Guru Granth Sahib Ang 62 – ਗੁਰੂ ਗ੍ਰੰਥ ਸਾਹਿਬ ਅੰਗ ੬੨
Guru Granth Sahib Ang 62
Guru Granth Sahib Ang 62
ਸਰਬੇ ਥਾਈ ਏਕੁ ਤੂੰ ਜਿਉ ਭਾਵੈ ਤਿਉ ਰਾਖੁ ॥
Sarabae Thhaaee Eaek Thoon Jio Bhaavai Thio Raakh ||
In all places, You are the One and Only. As it pleases You, Lord, please save and protect me!
ਸਿਰੀਰਾਗੁ (ਮਃ ੧) ਅਸਟ (੧੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧
Sri Raag Guru Nanak Dev
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥
Guramath Saachaa Man Vasai Naam Bhalo Path Saakh ||
Through the Guru’s Teachings, the True One abides within the mind. The Companionship of the Naam brings the most excellent honor.
ਸਿਰੀਰਾਗੁ (ਮਃ ੧) ਅਸਟ (੧੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧
Sri Raag Guru Nanak Dev
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥੮॥
Houmai Rog Gavaaeeai Sabadh Sachai Sach Bhaakh ||8||
Eradicate the disease of egotism, and chant the True Shabad, the Word of the True Lord. ||8||
ਸਿਰੀਰਾਗੁ (ਮਃ ੧) ਅਸਟ (੧੩) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧
Sri Raag Guru Nanak Dev
Guru Granth Sahib Ang 62
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥
Aakaasee Paathaal Thoon Thribhavan Rehiaa Samaae ||
You are pervading throughout the Akaashic Ethers, the nether regions and the three worlds.
ਸਿਰੀਰਾਗੁ (ਮਃ ੧) ਅਸਟ (੧੩) ੯:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੨
Sri Raag Guru Nanak Dev
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥
Aapae Bhagathee Bhaao Thoon Aapae Milehi Milaae ||
You Yourself are bhakti, loving devotional worship. You Yourself unite us in Union with Yourself.
ਸਿਰੀਰਾਗੁ (ਮਃ ੧) ਅਸਟ (੧੩) ੯:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੨
Sri Raag Guru Nanak Dev
ਨਾਨਕ ਨਾਮੁ ਨ ਵੀਸਰੈ ਜਿਉ ਭਾਵੈ ਤਿਵੈ ਰਜਾਇ ॥੯॥੧੩॥
Naanak Naam N Veesarai Jio Bhaavai Thivai Rajaae ||9||13||
O Nanak, may I never forget the Naam! As is Your Pleasure, so is Your Will. ||9||13||
ਸਿਰੀਰਾਗੁ (ਮਃ ੧) ਅਸਟ (੧੩) ੯:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੩
Sri Raag Guru Nanak Dev
Guru Granth Sahib Ang 62
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੨
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥
Raam Naam Man Baedhhiaa Avar K Karee Veechaar ||
My mind is pierced through by the Name of the Lord. What else should I contemplate?
ਸਿਰੀਰਾਗੁ (ਮਃ ੧) ਅਸਟ (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੪
Sri Raag Guru Nanak Dev
ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥
Sabadh Surath Sukh Oopajai Prabh Raatho Sukh Saar ||
Focusing your awareness on the Shabad, happiness wells up. Attuned to God, the most excellent peace is found.
ਸਿਰੀਰਾਗੁ (ਮਃ ੧) ਅਸਟ (੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੪
Sri Raag Guru Nanak Dev
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥੧॥
Jio Bhaavai Thio Raakh Thoon Mai Har Naam Adhhaar ||1||
As it pleases You, please save me, Lord. The Name of the Lord is my Support. ||1||
ਸਿਰੀਰਾਗੁ (ਮਃ ੧) ਅਸਟ (੧੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੪
Sri Raag Guru Nanak Dev
Guru Granth Sahib Ang 62
ਮਨ ਰੇ ਸਾਚੀ ਖਸਮ ਰਜਾਇ ॥
Man Rae Saachee Khasam Rajaae ||
O mind, the Will of our Lord and Master is true.
ਸਿਰੀਰਾਗੁ (ਮਃ ੧) ਅਸਟ (੧੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੫
Sri Raag Guru Nanak Dev
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥੧॥ ਰਹਾਉ ॥
Jin Than Man Saaj Seegaariaa This Saethee Liv Laae ||1|| Rehaao ||
Focus your love upon the One who created and adorned your body and mind. ||1||Pause||
ਸਿਰੀਰਾਗੁ (ਮਃ ੧) ਅਸਟ (੧੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੫
Sri Raag Guru Nanak Dev
Guru Granth Sahib Ang 62
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥
Than Baisanthar Homeeai Eik Rathee Thol Kattaae ||
If I cut my body into pieces, and burn them in the fire,
ਸਿਰੀਰਾਗੁ (ਮਃ ੧) ਅਸਟ (੧੪) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੬
Sri Raag Guru Nanak Dev
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥
Than Man Samadhhaa Jae Karee Anadhin Agan Jalaae ||
And if I make my body and mind into firewood, and night and day burn them in the fire,
ਸਿਰੀਰਾਗੁ (ਮਃ ੧) ਅਸਟ (੧੪) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੬
Sri Raag Guru Nanak Dev
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥੨॥
Har Naamai Thul N Pujee Jae Lakh Kottee Karam Kamaae ||2||
And if I perform hundreds of thousands and millions of religious rituals-still, all these are not equal to the Name of the Lord. ||2||
ਸਿਰੀਰਾਗੁ (ਮਃ ੧) ਅਸਟ (੧੪) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੭
Sri Raag Guru Nanak Dev
Guru Granth Sahib Ang 62
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥
Aradhh Sareer Kattaaeeai Sir Karavath Dhharaae ||
If my body were cut in half, if a saw was put to my head,
ਸਿਰੀਰਾਗੁ (ਮਃ ੧) ਅਸਟ (੧੪) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੭
Sri Raag Guru Nanak Dev
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥
Than Haimanchal Gaaleeai Bhee Man Thae Rog N Jaae ||
And if my body were frozen in the Himalayas-even then, my mind would not be free of disease.
ਸਿਰੀਰਾਗੁ (ਮਃ ੧) ਅਸਟ (੧੪) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੮
Sri Raag Guru Nanak Dev
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥੩॥
Har Naamai Thul N Pujee Sabh Ddithee Thok Vajaae ||3||
None of these are equal to the Name of the Lord. I have seen and tried and tested them all. ||3||
ਸਿਰੀਰਾਗੁ (ਮਃ ੧) ਅਸਟ (੧੪) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੮
Sri Raag Guru Nanak Dev
Guru Granth Sahib Ang 62
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥
Kanchan Kae Kott Dhath Karee Bahu Haivar Gaivar Dhaan ||
If I made a donation of castles of gold, and gave lots of fine horses and wondrous elephants in charity,
ਸਿਰੀਰਾਗੁ (ਮਃ ੧) ਅਸਟ (੧੪) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੯
Sri Raag Guru Nanak Dev
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥
Bhoom Dhaan Gooaa Ghanee Bhee Anthar Garab Gumaan ||
And if I made donations of land and cows-even then, pride and ego would still be within me.
ਸਿਰੀਰਾਗੁ (ਮਃ ੧) ਅਸਟ (੧੪) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੯
Sri Raag Guru Nanak Dev
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥੪॥
Raam Naam Man Baedhhiaa Gur Dheeaa Sach Dhaan ||4||
The Name of the Lord has pierced my mind; the Guru has given me this true gift. ||4||
ਸਿਰੀਰਾਗੁ (ਮਃ ੧) ਅਸਟ (੧੪) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੦
Sri Raag Guru Nanak Dev
Guru Granth Sahib Ang 62
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥
Manehath Budhhee Kaetheeaa Kaethae Baedh Beechaar ||
There are so many stubborn-minded intelligent people, and so many who contemplate the Vedas.
ਸਿਰੀਰਾਗੁ (ਮਃ ੧) ਅਸਟ (੧੪) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੦
Sri Raag Guru Nanak Dev
ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰ ॥
Kaethae Bandhhan Jeea Kae Guramukh Mokh Dhuaar ||
There are so many entanglements for the soul. Only as Gurmukh do we find the Gate of Liberation.
ਸਿਰੀਰਾਗੁ (ਮਃ ੧) ਅਸਟ (੧੪) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੧
Sri Raag Guru Nanak Dev
ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ॥੫॥
Sachahu Ourai Sabh Ko Oupar Sach Aachaar ||5||
Truth is higher than everything; but higher still is truthful living. ||5||
ਸਿਰੀਰਾਗੁ (ਮਃ ੧) ਅਸਟ (੧੪) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੧
Sri Raag Guru Nanak Dev
Guru Granth Sahib Ang 62
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥
Sabh Ko Oochaa Aakheeai Neech N Dheesai Koe ||
Call everyone exalted; no one seems lowly.
ਸਿਰੀਰਾਗੁ (ਮਃ ੧) ਅਸਟ (੧੪) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੨
Sri Raag Guru Nanak Dev
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥
Eikanai Bhaanddae Saajiai Eik Chaanan Thihu Loe ||
The One Lord has fashioned the vessels, and His One Light pervades the three worlds.
ਸਿਰੀਰਾਗੁ (ਮਃ ੧) ਅਸਟ (੧੪) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੨
Sri Raag Guru Nanak Dev
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥੬॥
Karam Milai Sach Paaeeai Dhhur Bakhas N Maettai Koe ||6||
Receiving His Grace, we obtain Truth. No one can erase His Primal Blessing. ||6||
ਸਿਰੀਰਾਗੁ (ਮਃ ੧) ਅਸਟ (੧੪) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੩
Sri Raag Guru Nanak Dev
Guru Granth Sahib Ang 62
ਸਾਧੁ ਮਿਲੈ ਸਾਧੂ ਜਨੈ ਸੰਤੋਖੁ ਵਸੈ ਗੁਰ ਭਾਇ ॥
Saadhh Milai Saadhhoo Janai Santhokh Vasai Gur Bhaae ||
When one Holy person meets another Holy person, they abide in contentment, through the Love of the Guru.
ਸਿਰੀਰਾਗੁ (ਮਃ ੧) ਅਸਟ (੧੪) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੩
Sri Raag Guru Nanak Dev
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥
Akathh Kathhaa Veechaareeai Jae Sathigur Maahi Samaae ||
They contemplate the Unspoken Speech, merging in absorption in the True Guru.
ਸਿਰੀਰਾਗੁ (ਮਃ ੧) ਅਸਟ (੧੪) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੪
Sri Raag Guru Nanak Dev
ਪੀ ਅੰਮ੍ਰਿਤੁ ਸੰਤੋਖਿਆ ਦਰਗਹਿ ਪੈਧਾ ਜਾਇ ॥੭॥
Pee Anmrith Santhokhiaa Dharagehi Paidhhaa Jaae ||7||
Drinking in the Ambrosial Nectar, they are contented; they go to the Court of the Lord in robes of honor. ||7||
ਸਿਰੀਰਾਗੁ (ਮਃ ੧) ਅਸਟ (੧੪) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੪
Sri Raag Guru Nanak Dev
Guru Granth Sahib Ang 62
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥
Ghatt Ghatt Vaajai Kinguree Anadhin Sabadh Subhaae ||
In each and every heart the Music of the Lord’s Flute vibrates, night and day, with sublime love for the Shabad.
ਸਿਰੀਰਾਗੁ (ਮਃ ੧) ਅਸਟ (੧੪) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੪
Sri Raag Guru Nanak Dev
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥
Viralae Ko Sojhee Pee Guramukh Man Samajhaae ||
Only those few who become Gurmukh understand this by instructing their minds.
ਸਿਰੀਰਾਗੁ (ਮਃ ੧) ਅਸਟ (੧੪) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੫
Sri Raag Guru Nanak Dev
ਨਾਨਕ ਨਾਮੁ ਨ ਵੀਸਰੈ ਛੂਟੈ ਸਬਦੁ ਕਮਾਇ ॥੮॥੧੪॥
Naanak Naam N Veesarai Shhoottai Sabadh Kamaae ||8||14||
O Nanak, do not forget the Naam. Practicing the Shabad you shall be saved. ||8||14||
ਸਿਰੀਰਾਗੁ (ਮਃ ੧) ਅਸਟ (੧੪) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੫
Sri Raag Guru Nanak Dev
Guru Granth Sahib Ang 62
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੨
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥
Chithae Dhisehi Dhhoulehar Bagae Bank Dhuaar ||
There are painted mansions to behold, white-washed, with beautiful doors;
ਸਿਰੀਰਾਗੁ (ਮਃ ੧) ਅਸਟ (੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੬
Sri Raag Guru Nanak Dev
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥
Kar Man Khusee Ousaariaa Dhoojai Haeth Piaar ||
They were constructed to give pleasure to the mind, but this is only for the sake of the love of duality.
ਸਿਰੀਰਾਗੁ (ਮਃ ੧) ਅਸਟ (੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੭
Sri Raag Guru Nanak Dev
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥
Andhar Khaalee Praem Bin Dtehi Dtaeree Than Shhaar ||1||
The inner being is empty without love. The body shall crumble into a heap of ashes. ||1||
ਸਿਰੀਰਾਗੁ (ਮਃ ੧) ਅਸਟ (੧੫) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੭
Sri Raag Guru Nanak Dev
Guru Granth Sahib Ang 62
ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥
Bhaaee Rae Than Dhhan Saathh N Hoe ||
O Siblings of Destiny, this body and wealth shall not go along with you.
ਸਿਰੀਰਾਗੁ (ਮਃ ੧) ਅਸਟ (੧੫) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੮
Sri Raag Guru Nanak Dev
ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥
Raam Naam Dhhan Niramalo Gur Dhaath Karae Prabh Soe ||1|| Rehaao ||
The Lord’s Name is the pure wealth; through the Guru, God bestows this gift. ||1||Pause||
ਸਿਰੀਰਾਗੁ (ਮਃ ੧) ਅਸਟ (੧੫) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੮
Sri Raag Guru Nanak Dev
Guru Granth Sahib Ang 62
ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥
Raam Naam Dhhan Niramalo Jae Dhaevai Dhaevanehaar ||
The Lord’s Name is the pure wealth; it is given only by the Giver.
ਸਿਰੀਰਾਗੁ (ਮਃ ੧) ਅਸਟ (੧੫) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੮
Sri Raag Guru Nanak Dev
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥
Aagai Pooshh N Hovee Jis Baelee Gur Karathaar ||
One who has the Guru, the Creator, as his Friend, shall not be questioned hereafter.
ਸਿਰੀਰਾਗੁ (ਮਃ ੧) ਅਸਟ (੧੫) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੯
Sri Raag Guru Nanak Dev
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥
Aap Shhaddaaeae Shhutteeai Aapae Bakhasanehaar ||2||
He Himself delivers those who are delivered. He Himself is the Forgiver. ||2||
ਸਿਰੀਰਾਗੁ (ਮਃ ੧) ਅਸਟ (੧੫) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੨ ਪੰ. ੧੯
Sri Raag Guru Nanak Dev
Guru Granth Sahib Ang 62