Guru Granth Sahib Ang 71 – ਗੁਰੂ ਗ੍ਰੰਥ ਸਾਹਿਬ ਅੰਗ ੭੧
Guru Granth Sahib Ang 71
Guru Granth Sahib Ang 71
ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥
Chith N Aaeiou Paarabreham Thaa Kharr Rasaathal Dheeth ||7||
But still, if you do not come to remember the Supreme Lord God, then you shall be taken and consigned to the most hideous hell! ||7||
ਸਿਰੀਰਾਗੁ (ਮਃ ੫) ਅਸਟ (੨੬) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧
Sri Raag Guru Arjan Dev
ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
Kaaeiaa Rog N Shhidhra Kishh Naa Kishh Kaarraa Sog ||
You may have a body free of disease and deformity, and have no worries or grief at all;
ਸਿਰੀਰਾਗੁ (ਮਃ ੫) ਅਸਟ (੨੬) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧
Sri Raag Guru Arjan Dev
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
Mirath N Aavee Chith This Ahinis Bhogai Bhog ||
You may be unmindful of death, and night and day revel in pleasures;
ਸਿਰੀਰਾਗੁ (ਮਃ ੫) ਅਸਟ (੨੬) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੨
Sri Raag Guru Arjan Dev
Guru Granth Sahib Ang 71
ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
Sabh Kishh Keethon Aapanaa Jeee N Sank Dhhariaa ||
You may take everything as your own, and have no fear in your mind at all;
ਸਿਰੀਰਾਗੁ (ਮਃ ੫) ਅਸਟ (੨੬) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੨
Sri Raag Guru Arjan Dev
ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥
Chith N Aaeiou Paarabreham Jamakankar Vas Pariaa ||8||
But still, if you do not come to remember the Supreme Lord God, you shall fall under the power of the Messenger of Death. ||8||
ਸਿਰੀਰਾਗੁ (ਮਃ ੫) ਅਸਟ (੨੬) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੩
Sri Raag Guru Arjan Dev
Guru Granth Sahib Ang 71
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
Kirapaa Karae Jis Paarabreham Hovai Saadhhoo Sang ||
The Supreme Lord showers His Mercy, and we find the Saadh Sangat, the Company of the Holy.
ਸਿਰੀਰਾਗੁ (ਮਃ ੫) ਅਸਟ (੨੬) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੩
Sri Raag Guru Arjan Dev
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
Jio Jio Ouhu Vadhhaaeeai Thio Thio Har Sio Rang ||
The more time we spend there, the more we come to love the Lord.
ਸਿਰੀਰਾਗੁ (ਮਃ ੫) ਅਸਟ (੨੬) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੪
Sri Raag Guru Arjan Dev
Guru Granth Sahib Ang 71
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
Dhuhaa Siriaa Kaa Khasam Aap Avar N Dhoojaa Thhaao ||
The Lord is the Master of both worlds; there is no other place of rest.
ਸਿਰੀਰਾਗੁ (ਮਃ ੫) ਅਸਟ (੨੬) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੪
Sri Raag Guru Arjan Dev
ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥
Sathigur Thuthai Paaeiaa Naanak Sachaa Naao ||9||1||26||
When the True Guru is pleased and satisfied, O Nanak, the True Name is obtained. ||9||1||26||
ਸਿਰੀਰਾਗੁ (ਮਃ ੫) ਅਸਟ (੨੬) ੯:੪ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੫
Sri Raag Guru Arjan Dev
Guru Granth Sahib Ang 71
ਸਿਰੀਰਾਗੁ ਮਹਲਾ ੫ ਘਰੁ ੫ ॥
Sireeraag Mehalaa 5 Ghar 5 ||
Siree Raag, Fifth Mehl, Fifth House:
ਸਿਰੀਰਾਗੁ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੭੧
ਜਾਨਉ ਨਹੀ ਭਾਵੈ ਕਵਨ ਬਾਤਾ ॥
Jaano Nehee Bhaavai Kavan Baathaa ||
I do not know what pleases my Lord.
ਸਿਰੀਰਾਗੁ (ਮਃ ੫) ਅਸਟ (੨੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev
ਮਨ ਖੋਜਿ ਮਾਰਗੁ ॥੧॥ ਰਹਾਉ ॥
Man Khoj Maarag ||1|| Rehaao ||
O mind, seek out the way! ||1||Pause||
ਸਿਰੀਰਾਗੁ (ਮਃ ੫) ਅਸਟ (੨੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev
Guru Granth Sahib Ang 71
ਧਿਆਨੀ ਧਿਆਨੁ ਲਾਵਹਿ ॥
Dhhiaanee Dhhiaan Laavehi ||
The meditatives practice meditation,
ਸਿਰੀਰਾਗੁ (ਮਃ ੫) ਅਸਟ (੨੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੬
Sri Raag Guru Arjan Dev
ਗਿਆਨੀ ਗਿਆਨੁ ਕਮਾਵਹਿ ॥
Giaanee Giaan Kamaavehi ||
And the wise practice spiritual wisdom,
ਸਿਰੀਰਾਗੁ (ਮਃ ੫) ਅਸਟ (੨੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev
ਪ੍ਰਭੁ ਕਿਨ ਹੀ ਜਾਤਾ ॥੧॥
Prabh Kin Hee Jaathaa ||1||
But how rare are those who know God! ||1||
ਸਿਰੀਰਾਗੁ (ਮਃ ੫) ਅਸਟ (੨੭) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev
Guru Granth Sahib Ang 71
ਭਗਉਤੀ ਰਹਤ ਜੁਗਤਾ ॥
Bhagouthee Rehath Jugathaa ||
The worshipper of Bhagaauti practices self-discipline,
ਸਿਰੀਰਾਗੁ (ਮਃ ੫) ਅਸਟ (੨੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev
ਜੋਗੀ ਕਹਤ ਮੁਕਤਾ ॥
Jogee Kehath Mukathaa ||
The Yogi speaks of liberation,
ਸਿਰੀਰਾਗੁ (ਮਃ ੫) ਅਸਟ (੨੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੭
Sri Raag Guru Arjan Dev
ਤਪਸੀ ਤਪਹਿ ਰਾਤਾ ॥੨॥
Thapasee Thapehi Raathaa ||2||
And the ascetic is absorbed in asceticism. ||2||
ਸਿਰੀਰਾਗੁ (ਮਃ ੫) ਅਸਟ (੨੭) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev
Guru Granth Sahib Ang 71
ਮੋਨੀ ਮੋਨਿਧਾਰੀ ॥
Monee Monidhhaaree ||
The men of silence observe silence,
ਸਿਰੀਰਾਗੁ (ਮਃ ੫) ਅਸਟ (੨੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev
ਸਨਿਆਸੀ ਬ੍ਰਹਮਚਾਰੀ ॥
Saniaasee Brehamachaaree ||
The Sanyaasees observe celibacy,
ਸਿਰੀਰਾਗੁ (ਮਃ ੫) ਅਸਟ (੨੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev
ਉਦਾਸੀ ਉਦਾਸਿ ਰਾਤਾ ॥੩॥
Oudhaasee Oudhaas Raathaa ||3||
And the Udaasees abide in detachment. ||3||
ਸਿਰੀਰਾਗੁ (ਮਃ ੫) ਅਸਟ (੨੭) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੮
Sri Raag Guru Arjan Dev
Guru Granth Sahib Ang 71
ਭਗਤਿ ਨਵੈ ਪਰਕਾਰਾ ॥
Bhagath Navai Parakaaraa ||
There are nine forms of devotional worship.
ਸਿਰੀਰਾਗੁ (ਮਃ ੫) ਅਸਟ (੨੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev
ਪੰਡਿਤੁ ਵੇਦੁ ਪੁਕਾਰਾ ॥
Panddith Vaedh Pukaaraa ||
The Pandits recite the Vedas.
ਸਿਰੀਰਾਗੁ (ਮਃ ੫) ਅਸਟ (੨੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev
ਗਿਰਸਤੀ ਗਿਰਸਤਿ ਧਰਮਾਤਾ ॥੪॥
Girasathee Girasath Dhharamaathaa ||4||
The householders assert their faith in family life. ||4||
ਸਿਰੀਰਾਗੁ (ਮਃ ੫) ਅਸਟ (੨੭) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev
Guru Granth Sahib Ang 71
ਇਕ ਸਬਦੀ ਬਹੁ ਰੂਪਿ ਅਵਧੂਤਾ ॥
Eik Sabadhee Bahu Roop Avadhhoothaa ||
Those who utter only One Word, those who take many forms, the naked renunciates,
ਸਿਰੀਰਾਗੁ (ਮਃ ੫) ਅਸਟ (੨੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੯
Sri Raag Guru Arjan Dev
ਕਾਪੜੀ ਕਉਤੇ ਜਾਗੂਤਾ ॥
Kaaparree Kouthae Jaagoothaa ||
The wearers of patched coats, the magicians, those who remain always awake,
ਸਿਰੀਰਾਗੁ (ਮਃ ੫) ਅਸਟ (੨੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev
ਇਕਿ ਤੀਰਥਿ ਨਾਤਾ ॥੫॥
Eik Theerathh Naathaa ||5||
And those who bathe at holy places of pilgrimage-||5||
ਸਿਰੀਰਾਗੁ (ਮਃ ੫) ਅਸਟ (੨੭) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev
Guru Granth Sahib Ang 71
ਨਿਰਹਾਰ ਵਰਤੀ ਆਪਰਸਾ ॥
Nirehaar Varathee Aaparasaa ||
Those who go without food, those who never touch others,
ਸਿਰੀਰਾਗੁ (ਮਃ ੫) ਅਸਟ (੨੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੦
Sri Raag Guru Arjan Dev
ਇਕਿ ਲੂਕਿ ਨ ਦੇਵਹਿ ਦਰਸਾ ॥
Eik Look N Dhaevehi Dharasaa ||
The hermits who never show themselves,
ਸਿਰੀਰਾਗੁ (ਮਃ ੫) ਅਸਟ (੨੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev
ਇਕਿ ਮਨ ਹੀ ਗਿਆਤਾ ॥੬॥
Eik Man Hee Giaathaa ||6||
And those who are wise in their own minds-||6||
ਸਿਰੀਰਾਗੁ (ਮਃ ੫) ਅਸਟ (੨੭) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev
Guru Granth Sahib Ang 71
ਘਾਟਿ ਨ ਕਿਨ ਹੀ ਕਹਾਇਆ ॥
Ghaatt N Kin Hee Kehaaeiaa ||
Of these, no one admits to any deficiency;
ਸਿਰੀਰਾਗੁ (ਮਃ ੫) ਅਸਟ (੨੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev
ਸਭ ਕਹਤੇ ਹੈ ਪਾਇਆ ॥
Sabh Kehathae Hai Paaeiaa ||
All say that they have found the Lord.
ਸਿਰੀਰਾਗੁ (ਮਃ ੫) ਅਸਟ (੨੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੧
Sri Raag Guru Arjan Dev
ਜਿਸੁ ਮੇਲੇ ਸੋ ਭਗਤਾ ॥੭॥
Jis Maelae So Bhagathaa ||7||
But he alone is a devotee, whom the Lord has united with Himself. ||7||
ਸਿਰੀਰਾਗੁ (ਮਃ ੫) ਅਸਟ (੨੭) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev
Guru Granth Sahib Ang 71
ਸਗਲ ਉਕਤਿ ਉਪਾਵਾ ॥
Sagal Oukath Oupaavaa ||
Abandoning all devices and contrivances,
ਸਿਰੀਰਾਗੁ (ਮਃ ੫) ਅਸਟ (੨੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev
ਤਿਆਗੀ ਸਰਨਿ ਪਾਵਾ ॥
Thiaagee Saran Paavaa ||
I have sought His Sanctuary.
ਸਿਰੀਰਾਗੁ (ਮਃ ੫) ਅਸਟ (੨੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev
ਨਾਨਕੁ ਗੁਰ ਚਰਣਿ ਪਰਾਤਾ ॥੮॥੨॥੨੭॥
Naanak Gur Charan Paraathaa ||8||2||27||
Nanak has fallen at the Feet of the Guru. ||8||2||27||
ਸਿਰੀਰਾਗੁ (ਮਃ ੫) ਅਸਟ (੨੭) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੨
Sri Raag Guru Arjan Dev
Guru Granth Sahib Ang 71
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੧
ਸਿਰੀਰਾਗੁ ਮਹਲਾ ੧ ਘਰੁ ੩ ॥
Sireeraag Mehalaa 1 Ghar 3 ||
Siree Raag, First Mehl, Third House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੭੧
ਜੋਗੀ ਅੰਦਰਿ ਜੋਗੀਆ ॥
Jogee Andhar Jogeeaa ||
Among Yogis, You are the Yogi;
ਸਿਰੀਰਾਗੁ (ਮਃ ੧) ਅਸਟ (੨੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੫
Sri Raag Guru Nanak Dev
Guru Granth Sahib Ang 71
ਤੂੰ ਭੋਗੀ ਅੰਦਰਿ ਭੋਗੀਆ ॥
Thoon Bhogee Andhar Bhogeeaa ||
Among pleasure seekers, You are the Pleasure Seeker.
ਸਿਰੀਰਾਗੁ (ਮਃ ੧) ਅਸਟ (੨੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੫
Sri Raag Guru Nanak Dev
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥੧॥
Thaeraa Anth N Paaeiaa Surag Mashh Paeiaal Jeeo ||1||
Your limits are not known to any of the beings in the heavens, in this world, or in the nether regions of the underworld. ||1||
ਸਿਰੀਰਾਗੁ (ਮਃ ੧) ਅਸਟ (੨੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੫
Sri Raag Guru Nanak Dev
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥੧॥ ਰਹਾਉ ॥
Ho Vaaree Ho Vaaranai Kurabaan Thaerae Naav No ||1|| Rehaao ||
I am devoted, dedicated, a sacrifice to Your Name. ||1||Pause||
ਸਿਰੀਰਾਗੁ (ਮਃ ੧) ਅਸਟ (੨੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੬
Sri Raag Guru Nanak Dev
Guru Granth Sahib Ang 71
ਤੁਧੁ ਸੰਸਾਰੁ ਉਪਾਇਆ ॥
Thudhh Sansaar Oupaaeiaa ||
You created the world,
ਸਿਰੀਰਾਗੁ (ਮਃ ੧) ਅਸਟ (੨੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੭
Sri Raag Guru Nanak Dev
ਸਿਰੇ ਸਿਰਿ ਧੰਧੇ ਲਾਇਆ ॥
Sirae Sir Dhhandhhae Laaeiaa ||
And assigned tasks to one and all.
ਸਿਰੀਰਾਗੁ (ਮਃ ੧) ਅਸਟ (੨੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੭
Sri Raag Guru Nanak Dev
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥੨॥
Vaekhehi Keethaa Aapanaa Kar Kudharath Paasaa Dtaal Jeeo ||2||
You watch over Your Creation, and through Your All-powerful Creative Potency, You cast the dice. ||2||
ਸਿਰੀਰਾਗੁ (ਮਃ ੧) ਅਸਟ (੨੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੭
Sri Raag Guru Nanak Dev
Guru Granth Sahib Ang 71
ਪਰਗਟਿ ਪਾਹਾਰੈ ਜਾਪਦਾ ॥
Paragatt Paahaarai Jaapadhaa ||
You are manifest in the Expanse of Your Workshop.
ਸਿਰੀਰਾਗੁ (ਮਃ ੧) ਅਸਟ (੨੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੮
Sri Raag Guru Nanak Dev
ਸਭੁ ਨਾਵੈ ਨੋ ਪਰਤਾਪਦਾ ॥
Sabh Naavai No Parathaapadhaa ||
Everyone longs for Your Name,
ਸਿਰੀਰਾਗੁ (ਮਃ ੧) ਅਸਟ (੨੮) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੮
Sri Raag Guru Nanak Dev
ਸਤਿਗੁਰ ਬਾਝੁ ਨ ਪਾਇਓ ਸਭ ਮੋਹੀ ਮਾਇਆ ਜਾਲਿ ਜੀਉ ॥੩॥
Sathigur Baajh N Paaeiou Sabh Mohee Maaeiaa Jaal Jeeo ||3||
But without the Guru, no one finds You. All are enticed and trapped by Maya. ||3||
ਸਿਰੀਰਾਗੁ (ਮਃ ੧) ਅਸਟ (੨੮) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੮
Sri Raag Guru Nanak Dev
Guru Granth Sahib Ang 71
ਸਤਿਗੁਰ ਕਉ ਬਲਿ ਜਾਈਐ ॥
Sathigur Ko Bal Jaaeeai ||
I am a sacrifice to the True Guru.
ਸਿਰੀਰਾਗੁ (ਮਃ ੧) ਅਸਟ (੨੮) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੧ ਪੰ. ੧੯
Sri Raag Guru Nanak Dev
ਜਿਤੁ ਮਿਲਿਐ ਪਰਮ ਗਤਿ ਪਾਈਐ ॥
Jith Miliai Param Gath Paaeeai ||
Meeting Him, the supreme status is obtained.
Guru Granth Sahib Ang 71