Guru Granth Sahib Ang 3 – ਗੁਰੂ ਗ੍ਰੰਥ ਸਾਹਿਬ ਅੰਗ ੩
Guru Granth Sahib Ang 3
ਸੁਣਿਐ ਦੂਖ ਪਾਪ ਕਾ ਨਾਸੁ ॥੯॥
Suniai Dhookh Paap Kaa Naas ||9||
Listening-pain and sin are erased. ||9||
ਜਪੁ (ਮਃ ੧) ੯:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧
Jap Guru Nanak Dev
Guru Granth Sahib Ang 3
ਸੁਣਿਐ ਸਤੁ ਸੰਤੋਖੁ ਗਿਆਨੁ ॥
Suniai Sath Santhokh Giaan ||
Listening-truth, contentment and spiritual wisdom.
ਜਪੁ (ਮਃ ੧) ੧੦:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧
Jap Guru Nanak Dev
ਸੁਣਿਐ ਅਠਸਠਿ ਕਾ ਇਸਨਾਨੁ ॥
Suniai Athasath Kaa Eisanaan ||
Listening-take your cleansing bath at the sixty-eight places of pilgrimage.
ਜਪੁ (ਮਃ ੧) ੧੦:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧
Jap Guru Nanak Dev
Guru Granth Sahib Ang 3
ਸੁਣਿਐ ਪੜਿ ਪੜਿ ਪਾਵਹਿ ਮਾਨੁ ॥
Suniai Parr Parr Paavehi Maan ||
Listening-reading and reciting, honor is obtained.
ਜਪੁ (ਮਃ ੧) ੧੦:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੨
Jap Guru Nanak Dev
ਸੁਣਿਐ ਲਾਗੈ ਸਹਜਿ ਧਿਆਨੁ ॥
Suniai Laagai Sehaj Dhhiaan ||
Listening-intuitively grasp the essence of meditation.
ਜਪੁ (ਮਃ ੧) ੧੦:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੨
Jap Guru Nanak Dev
ਨਾਨਕ ਭਗਤਾ ਸਦਾ ਵਿਗਾਸੁ ॥
Naanak Bhagathaa Sadhaa Vigaas ||
O Nanak, the devotees are forever in bliss.
ਜਪੁ (ਮਃ ੧) ੧੦:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੨
Jap Guru Nanak Dev
ਸੁਣਿਐ ਦੂਖ ਪਾਪ ਕਾ ਨਾਸੁ ॥੧੦॥
Suniai Dhookh Paap Kaa Naas ||10||
Listening-pain and sin are erased. ||10||
ਜਪੁ (ਮਃ ੧) ੧੦:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੩
Jap Guru Nanak Dev
Guru Granth Sahib Ang 3
ਸੁਣਿਐ ਸਰਾ ਗੁਣਾ ਕੇ ਗਾਹ ॥
Suniai Saraa Gunaa Kae Gaah ||
Listening-dive deep into the ocean of virtue.
ਜਪੁ (ਮਃ ੧) ੧੧:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੩
Jap Guru Nanak Dev
ਸੁਣਿਐ ਸੇਖ ਪੀਰ ਪਾਤਿਸਾਹ ॥
Suniai Saekh Peer Paathisaah ||
Listening-the Shaykhs, religious scholars, spiritual teachers and emperors.
ਜਪੁ (ਮਃ ੧) ੧੧:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੩
Jap Guru Nanak Dev
ਸੁਣਿਐ ਅੰਧੇ ਪਾਵਹਿ ਰਾਹੁ ॥
Suniai Andhhae Paavehi Raahu ||
Listening-even the blind find the Path.
ਜਪੁ (ਮਃ ੧) ੧੧:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੩
Jap Guru Nanak Dev
ਸੁਣਿਐ ਹਾਥ ਹੋਵੈ ਅਸਗਾਹੁ ॥
Suniai Haathh Hovai Asagaahu ||
Listening-the Unreachable comes within your grasp.
ਜਪੁ (ਮਃ ੧) ੧੧:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੪
Jap Guru Nanak Dev
Guru Granth Sahib Ang 3
ਨਾਨਕ ਭਗਤਾ ਸਦਾ ਵਿਗਾਸੁ ॥
Naanak Bhagathaa Sadhaa Vigaas ||
O Nanak, the devotees are forever in bliss.
ਜਪੁ (ਮਃ ੧) ੧੧:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੪
Jap Guru Nanak Dev
ਸੁਣਿਐ ਦੂਖ ਪਾਪ ਕਾ ਨਾਸੁ ॥੧੧॥
Suniai Dhookh Paap Kaa Naas ||11||
Listening-pain and sin are erased. ||11||
ਜਪੁ (ਮਃ ੧) ੧੧:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੪
Jap Guru Nanak Dev
Guru Granth Sahib Ang 3
ਮੰਨੇ ਕੀ ਗਤਿ ਕਹੀ ਨ ਜਾਇ ॥
Mannae Kee Gath Kehee N Jaae ||
The state of the faithful cannot be described.
ਜਪੁ (ਮਃ ੧) ੧੨:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੫
Jap Guru Nanak Dev
ਜੇ ਕੋ ਕਹੈ ਪਿਛੈ ਪਛੁਤਾਇ ॥
Jae Ko Kehai Pishhai Pashhuthaae ||
One who tries to describe this shall regret the attempt.
ਜਪੁ (ਮਃ ੧) ੧੨:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੫
Jap Guru Nanak Dev
ਕਾਗਦਿ ਕਲਮ ਨ ਲਿਖਣਹਾਰੁ ॥
Kaagadh Kalam N Likhanehaar ||
No paper, no pen, no scribe
ਜਪੁ (ਮਃ ੧) ੧੨:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੫
Jap Guru Nanak Dev
ਮੰਨੇ ਕਾ ਬਹਿ ਕਰਨਿ ਵੀਚਾਰੁ ॥
Mannae Kaa Behi Karan Veechaar ||
Can record the state of the faithful.
ਜਪੁ (ਮਃ ੧) ੧੨:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੫
Jap Guru Nanak Dev
ਐਸਾ ਨਾਮੁ ਨਿਰੰਜਨੁ ਹੋਇ ॥
Aisaa Naam Niranjan Hoe ||
Such is the Name of the Immaculate Lord.
ਜਪੁ (ਮਃ ੧) ੧੨:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੬
Jap Guru Nanak Dev
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੨॥
Jae Ko Mann Jaanai Man Koe ||12||
Only one who has faith comes to know such a state of mind. ||12||
ਜਪੁ (ਮਃ ੧) ੧੨:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੬
Jap Guru Nanak Dev
Guru Granth Sahib Ang 3
ਮੰਨੈ ਸੁਰਤਿ ਹੋਵੈ ਮਨਿ ਬੁਧਿ ॥
Mannai Surath Hovai Man Budhh ||
The faithful have intuitive awareness and intelligence.
ਜਪੁ (ਮਃ ੧) ੧੩:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੬
Jap Guru Nanak Dev
ਮੰਨੈ ਸਗਲ ਭਵਣ ਕੀ ਸੁਧਿ ॥
Mannai Sagal Bhavan Kee Sudhh ||
The faithful know about all worlds and realms.
ਜਪੁ (ਮਃ ੧) ੧੩:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੭
Jap Guru Nanak Dev
Guru Granth Sahib Ang 3
ਮੰਨੈ ਮੁਹਿ ਚੋਟਾ ਨਾ ਖਾਇ ॥
Mannai Muhi Chottaa Naa Khaae ||
The faithful shall never be struck across the face.
ਜਪੁ (ਮਃ ੧) ੧੩:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੭
Jap Guru Nanak Dev
ਮੰਨੈ ਜਮ ਕੈ ਸਾਥਿ ਨ ਜਾਇ ॥
Mannai Jam Kai Saathh N Jaae ||
The faithful do not have to go with the Messenger of Death.
ਜਪੁ (ਮਃ ੧) ੧੩:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੭
Jap Guru Nanak Dev
Guru Granth Sahib Ang 3
ਐਸਾ ਨਾਮੁ ਨਿਰੰਜਨੁ ਹੋਇ ॥
Aisaa Naam Niranjan Hoe ||
Such is the Name of the Immaculate Lord.
ਜਪੁ (ਮਃ ੧) ੧੩:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੭
Jap Guru Nanak Dev
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੩॥
Jae Ko Mann Jaanai Man Koe ||13||
Only one who has faith comes to know such a state of mind. ||13||
ਜਪੁ (ਮਃ ੧) ੧੩:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੮
Jap Guru Nanak Dev
Guru Granth Sahib Ang 3
ਮੰਨੈ ਮਾਰਗਿ ਠਾਕ ਨ ਪਾਇ ॥
Mannai Maarag Thaak N Paae ||
The path of the faithful shall never be blocked.
ਜਪੁ (ਮਃ ੧) ੧੪:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੮
Jap Guru Nanak Dev
ਮੰਨੈ ਪਤਿ ਸਿਉ ਪਰਗਟੁ ਜਾਇ ॥
Mannai Path Sio Paragatt Jaae ||
The faithful shall depart with honor and fame.
ਜਪੁ (ਮਃ ੧) ੧੪:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੮
Jap Guru Nanak Dev
Guru Granth Sahib Ang 3
ਮੰਨੈ ਮਗੁ ਨ ਚਲੈ ਪੰਥੁ ॥
Mannai Mag N Chalai Panthh ||
The faithful do not follow empty religious rituals.
ਜਪੁ (ਮਃ ੧) ੧੪:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੯
Jap Guru Nanak Dev
ਮੰਨੈ ਧਰਮ ਸੇਤੀ ਸਨਬੰਧੁ ॥
Mannai Dhharam Saethee Sanabandhh ||
The faithful are firmly bound to the Dharma.
ਜਪੁ (ਮਃ ੧) ੧੪:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੯
Jap Guru Nanak Dev
ਐਸਾ ਨਾਮੁ ਨਿਰੰਜਨੁ ਹੋਇ ॥
Aisaa Naam Niranjan Hoe ||
Such is the Name of the Immaculate Lord.
ਜਪੁ (ਮਃ ੧) ੧੪:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੯
Jap Guru Nanak Dev
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੪॥
Jae Ko Mann Jaanai Man Koe ||14||
Only one who has faith comes to know such a state of mind. ||14||
ਜਪੁ (ਮਃ ੧) ੧੪:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੯
Jap Guru Nanak Dev
Guru Granth Sahib Ang 3
ਮੰਨੈ ਪਾਵਹਿ ਮੋਖੁ ਦੁਆਰੁ ॥
Mannai Paavehi Mokh Dhuaar ||
The faithful find the Door of Liberation.
ਜਪੁ (ਮਃ ੧) ੧੫:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੦
Jap Guru Nanak Dev
ਮੰਨੈ ਪਰਵਾਰੈ ਸਾਧਾਰੁ ॥
Mannai Paravaarai Saadhhaar ||
The faithful uplift and redeem their family and relations.
ਜਪੁ (ਮਃ ੧) ੧੫:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੦
Jap Guru Nanak Dev
Guru Granth Sahib Ang 3
ਮੰਨੈ ਤਰੈ ਤਾਰੇ ਗੁਰੁ ਸਿਖ ॥
Mannai Tharai Thaarae Gur Sikh ||
The faithful are saved, and carried across with the Sikhs of the Guru.
ਜਪੁ (ਮਃ ੧) ੧੫:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੦
Jap Guru Nanak Dev
ਮੰਨੈ ਨਾਨਕ ਭਵਹਿ ਨ ਭਿਖ ॥
Mannai Naanak Bhavehi N Bhikh ||
The faithful, O Nanak, do not wander around begging.
ਜਪੁ (ਮਃ ੧) ੧੫:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੦
Jap Guru Nanak Dev
Guru Granth Sahib Ang 3
ਐਸਾ ਨਾਮੁ ਨਿਰੰਜਨੁ ਹੋਇ ॥
Aisaa Naam Niranjan Hoe ||
Such is the Name of the Immaculate Lord.
ਜਪੁ (ਮਃ ੧) ੧੫:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੧
Jap Guru Nanak Dev
ਜੇ ਕੋ ਮੰਨਿ ਜਾਣੈ ਮਨਿ ਕੋਇ ॥੧੫॥
Jae Ko Mann Jaanai Man Koe ||15||
Only one who has faith comes to know such a state of mind. ||15||
ਜਪੁ (ਮਃ ੧) ੧੫:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੧
Jap Guru Nanak Dev
Guru Granth Sahib Ang 3
ਪੰਚ ਪਰਵਾਣ ਪੰਚ ਪਰਧਾਨੁ ॥
Panch Paravaan Panch Paradhhaan ||
The chosen ones, the self-elect, are accepted and approved.
ਜਪੁ (ਮਃ ੧) ੧੬:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੧
Jap Guru Nanak Dev
ਪੰਚੇ ਪਾਵਹਿ ਦਰਗਹਿ ਮਾਨੁ ॥
Panchae Paavehi Dharagehi Maan ||
The chosen ones are honored in the Court of the Lord.
ਜਪੁ (ਮਃ ੧) ੧੬:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੨
Jap Guru Nanak Dev
ਪੰਚੇ ਸੋਹਹਿ ਦਰਿ ਰਾਜਾਨੁ ॥
Panchae Sohehi Dhar Raajaan ||
The chosen ones look beautiful in the courts of kings.
ਜਪੁ (ਮਃ ੧) ੧੬:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੨
Jap Guru Nanak Dev
Guru Granth Sahib Ang 3
ਪੰਚਾ ਕਾ ਗੁਰੁ ਏਕੁ ਧਿਆਨੁ ॥
Panchaa Kaa Gur Eaek Dhhiaan ||
The chosen ones meditate single-mindedly on the Guru.
ਜਪੁ (ਮਃ ੧) ੧੬:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੨
Jap Guru Nanak Dev
ਜੇ ਕੋ ਕਹੈ ਕਰੈ ਵੀਚਾਰੁ ॥
Jae Ko Kehai Karai Veechaar ||
No matter how much anyone tries to explain and describe them,
ਜਪੁ (ਮਃ ੧) ੧੬:੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੨
Jap Guru Nanak Dev
Guru Granth Sahib Ang 3
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
Karathae Kai Karanai Naahee Sumaar ||
The actions of the Creator cannot be counted.
ਜਪੁ (ਮਃ ੧) ੧੬:੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੩
Jap Guru Nanak Dev
ਧੌਲੁ ਧਰਮੁ ਦਇਆ ਕਾ ਪੂਤੁ ॥
Dhhaal Dhharam Dhaeiaa Kaa Pooth ||
The mythical bull is Dharma, the son of compassion;
ਜਪੁ (ਮਃ ੧) ੧੬:੭ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੩
Jap Guru Nanak Dev
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
Santhokh Thhaap Rakhiaa Jin Sooth ||
This is what patiently holds the earth in its place.
ਜਪੁ (ਮਃ ੧) ੧੬:੮ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੩
Jap Guru Nanak Dev
Guru Granth Sahib Ang 3
ਜੇ ਕੋ ਬੁਝੈ ਹੋਵੈ ਸਚਿਆਰੁ ॥
Jae Ko Bujhai Hovai Sachiaar ||
One who understands this becomes truthful.
ਜਪੁ (ਮਃ ੧) ੧੬:੯ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੪
Jap Guru Nanak Dev
ਧਵਲੈ ਉਪਰਿ ਕੇਤਾ ਭਾਰੁ ॥
Dhhavalai Oupar Kaethaa Bhaar ||
What a great load there is on the bull!
ਜਪੁ (ਮਃ ੧) ੧੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੪
Jap Guru Nanak Dev
ਧਰਤੀ ਹੋਰੁ ਪਰੈ ਹੋਰੁ ਹੋਰੁ ॥
Dhharathee Hor Parai Hor Hor ||
So many worlds beyond this world-so very many!
ਜਪੁ (ਮਃ ੧) ੧੬:੧੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੪
Jap Guru Nanak Dev
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
This Thae Bhaar Thalai Kavan Jor ||
What power holds them, and supports their weight?
ਜਪੁ (ਮਃ ੧) ੧੬:੧੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੪
Jap Guru Nanak Dev
Guru Granth Sahib Ang 3
ਜੀਅ ਜਾਤਿ ਰੰਗਾ ਕੇ ਨਾਵ ॥
Jeea Jaath Rangaa Kae Naav ||
The names and the colors of the assorted species of beings
ਜਪੁ (ਮਃ ੧) ੧੬:੧੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੫
Jap Guru Nanak Dev
ਸਭਨਾ ਲਿਖਿਆ ਵੁੜੀ ਕਲਾਮ ॥
Sabhanaa Likhiaa Vurree Kalaam ||
Were all inscribed by the Ever-flowing Pen of God.
ਜਪੁ (ਮਃ ੧) ੧੬:੧੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੫
Jap Guru Nanak Dev
ਏਹੁ ਲੇਖਾ ਲਿਖਿ ਜਾਣੈ ਕੋਇ ॥
Eaehu Laekhaa Likh Jaanai Koe ||
Who knows how to write this account?
ਜਪੁ (ਮਃ ੧) ੧੬:੧੫ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੫
Jap Guru Nanak Dev
ਲੇਖਾ ਲਿਖਿਆ ਕੇਤਾ ਹੋਇ ॥
Laekhaa Likhiaa Kaethaa Hoe ||
Just imagine what a huge scroll it would take!
ਜਪੁ (ਮਃ ੧) ੧੬:੧੬ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੫
Jap Guru Nanak Dev
ਕੇਤਾ ਤਾਣੁ ਸੁਆਲਿਹੁ ਰੂਪੁ ॥
Kaethaa Thaan Suaalihu Roop ||
What power! What fascinating beauty!
ਜਪੁ (ਮਃ ੧) ੧੬:੧੭ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੬
Jap Guru Nanak Dev
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
Kaethee Dhaath Jaanai Kaan Kooth ||
And what gifts! Who can know their extent?
ਜਪੁ (ਮਃ ੧) ੧੬:੧੮ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੬
Jap Guru Nanak Dev
ਕੀਤਾ ਪਸਾਉ ਏਕੋ ਕਵਾਉ ॥
Keethaa Pasaao Eaeko Kavaao ||
You created the vast expanse of the Universe with One Word!
ਜਪੁ (ਮਃ ੧) ੧੬:੧੯ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੬
Jap Guru Nanak Dev
ਤਿਸ ਤੇ ਹੋਏ ਲਖ ਦਰੀਆਉ ॥
This Thae Hoeae Lakh Dhareeaao ||
Hundreds of thousands of rivers began to flow.
ਜਪੁ (ਮਃ ੧) ੧੬:੨੦ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੭
Jap Guru Nanak Dev
ਕੁਦਰਤਿ ਕਵਣ ਕਹਾ ਵੀਚਾਰੁ ॥
Kudharath Kavan Kehaa Veechaar ||
How can Your Creative Potency be described?
ਜਪੁ (ਮਃ ੧) ੧੬:੨੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੭
Jap Guru Nanak Dev
Guru Granth Sahib Ang 3
ਵਾਰਿਆ ਨ ਜਾਵਾ ਏਕ ਵਾਰ ॥
Vaariaa N Jaavaa Eaek Vaar ||
I cannot even once be a sacrifice to You.
ਜਪੁ (ਮਃ ੧) ੧੬:੨੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੭
Jap Guru Nanak Dev
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
Jo Thudhh Bhaavai Saaee Bhalee Kaar ||
Whatever pleases You is the only good done,
ਜਪੁ (ਮਃ ੧) ੧੬:੨੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੮
Jap Guru Nanak Dev
ਤੂ ਸਦਾ ਸਲਾਮਤਿ ਨਿਰੰਕਾਰ ॥੧੬॥
Thoo Sadhaa Salaamath Nirankaar ||16||
You, Eternal and Formless One! ||16||
ਜਪੁ (ਮਃ ੧) ੧੬:੨੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੮
Jap Guru Nanak Dev
Guru Granth Sahib Ang 3
ਅਸੰਖ ਜਪ ਅਸੰਖ ਭਾਉ ॥
Asankh Jap Asankh Bhaao ||
Countless meditations, countless loves.
ਜਪੁ (ਮਃ ੧) ੧੭:੧ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੮
Jap Guru Nanak Dev
ਅਸੰਖ ਪੂਜਾ ਅਸੰਖ ਤਪ ਤਾਉ ॥
Asankh Poojaa Asankh Thap Thaao ||
Countless worship services, countless austere disciplines.
ਜਪੁ (ਮਃ ੧) ੧੭:੨ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev
Guru Granth Sahib Ang 3
ਅਸੰਖ ਗਰੰਥ ਮੁਖਿ ਵੇਦ ਪਾਠ ॥
Asankh Garanthh Mukh Vaedh Paath ||
Countless scriptures, and ritual recitations of the Vedas.
ਜਪੁ (ਮਃ ੧) ੧੭:੩ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev
ਅਸੰਖ ਜੋਗ ਮਨਿ ਰਹਹਿ ਉਦਾਸ ॥
Asankh Jog Man Rehehi Oudhaas ||
Countless Yogis, whose minds remain detached from the world.
ਜਪੁ (ਮਃ ੧) ੧੭:੪ – ਗੁਰੂ ਗ੍ਰੰਥ ਸਾਹਿਬ : ਅੰਗ ੩ ਪੰ. ੧੯
Jap Guru Nanak Dev
Guru Granth Sahib Ang 3