Guru Granth Sahib Ang 266 – ਗੁਰੂ ਗ੍ਰੰਥ ਸਾਹਿਬ ਅੰਗ ੨੬੬
Guru Granth Sahib Ang 266
Guru Granth Sahib Ang 266
ਅਨਿਕ ਜਤਨ ਕਰਿ ਤ੍ਰਿਸਨ ਨਾ ਧ੍ਰਾਪੈ ॥
Anik Jathan Kar Thrisan Naa Dhhraapai ||
You try all sorts of things, but your thirst is still not satisfied.
ਗਉੜੀ ਸੁਖਮਨੀ (ਮਃ ੫) (੩) ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧
Raag Gauri Sukhmanee Guru Arjan Dev
ਭੇਖ ਅਨੇਕ ਅਗਨਿ ਨਹੀ ਬੁਝੈ ॥
Bhaekh Anaek Agan Nehee Bujhai ||
Wearing various religious robes, the fire is not extinguished.
ਗਉੜੀ ਸੁਖਮਨੀ (ਮਃ ੫) (੩) ੪:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧
Raag Gauri Sukhmanee Guru Arjan Dev
ਕੋਟਿ ਉਪਾਵ ਦਰਗਹ ਨਹੀ ਸਿਝੈ ॥
Kott Oupaav Dharageh Nehee Sijhai ||
Even making millions of efforts, you shall not be accepted in the Court of the Lord.
ਗਉੜੀ ਸੁਖਮਨੀ (ਮਃ ੫) (੩) ੪:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧
Raag Gauri Sukhmanee Guru Arjan Dev
Guru Granth Sahib Ang 266
ਛੂਟਸਿ ਨਾਹੀ ਊਭ ਪਇਆਲਿ ॥
Shhoottas Naahee Oobh Paeiaal ||
You cannot escape to the heavens, or to the nether regions,
ਗਉੜੀ ਸੁਖਮਨੀ (ਮਃ ੫) (੩) ੪:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੨
Raag Gauri Sukhmanee Guru Arjan Dev
ਮੋਹਿ ਬਿਆਪਹਿ ਮਾਇਆ ਜਾਲਿ ॥
Mohi Biaapehi Maaeiaa Jaal ||
If you are entangled in emotional attachment and the net of Maya.
ਗਉੜੀ ਸੁਖਮਨੀ (ਮਃ ੫) (੩) ੪:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੨
Raag Gauri Sukhmanee Guru Arjan Dev
Guru Granth Sahib Ang 266
ਅਵਰ ਕਰਤੂਤਿ ਸਗਲੀ ਜਮੁ ਡਾਨੈ ॥
Avar Karathooth Sagalee Jam Ddaanai ||
All other efforts are punished by the Messenger of Death,
ਗਉੜੀ ਸੁਖਮਨੀ (ਮਃ ੫) (੩) ੪:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੨
Raag Gauri Sukhmanee Guru Arjan Dev
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥
Govindh Bhajan Bin Thil Nehee Maanai ||
Which accepts nothing at all, except meditation on the Lord of the Universe.
ਗਉੜੀ ਸੁਖਮਨੀ (ਮਃ ੫) (੩) ੪:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੩
Raag Gauri Sukhmanee Guru Arjan Dev
Guru Granth Sahib Ang 266
ਹਰਿ ਕਾ ਨਾਮੁ ਜਪਤ ਦੁਖੁ ਜਾਇ ॥
Har Kaa Naam Japath Dhukh Jaae ||
Chanting the Name of the Lord, sorrow is dispelled.
ਗਉੜੀ ਸੁਖਮਨੀ (ਮਃ ੫) (੩) ੪:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੩
Raag Gauri Sukhmanee Guru Arjan Dev
ਨਾਨਕ ਬੋਲੈ ਸਹਜਿ ਸੁਭਾਇ ॥੪॥
Naanak Bolai Sehaj Subhaae ||4||
O Nanak, chant it with intuitive ease. ||4||
ਗਉੜੀ ਸੁਖਮਨੀ (ਮਃ ੫) (੩) ੪:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੩
Raag Gauri Sukhmanee Guru Arjan Dev
Guru Granth Sahib Ang 266
ਚਾਰਿ ਪਦਾਰਥ ਜੇ ਕੋ ਮਾਗੈ ॥
Chaar Padhaarathh Jae Ko Maagai ||
One who prays for the four cardinal blessings
ਗਉੜੀ ਸੁਖਮਨੀ (ਮਃ ੫) (੩) ੫:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev
ਸਾਧ ਜਨਾ ਕੀ ਸੇਵਾ ਲਾਗੈ ॥
Saadhh Janaa Kee Saevaa Laagai ||
Should commit himself to the service of the Saints.
ਗਉੜੀ ਸੁਖਮਨੀ (ਮਃ ੫) (੩) ੫:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev
Guru Granth Sahib Ang 266
ਜੇ ਕੋ ਆਪੁਨਾ ਦੂਖੁ ਮਿਟਾਵੈ ॥
Jae Ko Aapunaa Dhookh Mittaavai ||
If you wish to erase your sorrows,
ਗਉੜੀ ਸੁਖਮਨੀ (ਮਃ ੫) (੩) ੫:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥
Har Har Naam Ridhai Sadh Gaavai ||
Sing the Name of the Lord, Har, Har, within your heart.
ਗਉੜੀ ਸੁਖਮਨੀ (ਮਃ ੫) (੩) ੫:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੪
Raag Gauri Sukhmanee Guru Arjan Dev
Guru Granth Sahib Ang 266
ਜੇ ਕੋ ਅਪੁਨੀ ਸੋਭਾ ਲੋਰੈ ॥
Jae Ko Apunee Sobhaa Lorai ||
If you long for honor for yourself,
ਗਉੜੀ ਸੁਖਮਨੀ (ਮਃ ੫) (੩) ੫:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੫
Raag Gauri Sukhmanee Guru Arjan Dev
ਸਾਧਸੰਗਿ ਇਹ ਹਉਮੈ ਛੋਰੈ ॥
Saadhhasang Eih Houmai Shhorai ||
Then renounce your ego in the Saadh Sangat, the Company of the Holy.
ਗਉੜੀ ਸੁਖਮਨੀ (ਮਃ ੫) (੩) ੫:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੫
Raag Gauri Sukhmanee Guru Arjan Dev
Guru Granth Sahib Ang 266
ਜੇ ਕੋ ਜਨਮ ਮਰਣ ਤੇ ਡਰੈ ॥
Jae Ko Janam Maran Thae Ddarai ||
If you fear the cycle of birth and death,
ਗਉੜੀ ਸੁਖਮਨੀ (ਮਃ ੫) (੩) ੫:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੫
Raag Gauri Sukhmanee Guru Arjan Dev
ਸਾਧ ਜਨਾ ਕੀ ਸਰਨੀ ਪਰੈ ॥
Saadhh Janaa Kee Saranee Parai ||
Then seek the Sanctuary of the Holy.
ਗਉੜੀ ਸੁਖਮਨੀ (ਮਃ ੫) (੩) ੫:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੬
Raag Gauri Sukhmanee Guru Arjan Dev
Guru Granth Sahib Ang 266
ਜਿਸੁ ਜਨ ਕਉ ਪ੍ਰਭ ਦਰਸ ਪਿਆਸਾ ॥
Jis Jan Ko Prabh Dharas Piaasaa ||
Those who thirst for the Blessed Vision of God’s Darshan
ਗਉੜੀ ਸੁਖਮਨੀ (ਮਃ ੫) (੩) ੫:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੬
Raag Gauri Sukhmanee Guru Arjan Dev
ਨਾਨਕ ਤਾ ਕੈ ਬਲਿ ਬਲਿ ਜਾਸਾ ॥੫॥
Naanak Thaa Kai Bal Bal Jaasaa ||5||
– Nanak is a sacrifice, a sacrifice to them. ||5||
ਗਉੜੀ ਸੁਖਮਨੀ (ਮਃ ੫) (੩) ੫:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੬
Raag Gauri Sukhmanee Guru Arjan Dev
Guru Granth Sahib Ang 266
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥
Sagal Purakh Mehi Purakh Pradhhaan ||
Among all persons, the supreme person is the one
ਗਉੜੀ ਸੁਖਮਨੀ (ਮਃ ੫) (੩) ੬:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev
ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥
Saadhhasang Jaa Kaa Mittai Abhimaan ||
Who gives up his egotistical pride in the Company of the Holy.
ਗਉੜੀ ਸੁਖਮਨੀ (ਮਃ ੫) (੩) ੬:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev
Guru Granth Sahib Ang 266
ਆਪਸ ਕਉ ਜੋ ਜਾਣੈ ਨੀਚਾ ॥
Aapas Ko Jo Jaanai Neechaa ||
One who sees himself as lowly,
ਗਉੜੀ ਸੁਖਮਨੀ (ਮਃ ੫) (੩) ੬:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev
ਸੋਊ ਗਨੀਐ ਸਭ ਤੇ ਊਚਾ ॥
Sooo Ganeeai Sabh Thae Oochaa ||
Shall be accounted as the highest of all.
ਗਉੜੀ ਸੁਖਮਨੀ (ਮਃ ੫) (੩) ੬:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੭
Raag Gauri Sukhmanee Guru Arjan Dev
Guru Granth Sahib Ang 266
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥
Jaa Kaa Man Hoe Sagal Kee Reenaa ||
One whose mind is the dust of all,
ਗਉੜੀ ਸੁਖਮਨੀ (ਮਃ ੫) (੩) ੬:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੮
Raag Gauri Sukhmanee Guru Arjan Dev
ਹਰਿ ਹਰਿ ਨਾਮੁ ਤਿਨਿ ਘਟਿ ਘਟਿ ਚੀਨਾ ॥
Har Har Naam Thin Ghatt Ghatt Cheenaa ||
Recognizes the Name of the Lord, Har, Har, in each and every heart.
ਗਉੜੀ ਸੁਖਮਨੀ (ਮਃ ੫) (੩) ੬:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੮
Raag Gauri Sukhmanee Guru Arjan Dev
Guru Granth Sahib Ang 266
ਮਨ ਅਪੁਨੇ ਤੇ ਬੁਰਾ ਮਿਟਾਨਾ ॥
Man Apunae Thae Buraa Mittaanaa ||
One who eradicates cruelty from within his own mind,
ਗਉੜੀ ਸੁਖਮਨੀ (ਮਃ ੫) (੩) ੬:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੮
Raag Gauri Sukhmanee Guru Arjan Dev
ਪੇਖੈ ਸਗਲ ਸ੍ਰਿਸਟਿ ਸਾਜਨਾ ॥
Paekhai Sagal Srisatt Saajanaa ||
Looks upon all the world as his friend.
ਗਉੜੀ ਸੁਖਮਨੀ (ਮਃ ੫) (੩) ੬:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੯
Raag Gauri Sukhmanee Guru Arjan Dev
Guru Granth Sahib Ang 266
ਸੂਖ ਦੂਖ ਜਨ ਸਮ ਦ੍ਰਿਸਟੇਤਾ ॥
Sookh Dhookh Jan Sam Dhrisattaethaa ||
One who looks upon pleasure and pain as one and the same,
ਗਉੜੀ ਸੁਖਮਨੀ (ਮਃ ੫) (੩) ੬:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੯
Raag Gauri Sukhmanee Guru Arjan Dev
ਨਾਨਕ ਪਾਪ ਪੁੰਨ ਨਹੀ ਲੇਪਾ ॥੬॥
Naanak Paap Punn Nehee Laepaa ||6||
O Nanak, is not affected by sin or virtue. ||6||
ਗਉੜੀ ਸੁਖਮਨੀ (ਮਃ ੫) (੩) ੬:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੯
Raag Gauri Sukhmanee Guru Arjan Dev
Guru Granth Sahib Ang 266
ਨਿਰਧਨ ਕਉ ਧਨੁ ਤੇਰੋ ਨਾਉ ॥
Niradhhan Ko Dhhan Thaero Naao ||
To the poor, Your Name is wealth.
ਗਉੜੀ ਸੁਖਮਨੀ (ਮਃ ੫) (੩) ੭:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੦
Raag Gauri Sukhmanee Guru Arjan Dev
ਨਿਥਾਵੇ ਕਉ ਨਾਉ ਤੇਰਾ ਥਾਉ ॥
Nithhaavae Ko Naao Thaeraa Thhaao ||
To the homeless, Your Name is home.
ਗਉੜੀ ਸੁਖਮਨੀ (ਮਃ ੫) (੩) ੭:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੦
Raag Gauri Sukhmanee Guru Arjan Dev
Guru Granth Sahib Ang 266
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥
Nimaanae Ko Prabh Thaero Maan ||
To the dishonored, You, O God, are honor.
ਗਉੜੀ ਸੁਖਮਨੀ (ਮਃ ੫) (੩) ੭:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੦
Raag Gauri Sukhmanee Guru Arjan Dev
ਸਗਲ ਘਟਾ ਕਉ ਦੇਵਹੁ ਦਾਨੁ ॥
Sagal Ghattaa Ko Dhaevahu Dhaan ||
To all, You are the Giver of gifts.
ਗਉੜੀ ਸੁਖਮਨੀ (ਮਃ ੫) (੩) ੭:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev
Guru Granth Sahib Ang 266
ਕਰਨ ਕਰਾਵਨਹਾਰ ਸੁਆਮੀ ॥
Karan Karaavanehaar Suaamee ||
O Creator Lord, Cause of causes, O Lord and Master,
ਗਉੜੀ ਸੁਖਮਨੀ (ਮਃ ੫) (੩) ੭:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev
ਸਗਲ ਘਟਾ ਕੇ ਅੰਤਰਜਾਮੀ ॥
Sagal Ghattaa Kae Antharajaamee ||
Inner-knower, Searcher of all hearts:
ਗਉੜੀ ਸੁਖਮਨੀ (ਮਃ ੫) (੩) ੭:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev
Guru Granth Sahib Ang 266
ਅਪਨੀ ਗਤਿ ਮਿਤਿ ਜਾਨਹੁ ਆਪੇ ॥
Apanee Gath Mith Jaanahu Aapae ||
You alone know Your own condition and state.
ਗਉੜੀ ਸੁਖਮਨੀ (ਮਃ ੫) (੩) ੭:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੧
Raag Gauri Sukhmanee Guru Arjan Dev
ਆਪਨ ਸੰਗਿ ਆਪਿ ਪ੍ਰਭ ਰਾਤੇ ॥
Aapan Sang Aap Prabh Raathae ||
You Yourself, God, are imbued with Yourself.
ਗਉੜੀ ਸੁਖਮਨੀ (ਮਃ ੫) (੩) ੭:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੨
Raag Gauri Sukhmanee Guru Arjan Dev
Guru Granth Sahib Ang 266
ਤੁਮ੍ਹ੍ਹਰੀ ਉਸਤਤਿ ਤੁਮ ਤੇ ਹੋਇ ॥
Thumharee Ousathath Thum Thae Hoe ||
You alone can celebrate Your Praises.
ਗਉੜੀ ਸੁਖਮਨੀ (ਮਃ ੫) (੩) ੭:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੨
Raag Gauri Sukhmanee Guru Arjan Dev
ਨਾਨਕ ਅਵਰੁ ਨ ਜਾਨਸਿ ਕੋਇ ॥੭॥
Naanak Avar N Jaanas Koe ||7||
O Nanak, no one else knows. ||7||
ਗਉੜੀ ਸੁਖਮਨੀ (ਮਃ ੫) (੩) ੭:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੨
Raag Gauri Sukhmanee Guru Arjan Dev
Guru Granth Sahib Ang 266
ਸਰਬ ਧਰਮ ਮਹਿ ਸ੍ਰੇਸਟ ਧਰਮੁ ॥
Sarab Dhharam Mehi Sraesatt Dhharam ||
Of all religions, the best religion
ਗਉੜੀ ਸੁਖਮਨੀ (ਮਃ ੫) (੩) ੮:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੩
Raag Gauri Sukhmanee Guru Arjan Dev
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
Har Ko Naam Jap Niramal Karam ||
Is to chant the Name of the Lord and maintain pure conduct.
ਗਉੜੀ ਸੁਖਮਨੀ (ਮਃ ੫) (੩) ੮:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੩
Raag Gauri Sukhmanee Guru Arjan Dev
Guru Granth Sahib Ang 266
ਸਗਲ ਕ੍ਰਿਆ ਮਹਿ ਊਤਮ ਕਿਰਿਆ ॥
Sagal Kiraaa Mehi Ootham Kiriaa ||
Of all religious rituals, the most sublime ritual
ਗਉੜੀ ਸੁਖਮਨੀ (ਮਃ ੫) (੩) ੮:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੩
Raag Gauri Sukhmanee Guru Arjan Dev
ਸਾਧਸੰਗਿ ਦੁਰਮਤਿ ਮਲੁ ਹਿਰਿਆ ॥
Saadhhasang Dhuramath Mal Hiriaa ||
Is to erase the filth of the dirty mind in the Company of the Holy.
ਗਉੜੀ ਸੁਖਮਨੀ (ਮਃ ੫) (੩) ੮:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੪
Raag Gauri Sukhmanee Guru Arjan Dev
Guru Granth Sahib Ang 266
ਸਗਲ ਉਦਮ ਮਹਿ ਉਦਮੁ ਭਲਾ ॥
Sagal Oudham Mehi Oudham Bhalaa ||
Of all efforts, the best effort
ਗਉੜੀ ਸੁਖਮਨੀ (ਮਃ ੫) (੩) ੮:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੪
Raag Gauri Sukhmanee Guru Arjan Dev
ਹਰਿ ਕਾ ਨਾਮੁ ਜਪਹੁ ਜੀਅ ਸਦਾ ॥
Har Kaa Naam Japahu Jeea Sadhaa ||
Is to chant the Name of the Lord in the heart, forever.
ਗਉੜੀ ਸੁਖਮਨੀ (ਮਃ ੫) (੩) ੮:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੪
Raag Gauri Sukhmanee Guru Arjan Dev
Guru Granth Sahib Ang 266
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥
Sagal Baanee Mehi Anmrith Baanee ||
Of all speech, the most ambrosial speech
ਗਉੜੀ ਸੁਖਮਨੀ (ਮਃ ੫) (੩) ੮:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੫
Raag Gauri Sukhmanee Guru Arjan Dev
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
Har Ko Jas Sun Rasan Bakhaanee ||
Is to hear the Lord’s Praise and chant it with the tongue.
ਗਉੜੀ ਸੁਖਮਨੀ (ਮਃ ੫) (੩) ੮:੮ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੫
Raag Gauri Sukhmanee Guru Arjan Dev
Guru Granth Sahib Ang 266
ਸਗਲ ਥਾਨ ਤੇ ਓਹੁ ਊਤਮ ਥਾਨੁ ॥
Sagal Thhaan Thae Ouhu Ootham Thhaan ||
Of all places, the most sublime place,
ਗਉੜੀ ਸੁਖਮਨੀ (ਮਃ ੫) (੩) ੮:੯ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੫
Raag Gauri Sukhmanee Guru Arjan Dev
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥੮॥੩॥
Naanak Jih Ghatt Vasai Har Naam ||8||3||
O Nanak, is that heart in which the Name of the Lord abides. ||8||3||
ਗਉੜੀ ਸੁਖਮਨੀ (ਮਃ ੫) (੩) ੮:੧੦ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੬
Raag Gauri Sukhmanee Guru Arjan Dev
Guru Granth Sahib Ang 266
ਸਲੋਕੁ ॥
Salok ||
Shalok:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੬
ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ ॥
Niraguneeaar Eiaaniaa So Prabh Sadhaa Samaal ||
You worthless, ignorant fool – dwell upon God forever.
ਗਉੜੀ ਸੁਖਮਨੀ (ਮਃ ੫) (੪) ਸ. ੪:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੬
Raag Gauri Sukhmanee Guru Arjan Dev
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥੧॥
Jin Keeaa This Cheeth Rakh Naanak Nibehee Naal ||1||
Cherish in your consciousness the One who created you; O Nanak, He alone shall go along with you. ||1||
ਗਉੜੀ ਸੁਖਮਨੀ (ਮਃ ੫) (੪) ਸ. ੪:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੭
Raag Gauri Sukhmanee Guru Arjan Dev
Guru Granth Sahib Ang 266
ਅਸਟਪਦੀ ॥
Asattapadhee ||
Ashtapadee:
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੨੬੬
ਰਮਈਆ ਕੇ ਗੁਨ ਚੇਤਿ ਪਰਾਨੀ ॥
Rameeaa Kae Gun Chaeth Paraanee ||
Think of the Glory of the All-pervading Lord, O mortal;
ਗਉੜੀ ਸੁਖਮਨੀ (ਮਃ ੫) (੪) ੧:੧ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੭
Raag Gauri Sukhmanee Guru Arjan Dev
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥
Kavan Mool Thae Kavan Dhrisattaanee ||
What is your origin, and what is your appearance?
ਗਉੜੀ ਸੁਖਮਨੀ (ਮਃ ੫) (੪) ੧:੨ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੮
Raag Gauri Sukhmanee Guru Arjan Dev
Guru Granth Sahib Ang 266
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥
Jin Thoon Saaj Savaar Seegaariaa ||
He who fashioned, adorned and decorated you
ਗਉੜੀ ਸੁਖਮਨੀ (ਮਃ ੫) (੪) ੧:੩ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੮
Raag Gauri Sukhmanee Guru Arjan Dev
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥
Garabh Agan Mehi Jinehi Oubaariaa ||
In the fire of the womb, He preserved you.
ਗਉੜੀ ਸੁਖਮਨੀ (ਮਃ ੫) (੪) ੧:੪ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੮
Raag Gauri Sukhmanee Guru Arjan Dev
Guru Granth Sahib Ang 266
ਬਾਰ ਬਿਵਸਥਾ ਤੁਝਹਿ ਪਿਆਰੈ ਦੂਧ ॥
Baar Bivasathhaa Thujhehi Piaarai Dhoodhh ||
In your infancy, He gave you milk to drink.
ਗਉੜੀ ਸੁਖਮਨੀ (ਮਃ ੫) (੪) ੧:੫ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੯
Raag Gauri Sukhmanee Guru Arjan Dev
ਭਰਿ ਜੋਬਨ ਭੋਜਨ ਸੁਖ ਸੂਧ ॥
Bhar Joban Bhojan Sukh Soodhh ||
In the flower of your youth, He gave you food, pleasure and understanding.
ਗਉੜੀ ਸੁਖਮਨੀ (ਮਃ ੫) (੪) ੧:੬ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੯
Raag Gauri Sukhmanee Guru Arjan Dev
Guru Granth Sahib Ang 266
ਬਿਰਧਿ ਭਇਆ ਊਪਰਿ ਸਾਕ ਸੈਨ ॥
Biradhh Bhaeiaa Oopar Saak Sain ||
As you grow old, family and friends
ਗਉੜੀ ਸੁਖਮਨੀ (ਮਃ ੫) (੪) ੧:੭ – ਗੁਰੂ ਗ੍ਰੰਥ ਸਾਹਿਬ : ਅੰਗ ੨੬੬ ਪੰ. ੧੯
Raag Gauri Sukhmanee Guru Arjan Dev
Guru Granth Sahib Ang 266