Guru Granth Sahib Ang 61 – ਗੁਰੂ ਗ੍ਰੰਥ ਸਾਹਿਬ ਅੰਗ ੬੧
Guru Granth Sahib Ang 61
Guru Granth Sahib Ang 61
ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਅਧਾਰਿ ॥
Saach Sehaj Sobhaa Ghanee Har Gun Naam Adhhaar ||
Through truth and intuitive poise, great honor is obtained, with the Support of the Naam and the Glory of the Lord.
ਸਿਰੀਰਾਗੁ (ਮਃ ੧) ਅਸਟ (੧੨) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧
Sri Raag Guru Nanak Dev
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥੩॥
Jio Bhaavai Thio Rakh Thoon Mai Thujh Bin Kavan Bhathaar ||3||
As it pleases You, Lord, please save and protect me. Without You, O my Husband Lord, who else is there for me? ||3||
ਸਿਰੀਰਾਗੁ (ਮਃ ੧) ਅਸਟ (੧੨) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧
Sri Raag Guru Nanak Dev
Guru Granth Sahib Ang 61
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥
Akhar Parr Parr Bhuleeai Bhaekhee Bahuth Abhimaan ||
Reading their books over and over again, people continue making mistakes; they are so proud of their religious robes.
ਸਿਰੀਰਾਗੁ (ਮਃ ੧) ਅਸਟ (੧੨) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੨
Sri Raag Guru Nanak Dev
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥
Theerathh Naathaa Kiaa Karae Man Mehi Mail Gumaan ||
But what is the use of bathing at sacred shrines of pilgrimage, when the filth of stubborn pride is within the mind?
ਸਿਰੀਰਾਗੁ (ਮਃ ੧) ਅਸਟ (੧੨) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੨
Sri Raag Guru Nanak Dev
ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ ॥੪॥
Gur Bin Kin Samajhaaeeai Man Raajaa Sulathaan ||4||
Other than the Guru, who can explain that within the mind is the Lord, the King, the Emperor? ||4||
ਸਿਰੀਰਾਗੁ (ਮਃ ੧) ਅਸਟ (੧੨) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੩
Sri Raag Guru Nanak Dev
Guru Granth Sahib Ang 61
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ ॥
Praem Padhaarathh Paaeeai Guramukh Thath Veechaar ||
The Treasure of the Lord’s Love is obtained by the Gurmukh, who contemplates the essence of reality.
ਸਿਰੀਰਾਗੁ (ਮਃ ੧) ਅਸਟ (੧੨) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੩
Sri Raag Guru Nanak Dev
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥
Saa Dhhan Aap Gavaaeiaa Gur Kai Sabadh Seegaar ||
The bride eradicates her selfishness, and adorns herself with the Word of the Guru’s Shabad.
ਸਿਰੀਰਾਗੁ (ਮਃ ੧) ਅਸਟ (੧੨) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੪
Sri Raag Guru Nanak Dev
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥੫॥
Ghar Hee So Pir Paaeiaa Gur Kai Haeth Apaar ||5||
Within her own home, she finds her Husband, through infinite love for the Guru. ||5||
ਸਿਰੀਰਾਗੁ (ਮਃ ੧) ਅਸਟ (੧੨) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੪
Sri Raag Guru Nanak Dev
Guru Granth Sahib Ang 61
ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ ॥
Gur Kee Saevaa Chaakaree Man Niramal Sukh Hoe ||
Applying oneself to the service of the Guru, the mind is purified, and peace is obtained.
ਸਿਰੀਰਾਗੁ (ਮਃ ੧) ਅਸਟ (੧੨) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੫
Sri Raag Guru Nanak Dev
ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ ॥
Gur Kaa Sabadh Man Vasiaa Houmai Vichahu Khoe ||
The Word of the Guru’s Shabad abides within the mind, and egotism is eliminated from within.
ਸਿਰੀਰਾਗੁ (ਮਃ ੧) ਅਸਟ (੧੨) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੫
Sri Raag Guru Nanak Dev
ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ ॥੬॥
Naam Padhaarathh Paaeiaa Laabh Sadhaa Man Hoe ||6||
The Treasure of the Naam is acquired, and the mind reaps the lasting profit. ||6||
ਸਿਰੀਰਾਗੁ (ਮਃ ੧) ਅਸਟ (੧੨) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੬
Sri Raag Guru Nanak Dev
Guru Granth Sahib Ang 61
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥
Karam Milai Thaa Paaeeai Aap N Laeiaa Jaae ||
If He grants His Grace, then we obtain it. We cannot find it by our own efforts.
ਸਿਰੀਰਾਗੁ (ਮਃ ੧) ਅਸਟ (੧੨) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੬
Sri Raag Guru Nanak Dev
ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ ॥
Gur Kee Charanee Lag Rahu Vichahu Aap Gavaae ||
Remain attached to the Feet of the Guru, and eradicate selfishness from within.
ਸਿਰੀਰਾਗੁ (ਮਃ ੧) ਅਸਟ (੧੨) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੭
Sri Raag Guru Nanak Dev
ਸਚੇ ਸੇਤੀ ਰਤਿਆ ਸਚੋ ਪਲੈ ਪਾਇ ॥੭॥
Sachae Saethee Rathiaa Sacho Palai Paae ||7||
Attuned to Truth, you shall obtain the True One. ||7||
ਸਿਰੀਰਾਗੁ (ਮਃ ੧) ਅਸਟ (੧੨) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੭
Sri Raag Guru Nanak Dev
Guru Granth Sahib Ang 61
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥
Bhulan Andhar Sabh Ko Abhul Guroo Karathaar ||
Everyone makes mistakes; only the Guru and the Creator are infallible.
ਸਿਰੀਰਾਗੁ (ਮਃ ੧) ਅਸਟ (੧੨) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੭
Sri Raag Guru Nanak Dev
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥
Guramath Man Samajhaaeiaa Laagaa Thisai Piaar ||
One who instructs his mind with the Guru’s Teachings comes to embrace love for the Lord.
ਸਿਰੀਰਾਗੁ (ਮਃ ੧) ਅਸਟ (੧੨) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੮
Sri Raag Guru Nanak Dev
ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ ॥੮॥੧੨॥
Naanak Saach N Veesarai Maelae Sabadh Apaar ||8||12||
O Nanak, do not forget the Truth; you shall receive the Infinite Word of the Shabad. ||8||12||
ਸਿਰੀਰਾਗੁ (ਮਃ ੧) ਅਸਟ (੧੨) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੮
Sri Raag Guru Nanak Dev
Guru Granth Sahib Ang 61
ਸਿਰੀਰਾਗੁ ਮਹਲਾ ੧ ॥
Sireeraag Mehalaa 1 ||
Siree Raag, First Mehl:
ਸਿਰੀਰਾਗੁ (ਮਃ ੧) ਗੁਰੂ ਗ੍ਰੰਥ ਸਾਹਿਬ ਅੰਗ ੬੧
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥
Thrisanaa Maaeiaa Mohanee Suth Bandhhap Ghar Naar ||
The enticing desire for Maya leads people to become emotionally attached to their children, relatives, households and spouses.
ਸਿਰੀਰਾਗੁ (ਮਃ ੧) ਅਸਟ (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੯
Sri Raag Guru Nanak Dev
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥
Dhhan Joban Jag Thagiaa Lab Lobh Ahankaar ||
The world is deceived and plundered by riches, youth, greed and egotism.
ਸਿਰੀਰਾਗੁ (ਮਃ ੧) ਅਸਟ (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੦
Sri Raag Guru Nanak Dev
ਮੋਹ ਠਗਉਲੀ ਹਉ ਮੁਈ ਸਾ ਵਰਤੈ ਸੰਸਾਰਿ ॥੧॥
Moh Thagoulee Ho Muee Saa Varathai Sansaar ||1||
The drug of emotional attachment has destroyed me, as it has destroyed the whole world. ||1||
ਸਿਰੀਰਾਗੁ (ਮਃ ੧) ਅਸਟ (੧੩) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੦
Sri Raag Guru Nanak Dev
Guru Granth Sahib Ang 61
ਮੇਰੇ ਪ੍ਰੀਤਮਾ ਮੈ ਤੁਝ ਬਿਨੁ ਅਵਰੁ ਨ ਕੋਇ ॥
Maerae Preethamaa Mai Thujh Bin Avar N Koe ||
O my Beloved, I have no one except You.
ਸਿਰੀਰਾਗੁ (ਮਃ ੧) ਅਸਟ (੧੩) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੦
Sri Raag Guru Nanak Dev
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥੧॥ ਰਹਾਉ ॥
Mai Thujh Bin Avar N Bhaavee Thoon Bhaavehi Sukh Hoe ||1|| Rehaao ||
Without You, nothing else pleases me. Loving You, I am at peace. ||1||Pause||
ਸਿਰੀਰਾਗੁ (ਮਃ ੧) ਅਸਟ (੧੩) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੧
Sri Raag Guru Nanak Dev
Guru Granth Sahib Ang 61
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥
Naam Saalaahee Rang Sio Gur Kai Sabadh Santhokh ||
I sing the Praises of the Naam, the Name of the Lord, with love; I am content with the Word of the Guru’s Shabad.
ਸਿਰੀਰਾਗੁ (ਮਃ ੧) ਅਸਟ (੧੩) ੨:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੧
Sri Raag Guru Nanak Dev
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥
Jo Dheesai So Chalasee Koorraa Mohu N Vaekh ||
Whatever is seen shall pass away. So do not be attached to this false show.
ਸਿਰੀਰਾਗੁ (ਮਃ ੧) ਅਸਟ (੧੩) ੨:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੨
Sri Raag Guru Nanak Dev
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥੨॥
Vaatt Vattaaoo Aaeiaa Nith Chaladhaa Saathh Dhaekh ||2||
Like a traveller in his travels, you have come. Behold the caravan leaving each day. ||2||
ਸਿਰੀਰਾਗੁ (ਮਃ ੧) ਅਸਟ (੧੩) ੨:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੨
Sri Raag Guru Nanak Dev
Guru Granth Sahib Ang 61
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥
Aakhan Aakhehi Kaetharrae Gur Bin Boojh N Hoe ||
Many preach sermons, but without the Guru, understanding is not obtained.
ਸਿਰੀਰਾਗੁ (ਮਃ ੧) ਅਸਟ (੧੩) ੩:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੩
Sri Raag Guru Nanak Dev
ਨਾਮੁ ਵਡਾਈ ਜੇ ਮਿਲੈ ਸਚਿ ਰਪੈ ਪਤਿ ਹੋਇ ॥
Naam Vaddaaee Jae Milai Sach Rapai Path Hoe ||
If someone receives the Glory of the Naam, he is attuned to truth and blessed with honor.
ਸਿਰੀਰਾਗੁ (ਮਃ ੧) ਅਸਟ (੧੩) ੩:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੩
Sri Raag Guru Nanak Dev
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥੩॥
Jo Thudhh Bhaavehi Sae Bhalae Khottaa Kharaa N Koe ||3||
Those who are pleasing to You are good; no one is counterfeit or genuine. ||3||
ਸਿਰੀਰਾਗੁ (ਮਃ ੧) ਅਸਟ (੧੩) ੩:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੪
Sri Raag Guru Nanak Dev
Guru Granth Sahib Ang 61
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥
Gur Saranaaee Shhutteeai Manamukh Khottee Raas ||
In the Guru’s Sanctuary we are saved. The assets of the self-willed manmukhs are false.
ਸਿਰੀਰਾਗੁ (ਮਃ ੧) ਅਸਟ (੧੩) ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੪
Sri Raag Guru Nanak Dev
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥
Asatt Dhhaath Paathisaah Kee Gharreeai Sabadh Vigaas ||
The eight metals of the King are made into coins by the Word of His Shabad.
ਸਿਰੀਰਾਗੁ (ਮਃ ੧) ਅਸਟ (੧੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੪
Sri Raag Guru Nanak Dev
ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥੪॥
Aapae Parakhae Paarakhoo Pavai Khajaanai Raas ||4||
The Assayer Himself assays them, and He places the genuine ones in His Treasury. ||4||
ਸਿਰੀਰਾਗੁ (ਮਃ ੧) ਅਸਟ (੧੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੫
Sri Raag Guru Nanak Dev
Guru Granth Sahib Ang 61
ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕਿ ਵਜਾਇ ॥
Thaeree Keemath Naa Pavai Sabh Ddithee Thok Vajaae ||
Your Value cannot be appraised; I have seen and tested everything.
ਸਿਰੀਰਾਗੁ (ਮਃ ੧) ਅਸਟ (੧੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੫
Sri Raag Guru Nanak Dev
ਕਹਣੈ ਹਾਥ ਨ ਲਭਈ ਸਚਿ ਟਿਕੈ ਪਤਿ ਪਾਇ ॥
Kehanai Haathh N Labhee Sach Ttikai Path Paae ||
By speaking, His Depth cannot be found. Abiding in truth, honor is obtained.
ਸਿਰੀਰਾਗੁ (ਮਃ ੧) ਅਸਟ (੧੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੬
Sri Raag Guru Nanak Dev
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥੫॥
Guramath Thoon Saalaahanaa Hor Keemath Kehan N Jaae ||5||
Through the Guru’s Teachings, I praise You; otherwise, I cannot describe Your Value. ||5||
ਸਿਰੀਰਾਗੁ (ਮਃ ੧) ਅਸਟ (੧੩) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੬
Sri Raag Guru Nanak Dev
Guru Granth Sahib Ang 61
ਜਿਤੁ ਤਨਿ ਨਾਮੁ ਨ ਭਾਵਈ ਤਿਤੁ ਤਨਿ ਹਉਮੈ ਵਾਦੁ ॥
Jith Than Naam N Bhaavee Thith Than Houmai Vaadh ||
That body which does not appreciate the Naam-that body is infested with egotism and conflict.
ਸਿਰੀਰਾਗੁ (ਮਃ ੧) ਅਸਟ (੧੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੭
Sri Raag Guru Nanak Dev
ਗੁਰ ਬਿਨੁ ਗਿਆਨੁ ਨ ਪਾਈਐ ਬਿਖਿਆ ਦੂਜਾ ਸਾਦੁ ॥
Gur Bin Giaan N Paaeeai Bikhiaa Dhoojaa Saadh ||
Without the Guru, spiritual wisdom is not obtained; other tastes are poison.
ਸਿਰੀਰਾਗੁ (ਮਃ ੧) ਅਸਟ (੧੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੭
Sri Raag Guru Nanak Dev
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥੬॥
Bin Gun Kaam N Aavee Maaeiaa Feekaa Saadh ||6||
Without virtue, nothing is of any use. The taste of Maya is bland and insipid. ||6||
ਸਿਰੀਰਾਗੁ (ਮਃ ੧) ਅਸਟ (੧੩) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੮
Sri Raag Guru Nanak Dev
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥
Aasaa Andhar Janmiaa Aasaa Ras Kas Khaae ||
Through desire, people are cast into the womb and reborn. Through desire, they taste the sweet and sour flavors.
ਸਿਰੀਰਾਗੁ (ਮਃ ੧) ਅਸਟ (੧੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੮
Sri Raag Guru Nanak Dev
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥
Aasaa Bandhh Chalaaeeai Muhae Muhi Chottaa Khaae ||
Bound by desire, they are led on, beaten and struck on their faces and mouths.
ਸਿਰੀਰਾਗੁ (ਮਃ ੧) ਅਸਟ (੧੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੯
Sri Raag Guru Nanak Dev
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥੭॥
Avagan Badhhaa Maareeai Shhoottai Guramath Naae ||7||
Bound and gagged and assaulted by evil, they are released only through the Name, through the Guru’s Teachings. ||7||
ਸਿਰੀਰਾਗੁ (ਮਃ ੧) ਅਸਟ (੧੩) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੬੧ ਪੰ. ੧੯
Sri Raag Guru Nanak Dev
Guru Granth Sahib Ang 61