਾਸਿ ਜੀਉ ॥
Dhae Kann Sunahu Aradhaas Jeeo ||
Please hear my prayer, O Dear Lord.
ਸਿਰੀਰਾਗੁ (ਮਃ ੫) ਅਸਟ (੨੯) ੧੨:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੨
Sri Raag Guru Arjan Dev
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥੧੨॥
Thok Vajaae Sabh Dditheeaa Thus Aapae Laeian Shhaddaae Jeeo ||12||
I have thoroughly tested and seen all-You alone, by Your Pleasure, can save us. ||12||
ਸਿਰੀਰਾਗੁ (ਮਃ ੫) ਅਸਟ (੨੯) ੧੨:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੩
Sri Raag Guru Arjan Dev
Guru Granth Sahib Ang 74
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥
Hun Hukam Hoaa Miharavaan Dhaa ||
Now, the Merciful Lord has issued His Command.
ਸਿਰੀਰਾਗੁ (ਮਃ ੫) ਅਸਟ (੨੯) ੧੩:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੩
Sri Raag Guru Arjan Dev
ਪੈ ਕੋਇ ਨ ਕਿਸੈ ਰਞਾਣਦਾ ॥
Pai Koe N Kisai Ranjaanadhaa ||
Let no one chase after and attack anyone else.
ਸਿਰੀਰਾਗੁ (ਮਃ ੫) ਅਸਟ (੨੯) ੧੩:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੪
Sri Raag Guru Arjan Dev
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥
Sabh Sukhaalee Vutheeaa Eihu Hoaa Halaemee Raaj Jeeo ||13||
Let all abide in peace, under this Benevolent Rule. ||13||
ਸਿਰੀਰਾਗੁ (ਮਃ ੫) ਅਸਟ (੨੯) ੧੩:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੪
Sri Raag Guru Arjan Dev
Guru Granth Sahib Ang 74
ਝਿੰਮਿ ਝਿੰਮਿ ਅੰਮ੍ਰਿਤੁ ਵਰਸਦਾ ॥
Jhinm Jhinm Anmrith Varasadhaa ||
Softly and gently, drop by drop, the Ambrosial Nectar trickles down.
ਸਿਰੀਰਾਗੁ (ਮਃ ੫) ਅਸਟ (੨੯) ੧੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੫
Sri Raag Guru Arjan Dev
ਬੋਲਾਇਆ ਬੋਲੀ ਖਸਮ ਦਾ ॥
Bolaaeiaa Bolee Khasam Dhaa ||
I speak as my Lord and Master causes me to speak.
ਸਿਰੀਰਾਗੁ (ਮਃ ੫) ਅਸਟ (੨੯) ੧੪:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੫
Sri Raag Guru Arjan Dev
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥੧੪॥
Bahu Maan Keeaa Thudhh Ouparae Thoon Aapae Paaeihi Thhaae Jeeo ||14||
I place all my faith in You; please accept me. ||14||
ਸਿਰੀਰਾਗੁ (ਮਃ ੫) ਅਸਟ (੨੯) ੧੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੫
Sri Raag Guru Arjan Dev
Guru Granth Sahib Ang 74
ਤੇਰਿਆ ਭਗਤਾ ਭੁਖ ਸਦ ਤੇਰੀਆ ॥
Thaeriaa Bhagathaa Bhukh Sadh Thaereeaa ||
Your devotees are forever hungry for You.
ਸਿਰੀਰਾਗੁ (ਮਃ ੫) ਅਸਟ (੨੯) ੧੫:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੬
Sri Raag Guru Arjan Dev
ਹਰਿ ਲੋਚਾ ਪੂਰਨ ਮੇਰੀਆ ॥
Har Lochaa Pooran Maereeaa ||
O Lord, please fulfill my desires.
ਸਿਰੀਰਾਗੁ (ਮਃ ੫) ਅਸਟ (੨੯) ੧੫:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੬
Sri Raag Guru Arjan Dev
ਦੇਹੁ ਦਰਸੁ ਸੁਖਦਾਤਿਆ ਮੈ ਗਲ ਵਿਚਿ ਲੈਹੁ ਮਿਲਾਇ ਜੀਉ ॥੧੫॥
Dhaehu Dharas Sukhadhaathiaa Mai Gal Vich Laihu Milaae Jeeo ||15||
Grant me the Blessed Vision of Your Darshan, O Giver of Peace. Please, take me into Your Embrace. ||15||
ਸਿਰੀਰਾਗੁ (ਮਃ ੫) ਅਸਟ (੨੯) ੧੫:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੬
Sri Raag Guru Arjan Dev
Guru Granth Sahib Ang 74
ਤੁਧੁ ਜੇਵਡੁ ਅਵਰੁ ਨ ਭਾਲਿਆ ॥
Thudhh Jaevadd Avar N Bhaaliaa ||
I have not found any other as Great as You.
ਸਿਰੀਰਾਗੁ (ਮਃ ੫) ਅਸਟ (੨੯) ੧੬:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੭
Sri Raag Guru Arjan Dev
ਤੂੰ ਦੀਪ ਲੋਅ ਪਇਆਲਿਆ ॥
Thoon Dheep Loa Paeiaaliaa ||
You pervade the continents, the worlds and the nether regions;
ਸਿਰੀਰਾਗੁ (ਮਃ ੫) ਅਸਟ (੨੯) ੧੬:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੭
Sri Raag Guru Arjan Dev
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥੧੬॥
Thoon Thhaan Thhananthar Rav Rehiaa Naanak Bhagathaa Sach Adhhaar Jeeo ||16||
You are permeating all places and interspaces. Nanak: You are the True Support of Your devotees. ||16||
ਸਿਰੀਰਾਗੁ (ਮਃ ੫) ਅਸਟ (੨੯) ੧੬:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੮
Sri Raag Guru Arjan Dev
Guru Granth Sahib Ang 74
ਹਉ ਗੋਸਾਈ ਦਾ ਪਹਿਲਵਾਨੜਾ ॥
Ho Gosaaee Dhaa Pehilavaanarraa ||
I am a wrestler; I belong to the Lord of the World.
ਸਿਰੀਰਾਗੁ (ਮਃ ੫) ਅਸਟ (੨੯) ੧੭:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੮
Sri Raag Guru Arjan Dev
ਮੈ ਗੁਰ ਮਿਲਿ ਉਚ ਦੁਮਾਲੜਾ ॥
Mai Gur Mil Ouch Dhumaalarraa ||
I met with the Guru, and I have tied a tall, plumed turban.
ਸਿਰੀਰਾਗੁ (ਮਃ ੫) ਅਸਟ (੨੯) ੧੭:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੯
Sri Raag Guru Arjan Dev
ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ ॥੧੭॥
Sabh Hoee Shhinjh Eikatheeaa Dhay Baithaa Vaekhai Aap Jeeo ||17||
All have gathered to watch the wrestling match, and the Merciful Lord Himself is seated to behold it. ||17||
ਸਿਰੀਰਾਗੁ (ਮਃ ੫) ਅਸਟ (੨੯) ੧੭:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੯
Sri Raag Guru Arjan Dev
Guru Granth Sahib Ang 74
ਵਾਤ ਵਜਨਿ ਟੰਮਕ ਭੇਰੀਆ ॥
Vaath Vajan Ttanmak Bhaereeaa ||
The bugles play and the drums beat.
ਸਿਰੀਰਾਗੁ (ਮਃ ੫) ਅਸਟ (੨੯) ੧੮:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੦
Sri Raag Guru Arjan Dev
ਮਲ ਲਥੇ ਲੈਦੇ ਫੇਰੀਆ ॥
Mal Lathhae Laidhae Faereeaa ||
The wrestlers enter the arena and circle around.
ਸਿਰੀਰਾਗੁ (ਮਃ ੫) ਅਸਟ (੨੯) ੧੮:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੦
Sri Raag Guru Arjan Dev
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥੧੮॥
Nihathae Panj Juaan Mai Gur Thhaapee Dhithee Kandd Jeeo ||18||
I have thrown the five challengers to the ground, and the Guru has patted me on the back. ||18||
ਸਿਰੀਰਾਗੁ (ਮਃ ੫) ਅਸਟ (੨੯) ੧੮:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੦
Sri Raag Guru Arjan Dev
Guru Granth Sahib Ang 74
ਸਭ ਇਕਠੇ ਹੋਇ ਆਇਆ ॥
Sabh Eikathae Hoe Aaeiaa ||
All have gathered together,
ਸਿਰੀਰਾਗੁ (ਮਃ ੫) ਅਸਟ (੨੯) ੧੯:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੧
Sri Raag Guru Arjan Dev
ਘਰਿ ਜਾਸਨਿ ਵਾਟ ਵਟਾਇਆ ॥
Ghar Jaasan Vaatt Vattaaeiaa ||
But we shall return home by different routes.
ਸਿਰੀਰਾਗੁ (ਮਃ ੫) ਅਸਟ (੨੯) ੧੯:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੧
Sri Raag Guru Arjan Dev
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥੧੯॥
Guramukh Laahaa Lai Geae Manamukh Chalae Mool Gavaae Jeeo ||19||
The Gurmukhs reap their profits and leave, while the self-willed manmukhs lose their investment and depart. ||19||
ਸਿਰੀਰਾਗੁ (ਮਃ ੫) ਅਸਟ (੨੯) ੧੯:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੧
Sri Raag Guru Arjan Dev
Guru Granth Sahib Ang 74
ਤੂੰ ਵਰਨਾ ਚਿਹਨਾ ਬਾਹਰਾ ॥
Thoon Varanaa Chihanaa Baaharaa ||
You are without color or mark.
ਸਿਰੀਰਾਗੁ (ਮਃ ੫) ਅਸਟ (੨੯) ੨੦:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੨
Sri Raag Guru Arjan Dev
ਹਰਿ ਦਿਸਹਿ ਹਾਜਰੁ ਜਾਹਰਾ ॥
Har Dhisehi Haajar Jaaharaa ||
The Lord is seen to be manifest and present.
ਸਿਰੀਰਾਗੁ (ਮਃ ੫) ਅਸਟ (੨੯) ੨੦:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੨
Sri Raag Guru Arjan Dev
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥੨੦॥
Sun Sun Thujhai Dhhiaaeidhae Thaerae Bhagath Rathae Gunathaas Jeeo ||20||
Hearing of Your Glories again and again, Your devotees meditate on You; they are attuned to You, O Lord, Treasure of Excellence. ||20||
ਸਿਰੀਰਾਗੁ (ਮਃ ੫) ਅਸਟ (੨੯) ੨੦:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੨
Sri Raag Guru Arjan Dev
Guru Granth Sahib Ang 74
ਮੈ ਜੁਗਿ ਜੁਗਿ ਦਯੈ ਸੇਵੜੀ ॥
Mai Jug Jug Dhayai Saevarree ||
Through age after age, I am the servant of the Merciful Lord.
ਸਿਰੀਰਾਗੁ (ਮਃ ੫) ਅਸਟ (੨੯) ੨੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੩
Sri Raag Guru Arjan Dev
ਗੁਰਿ ਕਟੀ ਮਿਹਡੀ ਜੇਵੜੀ ॥
Gur Kattee Mihaddee Jaevarree ||
The Guru has cut away my bonds.
ਸਿਰੀਰਾਗੁ (ਮਃ ੫) ਅਸਟ (੨੯) ੨੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੩
Sri Raag Guru Arjan Dev
ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ ॥੨੧॥੨॥੨੯॥
Ho Baahurr Shhinjh N Nachoo Naanak Aousar Ladhhaa Bhaal Jeeo ||21||2||29||
I shall not have to dance in the wrestling arena of life again. Nanak has searched, and found this opportunity. ||21||2||29||
ਸਿਰੀਰਾਗੁ (ਮਃ ੫) ਅਸਟ (੨੯) ੨੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੪
Sri Raag Guru Arjan Dev
Guru Granth Sahib Ang 74
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ ਪਹਰੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੪
ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
Sireeraag Mehalaa 1 Peharae Ghar 1 ||
Siree Raag, First Mehl, Pehray, First House:
ਸਿਰੀਰਾਗੁ ਪਹਰੇ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੪
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
Pehilai Peharai Rain Kai Vanajaariaa Mithraa Hukam Paeiaa Garabhaas ||
In the first watch of the night O my merchant friend you were cast into the womb, by the Lord’s Command.
ਸਿਰੀਰਾਗੁ ਪਹਰੇ (ਮਃ ੧) (੧) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੬
Sri Raag Guru Nanak Dev
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
Ouradhh Thap Anthar Karae Vanajaariaa Mithraa Khasam Saethee Aradhaas ||
Upside-down, within the womb, you performed penance, O my merchant friend, and you prayed to your Lord and Master.
ਸਿਰੀਰਾਗੁ ਪਹਰੇ (ਮਃ ੧) (੧) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੬
Sri Raag Guru Nanak Dev
Guru Granth Sahib Ang 74
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
Khasam Saethee Aradhaas Vakhaanai Ouradhh Dhhiaan Liv Laagaa ||
You uttered prayers to your Lord and Master, while upside-down, and you meditated on Him with deep love and affection.
ਸਿਰੀਰਾਗੁ ਪਹਰੇ (ਮਃ ੧) (੧) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੭
Sri Raag Guru Nanak Dev
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
Naa Marajaadh Aaeiaa Kal Bheethar Baahurr Jaasee Naagaa ||
You came into this Dark Age of Kali Yuga naked, and you shall depart again naked.
ਸਿਰੀਰਾਗੁ ਪਹਰੇ (ਮਃ ੧) (੧) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੭
Sri Raag Guru Nanak Dev
Guru Granth Sahib Ang 74
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
Jaisee Kalam Vurree Hai Masathak Thaisee Jeearrae Paas ||
As God’s Pen has written on your forehead, so it shall be with your soul.
ਸਿਰੀਰਾਗੁ ਪਹਰੇ (ਮਃ ੧) (੧) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੮
Sri Raag Guru Nanak Dev
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥
Kahu Naanak Praanee Pehilai Peharai Hukam Paeiaa Garabhaas ||1||
Says Nanak, in the first watch of the night, by the Hukam of the Lord’s Command, you enter into the womb. ||1||
ਸਿਰੀਰਾਗੁ ਪਹਰੇ (ਮਃ ੧) (੧) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੭੪ ਪੰ. ੧੮
Sri Raag Guru Nanak Dev
Guru Granth Sahib Ang 74