Guru Granth Sahib Ang 64 – ਗੁਰੂ ਗ੍ਰੰਥ ਸਾਹਿਬ ਅੰਗ ੬੪
Guru Granth Sahib Ang 64
Guru Granth Sahib Ang 64
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥
Sabh Jag Kaajal Kotharree Than Man Dhaeh Suaahi ||
The whole world is a store-house of lamp-black; the body and mind are blackened with it.
ਸਿਰੀਰਾਗੁ (ਮਃ ੧) ਅਸਟ (੧੬) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧
Sri Raag Guru Nanak Dev
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥੭॥
Gur Raakhae Sae Niramalae Sabadh Nivaaree Bhaahi ||7||
Those who are saved by the Guru are immaculate and pure; through the Word of the Shabad, they extinguish the fire of desire. ||7||
ਸਿਰੀਰਾਗੁ (ਮਃ ੧) ਅਸਟ (੧੬) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧
Sri Raag Guru Nanak Dev
Guru Granth Sahib Ang 64
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥
Naanak Thareeai Sach Naam Sir Saahaa Paathisaahu ||
O Nanak, they swim across with the True Name of the Lord, the King above the heads of kings.
ਸਿਰੀਰਾਗੁ (ਮਃ ੧) ਅਸਟ (੧੬) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੨
Sri Raag Guru Nanak Dev
ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥
Mai Har Naam N Veesarai Har Naam Rathan Vaesaahu ||
May I never forget the Name of the Lord! I have purchased the Jewel of the Lord’s Name.
ਸਿਰੀਰਾਗੁ (ਮਃ ੧) ਅਸਟ (੧੬) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੨
Sri Raag Guru Nanak Dev
ਮਨਮੁਖ ਭਉਜਲਿ ਪਚਿ ਮੁਏ ਗੁਰਮੁਖਿ ਤਰੇ ਅਥਾਹੁ ॥੮॥੧੬॥
Manamukh Bhoujal Pach Mueae Guramukh Tharae Athhaahu ||8||16||
The self-willed manmukhs putrefy and die in the terrifying world-ocean, while the Gurmukhs cross over the bottomless ocean. ||8||16||
ਸਿਰੀਰਾਗੁ (ਮਃ ੧) ਅਸਟ (੧੬) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੩
Sri Raag Guru Nanak Dev
Guru Granth Sahib Ang 64
ਸਿਰੀਰਾਗੁ ਮਹਲਾ ੧ ਘਰੁ ੨ ॥
Sireeraag Mehalaa 1 Ghar 2 ||
Siree Raag, First Mehl, Second House:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੪
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥
Mukaam Kar Ghar Baisanaa Nith Chalanai Kee Dhhokh ||
They have made this their resting place and they sit at home, but the urge to depart is always there.
ਸਿਰੀਰਾਗੁ (ਮਃ ੧) ਅਸਟ (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੪
Sri Raag Guru Nanak Dev
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥੧॥
Mukaam Thaa Par Jaaneeai Jaa Rehai Nihachal Lok ||1||
This would be known as a lasting place of rest, only if they were to remain stable and unchanging. ||1||
ਸਿਰੀਰਾਗੁ (ਮਃ ੧) ਅਸਟ (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੪
Sri Raag Guru Nanak Dev
Guru Granth Sahib Ang 64
ਦੁਨੀਆ ਕੈਸਿ ਮੁਕਾਮੇ ॥
Dhuneeaa Kais Mukaamae ||
What sort of a resting place is this world?
ਸਿਰੀਰਾਗੁ (ਮਃ ੧) ਅਸਟ (੧੭) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੫
Sri Raag Guru Nanak Dev
ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥੧॥ ਰਹਾਉ ॥
Kar Sidhak Karanee Kharach Baadhhahu Laag Rahu Naamae ||1|| Rehaao ||
Doing deeds of faith, pack up the supplies for your journey, and remain committed to the Name. ||1||Pause||
ਸਿਰੀਰਾਗੁ (ਮਃ ੧) ਅਸਟ (੧੭) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੫
Sri Raag Guru Nanak Dev
Guru Granth Sahib Ang 64
ਜੋਗੀ ਤ ਆਸਣੁ ਕਰਿ ਬਹੈ ਮੁਲਾ ਬਹੈ ਮੁਕਾਮਿ ॥
Jogee Th Aasan Kar Behai Mulaa Behai Mukaam ||
The Yogis sit in their Yogic postures, and the Mullahs sit at their resting stations.
ਸਿਰੀਰਾਗੁ (ਮਃ ੧) ਅਸਟ (੧੭) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੫
Sri Raag Guru Nanak Dev
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥੨॥
Panddith Vakhaanehi Pothheeaa Sidhh Behehi Dhaev Sathhaan ||2||
The Hindu Pandits recite from their books, and the Siddhas sit in the temples of their gods. ||2||
ਸਿਰੀਰਾਗੁ (ਮਃ ੧) ਅਸਟ (੧੭) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੬
Sri Raag Guru Nanak Dev
Guru Granth Sahib Ang 64
ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥
Sur Sidhh Gan Gandhharab Mun Jan Saekh Peer Salaar ||
The angels, Siddhas, worshippers of Shiva, heavenly musicians, silent sages, Saints, priests, preachers, spiritual teachers and commanders
ਸਿਰੀਰਾਗੁ (ਮਃ ੧) ਅਸਟ (੧੭) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੬
Sri Raag Guru Nanak Dev
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥੩॥
Dhar Kooch Koochaa Kar Geae Avarae Bh Chalanehaar ||3||
-each and every one has left, and all others shall depart as well. ||3||
ਸਿਰੀਰਾਗੁ (ਮਃ ੧) ਅਸਟ (੧੭) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੭
Sri Raag Guru Nanak Dev
Guru Granth Sahib Ang 64
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥
Sulathaan Khaan Malook Oumarae Geae Kar Kar Kooch ||
The sultans and kings, the rich and the mighty, have marched away in succession.
ਸਿਰੀਰਾਗੁ (ਮਃ ੧) ਅਸਟ (੧੭) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੭
Sri Raag Guru Nanak Dev
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੂਚੁ ॥੪॥
Gharree Muhath K Chalanaa Dhil Samajh Thoon Bh Pehooch ||4||
In a moment or two, we shall also depart. O my heart, understand that you must go as well! ||4||
ਸਿਰੀਰਾਗੁ (ਮਃ ੧) ਅਸਟ (੧੭) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੮
Sri Raag Guru Nanak Dev
Guru Granth Sahib Ang 64
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥
Sabadhaah Maahi Vakhaaneeai Viralaa Th Boojhai Koe ||
This is described in the Shabads; only a few understand this!
ਸਿਰੀਰਾਗੁ (ਮਃ ੧) ਅਸਟ (੧੭) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੮
Sri Raag Guru Nanak Dev
ਨਾਨਕੁ ਵਖਾਣੈ ਬੇਨਤੀ ਜਲਿ ਥਲਿ ਮਹੀਅਲਿ ਸੋਇ ॥੫॥
Naanak Vakhaanai Baenathee Jal Thhal Meheeal Soe ||5||
Nanak offers this prayer to the One who pervades the water, the land and the air. ||5||
ਸਿਰੀਰਾਗੁ (ਮਃ ੧) ਅਸਟ (੧੭) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੯
Sri Raag Guru Nanak Dev
Guru Granth Sahib Ang 64
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥
Alaahu Alakh Aganm Kaadhar Karanehaar Kareem ||
He is Allah, the Unknowable, the Inaccessible, All-powerful and Merciful Creator.
ਸਿਰੀਰਾਗੁ (ਮਃ ੧) ਅਸਟ (੧੭) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੯
Sri Raag Guru Nanak Dev
ਸਭ ਦੁਨੀ ਆਵਣ ਜਾਵਣੀ ਮੁਕਾਮੁ ਏਕੁ ਰਹੀਮੁ ॥੬॥
Sabh Dhunee Aavan Jaavanee Mukaam Eaek Reheem ||6||
All the world comes and goes-only the Merciful Lord is permanent. ||6||
ਸਿਰੀਰਾਗੁ (ਮਃ ੧) ਅਸਟ (੧੭) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੦
Sri Raag Guru Nanak Dev
Guru Granth Sahib Ang 64
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥
Mukaam This No Aakheeai Jis Sis N Hovee Laekh ||
Call permanent only the One, who does not have destiny inscribed upon His Forehead.
ਸਿਰੀਰਾਗੁ (ਮਃ ੧) ਅਸਟ (੧੭) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੦
Sri Raag Guru Nanak Dev
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥੭॥
Asamaan Dhharathee Chalasee Mukaam Ouhee Eaek ||7||
The sky and the earth shall pass away; He alone is permanent. ||7||
ਸਿਰੀਰਾਗੁ (ਮਃ ੧) ਅਸਟ (੧੭) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੧
Sri Raag Guru Nanak Dev
Guru Granth Sahib Ang 64
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥
Dhin Rav Chalai Nis Sas Chalai Thaarikaa Lakh Paloe ||
The day and the sun shall pass away; the night and the moon shall pass away; the hundreds of thousands of stars shall disappear.
ਸਿਰੀਰਾਗੁ (ਮਃ ੧) ਅਸਟ (੧੭) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੧
Sri Raag Guru Nanak Dev
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥੮॥੧੭॥
Mukaam Ouhee Eaek Hai Naanakaa Sach Bugoe ||8||17||
He alone is permanent; Nanak speaks the Truth. ||8||17||
ਸਿਰੀਰਾਗੁ (ਮਃ ੧) ਅਸਟ (੧੭) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੨
Sri Raag Guru Nanak Dev
Guru Granth Sahib Ang 64
ਮਹਲੇ ਪਹਿਲੇ ਸਤਾਰਹ ਅਸਟਪਦੀਆ ॥
Mehalae Pehilae Sathaareh Asattapadheeaa ||
Seventeen Ashtapadees Of The First Mehl.
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪
ਸਿਰੀਰਾਗੁ ਮਹਲਾ ੩ ਘਰੁ ੧ ਅਸਟਪਦੀਆ
Sireeraag Mehalaa 3 Ghar 1 Asattapadheeaa
Siree Raag, Third Mehl, First House, Ashtapadees:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪
Guru Granth Sahib Ang 64
ੴ ਸਤਿਗੁਰ ਪ੍ਰਸਾਦਿ ॥
Ik Oankaar Sathigur Prasaadh ||
One Universal Creator God. By The Grace Of The True Guru:
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੬੪
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥
Guramukh Kirapaa Karae Bhagath Keejai Bin Gur Bhagath N Hoe ||
By God’s Grace, the Gurmukh practices devotion; without the Guru, there is no devotional worship.
ਸਿਰੀਰਾਗੁ (ਮਃ ੩) ਅਸਟ (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੫
Sri Raag Guru Amar Das
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥
Aapai Aap Milaaeae Boojhai Thaa Niramal Hovai Koe ||
One who merges his own self into Him understands, and so becomes pure.
ਸਿਰੀਰਾਗੁ (ਮਃ ੩) ਅਸਟ (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੫
Sri Raag Guru Amar Das
ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥੧॥
Har Jeeo Sachaa Sachee Baanee Sabadh Milaavaa Hoe ||1||
The Dear Lord is True, and True is the Word of His Bani. Through the Word of the Shabad, Union with Him is obtained. ||1||
ਸਿਰੀਰਾਗੁ (ਮਃ ੩) ਅਸਟ (੧੮) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੬
Sri Raag Guru Amar Das
Guru Granth Sahib Ang 64
ਭਾਈ ਰੇ ਭਗਤਿਹੀਣੁ ਕਾਹੇ ਜਗਿ ਆਇਆ ॥
Bhaaee Rae Bhagathiheen Kaahae Jag Aaeiaa ||
O Siblings of Destiny, without devotion, why have people even come into the world?
ਸਿਰੀਰਾਗੁ (ਮਃ ੩) ਅਸਟ (੧੮) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੬
Sri Raag Guru Amar Das
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥
Poorae Gur Kee Saev N Keenee Birathhaa Janam Gavaaeiaa ||1|| Rehaao ||
They have not served the Perfect Guru; they have wasted their lives in vain. ||1||Pause||
ਸਿਰੀਰਾਗੁ (ਮਃ ੩) ਅਸਟ (੧੮) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੭
Sri Raag Guru Amar Das
Guru Granth Sahib Ang 64
ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ ॥
Aapae Har Jagajeevan Dhaathaa Aapae Bakhas Milaaeae ||
The Lord Himself, the Life of the World, is the Giver. He Himself forgives, and unites us with Himself.
ਸਿਰੀਰਾਗੁ (ਮਃ ੩) ਅਸਟ (੧੮) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੮
Sri Raag Guru Amar Das
ਜੀਅ ਜੰਤ ਏ ਕਿਆ ਵੇਚਾਰੇ ਕਿਆ ਕੋ ਆਖਿ ਸੁਣਾਏ ॥
Jeea Janth Eae Kiaa Vaechaarae Kiaa Ko Aakh Sunaaeae ||
What are these poor beings and creatures? What can they speak and say?
ਸਿਰੀਰਾਗੁ (ਮਃ ੩) ਅਸਟ (੧੮) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੮
Sri Raag Guru Amar Das
ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥੨॥
Guramukh Aapae Dhae Vaddiaaee Aapae Saev Karaaeae ||2||
God Himself grants glory to the Gurmukhs; He joins them to His Service. ||2||
ਸਿਰੀਰਾਗੁ (ਮਃ ੩) ਅਸਟ (੧੮) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੯
Sri Raag Guru Amar Das
Guru Granth Sahib Ang 64
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥
Dhaekh Kuttanb Mohi Lobhaanaa Chaladhiaa Naal N Jaaee ||
Beholding your family, you are lured away by emotional attachment, but when you leave, they will not go with you.
ਸਿਰੀਰਾਗੁ (ਮਃ ੩) ਅਸਟ (੧੮) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੪ ਪੰ. ੧੯
Sri Raag Guru Amar Das
Guru Granth Sahib Ang 64