Guru Granth Sahib Ang 72 – ਗੁਰੂ ਗ੍ਰੰਥ ਸਾਹਿਬ ਅੰਗ ੭੨

Guru Granth Sahib Ang 72

Guru Granth Sahib Ang 72

Guru Granth Sahib Ang 72


Guru Granth Sahib Ang 72

ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥੪॥

Sur Nar Mun Jan Lochadhae So Sathigur Dheeaa Bujhaae Jeeo ||4||

The angelic beings and the silent sages long for Him; the True Guru has given me this understanding. ||4||

ਸਿਰੀਰਾਗੁ (ਮਃ ੧) ਅਸਟ (੨੮) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧
Sri Raag Guru Nanak Dev


Guru Granth Sahib Ang 72

ਸਤਸੰਗਤਿ ਕੈਸੀ ਜਾਣੀਐ ॥

Sathasangath Kaisee Jaaneeai ||

How is the Society of the Saints to be known?

ਸਿਰੀਰਾਗੁ (ਮਃ ੧) ਅਸਟ (੨੮) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧
Sri Raag Guru Nanak Dev


ਜਿਥੈ ਏਕੋ ਨਾਮੁ ਵਖਾਣੀਐ ॥

Jithhai Eaeko Naam Vakhaaneeai ||

There, the Name of the One Lord is chanted.

ਸਿਰੀਰਾਗੁ (ਮਃ ੧) ਅਸਟ (੨੮) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧
Sri Raag Guru Nanak Dev


ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥

Eaeko Naam Hukam Hai Naanak Sathigur Dheeaa Bujhaae Jeeo ||5||

The One Name is the Lord’s Command; O Nanak, the True Guru has given me this understanding. ||5||

ਸਿਰੀਰਾਗੁ (ਮਃ ੧) ਅਸਟ (੨੮) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੨
Sri Raag Guru Nanak Dev


Guru Granth Sahib Ang 72

ਇਹੁ ਜਗਤੁ ਭਰਮਿ ਭੁਲਾਇਆ ॥

Eihu Jagath Bharam Bhulaaeiaa ||

This world has been deluded by doubt.

ਸਿਰੀਰਾਗੁ (ਮਃ ੧) ਅਸਟ (੨੮) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੨
Sri Raag Guru Nanak Dev


ਆਪਹੁ ਤੁਧੁ ਖੁਆਇਆ ॥

Aapahu Thudhh Khuaaeiaa ||

You Yourself, Lord, have led it astray.

ਸਿਰੀਰਾਗੁ (ਮਃ ੧) ਅਸਟ (੨੮) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੩
Sri Raag Guru Nanak Dev


ਪਰਤਾਪੁ ਲਗਾ ਦੋਹਾਗਣੀ ਭਾਗ ਜਿਨਾ ਕੇ ਨਾਹਿ ਜੀਉ ॥੬॥

Parathaap Lagaa Dhohaaganee Bhaag Jinaa Kae Naahi Jeeo ||6||

The discarded soul-brides suffer in terrible agony; they have no luck at all. ||6||

ਸਿਰੀਰਾਗੁ (ਮਃ ੧) ਅਸਟ (੨੮) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੩
Sri Raag Guru Nanak Dev


Guru Granth Sahib Ang 72

ਦੋਹਾਗਣੀ ਕਿਆ ਨੀਸਾਣੀਆ ॥

Dhohaaganee Kiaa Neesaaneeaa ||

What are the signs of the discarded brides?

ਸਿਰੀਰਾਗੁ (ਮਃ ੧) ਅਸਟ (੨੮) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੪
Sri Raag Guru Nanak Dev


ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥

Khasamahu Ghuthheeaa Firehi Nimaaneeaa ||

They miss their Husband Lord, and they wander around in dishonor.

ਸਿਰੀਰਾਗੁ (ਮਃ ੧) ਅਸਟ (੨੮) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੪
Sri Raag Guru Nanak Dev


ਮੈਲੇ ਵੇਸ ਤਿਨਾ ਕਾਮਣੀ ਦੁਖੀ ਰੈਣਿ ਵਿਹਾਇ ਜੀਉ ॥੭॥

Mailae Vaes Thinaa Kaamanee Dhukhee Rain Vihaae Jeeo ||7||

The clothes of those brides are filthy-they pass their life-night in agony. ||7||

ਸਿਰੀਰਾਗੁ (ਮਃ ੧) ਅਸਟ (੨੮) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੪
Sri Raag Guru Nanak Dev


Guru Granth Sahib Ang 72

ਸੋਹਾਗਣੀ ਕਿਆ ਕਰਮੁ ਕਮਾਇਆ ॥

Sohaaganee Kiaa Karam Kamaaeiaa ||

What actions have the happy soul-brides performed?

ਸਿਰੀਰਾਗੁ (ਮਃ ੧) ਅਸਟ (੨੮) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੫
Sri Raag Guru Nanak Dev


ਪੂਰਬਿ ਲਿਖਿਆ ਫਲੁ ਪਾਇਆ ॥

Poorab Likhiaa Fal Paaeiaa ||

They have obtained the fruit of their pre-ordained destiny.

ਸਿਰੀਰਾਗੁ (ਮਃ ੧) ਅਸਟ (੨੮) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੫
Sri Raag Guru Nanak Dev


ਨਦਰਿ ਕਰੇ ਕੈ ਆਪਣੀ ਆਪੇ ਲਏ ਮਿਲਾਇ ਜੀਉ ॥੮॥

Nadhar Karae Kai Aapanee Aapae Leae Milaae Jeeo ||8||

Casting His Glance of Grace, the Lord unites them with Himself. ||8||

ਸਿਰੀਰਾਗੁ (ਮਃ ੧) ਅਸਟ (੨੮) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੫
Sri Raag Guru Nanak Dev


Guru Granth Sahib Ang 72

ਹੁਕਮੁ ਜਿਨਾ ਨੋ ਮਨਾਇਆ ॥

Hukam Jinaa No Manaaeiaa ||

Those, whom God causes to abide by His Will,

ਸਿਰੀਰਾਗੁ (ਮਃ ੧) ਅਸਟ (੨੮) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੬
Sri Raag Guru Nanak Dev


ਤਿਨ ਅੰਤਰਿ ਸਬਦੁ ਵਸਾਇਆ ॥

Thin Anthar Sabadh Vasaaeiaa ||

Have the Shabad of His Word abiding deep within.

ਸਿਰੀਰਾਗੁ (ਮਃ ੧) ਅਸਟ (੨੮) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੬
Sri Raag Guru Nanak Dev


ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥੯॥

Seheeaa Sae Sohaaganee Jin Seh Naal Piaar Jeeo ||9||

They are the true soul-brides, who embrace love for their Husband Lord. ||9||

ਸਿਰੀਰਾਗੁ (ਮਃ ੧) ਅਸਟ (੨੮) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੭
Sri Raag Guru Nanak Dev


Guru Granth Sahib Ang 72

ਜਿਨਾ ਭਾਣੇ ਕਾ ਰਸੁ ਆਇਆ ॥

Jinaa Bhaanae Kaa Ras Aaeiaa ||

Those who take pleasure in God’s Will

ਸਿਰੀਰਾਗੁ (ਮਃ ੧) ਅਸਟ (੨੮) ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੭
Sri Raag Guru Nanak Dev


ਤਿਨ ਵਿਚਹੁ ਭਰਮੁ ਚੁਕਾਇਆ ॥

Thin Vichahu Bharam Chukaaeiaa ||

Remove doubt from within.

ਸਿਰੀਰਾਗੁ (ਮਃ ੧) ਅਸਟ (੨੮) ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੭
Sri Raag Guru Nanak Dev


ਨਾਨਕ ਸਤਿਗੁਰੁ ਐਸਾ ਜਾਣੀਐ ਜੋ ਸਭਸੈ ਲਏ ਮਿਲਾਇ ਜੀਉ ॥੧੦॥

Naanak Sathigur Aisaa Jaaneeai Jo Sabhasai Leae Milaae Jeeo ||10||

O Nanak, know Him as the True Guru, who unites all with the Lord. ||10||

ਸਿਰੀਰਾਗੁ (ਮਃ ੧) ਅਸਟ (੨੮) ੧੦:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੮
Sri Raag Guru Nanak Dev


Guru Granth Sahib Ang 72

ਸਤਿਗੁਰਿ ਮਿਲਿਐ ਫਲੁ ਪਾਇਆ ॥

Sathigur Miliai Fal Paaeiaa ||

Meeting with the True Guru, they receive the fruits of their destiny,

ਸਿਰੀਰਾਗੁ (ਮਃ ੧) ਅਸਟ (੨੮) ੧੧:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੮
Sri Raag Guru Nanak Dev


ਜਿਨਿ ਵਿਚਹੁ ਅਹਕਰਣੁ ਚੁਕਾਇਆ ॥

Jin Vichahu Ahakaran Chukaaeiaa ||

And egotism is driven out from within.

ਸਿਰੀਰਾਗੁ (ਮਃ ੧) ਅਸਟ (੨੮) ੧੧:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੯
Sri Raag Guru Nanak Dev


ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥੧੧॥

Dhuramath Kaa Dhukh Kattiaa Bhaag Baithaa Masathak Aae Jeeo ||11||

The pain of evil-mindedness is eliminated; good fortune comes and shines radiantly from their foreheads. ||11||

ਸਿਰੀਰਾਗੁ (ਮਃ ੧) ਅਸਟ (੨੮) ੧੧:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੯
Sri Raag Guru Nanak Dev


Guru Granth Sahib Ang 72

ਅੰਮ੍ਰਿਤੁ ਤੇਰੀ ਬਾਣੀਆ ॥

Anmrith Thaeree Baaneeaa ||

The Bani of Your Word is Ambrosial Nectar.

ਸਿਰੀਰਾਗੁ (ਮਃ ੧) ਅਸਟ (੨੮) ੧੨:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੦
Sri Raag Guru Nanak Dev


ਤੇਰਿਆ ਭਗਤਾ ਰਿਦੈ ਸਮਾਣੀਆ ॥

Thaeriaa Bhagathaa Ridhai Samaaneeaa ||

It permeates the hearts of Your devotees.

ਸਿਰੀਰਾਗੁ (ਮਃ ੧) ਅਸਟ (੨੮) ੧੨:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੦
Sri Raag Guru Nanak Dev


ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥੧੨॥

Sukh Saevaa Andhar Rakhiai Aapanee Nadhar Karehi Nisathaar Jeeo ||12||

Serving You, peace is obtained; granting Your Mercy, You bestow salvation. ||12||

ਸਿਰੀਰਾਗੁ (ਮਃ ੧) ਅਸਟ (੨੮) ੧੨:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੦
Sri Raag Guru Nanak Dev


Guru Granth Sahib Ang 72

ਸਤਿਗੁਰੁ ਮਿਲਿਆ ਜਾਣੀਐ ॥

Sathigur Miliaa Jaaneeai ||

Meeting with the True Guru, one comes to know;

ਸਿਰੀਰਾਗੁ (ਮਃ ੧) ਅਸਟ (੨੮) ੧੩:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੧
Sri Raag Guru Nanak Dev


ਜਿਤੁ ਮਿਲਿਐ ਨਾਮੁ ਵਖਾਣੀਐ ॥

Jith Miliai Naam Vakhaaneeai ||

By this meeting, one comes to chant the Name.

ਸਿਰੀਰਾਗੁ (ਮਃ ੧) ਅਸਟ (੨੮) ੧੩:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੧
Sri Raag Guru Nanak Dev


ਸਤਿਗੁਰ ਬਾਝੁ ਨ ਪਾਇਓ ਸਭ ਥਕੀ ਕਰਮ ਕਮਾਇ ਜੀਉ ॥੧੩॥

Sathigur Baajh N Paaeiou Sabh Thhakee Karam Kamaae Jeeo ||13||

Without the True Guru, God is not found; all have grown weary of performing religious rituals. ||13||

ਸਿਰੀਰਾਗੁ (ਮਃ ੧) ਅਸਟ (੨੮) ੧੩:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੨
Sri Raag Guru Nanak Dev


Guru Granth Sahib Ang 72

ਹਉ ਸਤਿਗੁਰ ਵਿਟਹੁ ਘੁਮਾਇਆ ॥

Ho Sathigur Vittahu Ghumaaeiaa ||

I am a sacrifice to the True Guru;

ਸਿਰੀਰਾਗੁ (ਮਃ ੧) ਅਸਟ (੨੮) ੧੪:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੨
Sri Raag Guru Nanak Dev


ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥

Jin Bhram Bhulaa Maarag Paaeiaa ||

I was wandering in doubt, and He has set me on the right path.

ਸਿਰੀਰਾਗੁ (ਮਃ ੧) ਅਸਟ (੨੮) ੧੪:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੩
Sri Raag Guru Nanak Dev


ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥੧੪॥

Nadhar Karae Jae Aapanee Aapae Leae Ralaae Jeeo ||14||

If the Lord casts His Glance of Grace, He unites us with Himself. ||14||

ਸਿਰੀਰਾਗੁ (ਮਃ ੧) ਅਸਟ (੨੮) ੧੪:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੩
Sri Raag Guru Nanak Dev


Guru Granth Sahib Ang 72

ਤੂੰ ਸਭਨਾ ਮਾਹਿ ਸਮਾਇਆ ॥

Thoon Sabhanaa Maahi Samaaeiaa ||

You, Lord, are pervading in all,

ਸਿਰੀਰਾਗੁ (ਮਃ ੧) ਅਸਟ (੨੮) ੧੫:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੪
Sri Raag Guru Nanak Dev


ਤਿਨਿ ਕਰਤੈ ਆਪੁ ਲੁਕਾਇਆ ॥

Thin Karathai Aap Lukaaeiaa ||

And yet, the Creator keeps Himself concealed.

ਸਿਰੀਰਾਗੁ (ਮਃ ੧) ਅਸਟ (੨੮) ੧੫:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੪
Sri Raag Guru Nanak Dev


ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥੧੫॥

Naanak Guramukh Paragatt Hoeiaa Jaa Ko Joth Dhharee Karathaar Jeeo ||15||

O Nanak, the Creator is revealed to the Gurmukh, within whom He has infused His Light. ||15||

ਸਿਰੀਰਾਗੁ (ਮਃ ੧) ਅਸਟ (੨੮) ੧੫:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੪
Sri Raag Guru Nanak Dev


Guru Granth Sahib Ang 72

ਆਪੇ ਖਸਮਿ ਨਿਵਾਜਿਆ ॥

Aapae Khasam Nivaajiaa ||

The Master Himself bestows honor.

ਸਿਰੀਰਾਗੁ (ਮਃ ੧) ਅਸਟ (੨੮) ੧੬:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੫
Sri Raag Guru Nanak Dev


ਜੀਉ ਪਿੰਡੁ ਦੇ ਸਾਜਿਆ ॥

Jeeo Pindd Dhae Saajiaa ||

He creates and bestows body and soul.

ਸਿਰੀਰਾਗੁ (ਮਃ ੧) ਅਸਟ (੨੮) ੧੬:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੫
Sri Raag Guru Nanak Dev


ਆਪਣੇ ਸੇਵਕ ਕੀ ਪੈਜ ਰਖੀਆ ਦੁਇ ਕਰ ਮਸਤਕਿ ਧਾਰਿ ਜੀਉ ॥੧੬॥

Aapanae Saevak Kee Paij Rakheeaa Dhue Kar Masathak Dhhaar Jeeo ||16||

He Himself preserves the honor of His servants; He places both His Hands upon their foreheads. ||16||

ਸਿਰੀਰਾਗੁ (ਮਃ ੧) ਅਸਟ (੨੮) ੧੬:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੫
Sri Raag Guru Nanak Dev


Guru Granth Sahib Ang 72

ਸਭਿ ਸੰਜਮ ਰਹੇ ਸਿਆਣਪਾ ॥

Sabh Sanjam Rehae Siaanapaa ||

All strict rituals are just clever contrivances.

ਸਿਰੀਰਾਗੁ (ਮਃ ੧) ਅਸਟ (੨੮) ੧੭:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੬
Sri Raag Guru Nanak Dev


ਮੇਰਾ ਪ੍ਰਭੁ ਸਭੁ ਕਿਛੁ ਜਾਣਦਾ ॥

Maeraa Prabh Sabh Kishh Jaanadhaa ||

My God knows everything.

ਸਿਰੀਰਾਗੁ (ਮਃ ੧) ਅਸਟ (੨੮) ੧੭:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੬
Sri Raag Guru Nanak Dev


ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥੧੭॥

Pragatt Prathaap Varathaaeiou Sabh Lok Karai Jaikaar Jeeo ||17||

He has made His Glory manifest, and all people celebrate Him. ||17 |

ਸਿਰੀਰਾਗੁ (ਮਃ ੧) ਅਸਟ (੨੮) ੧੭:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੭
Sri Raag Guru Nanak Dev


Guru Granth Sahib Ang 72

ਮੇਰੇ ਗੁਣ ਅਵਗਨ ਨ ਬੀਚਾਰਿਆ ॥

Maerae Gun Avagan N Beechaariaa ||

| He has not considered my merits and demerits;

ਸਿਰੀਰਾਗੁ (ਮਃ ੧) ਅਸਟ (੨੮) ੧੮:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੭
Sri Raag Guru Nanak Dev


ਪ੍ਰਭਿ ਅਪਣਾ ਬਿਰਦੁ ਸਮਾਰਿਆ ॥

Prabh Apanaa Biradh Samaariaa ||

This is God’s Own Nature.

ਸਿਰੀਰਾਗੁ (ਮਃ ੧) ਅਸਟ (੨੮) ੧੮:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੮
Sri Raag Guru Nanak Dev


ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥੧੮॥

Kanth Laae Kai Rakhioun Lagai N Thathee Vaao Jeeo ||18||

Hugging me close in His Embrace, He protects me, and now, even the hot wind does not touch me. ||18||

ਸਿਰੀਰਾਗੁ (ਮਃ ੧) ਅਸਟ (੨੮) ੧੮:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੮
Sri Raag Guru Nanak Dev


Guru Granth Sahib Ang 72

ਮੈ ਮਨਿ ਤਨਿ ਪ੍ਰਭੂ ਧਿਆਇਆ ॥

Mai Man Than Prabhoo Dhhiaaeiaa ||

Within my mind and body, I meditate on God.

ਸਿਰੀਰਾਗੁ (ਮਃ ੧) ਅਸਟ (੨੮) ੧੯:੧ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੮
Sri Raag Guru Nanak Dev


ਜੀਇ ਇਛਿਅੜਾ ਫਲੁ ਪਾਇਆ ॥

Jeee Eishhiarraa Fal Paaeiaa ||

I have obtained the fruits of my soul’s desire.

ਸਿਰੀਰਾਗੁ (ਮਃ ੧) ਅਸਟ (੨੮) ੧੯:੨ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੯
Sri Raag Guru Nanak Dev


ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥੧੯॥

Saah Paathisaah Sir Khasam Thoon Jap Naanak Jeevai Naao Jeeo ||19||

You are the Supreme Lord and Master, above the heads of kings. Nanak lives by chanting Your Name. ||19||

ਸਿਰੀਰਾਗੁ (ਮਃ ੧) ਅਸਟ (੨੮) ੧੯:੩ – ਗੁਰੂ ਗ੍ਰੰਥ ਸਾਹਿਬ : ਅੰਗ ੭੨ ਪੰ. ੧੯
Sri Raag Guru Nanak Dev


Guru Granth Sahib Ang 72