Guru Granth Sahib Ang 5 – ਗੁਰੂ ਗ੍ਰੰਥ ਸਾਹਿਬ ਅੰਗ ੫
Guru Granth Sahib Ang 5
Guru Granth Sahib Ang 5
ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥
Naanak Aakhan Sabh Ko Aakhai Eik Dhoo Eik Siaanaa ||
O Nanak, everyone speaks of Him, each one wiser than the rest.
ਜਪੁ (ਮਃ ੧) ੨੧:੧੬ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧
Jap Guru Nanak Dev
ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥
Vaddaa Saahib Vaddee Naaee Keethaa Jaa Kaa Hovai ||
Great is the Master, Great is His Name. Whatever happens is according to His Will.
ਜਪੁ (ਮਃ ੧) ੨੧:੧੭ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧
Jap Guru Nanak Dev
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥
Naanak Jae Ko Aapa Jaanai Agai Gaeiaa N Sohai ||21||
O Nanak, one who claims to know everything shall not be decorated in the world hereafter. ||21||
ਜਪੁ (ਮਃ ੧) ੨੧:੧੮ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੨
Jap Guru Nanak Dev
Guru Granth Sahib Ang 5
ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
Paathaalaa Paathaal Lakh Aagaasaa Aagaas ||
There are nether worlds beneath nether worlds, and hundreds of thousands of heavenly worlds above.
ਜਪੁ (ਮਃ ੧) ੨੨:੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੨
Jap Guru Nanak Dev
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
Ourrak Ourrak Bhaal Thhakae Vaedh Kehan Eik Vaath ||
The Vedas say that you can search and search for them all, until you grow weary.
ਜਪੁ (ਮਃ ੧) ੨੨:੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੩
Jap Guru Nanak Dev
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
Sehas Athaareh Kehan Kathaebaa Asuloo Eik Dhhaath ||
The scriptures say that there are 18,000 worlds, but in reality, there is only One Universe.
ਜਪੁ (ਮਃ ੧) ੨੨:੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੩
Jap Guru Nanak Dev
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
Laekhaa Hoe Th Likheeai Laekhai Hoe Vinaas ||
If you try to write an account of this, you will surely finish yourself before you finish writing it.
ਜਪੁ (ਮਃ ੧) ੨੨:੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੪
Jap Guru Nanak Dev
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥
Naanak Vaddaa Aakheeai Aapae Jaanai Aap ||22||
O Nanak, call Him Great! He Himself knows Himself. ||22||
ਜਪੁ (ਮਃ ੧) ੨੨:੫ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੪
Jap Guru Nanak Dev
Guru Granth Sahib Ang 5
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
Saalaahee Saalaahi Eaethee Surath N Paaeeaa ||
The praisers praise the Lord, but they do not obtain intuitive understanding
ਜਪੁ (ਮਃ ੧) ੨੩:੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੫
Jap Guru Nanak Dev
Guru Granth Sahib Ang 5
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
Nadheeaa Athai Vaah Pavehi Samundh N Jaaneeahi ||
The streams and rivers flowing into the ocean do not know its vastness.
ਜਪੁ (ਮਃ ੧) ੨੩:੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੫
Jap Guru Nanak Dev
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
Samundh Saah Sulathaan Girehaa Saethee Maal Dhhan ||
Even kings and emperors, with mountains of property and oceans of wealth
ਜਪੁ (ਮਃ ੧) ੨੩:੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੬
Jap Guru Nanak Dev
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥
Keerree Thul N Hovanee Jae This Manahu N Veesarehi ||23||
-these are not even equal to an ant, who does not forget God. ||23||
ਜਪੁ (ਮਃ ੧) ੨੩:੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੬
Jap Guru Nanak Dev
Guru Granth Sahib Ang 5
ਅੰਤੁ ਨ ਸਿਫਤੀ ਕਹਣਿ ਨ ਅੰਤੁ ॥
Anth N Sifathee Kehan N Anth ||
Endless are His Praises, endless are those who speak them.
ਜਪੁ (ਮਃ ੧) ੨੪:੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੬
Jap Guru Nanak Dev
ਅੰਤੁ ਨ ਕਰਣੈ ਦੇਣਿ ਨ ਅੰਤੁ ॥
Anth N Karanai Dhaen N Anth ||
Endless are His Actions, endless are His Gifts.
ਜਪੁ (ਮਃ ੧) ੨੪:੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੭
Jap Guru Nanak Dev
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥
Anth N Vaekhan Sunan N Anth ||
Endless is His Vision, endless is His Hearing.
ਜਪੁ (ਮਃ ੧) ੨੪:੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੭
Jap Guru Nanak Dev
ਅੰਤੁ ਨ ਜਾਪੈ ਕਿਆ ਮਨਿ ਮੰਤੁ ॥
Anth N Jaapai Kiaa Man Manth ||
His limits cannot be perceived. What is the Mystery of His Mind?
ਜਪੁ (ਮਃ ੧) ੨੪:੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੭
Jap Guru Nanak Dev
Guru Granth Sahib Ang 5
ਅੰਤੁ ਨ ਜਾਪੈ ਕੀਤਾ ਆਕਾਰੁ ॥
Anth N Jaapai Keethaa Aakaar ||
The limits of the created universe cannot be perceived.
ਜਪੁ (ਮਃ ੧) ੨੪:੫ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੮
Jap Guru Nanak Dev
Guru Granth Sahib Ang 5
ਅੰਤੁ ਨ ਜਾਪੈ ਪਾਰਾਵਾਰੁ ॥
Anth N Jaapai Paaraavaar ||
Its limits here and beyond cannot be perceived.
ਜਪੁ (ਮਃ ੧) ੨੪:੬ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੮
Jap Guru Nanak Dev
ਅੰਤ ਕਾਰਣਿ ਕੇਤੇ ਬਿਲਲਾਹਿ ॥
Anth Kaaran Kaethae Bilalaahi ||
Many struggle to know His limits,
ਜਪੁ (ਮਃ ੧) ੨੪:੭ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੮
Jap Guru Nanak Dev
ਤਾ ਕੇ ਅੰਤ ਨ ਪਾਏ ਜਾਹਿ ॥
Thaa Kae Anth N Paaeae Jaahi ||
But His limits cannot be found.
ਜਪੁ (ਮਃ ੧) ੨੪:੮ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੯
Jap Guru Nanak Dev
Guru Granth Sahib Ang 5
ਏਹੁ ਅੰਤੁ ਨ ਜਾਣੈ ਕੋਇ ॥
Eaehu Anth N Jaanai Koe ||
No one can know these limits.
ਜਪੁ (ਮਃ ੧) ੨੪:੯ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੯
Jap Guru Nanak Dev
ਬਹੁਤਾ ਕਹੀਐ ਬਹੁਤਾ ਹੋਇ ॥
Bahuthaa Keheeai Bahuthaa Hoe ||
The more you say about them, the more there still remains to be said.
ਜਪੁ (ਮਃ ੧) ੨੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੯
Jap Guru Nanak Dev
Guru Granth Sahib Ang 5
ਵਡਾ ਸਾਹਿਬੁ ਊਚਾ ਥਾਉ ॥
Vaddaa Saahib Oochaa Thhaao ||
Great is the Master, High is His Heavenly Home.
ਜਪੁ (ਮਃ ੧) ੨੪:੧੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੯
Jap Guru Nanak Dev
ਊਚੇ ਉਪਰਿ ਊਚਾ ਨਾਉ ॥
Oochae Oupar Oochaa Naao ||
Highest of the High, above all is His Name.
ਜਪੁ (ਮਃ ੧) ੨੪:੧੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦
Jap Guru Nanak Dev
ਏਵਡੁ ਊਚਾ ਹੋਵੈ ਕੋਇ ॥
Eaevadd Oochaa Hovai Koe ||
Only one as Great and as High as God
ਜਪੁ (ਮਃ ੧) ੨੪:੧੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦
Jap Guru Nanak Dev
ਤਿਸੁ ਊਚੇ ਕਉ ਜਾਣੈ ਸੋਇ ॥
This Oochae Ko Jaanai Soe ||
Can know His Lofty and Exalted State.
ਜਪੁ (ਮਃ ੧) ੨੪:੧੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦
Jap Guru Nanak Dev
Guru Granth Sahib Ang 5
ਜੇਵਡੁ ਆਪਿ ਜਾਣੈ ਆਪਿ ਆਪਿ ॥
Jaevadd Aap Jaanai Aap Aap ||
Only He Himself is that Great. He Himself knows Himself.
ਜਪੁ (ਮਃ ੧) ੨੪:੧੫ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੦
Jap Guru Nanak Dev
ਨਾਨਕ ਨਦਰੀ ਕਰਮੀ ਦਾਤਿ ॥੨੪॥
Naanak Nadharee Karamee Dhaath ||24||
O Nanak, by His Glance of Grace, He bestows His Blessings. ||24||
ਜਪੁ (ਮਃ ੧) ੨੪:੧੬ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧
Jap Guru Nanak Dev
Guru Granth Sahib Ang 5
ਬਹੁਤਾ ਕਰਮੁ ਲਿਖਿਆ ਨਾ ਜਾਇ ॥
Bahuthaa Karam Likhiaa Naa Jaae ||
His Blessings are so abundant that there can be no written account of them.
ਜਪੁ (ਮਃ ੧) ੨੫:੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧
Jap Guru Nanak Dev
ਵਡਾ ਦਾਤਾ ਤਿਲੁ ਨ ਤਮਾਇ ॥
Vaddaa Dhaathaa Thil N Thamaae ||
The Great Giver does not hold back anything.
ਜਪੁ (ਮਃ ੧) ੨੫:੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੧
Jap Guru Nanak Dev
Guru Granth Sahib Ang 5
ਕੇਤੇ ਮੰਗਹਿ ਜੋਧ ਅਪਾਰ ॥
Kaethae Mangehi Jodhh Apaar ||
There are so many great, heroic warriors begging at the Door of the Infinite Lord.
ਜਪੁ (ਮਃ ੧) ੨੫:੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੨
Jap Guru Nanak Dev
ਕੇਤਿਆ ਗਣਤ ਨਹੀ ਵੀਚਾਰੁ ॥
Kaethiaa Ganath Nehee Veechaar ||
So many contemplate and dwell upon Him, that they cannot be counted.
ਜਪੁ (ਮਃ ੧) ੨੫:੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੨
Jap Guru Nanak Dev
Guru Granth Sahib Ang 5
ਕੇਤੇ ਖਪਿ ਤੁਟਹਿ ਵੇਕਾਰ ॥
Kaethae Khap Thuttehi Vaekaar ||
So many waste away to death engaged in corruption.
ਜਪੁ (ਮਃ ੧) ੨੫:੫ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੨
Jap Guru Nanak Dev
Guru Granth Sahib Ang 5
ਕੇਤੇ ਲੈ ਲੈ ਮੁਕਰੁ ਪਾਹਿ ॥
Kaethae Lai Lai Mukar Paahi ||
So many take and take again, and then deny receiving.
ਜਪੁ (ਮਃ ੧) ੨੫:੬ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੨
Jap Guru Nanak Dev
ਕੇਤੇ ਮੂਰਖ ਖਾਹੀ ਖਾਹਿ ॥
Kaethae Moorakh Khaahee Khaahi ||
So many foolish consumers keep on consuming.
ਜਪੁ (ਮਃ ੧) ੨੫:੭ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੩
Jap Guru Nanak Dev
Guru Granth Sahib Ang 5
ਕੇਤਿਆ ਦੂਖ ਭੂਖ ਸਦ ਮਾਰ ॥
Kaethiaa Dhookh Bhookh Sadh Maar ||
So many endure distress, deprivation and constant abuse.
ਜਪੁ (ਮਃ ੧) ੨੫:੮ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੩
Jap Guru Nanak Dev
ਏਹਿ ਭਿ ਦਾਤਿ ਤੇਰੀ ਦਾਤਾਰ ॥
Eaehi Bh Dhaath Thaeree Dhaathaar ||
Even these are Your Gifts, O Great Giver!
ਜਪੁ (ਮਃ ੧) ੨੫:੯ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੩
Jap Guru Nanak Dev
Guru Granth Sahib Ang 5
ਬੰਦਿ ਖਲਾਸੀ ਭਾਣੈ ਹੋਇ ॥
Bandh Khalaasee Bhaanai Hoe ||
Liberation from bondage comes only by Your Will.
ਜਪੁ (ਮਃ ੧) ੨੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੩
Jap Guru Nanak Dev
ਹੋਰੁ ਆਖਿ ਨ ਸਕੈ ਕੋਇ ॥
Hor Aakh N Sakai Koe ||
No one else has any say in this.
ਜਪੁ (ਮਃ ੧) ੨੫:੧੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੪
Jap Guru Nanak Dev
ਜੇ ਕੋ ਖਾਇਕੁ ਆਖਣਿ ਪਾਇ ॥
Jae Ko Khaaeik Aakhan Paae ||
If some fool should presume to say that he does,
ਜਪੁ (ਮਃ ੧) ੨੫:੧੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੪
Jap Guru Nanak Dev
ਓਹੁ ਜਾਣੈ ਜੇਤੀਆ ਮੁਹਿ ਖਾਇ ॥
Ouhu Jaanai Jaetheeaa Muhi Khaae ||
He shall learn, and feel the effects of his folly.
ਜਪੁ (ਮਃ ੧) ੨੫:੧੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੪
Jap Guru Nanak Dev
Guru Granth Sahib Ang 5
ਆਪੇ ਜਾਣੈ ਆਪੇ ਦੇਇ ॥
Aapae Jaanai Aapae Dhaee ||
He Himself knows, He Himself gives.
ਜਪੁ (ਮਃ ੧) ੨੫:੧੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੪
Jap Guru Nanak Dev
ਆਖਹਿ ਸਿ ਭਿ ਕੇਈ ਕੇਇ ॥
Aakhehi S Bh Kaeee Kaee ||
Few, very few are those who acknowledge this.
ਜਪੁ (ਮਃ ੧) ੨੫:੧੫ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੫
Jap Guru Nanak Dev
Guru Granth Sahib Ang 5
ਜਿਸ ਨੋ ਬਖਸੇ ਸਿਫਤਿ ਸਾਲਾਹ ॥
Jis No Bakhasae Sifath Saalaah ||
One who is blessed to sing the Praises of the Lord,
ਜਪੁ (ਮਃ ੧) ੨੫:੧੬ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੫
Jap Guru Nanak Dev
ਨਾਨਕ ਪਾਤਿਸਾਹੀ ਪਾਤਿਸਾਹੁ ॥੨੫॥
Naanak Paathisaahee Paathisaahu ||25||
O Nanak, is the king of kings. ||25||
ਜਪੁ (ਮਃ ੧) ੨੫:੧੭ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੫
Jap Guru Nanak Dev
Guru Granth Sahib Ang 5
ਅਮੁਲ ਗੁਣ ਅਮੁਲ ਵਾਪਾਰ ॥
Amul Gun Amul Vaapaar ||
Priceless are His Virtues, Priceless are His Dealings.
ਜਪੁ (ਮਃ ੧) ੨੬:੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬
Jap Guru Nanak Dev
ਅਮੁਲ ਵਾਪਾਰੀਏ ਅਮੁਲ ਭੰਡਾਰ ॥
Amul Vaapaareeeae Amul Bhanddaar ||
Priceless are His Dealers, Priceless are His Treasures.
ਜਪੁ (ਮਃ ੧) ੨੬:੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬
Jap Guru Nanak Dev
Guru Granth Sahib Ang 5
ਅਮੁਲ ਆਵਹਿ ਅਮੁਲ ਲੈ ਜਾਹਿ ॥
Amul Aavehi Amul Lai Jaahi ||
Priceless are those who come to Him, Priceless are those who buy from Him.
ਜਪੁ (ਮਃ ੧) ੨੬:੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੬
Jap Guru Nanak Dev
ਅਮੁਲ ਭਾਇ ਅਮੁਲਾ ਸਮਾਹਿ ॥
Amul Bhaae Amulaa Samaahi ||
Priceless is Love for Him, Priceless is absorption into Him.
ਜਪੁ (ਮਃ ੧) ੨੬:੪ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
Jap Guru Nanak Dev
ਅਮੁਲੁ ਧਰਮੁ ਅਮੁਲੁ ਦੀਬਾਣੁ ॥
Amul Dhharam Amul Dheebaan ||
Priceless is the Divine Law of Dharma, Priceless is the Divine Court of Justice.
ਜਪੁ (ਮਃ ੧) ੨੬:੫ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
Jap Guru Nanak Dev
ਅਮੁਲੁ ਤੁਲੁ ਅਮੁਲੁ ਪਰਵਾਣੁ ॥
Amul Thul Amul Paravaan ||
Priceless are the scales, priceless are the weights.
ਜਪੁ (ਮਃ ੧) ੨੬:੬ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
Jap Guru Nanak Dev
Guru Granth Sahib Ang 5
ਅਮੁਲੁ ਬਖਸੀਸ ਅਮੁਲੁ ਨੀਸਾਣੁ ॥
Amul Bakhasees Amul Neesaan ||
Priceless are His Blessings, Priceless is His Banner and Insignia.
ਜਪੁ (ਮਃ ੧) ੨੬:੭ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੭
Jap Guru Nanak Dev
Guru Granth Sahib Ang 5
ਅਮੁਲੁ ਕਰਮੁ ਅਮੁਲੁ ਫੁਰਮਾਣੁ ॥
Amul Karam Amul Furamaan ||
Priceless is His Mercy, Priceless is His Royal Command.
ਜਪੁ (ਮਃ ੧) ੨੬:੮ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੮
Jap Guru Nanak Dev
Guru Granth Sahib Ang 5
ਅਮੁਲੋ ਅਮੁਲੁ ਆਖਿਆ ਨ ਜਾਇ ॥
Amulo Amul Aakhiaa N Jaae ||
Priceless, O Priceless beyond expression!
ਜਪੁ (ਮਃ ੧) ੨੬:੯ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੮
Jap Guru Nanak Dev
ਆਖਿ ਆਖਿ ਰਹੇ ਲਿਵ ਲਾਇ ॥
Aakh Aakh Rehae Liv Laae ||
Speak of Him continually, and remain absorbed in His Love.
ਜਪੁ (ਮਃ ੧) ੨੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੮
Jap Guru Nanak Dev
Guru Granth Sahib Ang 5
ਆਖਹਿ ਵੇਦ ਪਾਠ ਪੁਰਾਣ ॥
Aakhehi Vaedh Paath Puraan ||
The Vedas and the Puraanas speak.
ਜਪੁ (ਮਃ ੧) ੨੬:੧੧ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੯
Jap Guru Nanak Dev
ਆਖਹਿ ਪੜੇ ਕਰਹਿ ਵਖਿਆਣ ॥
Aakhehi Parrae Karehi Vakhiaan ||
The scholars speak and lecture.
ਜਪੁ (ਮਃ ੧) ੨੬:੧੨ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੯
Jap Guru Nanak Dev
Guru Granth Sahib Ang 5
ਆਖਹਿ ਬਰਮੇ ਆਖਹਿ ਇੰਦ ॥
Aakhehi Baramae Aakhehi Eindh ||
Brahma speaks, Indra speaks.
ਜਪੁ (ਮਃ ੧) ੨੬:੧੩ – ਗੁਰੂ ਗ੍ਰੰਥ ਸਾਹਿਬ : ਅੰਗ ੫ ਪੰ. ੧੯
Jap Guru Nanak Dev
Guru Granth Sahib Ang 5